Ranjit Singh: A Punjabi Hero - PDF

Document Details

IndustriousArchetype

Uploaded by IndustriousArchetype

Punjabi University, Patiala

Tags

Ranjit Singh Sikh Empire History of Punjab Indian History

Summary

This Wikipedia article details the life and reign of Ranjit Singh, a significant figure in Sikh history. Known as the 'Lion of Punjab', he unified the Sikh misls and established the Sikh Empire. The article discusses his military campaigns, administrative policies, and his legacy.

Full Transcript

ਰਣਜੀਤ ਿਸੰਘ https://pa.wikipedia.org/s/fc ਰਣਜੀਤ ਿਸੰਘ (1780-1839) ਪੰਜਾਬ ਦੀ ਿਸੱਖ ਸਲਤਨਤ ਦੀ ਨEਹ ਰੱਖਣ ਵਾਲੇ ਇੱਕ ਿਸੱਖ ਮਹਾਰਾਜਾ ਸੀ ਿਜੰਨਾ ਨੂੰ ਸ਼ੇਰ-ਏ- ਰਣਜੀਤ ਿਸੰਘ ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਿਣਆ ਜਾਂਦਾ ਹੈ। ਪੰਜਾਬ ਦਾ ਮਹਾਰਾਜਾ ਮਹਾਰਾਜਾ ਰਣਜੀਤ ਿਸੰਘ...

ਰਣਜੀਤ ਿਸੰਘ https://pa.wikipedia.org/s/fc ਰਣਜੀਤ ਿਸੰਘ (1780-1839) ਪੰਜਾਬ ਦੀ ਿਸੱਖ ਸਲਤਨਤ ਦੀ ਨEਹ ਰੱਖਣ ਵਾਲੇ ਇੱਕ ਿਸੱਖ ਮਹਾਰਾਜਾ ਸੀ ਿਜੰਨਾ ਨੂੰ ਸ਼ੇਰ-ਏ- ਰਣਜੀਤ ਿਸੰਘ ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਿਣਆ ਜਾਂਦਾ ਹੈ। ਪੰਜਾਬ ਦਾ ਮਹਾਰਾਜਾ ਮਹਾਰਾਜਾ ਰਣਜੀਤ ਿਸੰਘ ਨੂੰ ਪੰਜਾਬ ਦੇ ਇਿਤਹਾਸ ਿਵੱਚ ਬਹਾਦਰ ਲਾਹੌਰ ਦਾ ਮਹਾਰਾਜਾ ਜੰਗਜੂ, ਦਲੇ ਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜJ ਜਾਿਣਆ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਜਾਂਦਾ ਹੈ ਅਤੇ ਉਹਨਾਂ ਦਾ ਨਾਮ ਭਾਰਤ ਦੇ ਉਹਨਾਂ ਮਹਾਨ ਸ਼ਾਸਕਾਂ ਸ਼ੇਰ-ਏ-ਿਹੰਦ (ਿਹੰਦ ਦਾ ਸ਼ੇਰ) ਿਵੱਚ ਆਉਦਾ M ਹੈ ਿਜਵੇ ਿਕ ਮਹਾਂਰਾਣਾ ਪ@ਤਾਪ ਅਤੇ ਮਰਾਠਾ ਸਰਕਾਰ-ਏ-ਵੱਲਾ (ਰਾਜ ਦਾ ਮੁਖੀ) ਸਾਮਰਾਜ ਦੇ ਛੱਤਰਪਤੀ ਿਸ਼ਵਾਜੀ। ਉਹਨਾਂ ਨੂੰ ਸਾਲ 2020 ਿਵੱਚ ਸਰਕਾਰ ਖਾਲਸਾ ਜੀ (ਖਾਲਸਾ ਦਾ ਮੁਖੀ) ਬੀਬੀਸੀ ਨP ਦੁਨੀਆ ਦਾ ਸਭ ਤੋ ਮਹਾਨ ਆਗੂ ਦੱਿਸਆ ਸੀ ਪੰਜ ਦਿਰਆਵਾਂ ਦਾ ਮੁਖੀ ਮਹਾਰਾਜਾ ਰਣਜੀਤ ਿਸੰਘ ਨP ਆਪਣੇ ਰਾਜ ਿਵੱਚ ਿਸੱਖਾਂ, ਿਹੰਦਆ ੂ ਂ ਿਸੰਘ ਸਾਿਹਬ ਤੇ ਮੁਸਲਮਾਨਾਂ ਨੂੰ ਇੱਕ ਡੋਰ ਿਵੱਚ ਪਰੋਈ ਰੱਿਖਆ, ਿਜਸ ਕਰਕੇ ਖ਼ਾਲਸਾ ਰਾਜ ਦੀ ਹਰ ਕੀਤੀ ਜਾਂਦੀ ਸੀ। ਮਹਾਰਾਜਾ ਰਣਜੀਤ ਿਸੰਘ ਦੇ ਿਪਤਾ ਮਹਾਂ ਿਸੰਘ, ਸ਼ੁੱਕਰਚੱਕੀਆ ਿਮਸਲ ਦਾ ਜੱਥੇਦਾਰ ਸੀ। ਅਤੇ ਉਹਨਾਂ ਦਾ ਇਲਾਕਾ ਅੱਜ ਦੇ ਲਿਹੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ। 1792 ਈ: ਿਵੱਚ ਮਹਾਂ ਿਸੰਘ ਦੀ ਮੌਤ ਿਪੱਛJ ਿਮਸਲ ਦਾ ਰਾਜ-ਪ@ਬੰਧ ਉਸ ਦੀ ਪਤਨੀ ਰਾਜ ਕੌਰ ਦੇ ਹੱਥਾਂ ਿਵੱਚ ਆ ਿਗਆ। ਉਸਨP ਸਾਰਾ ਕੰਮ-ਕਾਜ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਿਦੱਤਾ। 1796 ਈ: ਿਵੱਚ ਰਣਜੀਤ ਿਸੰਘ ਦਾ ਿਵਆਹ ਮਿਹਤਾਬ ਕੌਰ ਨਾਲ ਹੋ ਜਾਣ ਉਪਰੰਤ ਉਸਦੀ ਸੱਸ ਸਦਾ ਕੌਰ ਵੀ ਸ਼ੁੱਕਰਚੱਕੀਆ ਿਮਸਲ ਦੇ ਸ਼ਾਸਨ- ਪ@ਬੰਧ ਿਵੱਚ ਿਹੱਸਾ ਲੈ ਣ ਲੱ ਗੀ। ਜਦ ਤੱਕ ਰਣਜੀਤ ਿਸੰਘ ਨਾਬਾਲਗ ਿਰਹਾ, ਿਮਸਲ ਦਾ ਰਾਜ-ਪ@ਬੰਧ ਿਤੰਨ ਿਵਅਕਤੀਆਂ ਦੇ ਹੱਥਾਂ ਿਵੱਚ ਿਰਹਾ—ਰਾਜ ਕੌਰ, ਸਦਾ ਕੌਰ ਤੇ ਦੀਵਾਨ ਲਖਪਤ ਰਾਏ। ਇਸ ਕਾਲ ਨੂੰ ਿਤੱਕੜੀ ਦੀ ਸਰਪ@ਸਤੀ ਦਾ ਕਾਲ ਿਕਹਾ ਜਾਂਦਾ ਹੈ। 1797 ਈ: ਿਵੱਚ ਜਦ ਰਣਜੀਤ ਿਸੰਘ 17 ਵਿਰਆਂ ਦਾ ਮਹਾਰਾਜਾ ਰਣਜੀਤ ਿਸੰਘ ਦਾ ਇੱਕ ਬਹੁਤ ਹੀ ਮਸ਼ਹੂਰ ਿਚੱਤਰ ਹੋ ਿਗਆ ਤਾਂ ਉਸ ਨP ਰਾਜ-ਪ@ਬੰਧ ਦੀ ਵਾਗ-ਡੋਰ ਆਪਣੇ ਹੱਥਾਂ ਿਵੱਚ ਲੈ ਲਈ। ਿਸੱਖ ਸਾਮਰਾਜ ਦੇ ਪਿਹਲੇ ਮਹਾਰਾਜਾ ਸ਼ਾਸਨ ਕਾਲ 12 ਅਪ@ੈਲ 1801 – 27 ਜੂਨ 1839 ਉਸ ਨP ਕਈ ਮੁਿਹੰਮਾਂ ਨਾਲ਼ ਿਸੱਖ ਿਮਸਲਾਂ ਨੂੰ ਇੱਕ ਖੇਤਰ ਦੇ ਰੂਪ ਿਵੱਚ ਇੱਕਠਾ ਕੀਤਾ ਅਤੇ 12 ਅਪਰੈਲ 1801 (ਿਵਸਾਖੀ ਦੇ ਿਨਵੇਸ਼ 12 ਅਪ@ੈਲ 1801 - ਲਾਹੌਰ ਿਕਲC ਾ ਿਦਨ) ਨੂੰ ਮਹਾਰਜੇ ਦੇ ਤਖ਼ਤ-ਨਸ਼ੀਨ ਹੋ ਕੇ ਲਾਹੌਰ ਨੂੰ ਆਪਣੀ ਵਾਰਸ ਖੜਕ ਿਸੰਘ ਰਾਜਧਾਨੀ ਬਣਾਇਆ। ਉਸਨP ਮੁਲਤਾਨ, ਪੇਸ਼ਾਵਰ, ਜੰਮੂ ਅਤੇ ਸ਼ੁਕਰਚਕੀਆ ਿਮਸਲ ਦਾ ਤੀਜਾ ਮੁਖੀ ਕਸ਼ਮੀਰ ਅਤੇ ਆਨੰ ਦਪੁਰ ਦੇ ਪਹਾੜੀ ਇਲਾਕੇ ਉਤੇV ਕਬਜ਼ਾ ਕੀਤਾ https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 1 of 21 : ਿਜਸ ਿਵੱਚ ਵੱਡਾ ਇਲਾਕਾ ਕਾਂਗੜਾ ਸੀ। 1802 ਿਵੱਚ ਉਸ ਨP ਸ਼ਾਸਨ ਕਾਲ 15 ਅਪ@ੈਲ 1792 – 11 ਅਪ@ੈਲ 1801 ਪਿਵੱਤਰ ਸ਼ਿਹਰ ਅੰਿਮ@ਤਸਰ ਨੂੰ ਆਪਣੇ ਰਾਜ ਿਵੱਚ ਜੋੜ ਿਲਆ ਪੂਰਵ-ਅਿਧਕਾਰੀ ਮਹਾਂ ਿਸੰਘ ਅਤੇ ਿਸੱਖਾਂ ਦੇ ਪਿਵੱਤਰ ਗੁਰਦੁਆਰੇ, ਹਿਰਮੰਦਰ ਸਾਿਹਬ, ਦੀ ਸੰਗਮਰਮਰ ਅਤੇ ਸੋਨP ਨਾਲ਼ ਸੇਵਾ ਕਰਵਾਈ ਿਜਸ ਕਰਕੇ ਉਸ ਦਾ ਨਾਂ "ਸੁਨਿਹਰੀ ਮੰਦਰ" (ਅੰਗਰੇਜ਼ੀ: Golden temple) ਜਨਮ ਬੁੱਧ ਿਸੰਘ ਿਪਆ। ਉਸ ਨP ਆਪਣੀ ਫ਼ੌਜ ਦਾ ਆਧੁਿਨਕੀਕਰਨ ਕੀਤਾ ਿਜਸ 13 ਨਵੰਬਰ 1780 ਲਈ ਉਸ ਨP ਯੂ ਰਪੀ ਅਫ਼ਸਰ ਭਰਤੀ ਕੀਤਾ। ਪੰਜਾਬ ਉਸ ਸਮ\ ਗੁਜਰਾਂਵਾਲਾ, ਸ਼ੁਕਰਚਕੀਆ ਿਮਸਲ, ਤੱਕ ਦੀ ਸਭ ਤJ ਵਧੀਆ ਹਿਥਆਰ ਨਾਲ਼ ਲ]ਸ ਫ਼ੌਜ ਸੀ ਿਜਸ ਨੂੰ ਿਸੱਖ ਿਮਸਲਾਂ ਬਰਤਾਨੀਆ ਸਭ ਤJ ਬਾਅਦ ਕਬਜ਼ੇ ਿਵੱਚ ਕਰ ਸਿਕਆ। ਉਸਨP (ਅਜੋਕਾ ਪੰਜਾਬ, ਪਾਿਕਸਤਾਨ) ਅਮਨ ਕਾਨੂੰ ਨ ਦੀ ਹਾਲਤ ਬਹਾਲ ਕੀਤੀ, ਹਾਲਾਂਿਕ ਮੌਤ ਦੀ ਸਜ਼ਾ ਮੌਤ 27 ਜੂਨ 1839 (ਉਮਰ 58) ਕਦੇ-ਕਦਾਈ M ਿਦੱਤੀ ਜਾਂਦੀ ਸੀ। ਉਸਨP ਜਜ਼ੀਆ ਟੈਕਸ, ਜੋ ਿਕ ਲਾਹੌਰ, ਿਸੱਖ ਸਾਮਰਾਜ ਿਹਦੂਆਂ ਅਤੇ ਿਸੱਖਾਂ ਉਤੇV ਲਾਇਆ ਜਾਂਦਾ ਸੀ, ਨੂੰ ਖ਼ਤਮ ਕਰ (ਮੌਜੂਦਾ ਪੰਜਾਬ, ਪਾਿਕਸਤਾਨ) ਿਦੱਤਾ। ਉਹ ਸਭ ਧਰਮਾਂ ਦਾ ਆਦਰ ਕਰਦਾ ਸੀ। ਇਸ ਕਰਕੇ ਦਫ਼ਨ ਰਣਜੀਤ ਿਸੰਘ ਦੀ ਸਮਾਧੀ, ਲਾਹੌਰ ਉਸਨP ਆਪਣੇ ਰਾਜ ਨੂੰ ਇੱਕ ਧਾਰਿਮਕ ਰਾਜ ਦੇ ਰੂਪ ਿਵੱਚ ਜੀਵਨ-ਸਾਥੀ ਮਹਾਰਾਣੀ ਮਿਹਤਾਬ ਕੌਰ ਸਥਾਪਤ ਕਰਨ ਦੀ ਬਜਾਏ ਸਰਬੱਤ ਦੇ ਭਲੇ ਦੇ ਆਦਰਸ਼ ਅਧੀਨ ਮਹਾਰਾਣੀ ਦਾਤਾਰ ਕੌਰ ਪੰਜਾਬੀਆ ਦੇ ਲਈ ਇੱਕ ਿਨਵੇਕਲਾ ਰਾਜ ਕਾਇਮ ਕੀਤਾ। ਉਸ ਦੇ ਮਹਾਰਾਣੀ ਿਜੰਦ ਕੌਰ ਰਾਜ ਿਵੱਚ ਮੁਸਲਮਾਨ ਅਤੇ ਿਹੰਦੂ ਕਈ ਵੱਡੇ ਅਹੁਿਦਆਂ ਉਤੇV ਸਨ ਅਤੇ ਅਵਾਮ ਿਵੱਚ ਵੀ ਸਭ ਨੂੰ ਬਰਾਬਰ ਦੇ ਹੱਕ ਹਾਸਲ ਸਨ। ਔਲਾਦ ਖੜਕ ਿਸੰਘ ਈਸ਼ਰ ਿਸੰਘ 1839 ਉਸਦੀ ਮੌਤ ਤJ ਬਾਅਦ ਉਸਦਾ ਵੱਡਾ ਪੁੱਤਰ ਖੜਕ ਿਸੰਘ ਰਤਨ ਿਸੰਘ ਤਖ਼ਤ ’ਤੇ ਬੈਿਠਆ ਪਰ ਿਸੰਘ ਦੀ ਮੌਤ ਤJ ਬਾਅਦ ਰਾਜ ਿਖੰਡਣਾ ਸ਼ੇਰ ਿਸੰਘ ਸ਼ੁਰੂ ਹੋ ਿਗਆ। ਉਸਤJ ਬਾਅਦ ਬਰਤਾਨੀਆ ਨP ਉਸ ਦੇ ਸਭ ਤJ ਤਾਰਾ ਿਸੰਘ ਛੋਟੇ ਪੁੱਤਰ ਦਲੀਪ ਿਸੰਘ ਨੂੰ ਿਸਰਫ਼ ਨਾਮ ਦਾ ਹੀ ਰਾਜਾ ਬਣਾ ਫਿਤਹ ਿਸੰਘ ਿਦੱਤਾ ਅਤੇ ਅਖ਼ੀਰ 1849 ਿਵੱਚ ਪੰਜਾਬ ’ਤੇ ਕਬਜ਼ਾ ਕਰ ਿਲਆ। ਮੁਲਤਾਨਾ ਿਸੰਘ 1853 ਿਵੱਚ ਅੰਗਰੇਜਾ ਨP ਦਲੀਪ ਿਸੰਘ ਦਾ ਧਰਮ ਪਿਰਵਰਤਨ ਕਸ਼ਮੀਰਾ ਿਸੰਘ ਕਰਕੇ ਉਸਨੂੰ ਇਸਾਈ ਬਣਾ ਿਦੱਤਾ।ਉਸਦਾ ਕੇਸਕਤਲ ਪਸ਼ੌਰਾ ਿਸੰਘ ਿਗਰਜਾਘਰ, ਫ਼ਤੇਹਗਰ, ਉਤਰ V ਪ@ਦੇਸ਼ ਿਵੱਚ ਕਰ ਿਦੱਤਾ। 23 ਮਹਾਰਾਜਾ ਦਲੀਪ ਿਸੰਘ ਅਕਤੂਬਰ 1893 ਨੂੰ ਿਵਦੇਸ਼ ਿਵੱਚ ਹੀ ਉਸਦਾ ਿਦਹਾਂਤ ਹੋ ਿਗਆ। ਿਪਤਾ ਸਰਦਾਰ ਮਹਾਂ ਿਸੰਘ ਰਣਜੀਤ ਿਸੰਘ ਸਮਾਧੀ ਲਿਹੰਦੇ ਪੰਜਾਬ ਿਵੱਚ ਲਾਹੌਰ ਿਵੱਚ ਮਾਤਾ ਰਾਜ ਕੌਰ ਗੁਰਦੁਆਰਾ ਡੇਹਰਾ ਸਾਿਹਬ ਦੇ ਨPੜੇ ਬਣੀ ਹੋਈ ਹੈ। ਧਰਮ ਿਸੱਖ ਧਰਮ ਦਸਤਖਤ (ਹੱਥ ਦੇ ਸ਼ੁਰੂ ਦਾ ਜੀਵਨ ਿਨਸ਼ਾਨ) ਰਣਜੀਤ ਿਸੰਘ ਸੁਕਚ @ ੱਕੀਆਂ ਿਮਸਲ ਦੇ ਸਰਦਾਰ ਮਹਾਂ ਿਸੰਘ ਦਾ ਪੁੱਤਰ ਸੀ। 13 ਨਵੰਬਰ 1780ਈ.. ਚ (ਅੱਜਕਲC ਦੇ ਪਾਿਕਸਤਾਨ ਦੇ) ਸੂਬਾ ਪੰਜਾਬ ਦੇ ਸ਼ਿਹਰ ਗੁਜਰਾਂਵਾਲਾ ਦੇ ਨPੜੇ ਜੰਿਮਆ। ਉਸ ਦਾ ਸਬੰਧ ਜੱਟ ਿਬਰਾਦਰੀ ਨਾਲ ਸੀ ਹਾੱਲੇ ਉਹ ਜਵਾਕ ਈ ਸੀ ਜੇ ਚੀਚਕ (ਚੇਚਕ) ਹੋਣ ਨਾਲ ਉਸਦੀ ਇੱਕ ਅੱਖ ਬੈਠ ਗਈ। ਇਸ ਵੇਲੇ ਪੰਜਾਬ ਦਾ ਚੋਖਾ ਸਾਰਾ ਇਲਾਕਾ ਿਸੱਖ ਿਮਸਲਾਂ ਕੋਲ਼ ਸੀ ਤੇ ਇਹ ਿਸੱਖ ਿਮਸਲਾਂ ਸਰਬੱਤ ਖ਼ਾਲਸਾ ਦੇ ਥੱਲੇ ਸਨ। ਇੰਨਾਂ ਿਮਸਲਾਂ ਨP ਆਪਣੇ ਆਪਣੇ ਇਲਾਕੇ ਵੰਡੇ ਹੋਏ ਸਨ। ਰਣਜੀਤ ਿਸੰਘ ਦਾ ਿਪਤਾ ਮਹਾਂ ਿਸੰਘ ਸ਼ੁਕਰਚਾਕੀਆ ਿਮਸਲ ਦਾ ਸਰਦਾਰ ਸੀ ਤੇ ਚੜਦC ੇ ਪੰਜਾਬ ਚ ਉਸ ਦੇ ਰਾਜ ਿਵੱਚ ਗੁਜਰਾਂਵਾਲਾ ਦੇ ਆਲੇ ਦੁਆਲੇ ਦੇ ਥਾਂ ਉਸ ਦੇ ਕੋਲ਼ ਸਨ। 1785 ਚ ਰਣਜੀਤ ਿਸੰਘ ਦੀ ਮੰਗਣੀ https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 2 of 21 : ਘਨੱ ਈਆ ਿਮਸਲ ਦੇ ਸਰਦਾਰ ਗੁਰਬਖ਼ਸ਼ ਿਸੰਘ ਤੇ ਸਰਦਾਰਨੀ ਸਦਾ ਕੌਰ ਦੀ ਧੀ ਮਿਹਤਾਬ ਕੌਰ ਕਰ ਨਾਲ ਕਰ ਿਦੱਤੀ ਗਈ। ਰਣਜੀਤ ਿਸੰਘ 12 ਵਿਰਆਂ ਦਾ ਸੀ ਜਦJ ਉਸਦੇ ਿਪਤਾ ਗੁਜ਼ਰ ਗਏ। ਉਧਰ ਘਨੱ ਈਆ ਿਮਸਲ ਦੀ ਮੋਢੀ ਿਵਧਵਾ ਸਰਦਾਰਨੀ ਸਦਾ ਕੌਰ ਬਣ ਚੁੱਕੀ ਸੀ। ਸਦਾ ਕੌਰ ਦੀ ਿਨਗਰਾਨੀ ਅਤੇ ਪ@ਭਾਵ ਹੇਠ ਓਹ ਆਪਣੀ ਿਮਸਲ ਦਾ ਸਰਦਾਰ ਬਣ ਗਾਏਆ। ਕਈ ਸਾਲ ਤਕ ਓਹ ਸਦਾ ਕੌਰ (ਜੋ ਿਕ ਕੂਟਨੀਤੀ ਨਾਲ ਕੱਮ ਲੈ ਣ ਵਾਲੀ ਇਸਤਰੀ ਸੀ) ਦੇ ਪ@ਭਾਵ ਹੇਠ ਿਰਹਾ ਅਤੇ 16 ਸਾਲ ਦਾ ਹੋਕੇ ਉਸਨP ਆਪਣੀ ਿਮਸਲ ਦਾ ਕੱਮ ਕਾਜ ਪੂਰੀ ਤਰC ਾਂ ਆਪਣੇ ਹੱਥ ਿਵਚ ਲੈ ਿਲਆ ਰਾਜੇ ਮਗਰJ ਉਸ ਦੇ ਪੁੱਤਰ ਚੜਤC ਿਸੰਘ ਨP ਕਮਾਨ ਸੰਭਾਲੀ। ਚੜਤC ਿਸੰਘ, ਸੁਕਰਚੱਕ ਤJ ਗੁਜਰਾਂਵਾਲਾ ਆ ਿਗਆ। ਉਸ ਨP ਇਸ ਥਾਂ 'ਤੇ ਿਕਲC ਾ ਬਣਾਇਆ। ਛੇਤੀ ਹੀ ਉਸ ਨP ਵਜ਼ੀਰਾਬਾਦ[ਏਮਨਾਬਾਦ]] ਅਤੇ ਰੋਹਤਾਸ ਿਵਚ ਅਪਣੀ ਤਾਕਤ ਬਣਾ ਲਈ। ਅਗੱਸਤ, 1761 ਿਵਚ ਇਸ ਨP ਅਿਹਮਦਸ਼ਾਹ ਦੁਰਾਨੀ ਦੇ ਜਰਨaਲ ਨੂਰ-ਉਦ-ਦੀਨ ਨੂੰ ਿਸਆਲਕੋਟ 'ਚJ ਬੁਰੀ ਤਰC ਾਂ ਭਜਾਇਆ। ਸਤੰਬਰ, 1761 ਿਵਚ ਉਸ ਨP ਲਾਹੌਰ ਦੇ ਸੂਬੇਦਾਰ ਖ਼ਵਾਜਾ ਅਬੈਦ ਨੂੰ ਜ਼ਬਰਦਸਤ ਿਸ਼ਕਸਤ ਿਦਤੀ। 5 ਫ਼ਰਵਰੀ, 1762 ਦੇ ਘੱਲੂਘਾਰੇ ਵੇਲੇ ਇਸ ਨP ਕਮਾਲ ਦਾ ਰੋਲ ਅਦਾ ਕੀਤਾ। 1770 ਈ 'ਚ ਜੰਮੂ ਉਤੇ ਹਮਲੇ ਦੌਰਾਨ ਇਸ ਦੀ ਮੌਤ ਹੋ ਗਈ। ਇਸ ਮਗਰJ ਉਸ ਦਾ ਨਾਬਾਲਗ਼ ਪੁੱਤਰ ਮਹਾਂ ਿਸੰਘ ਮੁਖੀ ਬਿਣਆ। 1790ਈ ਿਵਚ ਮਹਾਂ ਿਸੰਘ ਦੀ ਮੌਤ ਮਗਰJ ਉਸ ਦਾ ਪੁੱਤਰ (ਮਹਾਰਾਜਾ) ਰਣਜੀਤ ਿਸੰਘ ਇਸ ਿਮਸਲ ਦਾ ਮੁਖੀ ਬਿਣਆ। ਪਿਹਲਾਂ ਇਸ ਿਮਸਲ ਕੋਲ ਿਸਰਫ਼ ਗੁਜਰਾਂਵਾਲਾ ਹੀ ਸੀ। 7 ਜੁਲਾਈ, 1799 ਨੂੰ ਰਣਜੀਤ ਿਸੰਘ ਨP ਲਾਹੌਰ ਉਤੇ ਕਬਜ਼ਾ ਕਰ ਿਲਆ। 1805ਈ ਿਵਚ ਅੰਿcਤਸਰ ਉਤੇ ਵੀ ਇਸ ਦਾ ਕਬਜ਼ਾ ਹੋ ਿਗਆ। ਇਸ ਮਗਰJ ਰਣਜੀਤ ਿਸੰਘ ਨP ਇਕ-ਇਕ ਕਰ ਕੇ ਸਾਰੀਆਂ ਿਸੱਖ ਿਮਸਲਾਂ ਦੇ ਇਲਾਕੇ ਖੋਹ ਲਏ। ਿਸਰਫ਼ ਆਹਲੂ ਵਾਲੀਆ ਿਮਸਲ ਦਾ ਇਲਾਕਾ ਹੀ ਆਜ਼ਾਦ ਿਰਹਾ ਜਾਂ ਸਤਲੁ ਜ ਪਾਰਲੇ ਇਲਾਕੇ ਇਸ ਦੀ ਮਾਰ ਤJ ਬਚੇ ਰਹੇ। ਇਸ ਨP, ਿਸੱਖ ਜਰਨaਲਾਂ ਦੀ ਮਦਦ ਨਾਲ, ਕਸੂਰ (1807), ਝੰਗ (1807), ਬਹਾਵਲਪੁਰ ਤੇ ਅਖ਼ਨੂਰ (1807), ਡੱਲੇਵਾਲੀਆ ਿਮਸਲ ਦਾ ਇਲਾਕਾ (1807), ਕਾਂਗੜਾ (1809), ਗੁਜਰਾਤ (1810), ਖ਼ੁਸ਼ਾਬ ਤੇ ਸਾਹੀਵਾਲ (1810), ਜੰਮੂ (1810), ਵਜ਼ੀਰਾਬਾਦ (1810), ਰਾਮਗੜੀC ਆ ਿਮਸਲ ਦਾ ਇਲਾਕਾ (1811), ਫ਼ੈਜ਼ਲਾਪੁਰੀਆ/ ਿਸੰਘਪੁਰੀਆ ਿਮਸਲ ਦਾ ਇਲਾਕਾ (1811), ਨਕਈ ਿਮਸਲ ਦਾ ਇਲਾਕਾ (1811), ਕਸ਼ਮੀਰ (1812), ਅਟਕ (1813), ਕਸ਼ਮੀਰ (1812 ਤੇ 1814 ਦੀ ਨਾਕਾਮਯਾਬੀ ਮਗਰJ 1819 ਿਵਚ), ਘਨਈਆ ਿਮਸਲ ਦਾ ਇਲਾਕਾ (1821), ਮੁਲਤਾਨ (1803, 1807, 1816 ਤੇ 1817 ਦੀ ਨਾਕਾਮਯਾਬੀ ਮਗਰJ 1818 ਿਵਚ), ਨeਸ਼ਿਹਰਾ (1824), ਪੇਸ਼ਾਵਰ (1812 ਦੀ ਨਾਕਾਮਯਾਬੀ ਮਗਰJ 1834 ਿਵਚ), ਡੇਰਾ ਗ਼ਾਜ਼ੀ ਖ਼ਾਂ, ਡੇਰਾ ਇਸਮਾਈਲ ਖ਼ਾਂ (1836) ਵਗ਼ੈਰਾ ਸਾਰੇ ਇਲਾਕੇ ਿਜੱਤ ਲਏ। ਿਹਮਾਚਲ ਦੀਆਂ ਸਾਰੀਆਂ ਪਹਾੜੀ ਿਰਆਸਤਾਂ ਉਸ ਨੂੰ ਖਰਾਜ ਦ\ਦੀਆਂ ਸਨ। ਿਸੱਖ ਸਲਤਨਤ ਦੀ ਸਥਾਪਨਾ ਮੁੱਖ ਲੇ ਖ: ਿਸੱਖ ਸਲਤਨਤ ਰਣਜੀਤ ਿਸੰਘ ਦਾ ਿਵਆਹ 16 ਵਰC ੇ ਦੀ ਉਮਰ ਿਵੱਚ ਕਨCੱ ਈਆ ਿਮਸਲ ਿਵੱਚ ਹੋਇਆ ਤੇ ਇਨC ਾਂ ਦੋਹਾਂ ਿਮਸਲਾਂ ਦੇ ਿਮਲਾਪ ਨਾਲ਼ ਉਸਦੀ ਤਾਕਤ ਹੋਰ ਵੀ ਵੱਧ ਗਈ। ਉਸਦੀ ਸੱਸ ਸਦਾ ਕੌਰ ਇੱਕ ਿਸਆਣੀ ਜੱਥੇਦਾਰ ਅਤੇ ਪ@ਧਾਨ ਔਰਤ ਸੀ ਿਜਸ ਨP ਰਣਜੀਤ ਨੂੰ ਅੱਗੇ ਵਧਣ ਲਈ ਬਹੁਤ ਮਦਦ ਅਤੇ ਰਿਹਨੁਮਾਈ ਕੀਤੀ। ਕਈ ਲੜਾਈਆਂ ਮਗਰJ ਉਸਨP ਹੋਰ ਿਮਸਲਾਂ ਨੂੰ ਫ਼ਿਤਹ ਕਰ ਕੇ ਿਸੱਖ ਸਲਤਨਤ ਦੀ ਿਨਉ M ਰੱਖੀ ਅਤੇ ਅਠਾਰਾਂ ਸਾਲਾਂ ਦੀ ਉਮਰ ਿਵੱਚ (1799 ਿਵਚ) ਉਸਨP ਲਹੌਰ ’ਤੇ ਕਬਜ਼ਾ ਕਰ ਕੇ ਉਸਨੂੰ ਅਪਣਾ ਰਾਜਧਾਨੀ ਬਣਾਇਆ। ਿਤੰਨ https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 3 of 21 : ਸਾਲ ਬਾਅਦ, 1802 ਿਵਚ, ਅੰਿਮ@ਤਸਰ ਫ਼ਿਤਹ ਕੀਤਾ ਿਜੱਥJ ਭੰਗੀਆਂ ਦੀ ਮਸ਼ਹੂਰ ਤੋਪ ਅਤੇ ਹੋਰ ਕਈ ਤੋਪਾਂ ਹੱਥ ਆਈਆਂ। ਕੁਝ ਹੀ ਵਿਰC ਆਂ ਿਵੱਚ ਉਸਨP ਸਾਰੇ ਵੱਡੇ ਪੰਜਾਬ ’ਤੇ ਦਿਰਆ ਸਤਲੁ ਜ ਤੱਕ ਕਬਜ਼ਾ ਕਰ ਿਲਆ ਅਤੇ ਿਫਰ ਸਤਲੁ ਜ ਪਾਰ ਕਰਕੇ ਲੁ ਿਧਆਣੇ ਤੇ ਵੀ ਕਬਜ਼ਾ ਕਰ ਿਲਆ। ਲਾਹੌਰ ਦੀ ਲੜਾਈ ਲਹੌਰ ਸ਼ਿਹਰ ਮੁਗ਼ਲ ਸ਼ਿਹਨਸ਼ਾਹ ਜ਼ਹੀਰ ਉਦV ਦੀਨ ਬਾਬਰ ਦੇ ਵੇਲੇ ਤJ ਈ ਮੁਗ਼ਲੀਆ ਸਲਤਨਤ ਦਾ ਿਹੱਸਾ ਸੀ ਤੇ ਮੁਗ਼ਲ ਬਾਦਸ਼ਾਹਾਂ ਦਾ ਪਸੰਦੀਦਾ ਸ਼ਿਹਰ ਸੀ ਤੇ ਉਹ ਅਕਸਰ ਇਥੇ ਅਪਣਾ ਦਰਬਾਰ ਲਾਂਦ।ੇ 18ਵE ਸਦੀ ਈਸਵੀ ਦੀ ਦੂਜੀ ਦੁਹਾਈ ਦੇ ਮਗਰJ ਮੁਗ਼ਲੀਆ ਸਲਤਨਤ ਹੌਲੀ ਹੌਲੀ ਜ਼ਵਾਲ ਵੱਲ ਟੁਰ ਪਈ। ਮੁਗ਼ਲਾਂ ਦੀ ਕਮਜ਼ੋਰੀ ਦਾ ਫ਼ੈਦਾ ਚੁੱਕਦੇ ਹੋਏ ਮਹਾਰਾਸ਼ਟਰ ਦੇ ਮਰਹੱਿਟਆਂ ਨP ਪੂਰੇ ਿਹੰਦੁਸਤਾਨ ਚ ਅੱਤ ਮਚਾ ਿਦੱਤੀ। ਮਰਹੱਿਟਆਂ ਨP ਪੰਜਾਬ ਚ ਅਟਕ ਤੱਕ ਦੇ ਇਲਾਕੇ ਫ਼ਿਤਹ ਕਰ ਲਏ। ਿਸੱਖ ਸਰਦਾਰ ਵੀ ਮਰਹੱਿਟਆਂ ਨਾਲ਼ ਿਮਲ ਗਏ ਤੇ ਪੰਜਾਬ ਦੇ ਬਹੁਤੇ ਇਲਾਿਕਆਂ ਚ ਆਪਣੀ ਿਨੱ ਕੀਆਂ ਿਨੱ ਕੀਆਂ ਅਮਲਦਾਰੀਆਂ ਕਾਇਮ ਕਰ ਲਈਆਂ ਿਜਨC ਾਂ ਨੂੰ ਿਮਸਲ ਆਿਖਆ ਜਾਂਦਾ ਸੀ। ਮਰਹੱਿਟਆਂ ਦੀ ਲੁੱ ਟਮਾਰ ਤJ ਤੰਗ ਲੋ ਕਾਂ ਨੂੰ ਿਦੱਲੀ ਦੀ ਮੁਗ਼ਲੀਆ ਸਲਤਨਤ ਤੂ ੰ ਤਾਂ ਮਰਹੱਿਟਆਂ ਦਾ ਮੁਕਾਬਲਾ ਕਰਨ ਦੀ ਉਮੀਦ ਨਈ M ਸੀ ਇਸ ਲਈ ਉਨC ਾਂ ਨP ਅਫ਼ਗ਼ਾਿਨਸਤਾਨ ਦੇ ਬਾਦਸ਼ਾਹ ਅਿਹਮਦ ਸ਼ਾਹ ਅਬਦਾਲੀ ਤJ ਮਰਹੱਟੇ ਆਨ ਦੇ ਿਖ਼ਲਾਫ਼ ਇਮਦਾਦ ਮੰਗੀ ਤੇ ਉਸਨੂੰ ਿਹੰਦੁਸਤਾਨ ਤੇ ਹਮਲਾ ਕਰਨ ਦੀ ਦਾਅਵਤ ਿਦੱਤੀ। ਅਿਹਮਦ ਸ਼ਾਹ ਅਬਦਾਲੀ ਕਾਬਲ ਤJ ਪੰਜਾਬ ਆਇਆ ਤੇ ਪਾਣੀ ਪੱਤ ਦੀ ਤੀਜੀ ਲੜਾਈ ਚ ਮਰਹੱਿਟਆਂ ਨੂੰ ਫ਼ੈਸਲਾ ਕਣ ਿਸ਼ਕਸਤ ਿਦੱਤੀ ਤੇ ਪੰਜਾਬ ਆਪਣੀ ਸਲਤਨਤ ਚ ਸ਼ਾਿਮਲ ਕਰ ਿਲਆ। ਰਣਜੀਤ ਿਸੰਘ ਦੇ ਦਾਦਾ ਚੜਤC ਿਸੰਘ ਤੇ ਦੂਜੇ ਿਸੱਖ ਸਰਦਾਰਾਂ ਨP ਨੂੰ ਅਿਹਮਦ ਸ਼ਾਹ ਅਬਦਾਲੀ ਦਾ ਪੰਜਾਬ ਆਨਾ ਪਸੰਦ ਨਈ M ਸੀ , ਇਨC ਾਂ ਨP ਅਬਦਾਲੀ ਦੇ ਲਸ਼ਕਰ ਤੇ ਸ਼ਬ ਖ਼ੂਨ ਮਾਰਨਾ ਸ਼ੁਰੂ ਕਰ ਿਦੱਤ।ੇ ਉਹ ਿਨੱ ਕੀ ਿਨੱ ਕੀ ਟੁਕੜੀਆਂ ਚ ਘੋਿੜਆਂ ਤੇ ਅੰਦੇ ਤੇ ਅਬਦਾਲੀ ਦੇ ਲਸ਼ਕਰ ਤੇ ਅਚਾਨਕ ਹਮਲਾ ਕਰ ਕੇ ਜੰਗਲ਼ ਬੇਲੀਆਂ ਚ ਰੂਪੋਸ਼ ਹੋ ਜਾਂਦ।ੇ ਪਰ ਇਹ ਕੋਈ ਮਜ਼ਬੂਤ ਹਕੂਮਤ ਕਾਇਮ ਨਾ ਕਰ ਸਕੇ ਤੇ ਿਸਰਫ਼ ਿਨੱ ਕੇ ਿਨੱ ਕੇ ਇਲਾਿਕਆਂ ਤੇ ਆਪਣੀ ਸਰਦਾਰੀ ਈ ਬਣਾ ਸਕੇ। ਪੰਜਾਬ , ਲਹੌਰ ਸਮੇਤ ਦਰਾਣੀ ਸਲਤਨਤ ਚ ਸ਼ਾਿਮਲ ਿਰਹਾ। ਤੇ ਰਣਜੀਤ ਿਸੰਘ ਦੇ ਵੇਲੇ ਚ ਪੰਜਾਬ ਤੇ ਅਫ਼ਗ਼ਾਿਨਸਤਾਨ ਤੇ ਕਸ਼ਮੀਰ ਤੇ ਅਿਹਮਦ ਸ਼ਾਹ ਅਬਦਾਲੀ ਦੇ ਪੋਤੇ ਜ਼ਮਾਨ ਸ਼ਾਹ ਦੀ ਹਕੂਮਤ ਸੀ। ਰਣਜੀਤ ਿਸੰਘ ਨP 1799ਈ. ਚ ਲਹੌਰ ਤੇ ਿਮਲ ਮਾਿਰਆ ਉਹ ਵੇਲੇ ਲਹੌਰ ਤੇ ਭੰਗੀ ਸਰਦਾਰਾਂ ਦੀ ਹਕੂਮਤ ਸੀ ,ਇਨC ਾਂ ਨੂੰ ਭੰਗੀ ਏਸ ਲਈ ਆਿਖਆ ਜਾਂਦਾ ਏ ਿਕ ਇਹ ਹਰ ਵੇਲੇ ਭੰਗ ਦੇ ਨਸ਼ੇ ਚ ਮਸਤ ਰਿਹੰਦੇ ਸਨ। ਇਨC ਾਂ ਨP ਇਸ ਤੇ ਪਿਹਲੇ ਕਬਜ਼ਾ ਕੀਤਾ ਸੀ ਤੇ ਜ਼ਮਾਨ ਸ਼ਾਹ ਨP 1797ਈ. ਚ ਮੁੜ ਲਹੌਰ ਤੇ ਿਮਲ ਮਾਰ ਿਲਆ। ਜ਼ਮਾਨ ਸ਼ਾਹ ਦੇ ਅਫ਼ਗ਼ਾਿਨਸਤਾਨ ਪਰਤਣ ਮਗਰJ ਭੰਗੀ ਸਰਦਾਰਾਂ , ਿਚੱਤ ਿਸੰਘ , ਸਾਿਹਬ ਿਸੰਘ ਤੇ ਮੁਹਾਰ ਿਸੰਘ ਨP ਿਫ਼ਰ ਸ਼ਿਹਰ ਤੇ ਿਮਲ ਮਾਰ ਿਲਆ। ਇਨC ਾਂ ਚ ਹਕੂਮਤ ਕਰਨ ਤੇ ਚਲਾਨ ਦੀ ਕਾਬਲੀਅਤ ਨਈ M ਸੀ। ਰਣਜੀਤ ਿਸੰਘ ਦੇ ਪੰਜਾਬ ਦੇ ਇਲਾਕੇ ਤੇ ਆਪਣੀ ਹੁਕਮਰਾਨੀ ਕਾਇਮ ਕਰਨ ਤJ ਰੋਕਣ ਲਈ ਅਫ਼ਗ਼ਾਿਨਸਤਾਨ ਦੇ ਹੁਕਮਰਾਨ ਜ਼ਮਾਨ ਸ਼ਾਹ ਨP ਭਾਰੀ ਤੋਪਖ਼ਾਨP ਨਾਲ਼ ਅਫ਼ਗ਼ਾਨ ਫ਼ੌਜ ਰਣਜੀਤ ਿਸੰਘ ਨਾਲ਼ ਲਰਨ ਲਈ ਘੱਲੀ ਪਰ ਦਰੀਆਏ ਿਜਹਲਮ ਹੜ ਦੀ ਵਜCਾ ਤJ ਅਫ਼ਗ਼ਾਨ ਫ਼ੌਜ ਆਪਣੀਆਂ ਤੋਪਾਂ ਨੂੰ ਦਿਰਆ ਤJ ਪਾਰ ਨਾ ਿਲਆ ਸਕੇ। ਰਣਜੀਤ ਿਸੰਘ ਨP ਅਫ਼ਗ਼ਾਨ ਹੁਕਮਰਾਨ ਜ਼ਮਾਨ ਸ਼ਾਹ ਦੀਆਂ ਫ਼ੌਜਾਂ ਦਾ ਪੁੱਜਾ ਕੀਤਾ ਤੇ ਗੁਜਰਾਂਵਾਲਾ ਦੇ ਲਾਗੇ ਇਨC ਾਂ ਨੂੰ ਬੇਖ਼ਬਰੀ ਚ ਜਾ ਿਲਆ ਤੇ ਿਜਹਲਮ ਤੱਕ ਇਨC ਾਂ ਦਾ ਿਪੱਛਾ ਕੀਤਾ। ਇਸ ਦੌਰਾਨ ਹੋ ਬੁੱਤ ਸਾਰੇ ਅਫ਼ਗ਼ਾਨ ਮਾਰੇ ਗਏ , ਇਨC ਾਂ ਦੇ ਮਾਲ ਅਸਬਾਬ ਤੇ ਿਮਲ ਮਾਰ ਿਲਆ ਗਈਆ ਤੇ ਬਾਕੀ ਆਪਣੀ ਜਾਨ ਬਚਾਣ ਲਈ ਨੱ ਸ ਗਏ। ਿਸੱਖ ਫ਼ੌਜ ਨP ਅਫ਼ਗ਼ਾਨੀਆਂ ਦੀਆਂ ਛੱਡੀਆਂ ਤੋਪਾਂ ਆਪਣੇ ਕਬਜ਼ਾ ਚ ਲੈ ਿਲਆਂ। ਜ਼ਮਾਨ ਸ਼ਾਹ ਦੇ ਭਾਈ ਨP ਬਗ਼ਾਵਤ ਕਰ ਕੇ ਜ਼ਮਾਨ ਸ਼ਾਹ ਨੂੰ ਤਖ਼ਤ ਤJ ਲਾਹ ਕੇ ਅੰਨCਾ ਕਰ ਿਦੱਤਾ। ਉਹ ਬੇ ਯਾਰੋ ਮਦਦਗਾਰ ਰਿਹ ਿਗਆ ਤੇ 12 ਸਾਲਾਂ ਬਾਦ ਰਣਜੀਤ ਿਸੰਘ ਦੇ ਦਰਬਾਰ ਚ ਪਨਾਹ ਲਈ ਆਇਆ। ਲਾਹੌਰ ਦੀ ਫ਼ਿਤਹ ਮੁਸਲਮਾਨਾਂ ਦਾ ਸ਼ਿਹਰ ਤੇ ਚੰਗਾ ਭਲਾ ਅਸਰ ਤੇ ਰਸੂਖ਼ ਸੀ। ਮੀਆਂ ਇਸਹਾਕ ਮੁਹਮ ੰ ਦ ਤੇ ਮੀਆਂ ਮੁਕਾਮ ਦੇਣ ਬਹੁਤ ਤਾਕਤਵਰ ਸਨ ਤੇ ਲੋ ਕਾਂ ਤੇ ਵੀ ਇਨC ਾਂ ਦਾ ਕਾਫ਼ੀ ਅਸਰ ਰਸੂਖ਼ ਸੀ। ਤੇ ਸ਼ਿਹਰ ਦੇ ਮੁਆਮਲਾਤ ਚ ਇਨC ਾਂ ਦਾ ਮਸ਼ਵਰਾ ਿਲਆ ਜਾਂਦਾ ਸੀ। ਰਣਜੀਤ ਿਸੰਘ ਦੀ ਸ਼ੋਹਰਤ ਦੇ ਚਰਚੇ ਹਨ ਲਹੌਰ ਵੀ ਪਹੁਚ ੰ ਗਏ ਸਨ। ਸ਼ਿਹਰ ਦੇ ਿਹੰਦੂ , ਮੁਸਲਮਾਨ ਤੇ ਿਸੱਖਾਂ ਨP ,ਿਜਹੜੇ ਭੰਗੀ ਸਰਦਾਰਾਂ ਦੀ ਹੁਕਮਰਾਨੀ ਤJ ਬਹੁਤ ਤੰਗ ਸਨ , ਿਮਲ ਕੇ ਰਣਜੀਤ ਿਸੰਘ ਤJ ਅਪੀਲ ਕੀਤੀ ਿਕ ਉਨC ਾਂ ਨੂੰ ਇਸ ਗ਼ਜ਼ਾਬ ਤJ ਿਨਜਾਤ ਿਦਲਾਏ। ਇਸ ਕੰਮ ਲਈ ਇੱਕ ਅਰਜ਼ੀ ਿਲਖੀ ਗਈ ਿਜਸ ਤੇ ਮੀਆਂ ਇਸਹਾਕ ਮੁਹਮ ੰ ਦ , ਮੀਆਂ ਮੁਕਾਮ ਦੇਣ , ਮੁਹਮ ੰ ਦ ਤਾਿਹਰ , ਮੁਹਮ ੰ ਦ ਬਾਿਕਰ , ਹਕੀਮ ਰਾਏ ਤੇ ਭਾਈ ਗੁਰਬਖ਼ਸ਼ ਿਸੰਘ ਨP ਦਸਤਖ਼ਤ ਕੀਤੇ। ਇਸ ਦੇ ਜਵਾਬ ਚ ਰਣਜੀਤ ਿਸੰਘ ਆਪਣੀ 25,000 ਦੀ ਫ਼ੌਜ ਨਾਲ਼ 6 ਜੁਲਾਈ 1799ਈ. ਚ ਲਹੌਰ ਵੱਲ ਟੁਰ ਿਪਆ। https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 4 of 21 : ਉਹ ਮਿਹਰਮ ਦੀ ਦਸਵE ਦਾ ਿਦਨ ਸੀ ਤੇ ਸ਼ੀਆ ਮੁਸਲਮਾਨਾਂ ਨP ਦਸਵE ਦਾ ਜਲੂ ਸ ਕਿਢਆ ਤੇ ਮਾਤਮੀ ਜਲੂ ਸ ਦੇ ਅਹਤਤਾਮ ਤੇ ਰਣਜੀਤ ਿਸੰਘ ਸ਼ਿਹਰ ਦੇ ਮਜ਼ਾ ਮਾਤ ਚ ਪਹੁਚ ੰ ਗਈਆ ਸੀ। 7 ਜੁਲਾਈ 1799ਈ. ਸਵੇਰੇ ਤੜਕੇ ਰਣਜੀਤ ਿਸੰਘ ਦੀਆਂ ਫ਼ੌਜਾਂ ਨP ਆਪਣੀ ਪੁਜ਼ੀਸ਼ਨਾਂ ਸੰਭਾਲ ਿਲਆਂ। ਸਦਾ ਕੌਰ ਿਦਲੀ ਦਰਵਾਜ਼ੇ ਦੇ ਬਾਹਰ ਖੜੀ ਰਹੀ ਤੇ ਰਣਜੀਤ ਿਸੰਘ ਅਨਾਰਕਲੀ ਵੱਲ ਅੱਗੇ ਵਧਦਾ ਿਰਹਾ। ਅਰਜ਼ੀ ਤੇ ਦਸਤਖ਼ਤ ਕਰਨ ਆਲੇ ਮੁਕਾਮ ਦੇਣ ਤੇ ਨਕਾਰੇ ਨਾਲ਼ ਐਲਾਨ ਕਰਵਾਇਆ ਿਕ ਉਸ ਨP ਸ਼ਿਹਰ ਤੇ ਿਮਲ ਮਾਰ ਿਲਆ ਏ ਤੇ ਹੁਣ ਉਹ ਸ਼ਿਹਰ ਦਾ ਨਵਾਂ ਸਰਬਰਾਹ ਏ। ਇਸ ਨP ਸ਼ਿਹਰ ਦੇ ਸਾਰੇ ਬੂਹੇ ਖੁੱਲਣ ਦਾ ਹੁਕਮ ਦੇ ਿਦੱਤਾ। ਰਣਜੀਤ ਿਸੰਘ ਸ਼ਿਹਰ ਚ ਲਹੋਰੀ ਦਰਵਾਜ਼ੇ ਥਾਣE ਵਿੜਆ। ਸਦਾ ਕੌਰ ਆਪਣੇ ਦਸਤੇ ਨਾਲ਼ ਿਦੱਲੀ ਗੇਟ ਤJ ਲਹੌਰ ਚ ਦਾਖ਼ਲ ਹੋਈ। ਭੰਗੀ ਸਰਦਾਰਾਂ ਦੇ ਕੁਝ ੱ ਕਰਨ ਤJ ਪਾ ਲੈ ਈ ਸ਼ਿਹਰ ਤੇ ਿਮਲ ਮਾਰ ਿਲਆ ਗਈਆ। ਸਾਿਹਬ ਿਸੰਘ ਤੇ ਮੁਹਾਰ ਿਸੰਘ ਸ਼ਿਹਰ ਛੱਡ ਕੇ ਨੱ ਸ ਗਏ। ਿਚੱਤ ਿਸੰਘ ਨP ਸ਼ਿਹਰ ਨਈ M ਛੱਿਡਆ ਤੇ ਖ਼ੁਦ ਨੂੰ ਿਸਰਫ਼ 500 ਦੀ ਨਫ਼ਰੀ ਨਾਲ਼ ਹਜ਼ੂਰੀ ਬਾਗ਼ ਚ ਮਿਹਸੂਰ ਕਰ ਿਲਆ। ਰਣਜੀਤ ਿਸੰਘ ਦੀਆਂ ਫ਼ੌਜਾਂ ਨP ਹਜ਼ੂਰੀ ਬਾਗ਼ ਦਾ ਮੁਹਾਿਸਰਾ ਕਰ ਿਲਆ ਤੇ ਿਚੱਤ ਿਸੰਘ ਨP ਹਿਥਆਰ ਸੁੱਟ ਿਦੱਤੇ ਤੇ ਉਸਨੂੰ ਆਪਣੇ ਟੱਬਰ ਨਾਲ਼ ਸ਼ਿਹਰ ਛੱਡਣ ਦੀ ਇਜ਼ਾਜ਼ਤ ਿਮਲ ਗਈ। ਉਤਲੇ ਲਿਹੰਦੇ ਦੀਆਂ ਮੁਿਹੰਮਾਂ ਲਹੌਰ ਤੇ ਪੰਜਾਬ ਦੇ ਦੂਜੇ ਇਲਾਿਕਆਂ ਚ ਅਪਣਾ ਇਕਤਦਾਰ ਮਜ਼ਬੂਤ ਕਰਨ ਦੇ ਮਗਰJ ਰਣਜੀਤ ਿਸੰਘ ਨP ਉਤਲੇ ਲਿਹੰਦੇ ਚ ਅਫ਼ਗ਼ਾਿਨਸਤਾਨ ਦੀ ਬਾਦਸ਼ਾਹਤ ਚ ਪਸ਼ਤੁਨ ਇਲਾਿਕਆਂ ਦਾ ਰੁਖ ੱ ਕੀਤਾ। ਿਸੱਖ ਫ਼ੌਜ ਨP ਿਪਸ਼ਾਵਰ ਵੱਲ ਪੇਸ਼ ਕਦਮੀ ਕੀਤੀ , ਰਾਹ ਚ ਇਨC ਾਂ ਨੂੰ ਿਕਸੇ ਵੀ ਿਕਸਮ ਦੀ ਮੁਜ਼ਾਹਮਤ ਦਾ ਸਾਮਨਾ ਨਈ M ਕਰਨਾ ਿਪਆ। ਬਹੁਤੀ ਅਫ਼ਗ਼ਾਨ ਫ਼ੌਜ ਨੱ ਸ ਗ਼ੱਗੀ ਤੇ ਸੁੱਖ ਫ਼ੌਜ ਨP 18 ਨਵੰਬਰ 1818ਈ. ਚ ਿਪਸ਼ਾਵਰ ਮੱਲ ਮਾਰ ਿਲਆ। ਤਾਂ ਕੇ ਜੋਿਪਸ਼ਾਵਰ ਦਾ ਗਵਰਨਰ ਯਾਰ ਮੁਹਮ ੰ ਦ ਖ਼ਾਨ ਇਲਾਕਾ ਛੱਡ ਕੇ ਦਰਾ ਖ਼ੈਬਰ ਪਾਰ ਯਵਸਫ਼ਜ਼ਈ ਇਲਾਕੇ ਚ ਚਲਾ ਿਗਆ। ਅਗਰਚੇ ਿਸੱਖ ਫ਼ੌਜ ਫ਼ਾਿਤਹ ਸੀ , ਪੁਰ ਿਪਸ਼ਾਵਰ ਦੇ ਕਬਜ਼ਾ ਬਰਕਰਾਰ ਰੱਖਣਾ ਮੁਸ਼ਿਕਲ ਹੋ ਿਗਆ। ਉਸ ਲਈ ਰਣਜੀਤ ਿਸੰਘ ਨP ਅਟਕ ਦੇ ਜਹਾਂਦਾਦ ਖ਼ਾਨ ਨੂੰ ਿਪਸ਼ਾਵਰ ਦਾ ਗਵਰਨਰ ਨਾਮਜ਼ਦ ਕੀਤਾ। ਨਾ ਸ਼ਿਹਰ ਦੇ ਲੋ ਕਾਂ ਨੂੰ ਛੇਿੜਆ ਿਗਆ ਸੀ ਨਾ ਈ ਇਨC ਾਂ ਦੀ ਜਾਇਦਾਦਾਂ ਤੇ ਮਾਲ ਲੁੱ ਿਟਆ ਿਗਆ ਸੀ। ਪਰ ਮੁੱਅਜ਼ਜ਼ ਸ਼ਿਹਰੀਆਂ ਤJ 25,000 ਰੁਪਈਏ ਦਾ ਨਜ਼ਰਾਨਾ ਇਕੱਠਾ ਕੀਤਾ ਿਗਆ ਸੀ। ਮਹਾਰਾਜਾ ਿਪਸ਼ਾਵਰ ਚ ਿਤੰਨ ਿਦਨ ਠਿਹਿਰਆ , ਆਪਣੀ ਫ਼ਿਤਹ ਦਾ ਜਸ਼ਨ ਮਨਾਇਆ ਤੇ ਲਹੌਰ ਵਾਪਸ ਪਰਤ ਆਇਆ। ਉਹ ਆਪਣੇ ਨਾਲ਼ 14 ਵੱਡੀਆਂ ਤੋਪਾਂ ਿਲਆਇਆ। ਿਪਸ਼ਾਵਰ ਦੇ ਗਵਰਨਰ ਜਹਾਂਦਾਦ ਖ਼ਾਨ ਦੇ ਕੋਲ਼ ਸ਼ਿਹਰ ਤੇ ਹਮਲੇ ਦੀ ਸੂਰਤ ਚ ਸ਼ਿਹਰ ਦੀ ਿਹਫ਼ਾਜ਼ਤ ਲਈ ਕੋਈ ਫ਼ੌਜ ਨਈ M ਸੀ। ਮਹਾਰਾਜਾ ਮਰ ਕੇ (ਬਮੁਸ਼ਿਕਲ) ਲਹੌਰ ਪਹੁਿੰ ਚਆ ਸੀ , ਜਦJ ਯਾਰ ਮੁਹਮ ੰ ਦ ਖ਼ਾਨ ਨP ਿਪਸ਼ਾਵਰ ਤੇ ਹਮਲਾ ਕਰ ਕੇ ਉਸਦੇ ਮੁੜ ਮੱਲ ਮਾਰ ਿਲਆ। ਜਹਾਂਦਾਦ ਖ਼ਾਨ ਇਲਾਕੇ ਨੂੰ ਹਮਲਾ ਆਵਰਾਂ ਦੇ ਰਿਹਮੋ ਕਰਮ ਤੇ ਛੱਡ ਕੇ ਨੱ ਸ ਿਗਆ। ਮਹਾਰਾਜਾ ਇਸ ਸੂਰਤੇਹਾਲ ਤੇ ਨਾਖ਼ੁਸ਼ ਸੀ। ਉਸੇ ਦੋ ਇਰਾਨ ਇੱਕ ਬਾਰਕਜ਼ਈ ਮੁਹਮ ੰ ਦ ਖ਼ਾਨ ਨP ਲਹੌਰ ਦਰ ਯਾਰ ਨੂੰ 1 ਲੱ ਖ ਰੁਪਈਆ ਸਾਲਾਨਾ ਖ਼ਰਾਜ ਦੀ ਪੇਸ਼ਕਸ਼ ਕੀਤੀ ਤੇ ਬਦਲੇ ਚ ਿਪਸ਼ਾਵਰ ਦੀ ਗਵਰਨਰੀ ਮੰਗੀ। ਮੁਹਮ ੰ ਦ ਖ਼ਾਨ ਬਾਰਕਜ਼ਈ ਦੀ ਪੇਸ਼ਕਸ਼ ਕਬੂਲ ਕਰ ਲਈ ਗਈ , ਪਰ ਮਹਾਰਾਜਾ ਨP 12,000 ਦਾ ਇੱਕ ਫ਼ੌਜੀ ਦਸਤਾ ਸ਼ਿਹਜ਼ਾਦਾ ਖੜਕ ਿਸੰਘ , ਮਸਾਰ ਿਦਵਾਨ ਤੇ ਸਰਦਾਰ ਹਰੀ ਿਸੰਘ ਨਲਵਾ ਦੀ ਿਕਆਦਤ ਚ ਭੇਿਜਆ ਤੇ ਹੁਕਮ ਿਦੱਤਾ ਿਕ ਦਰੀਏ-ਏ-ਿਸੰਧ ਪਾਰ ਕਰ ਕੇ ਮੁਆਿਹਦਾ ਦੇ ਨਫ਼ਾਜ਼ ਨੂੰ ਯਅਕੀਨੀ ਬਨਾਵ। ਬਾਰਕਜ਼ਈਆਂ ਨP ਿਪਸ਼ਾਵਰ ਤੇ ਿਮਲ ਮਾਰ ਿਲਆ ਪਰ ਵਾਅਦਾ ਕੀਤੀ ਤਾਵਾਨ ਦੀ ਰਕਮ ਦਾ ਿਸਰਫ਼ ਅੱਧ ਤੇ ਇਕ ਘੋੜਾ ਰਣਜੀਤ ਸੰਖ ਨੂੰ ਭੇਿਜਆ। ਸੁੱਖ ਫ਼ੌਜਾਂ ਿਫ਼ਰ ਲਹੌਰ ਵਾਪਸ ਪਰਤ ਗਈਆਂ। 1823ਈ. ਤੱਕ ਅਿਹਮਦ ਸ਼ਾਹ ਅਬਦਾਲੀ ਦੀ ਬਣਾਈ ਸਲਤਨਤ ਚJ ਪੰਜਾਬ ਦੇ ਇਲਾਕੇ ਿਨਕਲ ਗਏ। ਇਸੇ ਸਾਲ ਮਹਾਰਾਜਾ ਨP ਹਰੀ ਿਸੰਘ ਨਲਵਾ ਨੂੰ ਅਿਹਮ ਮਸ਼ਵਰੇ ਲਈ ਫ਼ੌਰੀ ਲਹੌਰ ਪਹੁਚ ੰ ਣ ਦਾ ਹੁਕਮ ਭੱਿਜਆ , ਿਕਉਜੇM ਇਹ ਇੰਟਲ ੈ ੀਜhਸ ਿਰਪੋਰਟ ਿਮਲੀ ਸੀ ਿਕ ਮੁਹਮ ੰ ਦ ਆਜ਼ਮ ਬਾਰਕਜ਼ਈ , ਿਸੱਖ ਸਲਤਨਤ ਨਾਲ਼ ਲੜਨ ਲਈ ਆਪਣੀਆਂ ਫ਼ੌਜਾਂ ਜਮCਾਂ ਕਰ ਿਰਹਾ ਏ। ਮਹਾਰਾਜਾ ਨP ਆਪਣੀਆਂ ਫ਼ੌਜਾਂ ਰਿਹਤਾਸ ਚ ਜਮCਾਂ ਕੀਤੀਆਂ ਤੇ ਰਾਵਲਿਪੰਡੀ ਵੱਲ ਪੇਸ਼ ਕਦਮੀ ਸ਼ੁਰੂ ਕਰ ਿਦੱਤੀ। ਰਾਵਲਿਪੰਡੀ ਚ ਦੋ ਿਦਨ ਰੁਕਣ ਮਗਰJ , ਉਸਨP ਫ਼ਕੀਰ ਅਜ਼ੀਜ਼ ਉਦV ਦੀਨ ਨੂੰ ਯਾਰ ਮੁਹਮ ੰ ਦ ਖ਼ਾਨ ਤJ ਖ਼ਰਾਜ ਲੇ ਨ ਿਪਸ਼ਾਵਰ ਘੱਿਲਆ , ਿਜਹੜਾ ਰਣਜੀਤ ਿਸੰਘ ਨਾਲ਼ ਇਿਤਹਾਦ ਚਾਹੁਦ ੰ ਦ ਖ਼ਾਨ ਨP ਫ਼ਕੀਰ ਅਜ਼ੀਜ਼ ਉਦV ਦੀਨ ਦਾ ਸ਼ਾਹਾਨਾ ਇਸਤਕ਼ਬਾਲ ਕੀਤਾ। ਸ਼ਿਹਰ ਨੂੰ ਸਜਾਇਆ ੰ ਾ ਸੀ। ਯਾਰ ਮੁਹਮ ਗਈਆ ਤੇ ਮੁੱਅਜ਼ਜ਼ ਮਿਹਮਾਨ ਦੇ ਇਜ਼ਾਜ਼ ਚ ਫ਼ੌਜੀ ਦਸਤੇ ਨP ਸਲਾਮੀ ਪੇਸ਼ ਕੀਤੀ। ਫ਼ਕੀਰ ਅਜ਼ੀਜ਼ ਉਦV ਦੀਨ ਬਹੁਤ ਮੁਤਾਿਸਰ ਹੋਇਆ। ਯਾਰ ਮੁਹਮੰ ਦ ਖ਼ਾਨ ਨP ਆਪਣੇ ਿਜ਼ੰਮਾ ਲੱ ਗੀ ਰਕਮ ਅਦਾ ਕੀਤੀ ਤੇ ਲਹੌਰ ਦਰਬਾਰ ਚ ਕੁਝ ੱ ਘੋੜੇ ਤੁਹਫ਼ੇ ਚ ਘੱਲੇ। ਦੱਿਸਆ ਜਾਂਦਾ ਏ ਿਕ ਯਾਰ ਮੁਹਮ ੰ ਦ ਖ਼ਾਨ ਨP 40,000 ਰੁਪਈਏ ਖ਼ਰਾਜ ਭੇਿਜਆ ਤੇ 20,000 ਰੁਪਈਏ ਸਾਲਾਨਾ ਖ਼ਰਾਜ ਦਾ ਵਾਅਦਾ ਕੀਤਾ। https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 5 of 21 : ਫ਼ਕੀਰ ਅਜ਼ੀਜ਼ ਉਦV ਦੀਨ ਮੁਤਮਾਈਨ ਵਾਪਸ ਆਇਆ ਤੇ ਮਹਾਰਾਜਾ ਨੂੰ ਸਾਰਾ ਅਿਹਵਾਲ ਦੱਿਸਆ। ਪਰ ਯਾਰ ਮੁਹਮ ੰ ਦ ਖ਼ਾਨ ਦੇ ਇਸ ਰੋਇਆ ਨਾਲ਼ ਕਬਾਇਲੀ ਮੁਸ਼ਤਅਲ ਹੋ ਗਏ। ਪਠਾਣ ਖੁੱਲੀ ਬਗ਼ਾਵਤ ਤੇ ਆਮਾਦਾ ਹੋ ਗਏ ਤੇ ਬਾਹਰਲੀਆਂ (ਿਸੱਖਾਂ) ਦੇ ਿਖ਼ਲਾਫ਼ ਜਹਾਦ ਦਾ ਨਾਅਰਾ ਬੁਲੰਦ ਕਰ ਿਦੱਤਾ। ਇਸ ਬਗ਼ਾਵਤ ਦਾ ਆਗੂ ਯਾਰ ਮਹਦ ਖ਼ਾਨ ਦਾ ਵੱਡਾ ਭਾਈ ਆਜ਼ਮ ਖ਼ਾਨ ਸੀ। ਉਸ ਨP ਕਬਾਇਲੀਆਂ ਦੇ ਮਜ਼Cਬੀ ਜਜ਼ਬਾਤ ਨੂੰ ਭੜਕਾਇਆ ਤੇ ਐਲਾਨ ਕੀਤਾ ਿਕ ਉਹ ਪਠਾਣਾਂ ਨੂੰ ਗ਼ੈਰਾਂ ਦੀ ਲਾਮੀ ਤJ ਿਨਜਾਤ ਿਦਲਾਏਗਾ। ਦਰਾ ਖ਼ੈਬਰ ਦੇ ਇਲਾਿਕਆਂ ਤJ ਵੀ ਜਹਾਦ ਦੀਆਂ ਆਵਾਜ਼ਾਂ ਉਠਣV ਲੱ ਗ ਪਈਆਂ ਤੇ ਪਹਾੜੀਆਂ ਦੀਆਂ ਚੋਟੀਆਂ ਤJ ਅੱਲCਾ ਅਕਬਰ ਦੇ ਨਾਰੀਆਂ ਦੀਆਂ ਆਵਾਜ਼ਾਂ ਆਨ ਲੱ ਗ ਪਈਆਂ। ਅਫ਼ਗ਼ਾਨਾਂ ਨਾਲ ਲੜਾਈ ਮੁਹਮੰ ਦ ਆਜ਼ਮ ਖ਼ਾਨ ਨP ਬਾਕਾਅਦਾ ਤੇ ਬੇਕਾਇਦਾ ਫ਼ੌਜੀ ਦਸਤਾਂ ਦੀ ਇੱਕ ਮਜ਼ਬੂਤ ਫ਼ੌਜ ਨਾਲ਼ ਕਾਬਲ ਤJ ਿਪਸ਼ਾਵਰ ਵੱਲ ਪੇਸ਼ ਕਦਮੀ ਸ਼ੁਰੂ ਕਰ ਿਦੱਤੀ। ਉਸ ਫ਼ੌਜ ਨਾਲ਼ ਰਾਹ ਚ ਹੋਰ ਹਜ਼ਾਰਾਂ ਲੋ ਕ ਲੁੱ ਟਮਾਰ ਦੇ ਲਾਲਚ ਚ ਰਲ਼ ਗਏ। ਜਦJ 27 ਜਨjਵਰੀ 1823 'ਚ ਮੁਹਮ ੰ ਦ ਆਜ਼ਮ ਖ਼ਾਨ ਿਪਸ਼ਾਵਰ ਪਹੁਿੰ ਚਆ , ਯਾਰ ਮੁਹਮ ੰ ਦ ਖ਼ਾਨ ਯਵਸਫ਼ਜ਼ਈ ਇਲਾਕੇ ਚ ਨੱ ਸ ਿਗਆ। ਇਹ ਖ਼ਬਰ ਲਹੌਰ ਪਹੁਚ ੰ ੀ ਤੇ ਰਣਜੀਤ ਨP ਫ਼ੌਰੀ ਹਮਲੇ ਦਾ ਹੁਕਮ ਦੇ ਿਦੱਤਾ। ਸ਼ਿਹਜ਼ਾਦਾ ਸ਼ੇਰ ਿਸੰਘ ਤੇ ਹਰੀ ਿਸੰਘ ਨਲਵਾ ਹਰਾਵਲ ਦਸਿਤਆਂ ਦੀ ਿਕਆਦਤ ਕਰਦੇ ਹੋਏ ਜਹਾਂਗੀਰ ਯੇ ਦੇ ਿਕਲCੇ ਪਹੁਚੰ ੇ। ਇੱਕ ਿਨੱ ਕੀ ਿਜਹੀ ਲੜਾਈ ਦੇ ਮਗਰJ ਅਫ਼ਗ਼ਾਨ ਿਕਲC ਾ ਛੱਡ ਕੇ ਨੱ ਸ ਗਏ। ਜਦJ ਆਜ਼ਮ ਖ਼ਾਨ ਨੂੰ ਿਪਸ਼ਾਵਰ ਚ ਜਹਾਂਗੀਰ ਯੇ ਦੇ ਿਕਲੇ ਦੀ ਿਸ਼ਕਸਤ ਦਾ ਪਤਾ ਲੱ ਗਾ , ਉਸਨP ਹੋਰ ਕਬਾਇਲੀਆਂ ਨੂੰ ਜਹਾਦ ਦੇ ਨਾਂ ਤੇ ਆਪਣੀ ਫ਼ੌਜ ਚ ਭਰਤੀ ਕੀਤਾ। ਆਫ਼ਰੀਦੀ , ਯਵਸਫ਼ਜ਼ਈ ਤੇ ਖ਼ਟਕ ਕਬੀਿਲਆਂ ਦੇ ਕਬਾਇਲੀ ਉਸ ਦੇ ਇਰਦ ਗਰਦ ਜਮCਾਂ ਹੋ ਗਏ। ਅਫ਼ਗ਼ਾਨਾਂ ਦੀ ਮਜ਼Cਬੀ ਜਜ਼ਬਾਤ ਭੜਕ ਉਠP ਤੇ ਇਨC ਾਂ ਦਾ ਜਜ਼ਬਾ ਉਰੂਜ ਤੇ ਪਹੁਚ ੰ ਿਗਆ ਤੇ ਉਹ ਮਰਨ ਯਾਂ ਮਾਰਨ ਲਈ ਿਤਆਰ ਹੋ ਗਏ। ਦੂਜੇ ਪਾਸੇ ਮਹਾਰਾਜਾ ਨP ਜ਼ਰੀਅਏ ਹਰਕਤ ਚ ਲੈ ਆਇਆ ਤੇ ਫ਼ੌਜ ਤੇ ਗੋਲਾ ਬਾਰੂਦ ਇਕੱਠਾ ਕਰ ਕੇ ਪੇਸ਼ ਕਦਮੀ ਕਰਦਾ ਹੋਇਆ ਦਰੀਏ-ਏ-ਿਸੰਧ ਦੇ ਚੜਦ C ੇ ਿਕਨਾਰੇ ਪਹੁਚੰ ਿਗਆ। ਉਸ ਨੂੰ ਇਹ ਦੇਖ ਿਕ ਬਹੁਤ ਮਾਯੂ ਸੀ ਹੋਈ ਿਕ ਅਫ਼ਗ਼ਾਨਾਂ ਨP ਦਿਰਆ ਦਾ ਪੁਲ ਪਿਹਲੇ ਈ ਤਬਾਹ ਕਰ ਿਦੱਤਾ ਸੀ। ਸ਼ੇਰ ਿਸੰਘ , ਿਜਸ ਨP ਪਿਹਲੇ ਈ ਜਹਾਂਗੀਰ ਯੇ ਤੇ ਿਮਲ ਮਾਿਰਆ ਸੀ , ਨੂੰ ਅਫ਼ਗ਼ਾਨਾਂ ਨP ਮਹਾ ਿਸਰੇ ਚ ਲੈ ਿਲਆ ਸੀ। ਆਜ਼ਮ ਖ਼ਾਨ ਨਾਲ਼ ਮਦਦ ਲਈ ਉਸਦੇ ਭਰਾ-ਏ- ਜਾਬਰ ਖ਼ਾਨ ਤੇ ਦੋਸਤ ਮੁਹਮ ੰ ਦ ਵੀ ਸਨ। ਸਾਰੀਆਂ ਪਹਾੜੀ ਚੋਟੀਆਂ ਤੇ ਅਫ਼ਗ਼ਾਨ ਫ਼ੌਜ ਦਾ ਕਬਜ਼ਾ ਸੀ , ਇਸ ਲਈ ਿਸੱਖ ਫ਼ੌਜ ਲਈ ਦਿਰਆ ਪਾਰ ਕਰਨਾ ਬਹੁਤ ਮੁਸ਼ਿਕਲ ਸੀ , ਿਕਉਜੇM ਕੁਸ਼ਤੀਆਂ ਦਾ ਪੁਲ ਬਨਾਣ ਚ ਪਹਾੜੀਆਂ ਤੇ ਬੈਠੀ ਪਠਾਣ ਫ਼ੌਜ ਆੜੇ ਆਂਦੀ ਸੀ। ਦੂਜੇ ਪਾਸੇ ਸ਼ੇਰ ਿਸੰਘ ਤੇ ਉਸਦੀ ਫ਼ੌਜ ਬੜੀ ਭੈੜੀ ਹਾਲਤ ਚ ਫਸੇ ਹੋਏ ਸਨ , ਇਨC ਾਂ ਦੇ ਚਾਰੇ ਪਾਸੇ ਦੇ ਇਲਾਿਕਆਂ ਤੇ ਅਫ਼ਗ਼ਾਨ ਫ਼ੌਜ ਦਾ ਕਬਜ਼ਾ ਸੀ। ਖਾ ਿਸੱਲੀਆਂ ਦੇ ਬਚਣ ਦਾ ਹੁਣ ਕੋਈ ਰਾਹ ਨਜ਼ਰ ਨਈ M ਆਂਦਾ ਸੀ। ਮਹਾਰਾਜਾ ਨੂੰ ਿਜਲਦ ਫ਼ੈਸਲਾ ਲੈ ਣਾ ਸੀ , ਹੁਣ ਮੁਸ਼ਾਵਰਤ ਦਾ ਵੇਲ਼ਾ ਨਈ M ਸੀ। ਹਮਲੇ ਦਾ ਵੇਲ਼ਾ ਆ ਿਗਆ। ਮਹਾਰਾਜਾ ਨP ਨਾਜ਼ੁਕ ਵਕਤ ਚ ਬਹਾਦਰਾਨਾ ਫ਼ੈਸਲਾ ਕੀਤਾ ਤੇ ਆਪਣੇ ਦਸਿਤਆਂ ਨੂੰ ਦਿਰਆ ਪਾਰ ਕਰਨ ਦਾ ਹੁਕਮ ਿਦੱਤਾ। ਸਬਤJ ਪਿਹਲੇ ਮਹਾਰਾਜਾ ਨP ਅਪਣਾ ਘੋੜਾ ਪਾਣੀ ਚ ਉਤਾਿਰਆ। ਫ਼ੌਜੀ ਦਸਿਤਆਂ ਨP ਉਸਦੀ ਪੈਰਵੀ ਕੀਤੀ। ਹਰ ਤ@ ਾਣ ਦੇ ਜਾਨਵਰ ਊਠM , ਹਾਥੀ , ਘੋੜੇ ਤੇ ਖ਼ੱਚਰ ਦਿਰਆ ਪਾਰ ਕਰਨ ਲਈ ਵਰਤੇ ਗਏ। ਕਾਫ਼ੀ ਸਾਰੇ ਦਿਰਆ ਦੀਆਂ ਤੇਜ਼ ਲਿਹਰਾਂ ਚ ਬਿਹ ਗਏ। ਕੁਝ ੱ ਹਿਥਆਰ ਵੀ ਦਿਰਆ ਬੁਰਦ ਹੋ ਗਏ। ਪਰ ਿਜ਼ਆਦਾ ਤਰ ਦਸਤੇ ਪਾਰ ਉਤਰ V ਗਏ ਤੇ ਦਿਰਆ ਦੇ ਲਿਹੰਦੇ ਕੰਡੇ ਤੇ ਿਮਲ ਮਾਰ ਿਲਆ। ਅਫ਼ਗ਼ਾਨ ਫ਼ੌਜ ਦੇ ਹਰਕਤ ਚ ਆਨ ਤJ ਪਿਹਲਾਂ ਈ ਖ਼ਾਲਸਾ ਫ਼ੌਜ ਖ਼ੁਦ ਨੂੰ ਮੁਕਮੰ ਲ ਤੌਰ ਤੇ ਿਤਆਰ ਕਰ ਿਲਆ। ਅਫ਼ਗ਼ਾਨ ਫ਼ੌਜ ਦੀ ਿਹੰਮਤ ਟੁਟ ੱ ਗਈ। ਜਹਾਂਗੀਰ ਯੇ ਦੇ ਿਕਲੇ ਦੇ ਬੂਹੇ ਖੋਲ ਿਦੱਤੇ ਗਏ ਤੇ ਮਹਾਰਾਜਾ ਿਕਲCੇ 'ਚ ਦਾਖ਼ਲ ਹੋ ਿਗਆ। ਹੁਣ ਅਫ਼ਗ਼ਾਨ ਫ਼ੌਜ ਨP ਅਟਕ ਤੇ ਿਪਸ਼ਾਵਰ ਵਸ਼ਕਾਰ ਨeਸ਼ਿਹਰਾ ਚ ਡੇਰੇ ਲਾ ਲਏ। ਇਥੇ ਉਹ ਲੰ ਡੀ ਨਦੀ(ਦਰੀਆਏ ਲੰ ਡੀ) ਦੇ ਲਿਹੰਦੇ ਕੰਡੇ ਤੇ ਸਨ। ਮਹਾਰਾਜਾ ਨP ਆਪਣੇ ਜਰਨaਲਾਂ ਨਾਲ਼ ਸਲਾਹ ਮਸ਼ਵਰਾ ਕੀਤਾ ਤੇ ਇਹ ਫ਼ੈਸਲਾ ਕੀਤਾ ਿਕ ਦਿਰਆ ਦੇ ਲਿਹੰਦੇ ਦੇ ਅਫ਼ਗ਼ਾਨਾਂ ਨੂੰ ਨeਸ਼ਿਹਰਾ ਚ ਮੁਕੀਮ ਅਫ਼ਗ਼ਾਨ ਫ਼ੌਜ ਨਾਲ਼ ਿਮਲਣ ਤJ ਰੋਿਕਆ ਜਏ-ਏ-। ਜੇ ਨਦੀ ਦੇ ਦJਹੇ ਪਾਸੇ ਦੇ ਅਫ਼ਗ਼ਾਨ ਪਠਾਣ ਕਬਾਇਲੀ ਿਮਲ ਗਏ ਤੇ ਖਾਿਲਸੀਆਂ ਲਈ ਇਨC ਾਂ ਨੂੰ ਕਾਬੂ ਕਰਨਾ ਮੁਸ਼ਿਕਲ ਹੋ ਜਾਏਗਾ। ਇਸ ਲਈ ਇਨC ਾਂ ਤੇ ਬਗ਼ੈਰ ਕੋਈ ਵਕਤ ਜ਼ਾਏ ਕੀਤੇ ਹਮਲਾ ਕਰ ਿਦੱਤਾ ਜਾਏ। ਖ਼ਾਲਸਾ ਫ਼ੌਜ ਤੇ ਪਠਾਣ ਕਬਾਇਲੀ ਗ਼ਾਜ਼ੀ https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 6 of 21 : ਿਸੱਖ ਫ਼ੌਜ ਨP ਨeਸ਼ਿਹਰਾ ਦਾ ਮੁਹਾਿਸਰਾ ਕਰ ਿਲਆ ਤੇ ਦਰੀਆਏ ਲੰ ਡੀ ਦੇ ਿਕਨਾਰੇ ਡੇਰੇ ਲਾ ਲਏ। ਤੇ ਤੋਪਖ਼ਾਨP ਨੂੰ ਹਰਕਤ ਚ ਿਲਆਂਦਾ ਤੇ ਕਬਾਇਲੀ ਲਸ਼ਕਰ ਤੇ ਤੋਪਾਂ ਨਾਲ਼ ਗੋਲਾ ਬਾਰੀ ਸ਼ੁਰੂ ਕਰ ਿਦੱਤੀ। ਅਫ਼ਗ਼ਾਨ ਕਬਾਇਲੀ ਲਸ਼ਕਰ ਪੈਰ ਸਬਾਦ ਪਹਾੜੀ ਤੇ ਮੋਰਚਾ ਜ਼ਨ ਹੋ ਿਗਆ। ਿਸੱਖ ਫ਼ੌਜ ਦੀ ਿਗਣਤੀ 25,000 ਦੇ ਨPੜੇ ਸੀ ਤੇ ਅਫ਼ਗ਼ਾਨ ਲਸ਼ਕਰ ਦੀ ਿਗਣਤੀ ਵੀ 40 ਹਜ਼ਾਰ ਲਸ਼ਕਰੀਆਂ ਤJ ਘੱਟ ਨਈ M ਸੀ , ਿਜਨC ਾਂ ਨੂੰ ਗ਼ਾਜ਼ੀ ਆਿਖਆ ਜਾਂਦਾ ਸੀ। ਿਜਹੜੇ ਜਹਾਦ ਦੇ ਨਾਂ ਤੇ ਕਾਫ਼ਰਾਂ ਨਾਲ਼ ਮੁਕਦ ੱ ਸ ਜੰਗ ਲਈ ਇਕੱਠP ਹੋਏ ਸਣ। ਿਜਹੜੇ ਦੇਣ ਦੀ ਖ਼ਾਿਤਰ ਮਰਨ ਯਾਂ ਮਾਰਨ ਤੇ ਤਲ਼ੇ ਹੋਏ ਸਨ। ਖ਼ਟਕ ਕਬੀਲੇ ਦੇ ਸਰਦਾਰ ਿਫ਼ਰੋਜ਼ ਖ਼ਾਨ ਦਾ ਪੁੱਤਰ ਕਾਫ਼ੀ ਿਗਣਤੀ ਚ ਮੁਜਾਿਹਦਾਂ ਦੇ ਨਾਲ਼ ਅਫ਼ਗ਼ਾਨ ਲਸ਼ਕਰ ਨਾਲ਼ ਆ ਰਿਲਆ। ਦੂਜੇ ਪਾਸੇ ਿਸੱਖਾਂ ਦੀ ਫ਼ੌਜ ਦੀ ਕਮਾਨ ਇੱਕ ਜੋਸ਼ੀਲੇ ਤੇ ਮੁਤਹੱਿਰਕ ਜਰਨaਲ ਫੋਲਾ ਿਸੰਘ ਦੇ ਹੱਥ ਸੀ , ਿਜਸਦੀ ਕਮਾਨ ਚ ਇੱਕ ਖ਼ੋਦਕਸ਼ ਦਸਤਾ ਵੀ ਸੀ ਿਜਹੜਾ ਪੰਥ ਦੇ ਨਾਂ ਲਈ ਲੜਨ ਤੇ ਮਰਨ ਲਈ ਿਤਆਰ ਕੀਤਾ ਸੀ , ਉਸਨੂੰ ਿਸੱਖ ਮੱਤ ਲਈ ਜਾਨ ਕੁਰਬਾਨ ਕਰਨ ਆਲ਼ਾ ਜਨੂਨੀ ਮਜ਼Cਬੀ ਗਰੋਹ ਵੀ ਆਿਖਆ ਜਾ ਸਕਦਾ ਸੀ। ਇਸ ਜੰਗ ਚ ਅਕਾਲੀ ਫੋਲਾ ਿਸੰਘ ਨP ਆਪਣੀਆਂ ਪਝਿਲਆਂ ਜੰਗਾਂ ਨਾਲJ ਵੱਧ ਜਰਾਤ ਤੇ ਬਹਾਦਰੀ ਿਦਖਾਈ। ਅਫ਼ਗ਼ਾਨ ਲਸ਼ਕਰੀਆਂ ਨੂੰ ਪਹਾੜੀ ਦੇ ਮੋਰਿਚਆਂ ਤJ ਬਾਹਰ ਕਢਣ ਦੀਆਂ ਕੋਿਸ਼ਸ਼ਾਂ ਕੀਤੀਆਂ ਗਈਆਂ ਪਰ ਉਹ ਸਭ ਬੇ ਸੂਦ ਰਹੀਆਂ। ਫੋਲਾ ਿਸੰਘ ਆਪਣੇ ਜਨੂਨੀ ਦਸਤੇ ਨਾਲ਼ ਪਹਾੜੀ ਦੇ ਦਾਮਨ ਵੱਲ ਵਿਧਆ। ਇੱਕ ਭਰੀ ਜਾਣ ਆਲੀ ਬੰਦਕ ੂ ਦੀ ਗੋਲੀ ਉਸਨੂੰ ਲੱ ਗੀ ਤੇ ਇਹ ਆਪਣੇ ਕਾਵੜੇ ਤJ ਡੱਕ ਿਪਆ ਪਰ ਆਪਣੀ ਜਾਨ ਦੀ ਪ@ਵਾਹ ਨਾ ਕਰਦੇ ਹੋਏ ਉਹ ਇੱਕ ਹਾਥੀ ਤੇ ਚਿੜਆ C ਤੇ ਦੁਸ਼ਮਣ ਦੀ ਸਫ਼ਬੰਦੀ ਨਾਲ਼ ਜਾ ਟਕਰਾਇਆ। ਅਫ਼ਗ਼ਾਨ ਲਸ਼ਕਰੀ ਅਕਾਲੀਆਂ ਤੇ ਟੁਟ ੱ ਪਏ ਤੇ ਦਸਤ ਬਦਸਤ ਲੜਾਈ ਸ਼ੁਰੂ ਹੋ ਗਈ। ਅਕਾਲੀਆਂ ਨੂੰ 1500 ਅਫ਼ਗ਼ਾਨ ਘੁ ੜਸਵਾਰਾਂ ਨP ਘੇਰੇ ਚ ਲੈ ਿਲਆ। ਇਸ ਲੜਾਈ ਚ ਇਕ ਹੋਰ ਭਰੀ ਜਾਣ ਆਲੀ ਬੰਦਕ ੂ ਦਾ ਗੋਲਾ ਜਰਨaਲ ਫੋਲਾ ਿਸੰਘ ਤੇ ਆ ਲੱ ਗਾ ਿਜਹੜਾ ਪਹਾੜੀ ਤੇ ਿਮਲ ਮਾਰ ਿਰਹਾ ਸੀ। ਫੋਲਾ ਿਸੰਘ ਆਪਣੇ ਿਕੰਨP ਸਾਰੇ ਿਸਪਾਹੀਆਂ ਸਮੇਤ ਜਾਣ ਤJ ਿਗਆ। ਫੋਲਾ ਿਸੰਘ ਤੇ ਮੁਲਤਾਨ ਤੇ ਕਸ਼ਮੀਰ ਦੀਆਂ ਲੜਾਈਆਂ ਚ ਆਪਣੀ ਤਲਵਾਰ ਦਾ ਲੋ ਹਾ ਮਨਵਾਇਆ ਸੀ। ਰਣਜੀਤ ਿਸੰਘ ਵੀ ਆਪਣੇ ਜਰਨaਲ ਦੀ ਮੌਤ ਤੇ ਬਹੁਤ ਰੰਜੀਦਾ ਹੋਇਆ ਤੇ ਉਸਨP ਫੋਲਾ ਿਸੰਘ ਦੇ ਮਰਨ ਦੀ ਥਾਂ ਤੇ ਉਸਦੀ ਸਮਾਧੀ ਬਨਾਣ ਦਾ ਹੁਕਮ ਿਦੱਤਾ। ਿਸੱਖ ਦਸਿਤਆਂ ਨP ਖੜਕ ਿਸੰਘ ਦੀ ਅਗਵਾਈ ਚ ਪੇਸ਼ ਕਦਮੀ ਕੀਤੀ ਪਰ ਅਫ਼ਗ਼ਾਨਾਂ ਨੂੰ ਇੱਕ ਇੰਚ ਵੀ ਿਪੱਛੇ ਨਾ ਹਟਾ ਸਕੇ। ਜੰਗ ਦੇ ਦੌਰਾਨ ਦੋਨCਾਂ ਪਾਿਸਆਂ ਦਾ ਕਾਫ਼ੀ ਨੁਕਸਾਨ ਹੋਇਆ। ਅਫ਼ਗ਼ਾਨ ਲਸ਼ਕਰੀਆਂ ਦਾ ਤਰਬੀਅਤ ਯਾਫ਼ਤਾ ਨਾ ਹੋਣ ਪਾਰJ ਇੱਕ ਤਰਬੀਅਤ ਯਾਫ਼ਤਾ ਫ਼ੌਜ ਦੇ ਮੁਕਾਬਲੇ ਚ ਬਹੁਤਾ ਨੁਕਸਾਨ ਹੋਇਆ ਤੇ ਇਨC ਾਂ ਦੀ ਅੱਧੀ ਿਗਣਤੀ ਮਾਰੀ ਗਈ, ਪਰ ਇਨC ਾਂ ਦੇ ਬਾਕੀ ਬਜ ਜਾਣ ਆਲੀ ਨਫ਼ਰੀ ਨੂੰ ਪਹਾੜੀ ਤJ ਮੋਰਿਚਆਂ ਤJ ਨਹE ਹਟਾਇਆ ਜਾ ਸਿਕਆ। ਹੋਰ ਿਸੱਖ ਦਸਿਤਆਂ ਨP ਹਮਲਾ ਕੀਤਾ ਤੇ ਜਨਕ ਸਾਰਾ ਿਦਨ ਜਾਰੀ ਰਹੀ ਤੇ 2,000 ਖ਼ਾਲਸਾ ਿਸਪਾਹੀ ਮਾਰੇ ਗਏ। ਬਹੁਤੇ ਨੁਕਸਾਨ ਪਾਰJ ਕਬਾਇਲੀ ਲਸ਼ਕਰੀਆਂ ਦੀ ਸਿਥਤੀ ਕਮਜ਼ੋਰ ਹੋ ਗਈ ਸੀ ਤੇ ਸ਼ਾਮ ਦੇ ਬਾਅਦ ਪਹਾੜੀ ਮੋਰਚੇ ਤJ ਉਤਰ V ਆਏ ਤੇ ਬਾਕੀ ਰਿਹਣ ਆਲੇ ਗ਼ਾਜ਼ੀ ਿਸੱਖ ਫ਼ੌਜਾਂ ਨਾਲ਼ ਲੜਦੇ ਹੋਏ ਪਹਾੜਾਂ ਚ ਰੂਪੋਸ਼ ਹੋ ਗਏ 'ਤੇ ਇਸ ਤਰC ਾਂ ਫ਼ਿਤਹ ਿਸੱਖ ਫ਼ੌਜ ਦੀ ਰਹੀ। ਜਦJ ਵਜ਼ੀਰ ਖ਼ਾਨ ਨੂੰ ਨeਸ਼ਿਹਰਾ ਦੇ ਵਾਿਕਆਨ ਦਾ ਪਤਾ ਲੱ ਗਾ , ਉਹ ਤੇਜ਼ੀ ਨਾਲ਼ ਿਪਸ਼ਾਵਰ ਤJ ਆਪਣੇ ਭਾਈ , ਿਜਹੜਾ ਕਬਾਇਲੀ ਲਸ਼ਕਰ ਦੀ ਕਮਾਨ ਕਰ ਿਰਹਾ ਸੀ , ਦੀ ਮਦਦ ਲਈ ਆਇਆ। ਪਰ ਹਰੀ ਿਸੰਘ ਨਲਵਾ ਦੇ ਦਸਿਤਆਂ ਨP ਉਸਨੂੰ ਦਿਰਆ ਅਬੂਰ ਕਰਨ ਨਈ M ਿਦੱਤਾ। ਿਸੱਖ ਫ਼ੌਜਾਂ ਮੁਸਲਸਲ ਆਜ਼ਮ ਖ਼ਾਨ ਦੇ ਲਸ਼ਕਰੀਆਂ ਤੇ ਗੋਲਾ ਬਾਰੀ ਕਰ ਰਹੀਆਂ ਸਨ , ਿਜਨC ਾਂ ਨਾਲ਼ ਕਾਫ਼ੀ ਹੱਲਾ ਕੱਤਾਂ ਵੀ ਹੋਇਆਂ। ਰਣਜੀਤ ਿਸੰਘ ਬਜ਼ਾਤ-ਏ-ਖ਼ੁਦ ਸਾਹ ਮਨP ਆਇਆ ਤੇ ਇੱਕ ਿਟੱਬੇ ਤੇ ਚੜ C ਕੇ ਆਪਣੀਆਂ ਫ਼ੌਜਾਂ ਨੂੰ ਇਕੇ ਵੱਧ ਦਾ ਹੁਕਮ ਿਦੱਤਾ 'ਤੇ ਿਸਪਾਹੀਆਂ ਦਾ ਜੋਸ਼ ਵਧਾਉਣ ਲਈ ਆਪਣੀ ਿਕਰਪਾਨ ਕੱਢ ਕੇ ਲਿਹਰਾਈ। ਮੈਦਾਨ ਚ ਮੌਜੂਦ ਬਰਤਾਨਵੀ ਿਹੰਦ ਦੇ ਗਵਰਨਰ ਜਨਰਲ ਦਾ ਨਮਾਇੰਦਾ ਮੋਰ ਕਰੋ ਫ਼ੁਟ ੱ , ਿਜਹੜਾ ਮੈਦਾਨ-ਏ-ਜੰਗ ਚ ਮੌਜੂਦ ਚ ਬਰਤਾਨਵੀ ਿਹੰਦ ਦੇ ਗਵਰਨਰ ਜਨਰਲ ਨੂੰ ਿਲਖਦਾ ਏ , ਿਕ , ਤੋੜਦ ੇ ਾਰ ਬੰਦਕ ੂ ਾਂ , ਕਮਾਨਾਂ , ਬਰਿਛਆਂ , ਤਲਵਾਰਾਂ , ਚਾਕੂ ਤੇ ਇਥੇ ਤੱਕ ਿਕ ਬੇ ਤਰਬੀਅਤ ਹਜੂਮ ਸਭ ਤੋਪਾਂ ਨਾਲ਼ ਮੁਕਾਬਲਾ ਸੀ। ਤੋੜਦੇ ਾਰ ਬੰਦਕੂ ਾਂ ਤੇ ਤੋਪਾਂ ਿਜਹੜੀਆਂ ਮਾਿਹਰ ਤੋਪਚੀਆਂ ਦੀ ਿਨਗਰਾਨੀ ਚ ਸੁਣ , ਰਣਜੀਤ ਿਸੰਘ ਦੀ ਆਪਣੀ ਕਮਾਨ ਚ ਸਨ। ਇਨਫ਼hਟਰੀ ਨP ਫ਼ਾਇਰ ਖੋਿਲਆ ਤੇ ਿਸੱਖ ਫ਼ੌਜ ਦੇ ਘੁ ੜਸਵਾਰ ਦਸਤੇ ਇੱਕ ਲੇ ਨ ਚ ਦੁਸ਼ਮਣ ਵੱਲ ਵਧਦੇ , ਫ਼ਾਇਰ ਕਰਦੇ ਤੇ ਵਾਪਸ ਪਰਤਦੇ। ਤੇ ਬਾਰ ਬਾਰ ਇਹੋ ਕੰਮ ਕਰਦੇ। ਅਫ਼ਗ਼ਾਨਾਂ ਨP ਨਤੀਜਾ ਕਿਢਆ ਿਕ ਇਹ ਤਰੀਕਾ ਉਨC ਾਂ ਲਈ ਨੁਕਸਾਨ ਦਾ ਏ , ਉਹ ਪਹਾਰੀ ਤJ ਥੱਲੇ ਉਤਰੇ V ਤੇ ਆਪਣੀ ਪੂਰੀ ਤਾਕਤ ਨਾਲ਼ ਿਸੱਖ ਫ਼ੌਜ ਤੇ ਹਮਲਾ ਕਰ ਿਦੱਤਾ। ਿਸੱਖਾਂ ਦੀਆਂ ਦੋ ਤੋਪਾਂ ਅਫ਼ਗ਼ਾਨਾਂ ਦੇ ਹੱਥ ਲੱ ਗ ਗਈਆਂ ਪਰ ਕੁਝ ੱ ਈ ਦੇਰ ਮਗਰJ ਿਸੱਖਾਂ ਮੁੜ ਇਨC ਾਂ ਨੂੰ ਆਪਣੇ ਕਬਜ਼ੇ ਚ ਲੈ ਿਲਆ। ਬੰਦਕ ੂ ਾਂ ਨਾਲ਼ ਗੋਲੀਬਾਰੀ ਜਾਰੀ ਰਹੀ ਤੇ ਅਫ਼ਗ਼ਾਨ ਿਸੱਖ ਫ਼ੌਜ ਦੀ ਫ਼ਾਇਿਰੰਗ ਰhਚ ਚ ਸੁਣ। https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 7 of 21 : ਰਣਜੀਤ ਿਸੰਘ ਦਾ ਮੁੜ ਿਪਸ਼ਾਵਰ ਤੇ ਕਬਜ਼ਾ ਕਬਾਇਲੀ ਗ਼ਾਜ਼ੀ ਲਸ਼ਕਰੀਆਂ ਨP ਿਸੱਖਾਂ ਦੀ ਬਰਤਰੀ ਤੋੜਨ ਲਈ ਕੋਿਸ਼ਸ਼ਾਂ ਕੀਤੀਆਂ ਪਰ ਬੇ ਫ਼ੈਦਾ ਰਹੀਆਂ। ਿਸੱਖ ਘੁ ੜਸਵਾਰ ਦਸਤੇ ਅਫ਼ਗ਼ਾਨ ਲਸ਼ਕਰੀਆਂ ਦੀਆਂ ਸਫ਼ਾਂ ਤੇ ਚੜ C ਦੌੜ।ੇ ਆਜ਼ਮ ਖ਼ਾਨ ਦੂਰ ਤJ ਕਬਾਇਲੀ ਲਸ਼ਕਰੀਆਂ ਦਾ ਹੁਦੰ ਾ ਨੁਕਸਾਨ ਦੇਖਣ ਤੇ ਮਜਬੂਰ ਸੀ। ਕਬਾਇਲੀ ਗ਼ਾਜ਼ੀਆਂ ਦੀ ਿਸ਼ਕਸਤ ਦੇਖ ਕੇ ਆਜ਼ਮ ਖ਼ਾਨ ਤJ ਸਖ਼ਤ ਝਟਕਾ ਲੱ ਗਾ ਤੇ ਉਸਦਾ ਿਦਲ ਟੁਟ ੱ ਿਗਆ ਤੇ ਕੁਝ ੱ ਿਚਰ ਮਗਰJ ਉਹ ਮਰ ਿਗਆ। ਨeਸ਼ਿਹਰਾ ਦੀ ਜੰਗ ਚ ਅਫ਼ਗ਼ਾਨ ਕਬਾਇਲੀਆਂ ਦਾ ਬਹੁਤ ਿਜ਼ਆਦਾ ਜਾਨੀ ਨੁਕਸਾਨ ਹੋਇਆ। ਿਤੰਨ ਿਦਨ ਮਗਰJ ਰਣਜੀਤ ਿਸੰਘ ਿਪਸ਼ਾਵਰ ਚ ਦਾਖ਼ਲ ਹੋਇਆ। ਸ਼ਿਹਰੀਆਂ ਨP ਮਹਾਰਾਜਾ ਦਾ ਇਸਤਕ਼ਬਾਲ ਟੁਟ ੱ ੇ ਿਦਲ ਨਾਲ਼ ਕੀਤਾ ਤੇ ਉਸਦੀ ਿਖ਼ਦਮਤ ਚ ਕਾਫ਼ੀ ਤਹਾਇਫ਼ ਵੀ ਪੇਸ਼ ਕੀਤੇ। ਕੁਝ ੱ ਿਦਨਾਂ ਮਗਰJ ਦJਹੇ ਯਾਰ ਮੁਹਮੰ ਦ ਖ਼ਾਨ ਤੇ ਦੋਸਤ ਮੁਹਮ ੰ ਦ ਖ਼ਾਨ ਮਹਾਰਾਜਾ ਦੇ ਸਾਮCਣੇ ਪੇਸ਼ ਹੋਏ , ਆਪਣੀਆਂ ਖ਼ਤਾਵਾਂ ਤੇ ਪਸ਼ੇਮਾਨ ਹੋਏ ਤੇ ਮਾਫ਼ੀ ਦੇ ਤਲਬਗਾਰ ਹੋਏ। ਰਣਜੀਤ ਿਸੰਘ ਨP ਇਨC ਾਂ ਨੂੰ ਮਾਫ਼ ਕਰ ਿਦੱਤਾ , ਇਨC ਾਂ ਨP ਅਗਾਂਹ ਤJ ਬਾਕਾਅਦਗੀ ਨਾਲ਼ ਖ਼ਰਾਜ ਦੇਣ ਦਾ ਵਾਅਦਾ ਕੀਤਾ ਤੇ ਮਹਾਰਾਜਾ ਨੂੰ ਖ਼ੂਬਸੂਰਤ ਘੋਿੜਆਂ ਦਾ ਤੋਹਫ਼ਾ ਿਦੱਤਾ। ਸ਼ਾਹੀ ਦਰਬਾਰ ਲਗਾਇਆ ਿਗਆ ਤੇ ਯਾਰ ਮੁਹਮ ੰ ਦ ਖ਼ਾਨ ਨੂੰ ਿਪਸ਼ਾਵਰ ਦਾ ਗਵਰਨਰ ਨਾਮਜ਼ਦ ਕੀਤਾ ਿਗਆ ਤੇ ਉਸਨP ਮਹਾਰਾਜਾ ਨੂੰ ਇੱਕ ਲੱ ਖ ਤੇ ਦੱਸ ਹਜ਼ਾਰ]] ਰੁਪਈਆ ਰਣਜੀਤ ਿਸੰਘ ਨੂੰ ਖ਼ਰਾਜ ਦੇਣ ਦਾ ਵਾਅਦਾ ਕੀਤਾ। ਇਸ ਫ਼ਿਤਹ ਦੇ ਬਾਦ ਰਣਜੀਤ ਿਸੰਘ ਲਹੌਰ ਵਾਪਸ ਪਰਤ ਆਇਆ। ਉਸ ਦਾ ਸ਼ਾਨਦਾਰ ਇਸਤਕ਼ਬਾਲ ਕੀਤਾ ਿਗਆ ਤੇ ਮੁਸਲਮਾਨਾਂ ਦਾ ਤਿਹਵਾਰ ਸ਼ਬ ਬਰਾਤ (ਸ਼ਬਰਾਤ) ਸਭ ਲੋ ਕਾਂ ਨP ਇਕੱਠP ਮਨਾਇਆ। ਫ਼ਾਿਤਹ ਰਣਜੀਤ ਿਸੰਘ ਤੇ ਫੁਲ ੱ , ਗੁਲਾਬ ਤੇ ਪਲਾਂ ਦੀਆਂ ਪੱਿਤਆਂ ਿਨਛਾਵਰ ਕੀਤੀਆਂ ਗਈਆਂ ਤੇ ਜਵਾਬ ਚ ਮੁਹਾਰ ਉਚਾ V ਨP ਗਲੀਆਂ ਫ਼ਿਤਹ ਦਾ ਜਸ਼ਨ ਮਨਾਣ ਆਲੇ ਲੋ ਕਾਂ ਤੇ ਸੋਨP ਤੇ ਚਾਂਦੀ ਦੇ ਸਕੇ ਿਸੱਟ।ੇ ਰਣਜੀਤ ਿਸੰਘ ਦੀ ਉਤਲੇ ਲਿਹੰਦੇ ਚ ਫ਼ਤੂਹਾਤ ਦੇ ਅਫ਼ਗ਼ਾਨ ਸਲਤਨਤ ਤੇ ਅਸਰਾਤ ਿਸੱਖਾਂ ਦੀ ਨeਸ਼ਿਹਰਾ ਚ ਫ਼ਿਤਹ ਨP ਅਫ਼ਗ਼ਾਨਾਂ ਦੀ ਿਪਸ਼ਾਵਰ ਤੇ ਦਰੀਏ-ਏ-ਿਸੰਧ ਵਸ਼ਕਾਰ ਹਾਕਮੀਤ ਨੂੰ ਹਕੀਕੀ ਤੌਰ ਤੇ ਖ਼ਤਮ ਕਰ ਿਦੱਤਾ। ਅਫ਼ਗ਼ਾਿਨਸਤਾਨ ਚ ਬਾਰਕਜ਼ਈ ਭਾਈਆਂ ਚ ਆਪਸ ਚ ਤਖ਼ਤ ਦਾ ਝਗੜਾ ਸ਼ੁਰੂ ਹੋ ਿਗਆ। ਆਜ਼ਮ ਖ਼ਾਨ ਦਾ ਪੁੱਤਰ ਈਮਾਨ ਅੱਲCਾ ਖ਼ਾਨ ਇਸ ਪੋੜੀਸ਼ਨ ਚ ਨਈ M ਸੀ ਿਕ ਉਹ ਬਾਦਸ਼ਾਹਤ ਤੇ ਅਪਣਾ ਕਾਬੂ ਰੱਖ ਸਕਦਾ। ਆਜ਼ਮ ਖ਼ਾਨ ਦੇ ਭਾਈ ਸ਼ੇਰਿਦਲ ਖ਼ਾਨ ਨP ਪਿਹਲੇ ਈ ਆਪਣੇ ਕੰਧਾਰ ਦੇ ਆਜ਼ਾਦ ਹੁਕਮਰਾਨ ਹੋਣ ਦਾ ਐਲਾਨ ਕਰ ਿਦੱਤਾ ਸੀ। ਅਮੀਰ ਦੋਸਤ ਮੁਹਮ ੰ ਦ ਖ਼ਾਨ ਨP ਕਾਬਲ ਦੇ ਤਖ਼ਤ ਤੇ ਿਮਲ ਮਾਰ ਿਲਆ। ਖਾ ਨਾਨ ਬੁਖ਼ਾਰਾ ਖ਼ਾਨ ਨP ਬਲਖ਼ ਤੇ ਿਮਲ ਮਾਰ ਕੇ ਆਪਣੀ ਸਲਤਨਤ ਜ ਸ਼ਾਿਮਲ ਕਰ ਿਲਆ ਸੀ। ਹਰਾਤ ਤੇ ਸ਼ਾਹ ਮਹਦ ਦੇ ਤਖ਼ਤ ਤJ ਲਾਏ ਪੁੱਤਰ ਕਾਮਰਾਨ ਨP ਕਬਜ਼ਾ ਕਰ ਿਲਆ ਸੀ। ਿਪਸ਼ਾਵਰ ਲਹੌਰ ਦਰਬਾਰ ਖ਼ਰਾਜ ਗੁਜ਼ਾਰ ਸੀ। ਿਸੰਧ ਵੀ ਅਫ਼ਗ਼ਾਨਾਂ ਦੇ ਹੱਥJ ਿਨਕਲ ਿਗਆ ਸੀ। ਕਸ਼ਮੀਰ 1819ਈ. ਚ ਿਸੱਖ ਸਲਤਨਤ ਚ ਸ਼ਾਿਮਲ ਕਰ ਿਲਆ ਗਈਆ ਸੀ। ਤੇ ਤਖ਼ਤ ਕਾਬਲ ਦੇ ਹੇਠ ਬਾਕੀ ਇਲਾਕੇ , ਮੁਲਤਾਨ 1818ਈ. ਚ , ਡੇਰਾ ਜਾਤ 1821ਈ. ਚ , ਅਟਕ 1813ਈ. ਚ ਤੇ ਰਾਵਲਿਪੰਡੀ 1820ਈ. ਚ , ਹੌਲੀ ਹੌਲੀ ਕਰ ਕੇ ਿਸੱਖ ਸਲਤਨਤ ਚ ਸ਼ਾਿਮਲ ਕਰ ਲਏ ਗਏ ਸਨ। 1826ਈ. ਚ ਅਫ਼ਗ਼ਾਿਨਸਤਾਨ ਦੇ ਹੋਰ ਇਲਾਕੇ ਆਪਸ ਚ ਅਿਲਹਦਾ ਹੋ ਗਏ। ਕਾਬਲ ਇੱਕ ਅਿਲਹਦਾ ਸਲਤਨਤ ਬਣ ਿਗਆ। ਕੰਧਾਰ ਨP ਿਤੰਨ ਭਾਈਆਂ ਕਿਹਣ ਿਦਲ , ਰੁਸਤਮ ਿਦਲ ਤੇ ਿਮਹਰ ਦਲ ਦੇ ਇਕਤਦਾਰ ਚ ਸੀ। ਹਰਾਤ ਦਾ ਸ਼ਿਹਜ਼ਾਦਾ ਈਰਾਨ ਦਾ ਬਾਜ਼ਗੁਜ਼ਾਰ ਬਣ ਿਗਆ। ਅਫ਼ਗ਼ਾਿਨਸਤਾਨ ਹਾਲਾਤ ਨP ਇਥੇ ਹੁਕਮਰਾਨਾਂ ਦੀ ਨਾ ਅਿਹਲੀ ਨਾਲ਼ ਇਹੋ ਿਜਹਾ ਪਲ਼ਟਾ ਖਾਦਾ ਿਕ ਿਸੱਖ ਅਫ਼ਗ਼ਾਨ ਸੂਿਬਆਂ ਨੂੰ ਸੁੱਖ ਸਲਤਨਤ ਯਾਨੀ ਉਤਲੇ ਿਹੰਦੁਸਤਾਨ ਨਾਲ਼ ਰਲਾਨ ਚ ਕਾਮਯਾਬ ਹੋ ਗਏ। ਹਮੇਸ਼ਾ ਤਰੀਖ਼ ਚ ਇਹ ਹੁਦ ੰ ਾ ਆਇਆ ਸੀ ਿਕ ਅਫ਼ਗ਼ਾਿਨਸਤਾਨ ਤੇ ਕਾਬਲ ਦੀਆਂ ਸਲਤਨਤਾਂ ਚ ਿਹੰਦੁਸਤਾਨ ਤੇ ਪੰਜਾਬ ਇਲਾਕੇ ਸ਼ਾਿਮਲ ਕੀਤੇ ਜਾਂਦੇ ਸਨ। ਮੁਲਤਾਨ ਦਾ ਿਕਲC ਾ ਨਵਾਬ ਮੁਜ਼ੱਫ਼ਰ ਖ਼ਾਨ ਇਲਾਕੇ ਦੇ ਚੰਦ ਇੱਕ ਮਜ਼ਬੂਤ ਤਰE ਕਲੀਆਂ ਚJ ਇੱਕ ਸੀ। ਤੇ ਨਵਾਬ ਨP ਬਹੁਤ ਬਹਾਦਰੀ ਨਾਲ਼ ਮੁਲਤਾਨ ਦਾ ਿਦਫ਼ਾ ਕੀਤਾ। ਖੜਕ ਿਸੰਘ ਦੀਆਂ ਫ਼ੌਜਾਂ ਉਸ ਦੇ ਦੁਆਲੇ ਖੜੀC ਆਂ ਸਨ ਪਰ ਉਨC ਾਂ ਨੂੰ ਿਕਲC ਾ ਫ਼ਿਤਹ ਕਰਨ ਦੀ ਕੋਈ ਰਾਹ ਨਈ M ਲੱ ਭ ਰਹੀ ਸੀ। ਰਣਜੀਤ ਿਸੰਘ ਨP ਇੱਕ ਵੱਡੀ ਤੋਪ ਜ਼ਮਜ਼ਮਾ [[ਅਕਾਲੀ ਫੋਲਾ ਿਸੰਘ ਦੀ ਨਿਹੰਗ ਰਜਮੰਟ ਨਾਲ਼ ਭੇਜੀ। ਜ਼ਮਜ਼ਮਾ ਨP ਮੁਵਸੱ ਸਰ ਗੋਲੇ ਿਸੱਟੇ ਤੇ ਸ਼ਿਹਰ ਿਕਲੇ ਦਾ ਫਾਟਕ ਅੜਾ ਿਦੱਤਾ। ਅਕਾਲੀ ਫੋਲਾ ਿਸੰਘ ਨP ਅਚਾਨਕ ਪੇਸ਼ ਕਦਮੀ ਕਰ ਕੇ ਿਕਲੇ ਤੇ ਿਮਲ ਮਾਰ ਿਲਆ। ਮਿਟਆਲੀ ਦਾੜੀC ਆਲ਼ਾ ਨਵਾਬ ਮੁਜ਼ੱਫ਼ਰ ਖ਼ਾਨ ਹੱਥ ਚ ਤਲਵਾਰ ਫੜੇ ਉਸਦੇ ਰਾਹ ਚ ਲੜਂ ਲਈ ਖੜਾC ਸੀ ਤੇ ਲੜਦਾ ਹੋਇਆ https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 8 of 21 : ਸ਼ਹੀਦ ਹੋ ਿਗਆ। ਉਸਦੇ 5 ਿਪੱਤਰ ਵੀ ਲੜਦੇ ਹੋਏ-ਏ-ਮਾਰੇ ਗਏ। ਦੋ ਬਚ ਜਾਣ ਆਲੇ ਪੁੱਤਰਾਂ ਨੂੰ ਰਣਜੀਤ ਿਸੰਘ ਨP ਜਾਗੀਰਾਂ ਿਦੱਤੀਆਂ। V ਅੱਜ ਵੀ ਪਾਿਕਸਤਾਨ ਇਨC ਾਂ ਇਲਾਿਕਆਂ ਦੀਆਂ ਮਾਿਲਕ ਨl। ਸ਼ਿਹਜ਼ਾਦਾ ਖੜਕ ਿਸੰਘ ਨP ਜੋਧ ਿਸੰਘ ਖ਼ਾਲਸਾ ਨੂੰ 600 ਇਨC ਾਂ ਦੀਆਂ ਉਲਾਂ ਦੀ ਨਫ਼ਰੀ ਨਾਲ਼ ਮੁਲਤਾਨ ਦੇ ਿਕਲੇ ਦੀ ਿਹਫ਼ਾਜ਼ਤ ਲਈ ਛੱਿਡਆ। ਹਨ ਰਣਜੀਤ ਿਸੰਘ ਦੀ ਦੱਖਣੀ ਸਰਹੱਦ ਮੁਲਤਾਨ ਸੀ। 1818ਈ. ਚ ਰਣਜੀਤ ਿਸੰਘ ਨP ਰੋਹਤਾਸ , ਰਾਵਲਿਪੰਡੀ ਤੇ ਹਸਨ ਅਬਦਾਲ ਵੀ ਫ਼ਿਤਹ ਕਰ ਲਏ। ਿਫ਼ਰ ਉਸਨP ਦਰੀਏ-ਏ-ਿਸੰਧ ਪਾਰ ਕਰ ਕੇ ਿਪਸ਼ਾਵਰ ਤੇ ਿਮਲ ਮਾਰਨ ਦੇ ਮਨਸੂਬੇ ਤਸ਼ਕੀਲ ਿਦੱਤ।ੇ 1819ਈ. ਚ ਰਣਜੀਤ ਿਸੰਘ ਨੂੰ ਸ@ੀਨਗਰ ਤੇ ਮੁੜ ਹਮਲਾ ਕਰਨਾ ਿਪਆ। ਇਸ ਵਾਰੀ ਉਸਨP ਿਦਵਾਨ ਮੋਤੀ ਦਾਸ ਨੂੰ ਗਵਰਨਰ ਬਣਾਇਆ ਤੇ ਸ਼ਾਮ ਿਸੰਘ ਅਟਾਰੀਵਾਲਾ , ਜਵਾਲਾ ਿਸੰਘ ਪਡC ਨਯਾ ਤੇ ਮਸਾਰ ਿਦਵਾਨ ਚੰਦ ਨੂੰ ਵਾਦੀ ਚ ਮੁਿਹੰਮਾਂ ਲਈ ਮਦਦ ਲਈ ਛੱਡ ਆਇਆ। ਿਸੱਖ ਸਲਤਨਤ ਦੇ ਦੁਆਰਨ ਦਸ ਗਵਰਨਰਾਂ ਨP ਵਾਰੋ ਵਾਰ ਕਸ਼ਮੀਰ ਦਾ ਇੰਤਜ਼ਾਮ ਸੰਭਾਿਲਆ। ਿਜਨC ਾਂ ਚJ ਇੱਕ ਸ਼ਹਜ਼ਾੜਾ ਸ਼ੇਰ ਿਸੰਘ ਸੀ ਿਜਸਨP ਿਸੱਖ ਸਲਤਨਤ ਦੇ ਝੰਡੇ ਨੂੰ ਲਦਾਖ਼ ਤੱਕ ਲਿਹਰਾਇਆ। ਲਦਾਖ਼ ਦੀ ਵਾਦੀ ਦੀ ਫ਼ਿਤਹ ਨਾਲ਼ , ਿਜਹੜੀ ਿਕ ਬਹੁਤ ਸਟ@ ਟ ੈ ਿਜਕ ਅਿਹਮੀਅਤ ਦੀ ਹਾਮਲ ਸੀ , ਸਰਹੱਦਾਂ ਚੀਨ ਦੇ ਅਸਰ ਤJ ਮਿਹਫ਼ੂਜ਼ ਹੋ ਗਈਆਂ। ਸ਼ੇਰ ਿਸੰਘ ਨP ਜਨਰਲ ਜ਼ੋਰਾਵਰ ਿਸੰਘ ਿਤੱਬਤ ਵੱਲ ਪੇਸ਼ ਕਦਮੀ ਲਈ ਘੱਿਲਆ। ਗੁਰੂ ਤੇ ਰੋਡਕ ੋ ਤੇ ਿਮਲ ਮਾਰ ਿਲਆ ਿਗਆ ਤੇ ਿਸੱਖ ਫ਼ੌਜ ਨP ਹਮਲਾ ਕਰ ਿਦੱਤਾ। ਿਤੱਬਤ ਦੀ ਹਕੂਮਤ ਨP ਜ਼ੋਰਾਵਰ ਿਸੰਘ ਨਾਲ਼ ਇੱਕ ਮੁਆਿਹਦਾ ਤੇ ਦਸਤਖ਼ਤ ਕੀਤੇ। ਮੁਆਿਹਦਾ ਅੰਿਮMਤਸਰ 1807ਈ. ਚ ਰਣਜੀਤ ਿਸੰਘ ਨP ਤਾਰਾ ਿਸੰਘ ਘੇਬਾ , ਿਜਹੜਾ ਿਕ ਮਰ ਚੁੱਿਕਆ ਸੀ , ਦੇ ਇਲਾਕੇ ਆਪਣੀ ਸਲਤਨਤ ਚ ਸ਼ਾਿਮਲ ਕਰ ਲਏ। ਉਸ ਦੀ ਬੇਵਾ ਨੂੰ ਬਾਹਰ ਕਢ ਿਦੱਤਾ ਿਗਆ ਤੇ ਿਰਆਸਤ ਬਗ਼ੈਰ ਿਕਸੇ ਮੁਜ਼ਾਹਮਤ ਦੇ ਰਣਜੀਤ ਿਸੰਘ ਦੀ ਸਲਤਨਤ ਚ ਸ਼ਾਿਮਲ ਹੋ ਗਈ। ਇਹ ਇਨC ਾਂ ਸਰਦਾਰਾਂ ਲਈ ਖ਼ਤਰੇ ਦੀ ਘੰਟੀ ਸੀ ਿਜਹੜੇ ਆਪਣੀਆਂ ਿਨੱ ਕੀਆਂ ਿਨੱ ਕੀਆਂ ਿਰਆਸਤਾਂ ਕਾਇਮ ਰੱਖਣ ਦੇ ਖ਼ਾਬ ਵੇਖ ਰਹੇ ਸਨ। ਉਸ ਨਾਲ਼ ਮਾਲਵਾ ਦੇ ਸਰਦਾਰਾਂ ਨੂੰ ਖ਼ਤਰਾ ਪੇ ਗਈਆ ਿਕ ਮਹਾਰਾਜਾ ਹਨ ਉਨC ਾਂ ਨੂੰ ਬਾਜ਼ਗੁਜ਼ਾਰ ਬਣਨ ਲਈ ਮਜਬੂਰ ਕਰੇਗਾ। ਰਣਜੀਤ ਿਸੰਘ ਦੇ ਜਰਨaਲ ਿਦਵਾਨ ਮੋਖਮ ਚੰਦ ਨP ਸਤਲੁ ਜ ਪਾਰ ਕਰ ਕੇ ਿਫ਼ਰੋਜ਼ਪੁਰ ਲਾਗੇ ਵਾਦਨੀ ਤੇ ਿਮਲ ਮਾਰ ਿਲਆ ਤੇ ਿਫ਼ਰ ਆਨੰ ਦਪੁਰ ਵੱਲ ਰਾ ਕਰ ਿਲਆ। ਉਸ ਨਾਲ਼ ਮਾਲਵਾ ਦੇ ਸਰਦਾਰਾਂ ਨੂੰ ਹੋਰ ਤਸ਼ਵੀਸ਼ ਹੋ ਗਈ। ਇਨC ਾਂ ਨP ਲਹੌਰ ਦਰਬਾਰ ਦੇ ਿਖ਼ਲਾਫ਼ ਏਕਾ ਕਰ ਿਲਆ ਤੇ ਅੰਗਰੇਜ਼ਾਂ ਨਾਲ਼ ਗਠਜੋੜ ਕਰ ਿਲਆ , ਿਜਹੜੇ ਇਨC ਾਂ ਦੀਆਂ ਸਰਦਾਰੀਆਂ ਕਾਇਮ ਰੱਖਣ ਚ ਇਨC ਾਂ ਦੀ ਮਦਦ ਕਰ ਸਕਦੇ ਸਨ। ਇਨC ਾਂ ਨੂੰ ਅੰਗਰੇਜ਼ੀ ਹਕੂਮਤ ਨਾਲ਼ ਗਠਜੋੜ ਚ ਆਪਣੀ ਬੱਕਾ ਨਜ਼ਰ ਆਂਦੀ ਸੀ। ਮਾਲਵਾ ਦੇ ਸਰਦਾਰਾਂ ਨP ਇੱਕ ਬੈਠਕ ਕੀਤੀ ਤੇ ਿਦੱਲੀ ਚ ਅੰਗਰੇਜ਼ ਰੀਜ਼ੀਡਨਟ ਸੀਟਉਣ ਨਾਲ਼ ਿਮਲੇ । ਇਨC ਾਂ ਨP ਰੀਜ਼ੀਡਨਟ ਤJ ਅਪੀਲ ਕੀਤੀ ਿਕ ਉਨC ਾਂ ਨੂੰ ਰਣਜੀਤ ਿਸੰਘ ਦੇ ਇਰਾਿਦਆਂ ਦੇ ਿਖ਼ਲਾਫ਼ ਤਹੱਫ਼ਜ਼ੁ ਿਦੱਤਾ ਜਾਏ। ਇਨC ਾਂ ਨP ਦਾਵਾ ਕੀਤਾ ਿਕ ਸਤਲੁ ਜ ਤJ ਉਰਲੇ ਬੰਨCੇ ਦੇ ਇਲਾਕੇ ਹਮੇਸ਼ਾ ਿਦੱਲੀ ਹਕੂਮਤ ਦੇ ਜ਼ੇਰ ਇਕਤਦਾਰ ਰਹੇ ਸਨ ਤੇ ਹੁਣ ਅੰਗਰੇਜ਼ ਿਦੱਲੀ ਦੇ ਤਖ਼ਤ ਤੇ ਕਾਬਜ਼ ਨl ਇਸ ਲਈ ਅੰਗਰੇਜ਼ਾਂ ਨੂੰ ਇਸ ਇਲਾਕੇ ਨੂੰ ਤਹੱਫ਼ਜ਼ ੁ ਦੇਣਾ ਚਾਹੀਦਾ ਏ। ਰੀਜ਼ੀਡਨਟ ਨP ਇਨC ਾਂ ਗੱਲਬਾਤ ਬਹੁਤ ਗ਼ੌਰ ਨਾ ਸੁਣੀ , ਪਰ ਉਹ ਇਸ ਮੌਕੇ ਤੇ ਇਨC ਾਂ ਦੀ M ਕੋਈ ਮਦਦ ਨਈ ਕਰ ਸਕਦਾ ਸੀ। ਮਾਰਚ 1808ਈ. ਚ ਗਵਰਨਰ ਜਨਰਲ ਲਾਰਡ ਮੰਟ ੁ ਨP ਿਲਿਖਆ "ਅਗਰਚੇ ਅਸੂਲੀ ਤੌਰ ਤੇ ਅਸE ਿਦੱਲੀ ਤੌਰ ਤੇ ਿਰਆਸਤਾਂ , ਿਜਨC ਾਂ ਨਾਲ਼ ਅਸE ਇਿਤਹਾਦ ਦੀ ਸ਼ਰਾਇਤ ਪਾਰJ ਦੂਰ ਆਂ , ਦੇ ਮੁਆਮਲਾਤ , ਝਗਿੜਆਂ ਚ ਅਸE ਮੁਨਿਸਫ਼ਾਨਾ ਤੌਰ ਤੇ ਇਜਤਨਾਬ ਬਰਤਦੇ ਆਂ ਤੇ ਮੁਸੀਬਤ ਚ ਿਘਰੀਆਂ ਤੇ ਅਪਣਾ ਵਜੂਦ ਕਾਇਮ ਰੱਖਣ ਦੀ ਜੱਦੋ ਜਿਹਦ ਰੱਖਣ ਆਿਲਆਂ ਨੂੰ ਮੁਕਮ ੰ ਲ ਯਅਕੀਨ ਦਵਾਨਦੇ ਆਂ। ਿਨੱ ਕੇ ਇਲਾਕੇ ਿਜਹੜੇ ਆਪਣੇ ਤਾਕਤਵਰ ਗੁਆਂਢੀ ਕੋਲJ ਅਪਣਾ ਤਹੱਫ਼ਜ਼ੁ ਨਈ M ਕਰ ਸਕਦੇ ਦੇ ਸਰਦਾਰਾਂ ਲਈ ਸਾਡਾ ਤਹੱਫ਼ਜ਼ ੁ ਮੌਜੂਦ ਏ , ਦਫ਼ਾਈ ਪਾਿਲਸੀ ਦੀ ਜ਼ਰੂਰਤ ਲਈ ਸ਼ਾਇਦ ਅਸE ਆਮ ਅਸੂਲਾਂ ਚ ਵਕਤੀ ਤਬਦੀਲੀ ਬਾਰੇ ਅਸE ਸੋਚ ਸਕਦੇ ਆਂ। ਿਕਉਜੇM ਉਸ ਨੂੰ ਨਜ਼ਰ ਅੰਦਾਜ਼ ਕਰਨਾ ਸ਼ਾਇਦ ਵੱਡਾ ਖ਼ਤਰਾ ਹੋਏ। ਤੇ ਲਹੌਰ ਦੇ ਰਾਜਾ ਦੇ ਸਤਲੁ ਜ ਤੇ ਸਾਡੇ ਇਲਾਿਕਆਂ ਿਵਚਕਾਰ ਿਰਆਸਤਾਂ ਨੂੰ ਤਸਖ਼ੀਰ ਕਰਨ ਦੇ ਇਕਦਾਮਾਤ , ਮੌਜੂਦਾ ਹਾਲਾਤ ਤJ ਮੁਖ਼ਤਿਲਫ਼ ਹਾਲਾਤ ਚ , ਖ਼ੁਦ ਤਹਫ਼ਜ਼ੀ ਦੀ ਬੁਿਨਆਦ ਤੇ ਕੋਈ ਮਸਲਾ ਖੜਾC ਕਰ ਸਕਦਾ ਏ। ਬਰਤਾਨਵੀ ਤਾਕਤ ਐਸਫ਼ ਿਕਸੇ ਪ@ੋਜੈਕਟ ਦੀ ਤਕਮੀਲ ਨੂੰ ਰੋਕਣ ਲਈ ਠੀਕ ਹੱਕ ਤੇ ਹੋਏਗੀ। ਬਰਤਾਨਵੀ ਰਣਜੀਤ ਿਸੰਘ ਨਾਲ਼ ਆਪਣੇ ਤਾਲੁ ਕਾਤ ਨੂੰ ਖ਼ਰਾਬ ਨਈ M ਹੋਣ ਦੇਣਾ ਚਾਹੁਦ ੰ ੇ ਸਨ। ਹਾਲਾਂਿਕ ਰੀਜ਼ੀਡਨਟ ਨP ਿਸੱਖ ਸਰਦਾਰਾਂ ਨੂੰ ਲਹੌਰ ਦਰਬਾਰ ਨਾਲ਼ ਇਨC ਾਂ ਦੇ ਮੁਆਮਲਾਤ ਚ ਬਰਤਾਨਵੀ ਇਸਰੋ ਰਸੂਖ਼ ਦੀ ਕੋਈ ਯਅਕੀਨ ਦਹਾਨੀ ਨਈ M ਕਰਵਾਈ ਸੀ , ਪਰ ਉਨC ਾਂ ਨੂੰ ੱ ਾਮ ਨੂੰ ਇਨC ਾਂ ਨਾਲ਼ ਹਮਦਰਦੀ ਏ ਤੇ ਜਦJ ਜ਼ਰੂਰਤ ਹੋਈ ਮਦਦ ਤJ ਇਨਕਾਰ ਨਈ M ਹੋਏਗਾ। ਘੱਟੋ ਘੱਟ ਇਹ ਉਮੀਦ ਸੀ ਿਕ ਬਰਤਾਨਵੀ ਹੁਕ https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 9 of 21 : ਬਰਤਾਨਵੀ ਏਜੰਟ ਨP ਸਤਲੁ ਜ ਪਾਰ ਦੀਆਂ ਿਰਆਸਤਾਂ ਦੇ ਸਰਦਾਰਾਂ ਨੂੰ ਨੁਕਤਾ ਦੱਿਸਆ ਿਕ ਲੋ ੜ ਪੈਣ ਤੇ ਇਨC ਾਂ ਨੂੰ ਇਕੱਿਲਆਂ ਨਈ M ਛੱਿਡਆ ਜਾਏਗਾ। ਇਸ ਜਵਾਬ ਨਾਲ਼ ਸਰਦਾਰ ਮਤਮਾਨ ਨਈ M ਸਨ। ਇਨC ਾਂ ਨP ਰਣਜੀਤ ਿਸੰਘ ਦੀ ਸਲਤਨਤ ਿਵਧਾਨ ਦੀ ਪਾਿਲਸੀ ਤJ ਬਚਣ ਲਈ ਹੋਰ ਤਰੀਿਕਆਂ ਬਾਰੇ ਸੋਿਚਆ। ਰਣਜੀਤ ਿਸੰਘ ਿਸਆਸੀ ਖੇਡ ਖੇਲ ਿਰਹਾ ਸੀ। ਉਸਨP ਆਪਣੇ ਨੁਮਾਇੰਦੇ ਸਤਲੁ ਜ ਪਾਰ ਿਰਆਸਤਾਂ ਦੇ ਸਰਦਾਰਾਂ ਵੱਲ ਭੇਜੇ ਤਾਿਕ ਉਹ ਹੋਰ ਪ@ੇਸ਼ਾਨ ਨਾ ਹੋਣ ਤੇ ਠੰ ਢੇ ਪੇ ਜਾਣ। ਬਾਅਦ ਚ ਅੰਗਰੇਜ਼ਾਂ ਦੇ ਵਨਜੀਤ ਿਸੰਘ ਿਵਚਕਾਰ ਅੰਿਮ@ਤਸਰ ਚ ਇਸ ਮਸਲੇ ਦੇ ਹੱਲ ਲਈ ਇੱਕ ਮੁਆਿਹਦਾ ਤੈਅ ਪਾਪਾ ਿਜਸਦੀ ਰੋ ਨਾਲ਼ ਦਰੀਆਏ ਸਤਲੁ ਜ ਰਣਜੀਤ ਿਸੰਘ ਦੀ ਸਲਤਨਤ ਦੀ ਸਰਹੱਦ ਕਰਾਰ ਪਾਇਆ। ਇਸ ਮੁਆਿਹਦਾ ਦੇ ਬਾਦ ਸਤਲੁ ਜ ਪਾਰ ਿਰਆਸਤਾਂ ਦੇ ਸਰਦਾਰਾਂ ਦੀਆਂ ਿਫ਼ਕਰਾਂ ਮੁੱਕੀਆਂ ਤੇ ਅੰਗਰੇਜ਼ਾਂ ਤੇ ਰਣਜੀਤ ਿਸੰਘ ਦੇ ਤਾਲੁ ਕਾਤ ਵੀ ਿਬਹਤਰ ਹੋ ਗਏ। 7 ਜੁਲਾਈ, 1799 ਦੇ ਿਦਨ ਲਾਹੌਰ 'ਤੇ ਕਬਜ਼ੇ ਮਗਰJ ਰਣਜੀਤ ਿਸੰਘ ਨP ਅਜੇ ਿਕਸੇ ਹੋਰ ਇਲਾਕੇ ਵਲ ਮੂੰਹ ਨਹE ਸੀ ਕੀਤਾ। ਦਰਅਸਲ ਉਹ ਦੂਜੀਆ ਿਮਸਲਾਂ ਦਾ ਜਵਾਬ-ਇ-ਅਮਲ ਉਡੀਕ ਿਰਹਾ ਸੀ। ਜੁਲਾਈ 1799 ਤJ ਫ਼ਰਵਰੀ 1801 ਤਕ ਉਸ ਨP ਲਾਹੌਰ ਦਾ ਇੰਤਜ਼ਾਮ ਬੜੇ ਸੁਚੱਜੇ ਤਰੀਕੇ ਨਾਲ ਕੀਤਾ। ਉਸ ਨP 1801 ਦੀਆਂ ਗਰਮੀਆਂ ਿਵਚ ਕਸੂਰ 'ਤੇ ਚੜਾC ਈ ਕਰ ਿਦਤੀ। ਇਹ ਹਮਲਾ ਇਕ ਮੁਸਲਮਾਨ 'ਤੇ ਸੀ, ਇਸ ਕਰ ਕੇ ਿਕਸੇ ਿਸੱਖ ਨP ਰਣਜੀਤ ਿਸੰਘ ਦੀ ਿਵਰੋਧਤਾ ਨਾ ਕੀਤੀ। ਅਖ਼ੀਰ ਕਸੂਰ ਦੇ ਹਾਕਮ ਨP ਮਾਮਲਾ ਦੇਣਾ ਮੰਨ ਕੇ ਖਲਾਸੀ ਕਰਵਾਈ ਪਰ ਅਗਲੇ ਸਾਲ ਉਸ ਨP ਿਫਰ ਮਾਮਲਾ ਨਾ ਤਾਿਰਆ ਤਾਂ ਰਣਜੀਤ ਿਸੰਘ ਨP ਿਫਰ ਹਮਲਾ ਕਰ ਿਦਤਾ ਅਤੇ ਮਾਮਲਾ ਅਤੇ ਜੁਰਮਾਨਾ ਦੋਵ\ ਵਸੂਲ ਕੀਤੇ। ਕਸੂਰ ਵਾਲਾ 1806 ਿਵਚ ਿਫਰ ਆਕੀ ਹੋ ਿਗਆ ਤਾਂ ਰਣਜੀਤ ਿਸੰਘ ਨP ਇਸ 'ਤੇ ਹਮਲਾ ਕਰ ਕੇ ਇਸ ਦੇ ਇਲਾਕੇ 'ਤੇ ਕਬਜ਼ਾ ਕਰ ਿਲਆ ਤੇ ਇੱਥJ ਦੇ ਹਾਕਮ ਨੂੰ ਮਮਕੋਟ (ਿਜ਼ਲC ਾ ਿਫ਼ਰੋਜ਼ਪੁਰ) ਦਾ ਿਕਲC ਾ ਅਤੇ ਕੁਝ ੱ ਜਾਗੀਰ ਦੇ ਕੇ ਕਸੂਰ ਤJ ਟੋਰ ਿਦਤਾ)। ਕਸੂਰ 'ਤੇ ਹਮਲਾ ਕਰਨ ਮਗਰJ ਰਣਜੀਤ ਿਸੰਘ ਨP ਸਾਂਝੇ ਿਸੱਖ-ਨਗਰ, ਗੁਰੂ ਕਾ ਚੱਕ, ਅੰਿcਤਸਰ 'ਤੇ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ। ਅੰਿcਤਸਰ ਉਸ ਵੇਲੇ ਭੰਗੀ ਿਮਸਲ ਕੋਲ ਸੀ। ਉਨC ਾਂ ਹੱਥJ ਲਾਹੌਰ ਪਿਹਲਾਂ ਹੀ ਖੁੱਸ ਚੁੱਕਾ ਸੀ। 1804 ਿਵਚ ਰਣਜੀਤ ਿਸੰਘ ਨP ਜੈ ਿਸੰਘ ਘਨC ਈਆ ਤJ ਇਕ ਤੋਪ ਮੰਗ ਕੇ ਅੰਿcਤਸਰ ਵਲ ਕੂਚ ਕਰ ਿਦਤਾ। ਉਥੇ ਪੁੱਜ ਕੇ ਰਣਜੀਤ ਿਸੰਘ ਨP ਗੁਲਾਬ ਿਸੰਘ ਭੰਗੀ ਦੇ ਪੁੱਤਰ ਤJ ਚਾਲਾਕੀ ਨਾਲ 'ਭੰਗੀਆਂ ਵਾਲੀ ਤੋਪ' ਉਧਾਰੀ ਮੰਗੀ। ਉਸ ਵਲJ ਨਾਂਹ ਕਰਨ 'ਤੇ ਉਸ 'ਤੇ ਹਮਲਾ ਕਰ ਕੇ ਉਸ ਨੂੰ ਮਾਰ ਕੇ ਤੇ ਉਸ ਦੀ ਮਾਂ ਨੂੰ ਮEਹ ਪhਦੇ ਿਵਚ ਘਰJ ਕੱਢ ਕੇ ਉਨC ਾਂ ਦੇ ਿਕਲCੇ 'ਤੇ ਕਬਜ਼ਾ ਕਰ ਿਲਆ। ਇੰਜ 25 ਫ਼ਰਵਰੀ 1804 ਦੇ ਿਦਨ ਰਣਜੀਤ ਿਸੰਘ ਦਾ ਅੰਿcਤਸਰ 'ਤੇ ਵੀ ਕਬਜ਼ਾ ਹੋ ਿਗਆ। ਇਸ ਵੇਲੇ ਅਕਾਲੀ ਫੂਲਾ ਿਸੰਘ ਵੀ ਅੰਿcਤਸਰ ਿਵਚ ਸਨ ਪਰ ਉਨC ਾਂ ਨP ਰਣਜੀਤ ਿਸੰਘ ਨੂੰ ਰੋਕਣ ਜਾਂ ਸਮਝੌਤਾ ਕਰਵਾਉਣ ਦੀ ਥਾਂ ਚੁੱਪ ਹੀ ਵੱਟੀ ਰੱਖੀ। ਅੰਿcਤਸਰ 'ਤੇ ਕਬਜ਼ੇ ਨP ਛੋਟੇ ਿਸੱਖ ਸਰਦਾਰਾਂ ਨੂੰ ਡਰਾ ਿਦਤਾ ਤੇ ਉਨC ਾਂ ਨP ਰਣਜੀਤ ਿਸੰਘ ਤJ ਜਾਗੀਰਾਂ ਲੈ ਕੇ ਸਮਝੌਤੇ ਕਰਨP ਸ਼ੁਰੂ ਕਰ ਿਦਤੇ। ਲਾਹੌਰ ਤJ ਬਾਅਦ ਪਛਮੀ ਪੰਜਾਬ ਿਵਚ ਦੂਜਾ ਵੱਡਾ ਸੂਬਾ ਮੁਲਤਾਨ ਸੀ। ਰਣਜੀਤ ਿਸੰਘ ਚਾਹੁਦੰ ਾ ਸੀ ਿਕ ਉਹ ਇਸ 'ਤੇ ਵੀ ਕਬਜ਼ਾ ਕਰ ਲਵੇ। ਉਸ ਨP 1803 ਿਵਚ ਮੁਲਤਾਨ ਿਜੱਤਣ ਵਾਸਤੇ ਇਸ ਨਗਰ ਨੂੰ ਘੇਰਾ ਪਾ ਿਲਆ ਪਰ ਮੁਲਤਾਨ ਦੇ ਪਠਾਣ ਬੜੀ ਬਹਾਦਰੀ ਨਾਲ ਲੜੇ। ਰਣਜੀਤ ਿਸੰਘ ਦੀਆਂ ਫ਼ੌਜਾਂ ਨੂੰ ਤਾਂ ਅਨਾਜ ਤਕ ਦਾ ਵੀ ਮਸਲਾ ਸਾਹਮਣੇ ਆਇਆ। ਅਖ਼ੀਰ, ਿਬਨਾਂ ਕੁਝ ੱ ਹਾਸਲ ਕੀਤੇ, ਉਹ ਵਾਪਸ ਮੁੜ ਆਇਆ। ਇਸ ਮਗਰJ ਰਣਜੀਤ ਿਸੰਘ ਨP ਪੰਜ ਹੋਰ ਹਮਲੇ ਮੁਲਤਾਨ 'ਤੇ ਕੀਤੇ (1805, 1807, 1810, 1816 ਤੇ 1817)। ਛੇ ਵਾਰ ਦੀ ਨਾਕਾਮਯਾਬੀ ਮਗਰJ ਰਣਜੀਤ ਿਸੰਘ ਨP ਅਕਾਲੀ ਫੂਲਾ ਿਸੰਘ ਤJ ਮਦਦ ਮੰਗੀ। ਅਖ਼ੀਰ 30 ਮਈ, 1817 ਦੇ ਿਦਨ, ਅਕਾਲੀ ਫੂਲਾ ਿਸੰਘ ਦੀ ਫ਼ੌਜ ਨP, ਸ਼ਹੀਦੀਆਂ ਦੇ ਕੇ, ਮੁਲਤਾਨ ਿਜੱਤ ਕੇ, ਰਣਜੀਤ ਿਸੰਘ ਦੀ ਝੋਲੀ ਿਵਚ ਪਾ ਿਦਤਾ। ਉਧਰ 1809 ਿਵਚ ਅੰਗਰੇਜ਼ਾਂ ਨਾਲ ਅੰਿcਤਸਰ ਦਾ ਅਿਹਦਨਾਮਾ ਕਰਨ ਤJ ਪਿਹਲਾਂ ਰਣਜੀਤ ਿਸੰਘ ਨP ਸ਼ੇਖੂਪੁਰਾ ਅਤੇ ਕਾਂਗੜਾ (20 ਅਗੱਸਤ, 1808 ਨੂੰ ) 'ਤੇ◌ੇ ਵੀ ਕਬਜ਼ਾ ਕਰ ਿਲਆ ਸੀ। ਅਿਹਦਨਾਮੇ ਮਗਰJ ਰਣਜੀਤ ਿਸੰਘ ਤੇ ਅੰਗਰੇਜ਼ਾਂ ਿਵਚਕਾਰ ਦਿਰਆ ਸਤਲੁ ਜ ਨੂੰ ਹੱਦ ਮੰਨ ਿਲਆ ਿਗਆ। ਇਸ ਕਰ ਕੇ ਹੁਣ ਉਸ ਨP ਪੱਛਮ ਵਲ ਮੂੰਹ ਕਰ ਿਲਆ। ਚੱਜ ਦੁਆਬ (ਝਨਾ/ਚਨਾਬ ਅਤੇ ਿਜਹਲਮ ਦੇ ਿਵਚਕਾਰਲਾ ਇਲਾਕਾ) ਿਵਚ, ਖ਼ਾਸ ਕਰ ਕੇ ਸਾਹੀਵਾਲ (ਿਜਸ ਨੂੰ ਅੰਗਰੇਜ਼ਾਂ ਨP◌ੇ ਿਮੰਟਗੁਮਰੀ ਬਣਾ ਿਦਤਾ ਸੀ) ਿਵਚ ਫ਼ਿਤਹ ਖ਼ਾਨ ਦੀ ਹਕੂਮਤ ਸੀ। ਫ਼ਿਤਹ ਖ਼ਾਨ ਬਹੁਤ ਤਕੜਾ ਹਾਕਮ ਸੀ। ਉਸ ਦਾ ਿਕਲC ਾ ਬਹੁਤ ਮਜ਼ਬੂਤ ਸੀ (ਜੋ ਅੱਜ, ਵੀ ਸਾਹੀਵਾਲ ਤJ ਪਾਕਪਟਨ ਰੋਡ 'ਤੇ, ਹਰਬੰਸਪੁਰਾ ਅਤੇ ਚੱਕ ਨੰ ਬਰ 47/5 ਿਵਚਕਾਰ ਕਾਇਮ ਹੈ। ਹੁਣ ਇਸ ਨPੜੇ ਹੀ ਨਵਾਂ ਨਗਰ 'ਿਨਊ ਮਲਗਾਦਾ ਿਸਟੀ' ਵਸਾਇਆ ਿਗਆ ਹੈ)। 25 ਜਨਵਰੀ, 1810 ਦੇ ਿਦਨ ਮਹਾਰਾਜਾ ਰਣਜੀਤ ਿਸੰਘ ਨP ਸਾਹੀਵਾਲ ਸ਼ਿਹਰ ਨੂੰ ਘੇਰਾ ਪਾ ਿਲਆ। ਫ਼ਿਤਹ ਖ਼ਾਨ ਨP ਲੜਾਈ ਕਰਨ ਦੀ ਬਜਾਏ 80 ਹਜ਼ਾਰ ਰੁਪਏ ਕਰ ਦੇਣਾ ਮੰਨ ਿਲਆ, ਿਜਸ 'ਤੇ ਰਣਜੀਤ ਿਸੰਘ ਨP ਘੇਰਾ ਚੁੱਕ ਿਲਆ। ਦੂਜੇ ਪਾਸੇ ਫ਼ਿਤਹ ਖ਼ਾਨ ਵਾਅਦਾ ਕਰਨ ਦੇ ਬਾਵਜੂਦ ਜਾਂ ਤਾਂ ਰਕਮ ਇਕੱਠੀ ਨਾ ਕਰ ਸਿਕਆ ਜਾਂ ਉਸ ਦੀ ਨੀਅਤ ਬਦਲ ਗਈ। ਜਦ ਰਣਜੀਤ ਿਸੰਘ ਨੂੰ ਰਕਮ ਨਾ ਪੁੱਜੀ ਤਾਂ ਉਸ ਨP ਅਪਣਾ ਏਲਚੀ ਪੈਸੇ ਲੈ ਣ ਭੇਿਜਆ। ਜਦ ਉਹ ਖ਼ਾਲੀ ਹੱਥ ਮੁੜ ਆਇਆ ਤਾਂ ਮਹਾਰਾਜਾ ਰਣਜੀਤ ਿਸੰਘ ਨP 7 ਫ਼ਰਵਰੀ, 1810 ਦੇ ਿਦਨ ਸ਼ਿਹਰ ਨੂੰ ਮੁੜ ਘੇਰਾ ਪਾ ਿਲਆ। ਜਦ ਕਈ ਿਦਨ ਘੇਰਾ ਿਪਆ ਿਰਹਾ ਤਾਂ ਸ਼ਿਹਰ ਿਵਚ ਅੰਨ ਤੇ ਚਾਰੇ ਵਗ਼ੈਰਾ ਦਾ ਕਾਲ ਪੈਣ ਲੱ ਗ ਿਪਆ ਤਾਂ ਫ਼ਿਤਹ ਖ਼ਾਨ ਨP ਹਿਥਆਰ ਸੁੱਟ ਿਦਤੇ। ਇੰਜ ਸਾਹੀਵਾਲ 'ਤੇ ਰਣਜੀਤ ਿਸੰਘ ਦਾ ਕਬਜ਼ਾ ਹੋ ਿਗਆ ਅਤੇ ਫ਼ਿਤਹ ਖ਼ਾਨ ਨੂੰ ਕੈਦ ਕਰ ਕੇ ਲਾਹੌਰ ਿਲਜਾਇਆ ਿਗਆ ਅਤੇ ਿਕਲCੇ ਿਵਚ ਸ਼ਾਹੀ ਕੈਦੀ ਵਜJ ਰਿਖਆ ਿਗਆ। https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 10 of 21 : ਮਹਾਰਾਜਾ ਵਜN ਰਣਜੀਤ ਿਸੰਘ ਦੀ ਤਾਜਪੋਸ਼ੀ 12 ਅਪ@ੈਲ 1801ਈ. ਚ ਹੋਈ। ਸਾਿਹਬ ਿਸੰਘ ਬੇਦੀ ਨP ਤਾਜ ਪੋਸ਼ੀ ਦੀ ਰਸਮ ਦਾ ਅਦਾ ਕੀਤੀ। 1799ਈ. ਤੱਕ ਉਸਦਾ ਰਾਜਘਰ ਗੁਜਰਾਂਵਾਲਾ ਹਾ। 1802ਈ. ਚ ਰਣਜੀਤ ਿਸੰਘ ਨP ਅਪਣਾ ਰਾਜਘਰ ਲਹੌਰ ਮੁੰਤਿਕਲ ਕਰ ਿਲਆ। ਰਣਜੀਤ ਿਸੰਘ ਹੋ ਿਹੱਤ ਘੱਟ ਿਚਰ ਚ ਇਕਤਦਾਰ ਦੀ ਪੌੜੀC ਚੜ C ਿਗਆ , ਇੱਕ ਕੱਲੀ ਿਮਸਲ ਦੇ ਸਰਦਾਰ ਤJ ਪੰਜਾਬ ਦਾ ਮਹਾਰਾਜਾ ਬਣ ਿਗਆ। ਇਸ ਦੇ ਮਗਰJ ਕੁਝ ੱ ਿਚਰ ਇਹ ਅਫ਼ਗ਼ਾਨੀਆਂ ਨਾਲ਼ ਲੜਦਾ ਿਰਹਾ ਤੇ ਇਨC ਾਂ ਨੂੰ ਪੰਜਾਬ ਤJ ਬਾਹਰ ਕਢ ਿਦੱਤਾ ਤੇ ਿਪਸ਼ਾਵਰ ਸਮੇਤ ਕਈ ਪਸ਼ਤJ ਇਲਾਿਕਆਂ ਤੇ ਿਮਲ ਮਾਰ ਿਲਆ। ਉਸਨP 1818ਈ. ਚ ਪੰਜਾਬ ਦੇ ਦੱਖਣੀ ਇਲਾਿਕਆਂ ਤੇ ਮੁਸ਼ਤਿਮਲ ਇਲਾਕੇ ਮੁਲਤਾਨ ਤੇ ਿਪਸ਼ਾਵਰ ਤੇ ਿਮਲ ਮਾਿਰਆ। 1819ਈ. ਜਮJ ਤੇ ਕਸ਼ਮੀਰ ਵੀ ਉਸਦੀ ਸਲਤਨਤ ਚ ਆ ਗਏ। ਐਜ M ਰਣਜੀਤ ਿਸੰਘ ਨP ਇਨC ਾਂ ਇਲਾਿਕਆਂ ਤJ ਮੁਸਲਮਾਨਾਂ ਦੇ ਇੱਕ ਹਜ਼ਾਰ ਸਾਲਾ ਇਕਤਦਾਰ ਦਾ ਖ਼ਾਤਮਾ ਕਰ ਿਦੱਤਾ। ਇਸ ਨP ਆਨੰ ਦ ਪਰ ਸਾਿਹਬ ਰਣਜੀਤ ਿਸੰਘ ਦਾ ਪੋਟਰੇਟ ਦੇ ਉਤਲੇ ਚ ਪਹਾੜੀ ਿਰਆਸਤਾਂ ਨੂੰ ਵੀ ਫ਼ਿਤਹ ਕੀਤਾ , ਿਜਨC ਾਂ ਚ ਸਬਤJ ਵੱਡੀ ਿਰਆਸਤ ਕਾਂਗੜਾ ਸੀ। ਜਦJ ਰਣਜੀਤ ਿਸੰਘ ਦਾ ਵਜ਼ੀਰ-ਏ-ਖ਼ਾਰਜਾ ਕਫ਼ੀਰ ਅਜ਼ੀਜ਼ ਉਦV ਦੀਨ ਬਰਤਾਨਵੀ ਿਹੰਦੁਸਤਾਨ ਦੇ ਗਵਰਨooooooਰ ਜਨਰਲ ਲਾਰਡ ਆਕਲh ਡ ਨਾਲ਼ ਿਸ਼ਮਲਾ ਚ ਿਮਿਲਆ , ਲਾਰਡ ਆਕਲh ਡ ਨP ਕਫ਼ੀਰ ਅਜ਼ੀਵ ਉਦV ਦੀਨ ਕੋਲJ ਪੁੱਿਛਆ , ਮਹਾਰਾਜਾ ਦੀ ਿਕਹੜੀ ਅੱਖ ਅੰਨCੀ ਏ। ਅਜ਼ੀਜ਼ ਉਦV ਦੀਨ ਨP ਜਵਾਬ ਿਦੱਤਾ ਮਹਾਰਾਜਾ ਸੂਰਜ ਵਾਂਗ ਏ ਤੇ ਸੂਰਜ ਦੀ ਇਕੋ ਅੱਖ ਏ। ਇਸ ਦੀ ਇਕੋ ਅੱਖ ਦੀ ਚਮਕ ਤੇ ਤਾਬਾਨੀ ਏਨੀ ਏ ਿਕ ਮੈਨੂੰ ਕਦੀ ਉਸਦੀ ਦੂਜੀ ਅੱਖ ਵੱਲ ਦੇਖਣ ਦੀ ਜਰਾਤ ਈ ਨਈ M ਹੋਈ। ਗਵਰਨਰ ਜਨਰਲ ਇਸ ਜਵਾਬ ਤੂ ੰ ਏਨਾ ਖ਼ੁਸ਼ ਹੋਇਆ ਿਕ ਉਸਨP ਆਪਣੀ ਸੋਨP ਦੀ ਘੜੀ ਅਜ਼ੀਜ਼ ਉਦV ਦੀਨ ਨੂੰ ਦੇ ਿਦੱਤੀ। ਰਣਜੀਤ ਿਸੰਘ ਦੀ ਸਲਤਨਤ ਸੈਕੂਲਰ ਸੀ ਤੇ ਉਸਦੀ ਿਰਆਇਆ ਦੇ ਿਕਸੇ ਇੱਕ ਬੰਦੇ ਨਾਲ਼ ਵੀ ਉਸਦੇ ਮਜ਼ਹਬ ਪਾਰJ ਅਮਤੀਆਜ਼ੀ ਸਲੋ ਕ ਨਈ M ਕੀਤਾ ਗਈਆ। ਮਹਾਰਾਜਾ ਨP ਿਸੱਖ ਮੱਤ ਨੂੰ ਕਦੀ ਵੀ ਆਪਣੀ ਿਰਆਇਆ ਤੇ ਮਸਲਤ ਨਈ M ਕੀਤਾ। ਟੱਬਰ ਤੇ ਿਰਸ਼ਤਾਦਾਰ ਨਕਈ ਸਰਦਾਰ ਖ਼ਜ਼ਾਨ ਿਸੰਘ ਦੀ ਧੀ , ਮਹਾਰਾਜਾ ਰਣਜੀਤ ਿਸੰਘ ਦੀ ਰਾਣੀ ਰਾਜ ਕੌਰ ਨP 1802ਈ. ਜ ਰਣਜੀਤ ਿਸੰਘ ਦੇ ਪੁੱਤਰ ਖੜਕ ਿਸੰਘ ਨੂੰ ਜੰਿਮਆ। ਿਜਸ ਤੇ ਇੱਕ ਵੱਡਾ ਜਸ਼ਨ ਮਨਾਇਆ ਗਈਆ।ਜਸ਼ਨ ਦੇ ਮਗਰJ ਰਣਜੀਤ ਿਸੰਘ ਤੇ ਆਪਣੇ ਇਿਤਹਾਦੀ ਫ਼ਿਤਹ ਿਸੰਘ ਆਹਲੂ ਵਾਲੀਆ ਨਾਲ਼ ਡਸਕਾ ਵੱਲ ਕੋਚ ਕੀਤਾ। ਕਾਲੇ ਤੇ ਿਮਲ ਮਾਰਨ ਦੇ ਬਾਦ ਰਣਜੀਤ ਿਸੰਘ ਨP ਇਥੇ ਪੁਿਲਸ ਚੌਕੀ ਕਾਇਮ ਕੀਤੀ ਤੇ ਲਾਹੌਰ ਵਾਪਸ ਪਰਤ ਆਇਆ। ਤੇ ਉਸ ਵੇਲੇ ਜੱਸਾ ਿਸੰਘ ਭੰਗੀ ਨP ਮੁਕਾਮੀ ਵਮੀਨਦਾਰਾਂ ਨਾਲ਼ ਰਲ਼ ਕੇ ਬਗ਼ਾਵਤ ਕਰ ਿਦੱਤੀ ਤੇ ਚਿਣਉਟ ਦੇ ਿਕਲੇ ਤੇ ਿਮਲ ਮਾਰ ਿਲਆ। ਰਣਜੀਤ ਿਸੰਘ ਆਪਣੀ ਫ਼ੌਜ ਨਾਲ਼ ਓਥੇ ਪਹੁਿੰ ਚਆ ਤੇ ਕੁਝ ੱ ਮੁਜ਼ਾਹਮਤ ਦੇ ਬਾਦ ਕਾਲੇ ਤੇ ਰਣਜੀਤ ਿਸੰਘ ਦੀਆਂ ਫ਼ੌਜਾਂ ਨP ਮੱਲ ਮਾਰ ਿਲਆ। ਕੁਝ ੱ ਿਚਰ ਮਗਰJ ਕਸੂਰ ਦੇ ਪਠਾਣ ਸਰਦਾਰ ਨP ਇੱਕ ਨਵE ਮੁਸੀਬਤ ਖੜੀ ਕਰ ਿਦੱਤੀ। ਉਸ ਨP ਅਫ਼ਗ਼ਾਨੀਆਂ ਦੀ ਇੱਕ ਵੱਡੀ ਫ਼ੌਜ ਿਤਆਰ ਕੀਤੀ ਤੇ ਰਣਜੀਤ ਿਸੰਘ ਦੇ ਇਲਾਕੇ ਚ ਕੁਝ ੱ ਿਪੰਡਾਂ ਨੂੰ ਲੁੱ ਟ ਿਲਆ ਤੇ ਹੋਰ ਲੁੱ ਟਮਾਰ ਦੀ ਿਤਆਰੀ ਸ਼ੁਰੂ ਕਰ ਿਦੱਤੀ। ਰਣਜੀਤ ਿਸੰਘ ਨP ਫ਼ਿਤਹ ਿਸੰਘ ਅਹਲੂ ਵਾਲੀਆ ਨੂੰ ਕਸੂਰ ਪਹੁਚ ੰ ਣ ਦਾ ਹੁਕਮ ਿਦੱਤਾ ਿਕਉਜੇM ਨਵਾਬ ਨP ਮੁਆਿਹਦਾ ਦੀ ਿਖ਼ਲਾਫ਼ ਵਰਜ਼ੀ ਕੀਤੀ ਸੀ ਤੇ ਰਣਜੀਤ ਿਸੰਘ ਆਪਣੀ ਫ਼ੌਜ ਨਾਲ਼ ਉਸਦੇ ਿਪੱਛੇ ਆ ਿਗਆ। ਨਵਾਬ ਨP ਕਾਫ਼ੀ ਮੁਜ਼ਾਹਮਤ ਦਾ ਮੁਜ਼ਾਹਰਾ ਕੀਤਾ ਤੇ ਪਠਾਣ ਿਕਲC ਾ ਬੰਦ ਹੋ ਗਏ ਿਕਉਜੇM ਉਹ ਖੁੱਲੇ ਮੈਦਾਨ ਚ ਿਸੱਖ ਫ਼ੌਜ ਦਾ ਮੁਕਾਬਲਾ ਨਈ M ਕਰ ਸਕਦੇ ਸਨ। ਉਸ ਦੌਰਾਨ ਬਹੁਤ ਸਾਰੇ ਅਫ਼ਗ਼ਾਨ ਮਾਰੇ ਗਏ ਤੇ ਿਕਲੇ ਤੇ ਿਸੱਖਾਂ ਦਾ ਕਬਜ਼ਾ ਹੋ ਿਗਆ ਤੇ ਬਾਕੀ ਪਠਾਣਾਂ ਨੂੰ ਵੀ ਮੌਤ ਦੇ ਘਾਟ ਉਤਾਰ ਿਦੱਤਾ ਗਈਆ। ਨਵਾਬ ਨP ਹਿਥਆਰ ਸੁੱਟ ਿਦੱਤੇ ,ਉਸਨੂੰ ਮਾਫ਼ ਕਰ ਿਦੱਤਾ ਿਗਆ ਤੇ ਵਾਅਦਾ ਕੀਤਾ ਿਗਆ ਿਕ ਉਹ ਆਪਣੇ ਅਹੁਦੇ ਤੇ ਬਹਾਲ਼ ਰਹੇਗਾ। ਨਵਾਬ ਨP ਇੱਕ ਵੱਡੀ ਰਕਮ ਦਾ ਨਜ਼ਰਾਨਾ ਪੇਸ਼ ਕੀਤਾ ਤੇ ਤਾਵਾਨ ਜੰਗ ਵੀ ਅਦਾ ਕੀਤਾ। ਨਵਾਬ ਦੇ ਿਦੱਤੇ ਨਜ਼ਰਾਨP ਨੂੰ ਫ਼ਿਤਹ ਦੀ ਖ਼ੁਸ਼ੀ ਚ ਗ਼ਰੀਬਾਂ ਚ ਵੰਡ ਿਦੱਤਾ ਿਗਆ। https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 11 of 21 : ਇਕ ਛੋਟੇ ਵਕਫ਼ੇ ਦੇ ਮਗਰJ ਮਹਾਰਾਜਾ ਨP ਜਲੰ ਧਰ ਦੋਆਬ ਵੱਲ ਪੇਸ਼ ਕਦਮੀ ਕੀਤੀ। ਤੇ ਆਪਣੇ ਰਾਹ ਕਈ ਇਲਾਕੇ ਨੂੰ ਆਪਣੀ ਸਲਤਨਤ ਚ ਸ਼ਾਿਮਲ ਕੀਤਾ। ਉਸ ਨP ਫੱਗੂ ਇਰਾ ਤੇ ਵੀ ਿਮਲ ਮਾਿਰਆ ਤੇ ਇਸ ਕਸਬੇ ਨੂੰ ਫ਼ਿਤਹ ਿਸੰਘ ਆਹਲੂ ਵਾਲੀਆ ਨੂੰ ਦੇ ਿਦੱਤਾ। ਉਸ ਦੇ ਬਾਦ ਉਹ ਕਪੂਰਥਲਾ ਿਗਆ ਤੇ ਓਥੇ ਉਸਨੂੰ ਪਤਾ ਲੱ ਗਾ ਿਕ ਿਰਆਸਤ ਕਾਂਗੜਾ ਦਾ ਰਾਜਾ ਸੰਸਾਰ ਚੰਦ ਬਜਵਾੜਾ ਤੇ ਹੁਿਸ਼ਆਰਪੁਰ ਚ ਦਾਖ਼ਲ ਹੋ ਗਈਆ ਏ। ਰਣਜੀਤ ਿਸੰਘ ਨP ਰਾਜਾ ਸੰਸਾਰ ਚੰਦ ਨੂੰ ਇਨC ਾਂ ਦੋਨCਾਂ ਇਲਾਿਕਆਂ ਤJ ਕਢ ਕੇ ਉਥੇ ਆਪਣੀਆਂ ਫ਼ੌਜੀ ਚੁੱਕੀਆਂ ਕਾਇਮ ਕੀਤੀਆਂ। ਇਸ ਵੇਲੇ ਰਣਜੀਤ ਿਸੰਘ ਇੱਕ ਵੱਡੀ ਤਾਕਤ ਬਣ ਿਗਆ ਸੀ। ਵਾਪਸੀ ਤੇ ਰਨਚੀਤ ਿਸੰਘ ਤੇ ਕਈ ਿਸੱਖ ਸਰਦਾਰਾਂ ਨੂੰ ਆਪਣੀ ਇਤਾਅਤ ਚ ਿਲਆਂਦਾ , ਿਜਨC ਾਂ ਚ ਤਾਰਾ ਿਸੰਘ ਘੇਬਾ , ਅੰਿਮ@ਤਸਰ ਦਾ ਧਰਮ ਿਸੰਘ ਤੇ ਫ਼ਾਜ਼ਲ ਪੁਰ ਦਾ ਬੁੱਧ ਿਸੰਘ ਸ਼ਾਿਮਲ ਸਨ। ਰਣਜੀਤ ਿਸੰਘ ਨP ਆਪਣੇ ਪੁੱਤਰ ਖੜਕ ਿਸੰਘ ਦੀ ਮੰਗਣੀ ਕਨਹੀਆ ਿਮਸਲ ਦੇ ਸਰਦਾਰ ਜੇ ਮੂਲ ਿਸੰਘ ਦੀ ਧੀ ਚਾਂਦ ਕੌਰ ਨਾਲ਼ ਕੀਤੀ। ਿਜਸ ਤੇ ਪੂਰੀ ਸਲਤਨਤ ਜ ਜਸ਼ਨ ਮਨਾਇਆ ਿਗਆ ਤੇ ਰਕਸ ਦੀਆਂ ਮਿਹਫ਼ਲਾਂ ਸਜਾਈਆਂ ਗਈਆਂ। ਇਹੋਜਹੀ ਈ ਇਕ ਮਿਹਫ਼ਲ ਚ ਰਣਜੀਤ ਿਸੰਘ ਇਕ ਮੁਸਲਮਾਨ ਰਕਾਸਾ ਮੋਰਾਂ ਦੇ ਇਸ਼ਕ ਚ ਿਗ@ਫ਼ਤਾਰ ਹੋ ਿਗਆ ਤੇ ਬਾਲਾਖ਼ਰ ਉਸ ਨਾਲ਼ ਿਵਆਹ ਕਰ ਿਲਆ। ਉਸ ਦਾ ਰਣਜੀਤ ਿਸੰਘ ਤੇ ਬਹੁਤ ਇਸਰੋ ਰਸੂਖ਼ ਸੀ ਤੇ ਮੋਰ ਦੀ ਮੂਰਤ ਆਲੇ ਸਕੇ ਇਸ ਸ਼ਾਦੀ ਦੀ ਖ਼ੁਸ਼ੀ ਚ ਢਾਲੇ ਗਏ। ਮਹਾਰਾਜਾ ਮੋਰਾਂ ਨਾਲ਼ ਗੁਰਦੁਆਰਾ ਹਿਰਦਵਾਰ ਿਗਆ। ਚਾਂਦ ਕੌਰ ਨP ਰਣਜੀਤ ਿਸੰਘ ਦੇ ਪੋਤੇ ਨeਿਨਹਾਲ ਿਸੰਘ ਨੂੰ ਜਨਮ ਿਦੱਤਾ। ਇਸ ਿਵਆਹ ਨਾਲ਼ ਸਲਤਨਤ ਚ ਇੱਕ ਤੂਫ਼ਾਨ ਉਠ ਆਇਆ। ਿਸੱਖਾਂ ਦੀ ਇਸ ਿਵਆਹ ਤੇ ਰਾਏ ਬਹੁਤ ਸਖ਼ਤ ਸੀ। ਮਹਾਰਾਜਾ ਨੂੰ ਅਕਾਲ ਤਖ਼ਤ ਤJ ਬੁਲਾਵਾ ਆਇਆ। ਓਥੇ ਮਹਾਰਾਜਾ ਨP ਮਾਫ਼ੀ ਮੰਗੀ। ਉਸ ਨP ਪੰਚ ਿਪਆਿਰਆਂ , ਿਜਨC ਾਂ ਦੇ ਹੁਕਮ ਤੇ ਉਸਨੂੰ ਬੁਲਾਇਆ ਿਗਆ ਸੀ , ਨੂੰ ਤਹਾਇਫ਼ ਿਦੱਤ।ੇ ਇਨC ਾਂ ਨP ਰਨਚੀਤ ਿਸੰਘ ਨੂੰ ਸਜ਼ਾ ਸੁਣਾਈ ਿਜਹੜੀ ਉਸਨP ਖ਼ੁਸ਼ੀ ਖ਼ੁਸ਼ੀ ਕਬੂਲ ਕਰ ਲਈ। ਪੰਜ ਪਾਰੇ ਮਹਾਰਾਜਾ ਦੀ ਫ਼ਰਮਾਂਬਰਦਾਰੀ ਤJ ਬਹੁਤ ਖ਼ੁਸ਼ ਸਨ ਤੇ ਉਸ ਨਾਲ਼ ਹਮਦਰਦੀ ਦਾ ਰੋਇਆ ਇਖ਼ਿਤਆਰ ਕਰਦੇ ਹੋਏ ਇਨC ਾਂ ਨP ਮਹਾਰਾਜਾ ਦਾ 1 ਲੱ ਖ 25 ਹਜ਼ਾਰ ਨਾਨਕਸ਼ਾਹੀ ਰੁਪਈਏ ਦਾ ਜੁਰਮਾਨਾ ਕਬੂਲ ਕਰ ਿਲਆ। ਮੋਰਾਂ ਦਾ ਰਣਜੀਤ ਿਸੰਘ ਤੇ ਇਸਰੋ ਰਸੂਖ਼ ਿਸਰਫ਼ ਕੁਝ ੱ ਿਚਰ ਲਈ ਸੀ। ਮਹਾਰਾਜਾ ਨP ਮੋਰਾਂ ਨੂੰ ਪਠਾਨਕੋਟ ਘੁ ਲ ਿਦੱਤਾ ਿਜੱਥੇ ਉਸਨP ਆਪਣੇ ਜੀਵਨ ਦੇ ਕਈ ਸਾਲ ਤਨਹਾਈ ਚ ਗੁਜ਼ਾਰੇ। ਰਣਜੀਤ ਿਸੰਘ ਨP ਇੱਕ ਸੈਕੂਲਰ ਿਰਆਸਤ ਕਾਇਮ ਕੀਤੀ ਸੀ ਿਜਥੇ ਿਹੰਦੂ , ਮੁਸਲਮਾਨ , ਿਸੱਖ ਸਭ ਨਾਲ਼ ਇਕੋ ਿਜਹਾ ਸਲੋ ਕ ਹੁਦ ੰ ਾ ਸੀ। ਬਹੁਤ ਸਾਰੇ ਕਾਬਲ ਮੁਸਲਮਾਨ ਤੇ ਿਹੰਦੂ ਮਹਾਰਾਜਾ ਦੀ ਮੁਲਾਜ਼ਮਤ ਚ ਸਨ ਤੇ ਮਹਾਰਾਜਾ ਸਭ ਦੀਆਂ ਮਜ਼Cਬੀ ਤਕਰੀਬਾਂ ਚ ਸ਼ਾਿਮਲ ਹੁਦ ੰ ਾ ਸੀ। ਦੁਸਿਹਰਾ , ਹੋਲੀ , ਬਸੰਤ ਤੇ ਦੀਵਾਲ਼ੀ ਵਰਕੇ ਤਿਹਵਾਰ ਜੋਸ਼-ਓ-ਖ਼ਰੋਸ਼ ਨਾਲ਼ ਮਨਾਏ ਜਾਂਦੇ ਤੇ ਮਹਾਰਾਜਾ ਇਨC ਾਂ ਚ ਸ਼ਾਿਮਲ ਹੁਦੰ ਾ। ਅਮਾਵਸ ਤੇ ਬੈਸਾਖੀ ਦੇ ਮੌਿਕਆਂ ਤੇ ਮਹਾਰਾਜਾ ਆਪਣੀ ਿਰਆਇਆ ਦੇ ਨਾਲ਼ ਅੰਿਮ@ਤਸਰ ਦੇ ਮੁਕਦ ੱ ਸ ਤਲਾਅ(ਤਾਲਾਬ) ਚ ਡੁਬਕੀਆਂ ਲh ਦਾ। ਰਣਜੀਤ ਿਸੰਘ ਸੈਕੂਲਰ ਿਕਰਦਾਰ ਪਾਰJ ਈ ਉਸਦੀ ਿਰਆਇਆ ਉਸ ਨਾਲ਼ ਵਫ਼ਾਦਾਰ ਸੀ ਤੇ ਉਸ ਦਾ ਇਹਤਰਾਮ ਕਰਦੀ ਸੀ। ਸ਼ਿਹਜ਼ਾਦਾ ਖੜਗ ਿਸੰਘ ਦਾ ਿਵਆਹ, ਰਣਜੀਤ ਿਸੰਘ ਆਖਤਰਲੋ ਨੀ ਨੂੰ ਲਾਹੌਰ ਦਾ ਿਕਲC ਾ ਿਵਖਾਣ ਲੈ ਆਇਆ : ਫ਼ਰਵਰੀ 1812 ਿਵਚ ਸ਼ਿਹਜ਼ਾਦਾ ਖੜਗ ਿਸੰਘ ਦੇ ਿਵਆਹ ਿਵਚ ਸ਼ਾਮਲ ਹੋਣ ਵਾਸਤੇ ਸਰ ਡੇਿਵਡ ਆਖਤਰਲੋ ਨੀ ਅੰਗਰੇਜ਼ਾਂ ਦੇ ਨੁਮਾਇੰਦੇ ਵਜJ ਸ਼ਾਮਲ ਹੋਇਆ। ਇਕ ਿਦਨ ਉਸ ਨP ਲਾਹੌਰ ਦਾ ਿਕਲC ਾ ਵੇਖਣ ਦੀ ਖ਼ਾਿਹਸ਼ ਜ਼ਾਿਹਰ ਕੀਤੀ। ਇਸ 'ਤੇ ਮਹਾਰਾਜਾ ਰਣਜੀਤ ਿਸੰਘ ਉਸ ਨੂੰ ਿਕਲC ਾ ਿਵਖਾਣ ਲੈ ਆਇਆ। ਜਦ ਮੋਹਕਮ ਚੰਦ ਨੂੰ ਪਤਾ ਲੱ ਗਾ ਤਾਂ ਉਹ ਦੌੜ ਕੇ ਿਕਲCੇ ਵਲ ਿਗਆ ਅਤੇ ਉਸ ਨP ਅੰਦਰJ ਦਰ ਬੰਦ ਕਰ ਲਏ ਅਤੇ ਿਕਹਾ ਿਕ ਉਹ ਿਕਸੇ ਦੁਸ਼ਮਣ ਨੂੰ ਿਕਲC ਾ ਨਹE ਿਦਖਾ ਸਕਦਾ। ਉਸ ਨP ਅਪਣੀ ਤਲਵਾਰ ਰਣਜੀਤ ਿਸੰਘ ਵਲ ਵਧਾਉਾਿਦਆਂ ਿਕਹਾ, ਪਿਹਲਾਂ ਮੈਨੂੰ ਖ਼ਤਮ ਕਰੋ ਿਫਰ ਿਕਸੇ ਦੁਸ਼ਮਣ ਨੂੰ ਿਕਲC ਾ ਿਦਖਾਉ। ਸੈਕੂਲਰ ਹੁਕਮਰਾਨ ਿਸੱਖ ਸਲਤਨਤ ਚ ਿਸੱਖਾਂ ਦੇ ਇਲਾਵਾ ਦੂਜੇ ਧਰਮਾਂ ਦੇ ਲੋ ਕ ਵੀ ਆਲੀ ਅਹਿਤਆਰਾਤ ਦੇ ਅਹੁਦੇ ਤੇ ਲਾਏ ਗਏ। ਿਜਨC ਾਂ ਚ ਮੁਸਲਮਾਨ , ਿਸੱਖ , ਿਹੰਦੂ ਬ@ਹਮਣ ਸ਼ਾਿਮਲ ਸਨ। ਰਣਜੀਤ ਿਸੰਘ ਦੀ ਫ਼ੌਜ ਦਾ ਇੱਕ ਿਹੱਸਾ ਸਾਈਆਂ ਤੇ ਮੁਸ਼ਤਿਮਲ ਸੀ। 1831ਈ. ਚ ਰਣਜੀਤ ਿਸੰਘ ਨP ਬਰਤਾਨਵੀ ਿਹੰਦੁਸਤਾਨ ਦੇ ਗਵਰਨਰ ਜਨਰਲ ਲਾਰਦ ਵਲੀਅਮ ਬੀਨਟੀਨਕ ਨਾਲ਼ ਮੁਜ਼ਾਕਰਾਤ ਲਈ ਇੱਕ ਵਫ਼ਦ ਿਸ਼ਮਲਾ ਭੇਿਜਆ। ਸਰਦਾਰ ਹਰੀ ਿਸੰਘ ਨਲਵਾ , ਫ਼ਕੀਰ ਅਜ਼ੀਜ਼ ਉਦV ਦੀਨ ਤੇ ਿਦਵਾਨ ਮੋਤੀ ਰਾਮ—ਇੱਕ ਿਸੱਖ , ਇੱਕ ਮੁਸਲਮਾਨ ਤੇ ਇੱਕ ਿਹੰਦਆ ੂ ਂ ਦਾ ਨਮਾਇੰਦਾ -- ਇਸ ਵਫ਼ਦ ਦੇ ਸਰਬਰਾਹ ਮੁਕਰ ੱ ਰ ਕੀਤੇ। https://pa.wikipedia.org/wiki/ਰਣਜੀਤ_ਿਸੰਘ 23/07/24, 5 47 PM Page 12 of 21 : ਿਸੱਖ ਸਲਤਨਤ ਚ ਹਰ ਕੋਈ ਇੱਕ ਿਜਹਾ ਨਜ਼ਰ ਆਂਦਾ ਹਰ ਕੋਈ ਦਾੜੀC ਰੱਖਦਾ ਤੇ ਿਸਰ ਤੇ ਪੱਗ ਬੰਨCਦਾ। ਪੰਜਾਬ ਆਨ ਆਲੇ ਿਸਆਹ ਤੇ ਦੂਜੇ ਲੋ ਕ ਬਹੁਤ ਹੈਰਾਨ ਹੁਦ ੰ ।ੇ ਬਹੁਤੇ ਗ਼ੈਰ ਮੁਲਕੀ ਿਹੰਦੁਸਤਾਨ , ਿਜਥੇ ਮਜ਼ਹਬ ਤੇ ਜ਼ਾਤ ਪਾਤ ਦੇ ਫ਼ਰਕਾਂ ਨੂੰ ਬਹੁਤ ਅਿਹਮ ਸਮਿਝਆ ਜਾਂਦਾ ਸੀ , ਤੂ ੰ ਘੁ ੰਮ ਿਫਰ ਕੇ ਪੰਜਾਬ ਆਂਦ।ੇ ਇਸ ਲਈ ਇਨC ਾਂ ਨੂੰ ਯਅਕੀਨ ਕਰਨਾ ਮੁਸ਼ਿਕਲ ਸੀ ਕੀ ਸਰਕਾਰ ਖ਼ਾਲਸਾ ਜੀ ਚ ਹਰ ਕੋਈ ਇਕੋ ਿਜਹਾ ਨਜ਼ਰ ਆਂਦਾ ਏ , ਿਹਲਾ ਿਨੱ ਕਾ ਉਹ ਇਥੇ ਸਾਰੇ ਿਸੱਖ ਨਈ M ਸੀ। ਿਸੱਖਾਂ ਦੇ ਬਾਰੇ ਚ ਆਮ ਤੌਰ ਤੇ ਸਮਿਝਆ ਜਾਂਦਾ ਏ ਿਕ ਉਹ ਆਪਣੇ ਮੁਲਾਜ਼ਮਾਂ ਤੇ ਆਪਣੇ ਇਕਤਦਾਰ ਚ ਰਿਹਣ ਆਲੇ ਲੋ ਕਾਂ ਨੂੰ ਿਸੱਖ ਮੱਤ ਚ ਆਨ ਲਈ ਮਜਬੂਰ ਨਈ M ਕਰਦੇ ਸਨ। ਸੁੱਖਾਂ ਤੇ ਇਨC ਾਂ ਦੇ ਹੁਕਮਰਾਨਾਂ ਤੇ ਹਰ ਮਜ਼ਹਬ ਦੇ ਬਜ਼ੁਰਗਾਂ ਦਾ ਇਕੋ ਿਜਹਾ ਇਹਤਰਾਮ ਕੀਤਾ। ਿਹੰਦੂ ਜੋਗੀ , ਸੰਤ , ਸਾਧੂ ਤੇ ਬੈਰਾਗੀ , ਮੁਸਲਮਾਨ ਫ਼ਕੀਰ ਤੇ ਪੈਰ ਤੇ ਸਾਈ ਰਾਹਬ ਸਾਰੇ ਿਸੱਖ ਸਲਤਨਤ ਤJ ਫ਼ੈਜ਼ ਯਾਬ ਹੁਦ ੰ ੇ ਰਹੇ। ਿਸਵਾਏ ਮੁਸਲਮਾਨ ਮਜ਼Cਬੀ ਰਿਹਨੁਮਾਈ ਦੇ

Use Quizgecko on...
Browser
Browser