Summary

This document is a syllabus for a Punjabi language course at the undergraduate level, likely for B.A. or B.Sc. at Punjab University,Chandigarh. It outlines different units and topics covered in the course including poetry analysis and grammar.

Full Transcript

# ਪਾਠਕ੍ਰਮ ## B.A./B.Sc. PART-I (P.U.) - ਪੰਜਾਬੀ (ਲਾਜ਼ਮੀ) -107 - ਪੰਜਾਬੀ ਕਵਿਤਾ ਅਤੇ ਵਿਆਕਰਨ - ਪਹਿਲਾ ਸਮੈਸਟਰ | | | |---|---| | **ਕ੍ਰੈਡਿਟ** | 2 | | **ਨਿਰਧਾਰਤ ਕੋਰਸ ਸਮਾਂ** | 60 ਘੰਟੇ | | **ਕੁੱਲ ਅੰਕ** | 50 | | **ਇੰਟਰਨਲ ਅਸੈਸਮੈਂਟ ਅੰਕ** | 5 | | **ਲਿਖਤੀ ਅੰਕ** | 45 | - ਪੰਜਾਬ ਯੂਨੀਵਰਸਿਟੀ, ਚੰਡੀ...

# ਪਾਠਕ੍ਰਮ ## B.A./B.Sc. PART-I (P.U.) - ਪੰਜਾਬੀ (ਲਾਜ਼ਮੀ) -107 - ਪੰਜਾਬੀ ਕਵਿਤਾ ਅਤੇ ਵਿਆਕਰਨ - ਪਹਿਲਾ ਸਮੈਸਟਰ | | | |---|---| | **ਕ੍ਰੈਡਿਟ** | 2 | | **ਨਿਰਧਾਰਤ ਕੋਰਸ ਸਮਾਂ** | 60 ਘੰਟੇ | | **ਕੁੱਲ ਅੰਕ** | 50 | | **ਇੰਟਰਨਲ ਅਸੈਸਮੈਂਟ ਅੰਕ** | 5 | | **ਲਿਖਤੀ ਅੰਕ** | 45 | - ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ । - ਪੁਸਤਕ : ‘ਸੁਰ ਸੰਵੇਦਨਾ’ ਸੰਪਾਦਕ-ਡਾ: ਸਤਿੰਦਰ ਸਿੰਘ, ਪਬਲੀਕੇਸ਼ਨ ਬਿਊਰੋ, - (ਨਿਰਧਾਰਤ ਕਵੀ-ਧਨੀ ਰਾਮ ਚਾਤ੍ਰਿਕ, ਫ਼ਿਰੋਜ਼ਦੀਨ ਸ਼ਰਫ਼, ਨੰਦ ਲਾਲ ਨੂਰਪੁਰੀ, ਸ਼ਿਵ ਕੁਮਾਰ ਅਤੇ ਪਾਸ਼ ਦੀਆਂ ਕਵਿਤਾਵਾਂ) ## UNIT-I - ਕਵਿਤਾ ਦੀ ਰੂਪ-ਰਚਨਾ - (ੳ) ਨਜ਼ਮ ਦੇ ਤੱਤ, ਲੱਛਣ ਅਤੇ ਵਿਸ਼ੇਸ਼ਤਾਵਾਂ - (ਅ) ਗੀਤ ਦੇ ਤੱਤ, ਲੱਛਣ ਅਤੇ ਵਿਸ਼ੇਸ਼ਤਾਵਾਂ ## UNIT-II - ਪੰਜਾਬੀ ਕਵਿਤਾ ਦਾ ਅਧਿਐਨ - (ੳ) ਕਵਿਤਾ ਦਾ ਕੇਂਦਰੀ ਭਾਵ, ਵਿਸ਼ਾ-ਵਸਤੂ ਅਤੇ ਥੀਮ - (ਅ) ਕਵੀ ਦਾ ਜੀਵਨ, ਰਚਨਾ ਅਤੇ ਸਾਹਿਤਕ ਯੋਗਦਾਨ | | | |---|---| | **UNIT-III** | **ਵਿਹਾਰਕ ਪੰਜਾਬੀ** | | **(11 ਘੰਟੇ)** | | | **(ੳ)** | ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ | | **(ਅ)** | ਵਿਸਰਾਮ ਚਿੰਨ੍ਹਾਂ ਦੀ ਵਰਤੋਂ | | **UNIT-IV** | **ਪੰਜਾਬੀ ਵਿਆਕਰਨ** | | **(13 ਘੰਟੇ)** | | | **(ੳ)** | ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ | | **(ਅ)** | ਪੰਜ ਅੰਗਰੇਜ਼ੀ ਵਾਕਾਂ ਦਾ ਪੰਜਾਬੀ ਅਨੁਵਾਦ | | **(ੲ)** | ਪੰਜ ਅਗੇਤਰ ਲਗਾ ਕੇ ਸ਼ਬਦ ਬਣਾਉਣੇ | - ਵਿਸ਼ੇਸ਼ ਨੋਟ-ਲਾਜ਼ਮੀ ਪੰਜਾਬੀ ਵਿਸ਼ੇ ਦੇ ਕ੍ਰੈਡਿਟ 2 ਹੋਣਗੇ ਅਤੇ ਪੇਪਰ 50 ਅੰਕਾਂ ਦਾ ਹੋਵੇਗਾ । - ਲਾਜ਼ਮੀ ਪੰਜਾਬੀ ਦਾ ਸਮਾਂ 4 ਘੰਟੇ ਹਫ਼ਤਾ ਹੋਵੇਗਾ ਜਿਸ ਵਿਚ ਛੇ ਪੀਰੀਅਡ (40 ਮਿੰਟ ਦਾ ਪੀਰੀਅਡ) ਹੋਣਗੇ । ## ਪੇਪਰ ਸੈਟਰ/ਅਧਿਆਪਕ ਲਈ ਹਦਾਇਤਾਂ ਅਤੇ ਪੇਪਰ ਦੀ ਰੂਪ-ਰੇਖਾ 1. ਪੇਪਰ ਦੇ ਕੁੱਲ 50 ਅੰਕ ਹੋਣਗੇ, ਕ੍ਰੈਡਿਟ 2 ਹੋਣਗੇ ਅਤੇ ਕੋਰਸ ਦਾ ਨਿਰਧਾਰਤ ਸਮਾਂ 60 ਘੰਟੇ ਹੋਵੇਗਾ । 2. ਲਿਖਤੀ ਪੇਪਰ 45 ਅੰਕਾਂ ਦਾ ਹੋਵੇਗਾ । 3. ਇੰਟਰਨਲ ਅਸੈਸਮੈਂਟ ਦੇ 5 ਅੰਕ ਹੋਣਗੇ । 4. ਪੇਪਰ ਦਾ ਸਮਾਂ ਤਿੰਨ ਘੰਟੇ ਹੋਵੇਗਾ । ## ਯੂਨਿਟ ਅਤੇ ਅੰਕਾਂ ਦੀ ਵੰਡ : 1. ਯੂਨਿਟ ਇੱਕ ਵਿਚੋਂ ਦੋ ਸਵਾਲ ਪੁੱਛੇ ਜਾਣਗੇ, ਕੋਈ ਇੱਕ ਹੱਲ ਕਰਨਾ ਹੋਵੇਗਾ । 2. ਪ੍ਰਸ਼ਨ 8 x 1 = 8 ਅੰਕਾਂ ਦਾ ਹੋਵੇਗਾ । 3. ਯੂਨਿਟ ਦੋ ਵਿਚੋਂ ਤਿੰਨ ਸਵਾਲ ਪੁੱਛੇ ਜਾਣਗੇ, ਕੋਈ ਦੋ ਹੱਲ ਕਰਨੇ ਹੋਣਗੇ । ਪ੍ਰਸ਼ਨ 6 x 2 = 12 ਅੰਕਾਂ ਦੇ ਹੋਣਗੇ । 4. ਯੂਨਿਟ ਤਿੰਨ ਦੇ ਦੋ ਭਾਗ ਹੋਣਗੇ ਅਤੇ ਅੰਕ 10 ਹੋਣਗੇ । - (ੳ) ਇਸ ਭਾਗ ਵਿਚੋਂ ਦੋ ਪੱਤਰ ਪੁੱਛੇ ਜਾਣਗੇ (ਵਿਸ਼ੇਸ਼ ਤੌਰ 'ਤੇ ਸਮਾਜਕ ਸਮੱਸਿਆਵਾਂ ਨਾਲ ਸੰਬੰਧਤ), ਕੋਈ ਇੱਕ ਕਰਨਾ ਹੋਵੇਗਾ । ਪ੍ਰਸ਼ਨ 5 x 1 = 5 ਅੰਕਾਂ ਦਾ ਹੋਵੇਗਾ । - (ਅ) ਇਸ ਭਾਗ ਵਿਚੋਂ ਦਿੱਤੇ ਹੋਏ ਪੈਰੇ ਵਿਚ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਕਰਨੀ ਹੋਵੇਗੀ । ਪ੍ਰਸ਼ਨ 5 x 1 = 5 ਅੰਕਾਂ ਦਾ ਹੋਵੇਗਾ । 5. ਯੁਨਿਟ ਚਾਰ ਦੇ ਤਿੰਨ ਭਾਗ ਹੋਣਗੇ ਅਤੇ ਅੰਕ 15 ਹੋਣਗੇ । - (ੳ) ਇਸ ਭਾਗ ਵਿਚ ਸੱਤ ਮੁਹਾਵਰੇ ਪੁੱਛੇ ਜਾਣਗੇ, ਜਿਨ੍ਹਾਂ ਵਿਚੋਂ ਪੰਜ ਦੀ ਵਾਕਾਂ ਵਿਚ ਵਰਤੋਂ ਕਰਨੀ ਹੋਵੇਗੀ ਅਤੇ ਹਰ ਵਾਕ ਦਾ ਇੱਕ ਅੰਕ ਹੋਵੇਗਾ । ਇਸ ਭਾਗ ਦੇ ਕੁੱਲ ਅੰਕ 1 x 5 = 5 ਹੋਣਗੇ । - (ਅ) ਇਸ ਭਾਗ ਵਿਚ ਸੱਤ ਅੰਗਰੇਜ਼ੀ ਦੇ ਵਾਕ ਪੁੱਛੇ ਜਾਣਗੇ, ਜਿਨ੍ਹਾਂ ਵਿਚੋਂ ਪੰਜ ਵਾਕਾਂ ਦਾ ਪੰਜਾਬੀ ਅਨੁਵਾਦ ਕਰਨਾ ਹੋਵੇਗਾ । ਇਸ ਭਾਗ ਦੇ ਕੁੱਲ ਅੰਕ 1 x 5 = 5 ਹੋਣਗੇ । - (ੲ) ਇਸ ਭਾਗ ਵਿਚ ਸੱਤ ਅਗੇਤਰ ਪੁੱਛੇ ਜਾਣਗੇ, ਪੰਜ ਅਗੇਤਰ ਲਗਾ ਕੇ ਘੱਟੋ-ਘੱਟ ਦੋ ਸ਼ਬਦ ਬਣਾਉਣੇ ਹੋਣਗੇ । ਇਸ ਭਾਗ ਦੇ ਕੁੱਲ ਅੰਕ 5 x 1=5 ਹੋਣਗੇ । ## | | |---|---| | 1. | ਸੁਰ-ਸੰਵੇਦਨਾ | | | (i) ਕਵੀਆਂ ਦੇ ਜੀਵਨ, ਰਚਨਾ ਤੇ ਸਾਹਿਤਕ ਯੋਗਦਾਨ | | | (ii) ਕਵਿਤਾਵਾਂ ਦੇ ਵਿਸ਼ਾ-ਵਸਤੂ/ਥੀਮ ਅਤੇ ਕੇਂਦਰੀ ਭਾਵ | | 2. | ਕਵਿਤਾ ਦੀ ਰੂਪ-ਰਚਨਾ | | | (i) ਨਜ਼ਮ | | | (ii) ਗੀਤ | | 3. | ਅਖ਼ਬਾਰ ਦੇ ਸੰਪਾਦਕ ਨੂੰ ਪੱਤਰ | | 4. | ਵਿਸਰਾਮ ਚਿੰਨ੍ਹਾਂ ਦੀ ਵਰਤੋਂ | | 5. | ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ | | 6. | ਅੰਗਰੇਜ਼ੀ ਵਾਕਾਂ ਦਾ ਪੰਜਾਬੀ ਅਨੁਵਾਦ | | 7. | ਅਗੇਤਰਾਂ ਦੀ ਵਰਤੋਂ |

Use Quizgecko on...
Browser
Browser