Punjab Jail Warder/Matron Recruitment 2024 PDF
Document Details
Uploaded by Deleted User
2024
Tags
Summary
This is a notification for job openings in Punjab for jail warder and matron positions. Interested candidates should check the educational requirements, physical standards, and application deadlines on the Punjab website.
Full Transcript
ਅਧੀਨ ਸੇਵਾਵ ਚੋਣ ਬੋਰਡ, ਪੰ ਜਾਬ ਵਣ ਭਵਨ, ਸੈਕਟਰ-68, ਐ ਸ.ਏ.ਐ ਸ. ਨਗਰ। https://sssb.punjab.gov.in ਇਸ਼ਿਤਹਾਰ ਨੰ. 08 ਆਫ 2024 ਅਸਾਮੀਆਂ ਦੀ ਿਗਣਤੀ – 179 ਜਨਤਕ ਿਨਯੁਕਤੀਆਂ...
ਅਧੀਨ ਸੇਵਾਵ ਚੋਣ ਬੋਰਡ, ਪੰ ਜਾਬ ਵਣ ਭਵਨ, ਸੈਕਟਰ-68, ਐ ਸ.ਏ.ਐ ਸ. ਨਗਰ। https://sssb.punjab.gov.in ਇਸ਼ਿਤਹਾਰ ਨੰ. 08 ਆਫ 2024 ਅਸਾਮੀਆਂ ਦੀ ਿਗਣਤੀ – 179 ਜਨਤਕ ਿਨਯੁਕਤੀਆਂ ਮਹੱ ਤਵਪੂਰਨ ਿਮਤੀਆਂ: ਇਸ਼ਿਤਹਾਰ ਪਕਾਿਸ਼ਤ ਹੋਣ ਦੀ ਿਮਤੀ: 26-07-2024 ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਿਮਤੀ: 29-07-2024 ਆਨਲਾਈਨ ਅਪਲਾਈ/ਸਬਿਮਟ ਕਰਨ ਦੀ ਆਖਰੀ ਿਮਤੀ: 20-08-2024 ਸ਼ਾਮ 05:00 ਵਜੇ ਤੱ ਕ ਫੀਸ ਭਰਨ ਦੀ ਆਖਰੀ ਿਮਤੀ: 23-08-2024 1.. ਜਾਣ-ਪਿਹਚਾਣ ਅਧੀਨ ਸੇਵਾਵ ਚੋਣ ਬੋਰਡ, ਪੰ ਜਾਬ ਦੀ ਸਥਾਪਨਾ ਭਾਰਤੀ ਸੰ ਿਵਧਾਨ ਦੀ ਧਾਰਾ 309 ਤਿਹਤ ਕੀਤੀ ਗਈ ਹੈ, ਿਜਸਦਾ ਮੁੱ ਖ ਮੰ ਤਵ ਪੰ ਜਾਬ ਸਰਕਾਰ ਦੇ ਅਦਾਿਰਆਂ ਵੱ ਲ ਪਾਪਤ ਹੋਏ ਮੰ ਗ ਪੱ ਤਰ ਅਨੁਸਾਰ ਪੰ ਜਾਬ ਸਰਕਾਰ ਦੇ ਅਦਾਿਰਆਂ ਿਵੱ ਚ ਗੁਰੱਪ-ਬੀ, ਗਰੁੱ ਪ-ਸੀ ਅਤੇ ਗਰੁੱ ਪ-ਡੀ ਸੇਵਾਵ ਦੇ ਅਮਲੇ ਦੀ ਭਰਤੀ ਕਰਨਾ ਹੈ। 2. ਿਵਸਥਾਰ ਪੂਰਵਕ ਸੂਚਨਾ ਪੰ ਜਾਬ ਸਰਕਾਰ ਦੇ ਦਫ਼ਤਰ ਵਧੀਕ ਡਾਇਰੈਕਟਰ ਜਨਰਲ ਪੁਿਲਸ(ਜੇਲ ) ਤ ਪਾਪਤ ਹੋਏ ਮੰ ਗ ਪੱ ਤਰ ਅਨੁਸਾਰ ਗਰੁੱ ਪ-ਸੀ ਦੀਆਂ ਵਾਰਡਰ ਦੀਆਂ, ਜੋ ਿਕ ਿਸਰਫ ਪੁਰਸ਼ ਉਮੀਦਵਾਰ ਵਾਸਤੇ ਹਨ ਅਤੇ ਮੈਟਰਨ ਦੀਆਂ ਅਸਾਮੀਆਂ, ਜੋ ਿਕ ਿਸਰਫ ਇਸਤਰੀ ਉਮੀਦਵਾਰ ਵਾਸਤੇ ਹਨ, ਦੀ ਭਰਤੀ ਸਬੰ ਧੀ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰ ਤ ਿਮਤੀ 29/07/2024 ਤ 20/08/2024 ਤੱ ਕ ਕੇਵਲ ਆਨਲਾਈਨ ਮੋਡ ਰਾਹ ਅਰਜੀਆਂ/ਿਬਨ-ਪੱ ਤਰ ਦੀ ਮੰ ਗ ਕੀਤੀ ਜ ਦੀ ਹੈ। ਚਲਦਾ ਪੰ ਨਾ….. 3. ਿਵੱ ਿਦਅਕ ਯੋਗਤਾ ਅਤੇ ਸਰੀਰਕ ਕੁਸ਼ਲਤਾ (Educational Qualification and Physical Efficiency) ਲੜੀ ਨੰ. ਅਸਾਮੀ ਦਾ ਨਾਮ Qualification and Physical Efficiency 1. ਵਾਰਡਰ (ਇਸ 1. Educational Qualification:- ਅਸਾਮੀ ਿਵਰੁੱ ਧ (i) who have passed 10+2 or equivalent examination of any ਕੇਵਲ ਪੁਰਸ਼ recognized Education Board with Punjabi upto Matriculation as ਉਮੀਦਵਾਰ ਹੀ one of the compulsory or Elective subject or any other equivalent ਅਪਲਾਈ ਕਰ examination in Punjabi Language, as specified by the ਸਕਦੇ ਹਨ। Government from time to time. 2. Physical Measurement Test (PMT):- (i) Physical standards Minimum Height: a) 5 feet 7 inches, b) 5 feet 4-1/2 inches in case of Dogras and Gurkhas. (ii) Chest:- 33’ unexpanded 34-1/2’ expanded. (iii) Vision:- Normal in both eyes (with or without spectacles) (must not be colour blind.) 3. Physical Efficiency Test (PET):- (i) For male candidates:- Sr. No. Item Eligibile Time/Distance 1. 100 Meters Run 15 Seconds (only one chance) 2. Shot Put (7.26 Kg) (16 pound) 5.50 meters (Three chances) 3. Rope Climbing 15 feet (Three chances) Sr. No. Item Eligibile Time/Distance 1. 100 Meters Run 15 Seconds (only one chance) 2. Shot Put (7.26 Kg) (16 pound) 5.50 meters (Three chances) 3. Rope Climbing 15 feet (Three chances) ( ii) For Ex- Servicemen candidates(male):- Sr. No. Item Eligible Time/ Distance 1. 100 Meters Run 17.5 Seconds ( only one chance) 2. Shot Put (7.26 Kg) (16 pound) 5.00 meters ( Three chances) 3. Rope Climbing 12 Feet (Three chances) Note:- Wards of Ex-Serviceman will have to qualify the physical efficiency Test as per the criteria fixed for general category candidates. 2. ਮੈਟਰਨ(ਇਸ 1. Educational Qualification:- ਅਸਾਮੀ ਲਈ ਕੇਵਲ ਇਸਤਰੀ (i) who have passed 10+2 or equivalent examination of any recognized Education Board with Punjabi upto Matriculation as one of the ਉਮੀਦਵਾਰ ਹੀ compulsory or Elective subject or any other equivalent examination ਅਪਲਾਈ ਕਰ in Punjabi Language, as specified by the Government from time to time ਸਕਦੇ ਹਨ। 2. Physical Measurement Test (PMT) (i) Physical Standards Minimum Heights: 5 feet 3 inches Weight:- 50 Kg and above Vision:- Normal in both eyes(with or without spectacles) (must not be colour blind.) 3. Physical Efficiency Test (PET) (i) For Female Candidates:- Sr. No. Item Eligibility Time/ Distance 1. 100 Meters Run 18.5 Seconds (only one chance.) 2 Shot Put (5.443Kg) 4.00 meters (Three (12 pound) chances) 3 Rope Climbing 12 Feet (Three chances) (ii) For Ex-servicewomen candidates (female):- Sr. No. Item Eligibility Time/ Distance 1. 100 Meters Run 20.0 Seconds (only one chance.) 2 Shot Put (5.443Kg) 3.5 meters (Three (12 pound) chances) 3 Rope Climbing 10 Feet (Three chances) Note:- Wards of Ex-Servicewomen will have to qualify the Physical Efficiency Test as per the criteria fixed for general category ਨਟ:- 1) ਪਰ ਦਰਸਾਈਆਂ ਅਸਾਮੀਆਂ ਲਈ The Punjab Civil Services (General and Common Conditions of Service) Rules, 1994, ਦੇ ਿਨਯਮ 17 ਤਿਹਤ ਦਸਵ ਪੱ ਧਰ ਦੇ ਪੰ ਜਾਬੀ ਪੱ ਧਰ ਦੇ ਪੰ ਜਾਬੀ ਜ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਣੀ ਲਾਜ਼ਮੀ ਹੈ। ਉਮੀਦਵਾਰ ਆਨਲਾਈਨ ਅਪਲਾਈ ਕਰਨ ਤ ਪਿਹਲ ਹਰ ਪੱ ਖੋ ਿਵਿਦਅਕ ਯੋਗਤਾ ਪੂਰੀ ਕਰਦਾ ਹੋਵ।ੇ 2) ਆਸਾਮੀਆਂ ਦਾ ਵਰਗੀਕਰਨ ਹੇਠ ਿਲਖੇ ਅਨੁਸਾਰ ਹੈ:- Sr. No Category Warder Matron (Only for Males) (Only for Females) 1. General 75 3 2. Econimic Weaker Section 17 3. Scheduled Caste (M&B) 18 1 4. Scheduled Caste (R&O) 17 5 Backward Class 18 6. Ex-Serviceman(General) 13 7. Ex-Serviceman( SC-M&B) 4 8. Ex- Serviceman (SC R&O) 3 9. Ex-Serviceman( BC) 3 10. Sports(General) 3 11 Sports( SC-M&B) 1 12. Sports( SC-R&O) 1 13. Freedom Fighter 2 Total 175 4 ਨਟ- (i) ਉਪਰੋਕਤ ਰਾਖਵ ਕਰਨ ਅਤੇ ਸ਼ੇਣੀ-ਵਾਈਜ ਵਰਗੀਕਰਨ ਿਵਭਾਗ ਵੱ ਲ ਪਾਪਤ ਮੰ ਗ ਪੱ ਤਰ ਦੇ ਅਧਾਰ ਤੇ ਦਰਸਾਇਆ ਿਗਆ ਹੈ। ਜੇਕਰ ਸਬੰ ਧਤ ਿਵਭਾਗ ਭਿਵੱ ਖ ਿਵੱ ਚ ਭਰਤੀ ਪਿਕਿਰਆ ਦੀ ਿਕਸੇ ਵੀ ਸਟੇਜ਼ ਤੇ ਿਕਸੇ ਵੀ ਕਾਰਨ ਉਪਰੋਕਤ ਦਰਸਾਈਆਂ ਅਸਾਮੀਆਂ ਦੀ ਿਗਣਤੀ ਘਟਾਉਣ ਜ ਵਧਾਉਣ ਜ ਅਸਾਮੀਆਂ ਦੀ ਮੰ ਗ ਮੁਕੰਮਲ ਰੂਪ ਿਵੱ ਚ ਵਾਿਪਸ ਲੈ ਣ ਦਾ ਫੈਸਲਾ ਲਦਾ ਹੈ ਜ ਉਪਰੋਕਤ ਦਰਸਾਏ ਸ਼ੇਣੀਆਂ ਦੇ ਵਰਗੀਕਰਨ ਿਵੱ ਚ ਿਕਸੇ ਵੀ ਤਰ ਦੀ ਤਬਦੀਲੀ/ਸੋਧ ਕਰਨ ਦਾ ਫੈਸਲਾ ਲਦਾ ਹੈ ਤ ਬੋਰਡ ਦੁਆਰਾ ਇਸ ਸਬੰ ਧੀ ਭਰਤੀ ਿਵੱ ਚ ਸੋਧ ਕੀਤੀ ਜਾ ਸਕਦੀ ਹੈ ਜ ਇਸ਼ਿਤਹਾਰ ਨੂੰ ਮੂਲ ਰੂਪ ਿਵੱ ਚ ਵਾਿਪਸ ਿਲਆ ਜਾ ਸਕਦਾ ਹੈ। ਅਿਜਹੀ ਹਰ ਤਰ ਦੀ ਕਾਰਵਾਈ ਸਮੂਹ ਉਮੀਦਵਾਰ ਤੇ ਲਾਗੂ ਹੋਵੇਗੀ। (ii) ਪੰ ਜਾਬ ਸਰਕਾਰ, ਸਮਾਿਜਕ ਸੁਰੱਿਖਆ ਇਸਤਰੀ ਤੇ ਬਾਲ ਿਵਕਾਸ ਿਵਭਾਗ (ਅਪੰ ਗ ਿਵਅਕਤੀਆਂ ਦੀ ਭਲਾਈ ਸ਼ਾਖਾ) ਦੇ ਪੱ ਤਰ ਨੰਬਰ 7/24/2012-7ਸਸ/424 ਿਮਤੀ 17/05/2013 ਦੇ ਸਨਮੁੱ ਖ ਜੇਲ ਿਵਭਾਗ ਦੀਆਂ ਵਾਰਡਰ ਮੈਟਰਨ ਦੀਆਂ ਆਸਾਮੀਆਂ ਦੀ ਜਾਬ ਆਈਡਟੀਿਫਕੇਸ਼ਨ ਤੇ ਹਡੀਕੈਪਡ ਨੂੰ ਸ਼ਾਿਮਲ ਨਹ ਕੀਤਾ ਿਗਆ।। ਇਸ ਤਰ ਅਪੰ ਗ ਉਮੀਦਵਾਰ ਇਨ ਆਸਾਮੀਆਂ ਲਈ ਯੋਗ ਨਹ ਹਨ। (iii) ਵਾਰਡਰ ਦੀਆਂ ਅਸਾਮੀਆਂ ਲਈ ਕੇਵਲ ਪੁਰਸ਼ ਉਮੀਦਵਾਰ ਹੀ ਆਨਲਾਈਨ ਅਰਜੀਆਂ ਦੇਣ ਅਤੇ ਮੈਟਰਨ ਦੀਆਂ ਅਸਾਮੀਆਂ ਲਈ ਕੇਵਲ ਇਸਤਰੀ ਉਮੀਦਵਾਰ ਹੀ ਆਨਲਾਈਨ ਅਰਜੀਆਂ ਦੇਣ। 3) ਕੈਟਾਗਰੀ ਕੋਡ (Category Codes) Sr. No. Category Code 1. General 101 2. EWS (Gen.) 102 3. S.C. (M & B) 103 4. S.C. (Ramdasia & others) 104 5. B.C. 105 6. ESM Gen. (Self) 106 7. ESM Gen. (Dependent) 107 8. ESM S.C (M & B) (Self) 108 9. ESM S.C (M & B) (Dependent) 109 10. ESM S.C (R & O) (Self) 110 11. ESM S.C (R & O) (Dependent) 111 12. ESM B.C (Self) 112 13. ESM B.C (Dependent) 113 14. Sports General 114 15. Sports {SC (M&B)} 115 16. Sports {SC (R&O)} 116 17. Freedom Fighter 121 General ਆਮ ਵਰਗ, EWS(Gen) ਆਰਿਥਕ ਤੌਰ ਤੇ ਕਮਜ਼ੋਰ ਵਰਗ (ਆਮ), S.C(M&B) ਅਨੁਸੂਿਚਤ ਜਾਤੀ (ਮਜ਼ਬੀ ਅਤੇ ਬਾਲਮੀਕੀ), S.C (R&O) ਅਨੁਸੂਿਚਤ ਜਾਤੀ (ਰਾਮਦਾਸੀਆ ਅਤੇ ਹੋਰ), B.C ਪੱ ਛੜੀ ਸ਼ੇਣੀ, ESM Gen. (Self) ਸਾਬਕਾ ਫੌਜੀ- ਆਮ ਵਰਗ (ਖੁਦ) ESM Gen. (Dependent) ਸਾਬਕਾ ਫੌਜੀ- ਆਮ ਵਰਗ (ਆਸ਼ਿਰਤ) ESM (S.C M&B) (Self) ਸਾਬਕਾ ਫੌਜੀ(ਅਨੁਸੂਿਚਤ ਜਾਤੀ (ਮਜ਼ਬੀ ਤੇ ਬਾਲਿਮਕੀ) (ਖੁਦ) ESM (S.C M&B) (Dependent) ਸਾਬਕਾ ਫੌਜੀ(ਅਨੁਸੂਿਚਤ ਜਾਤੀ (ਮਜ਼ਬੀ ਤੇ ਬਾਲਿਮਕੀ) (ਆਸ਼ਿਰਤ) ESM (S.C R&O) (Self) ਸਾਬਕਾ ਫੌਜੀ(ਅਨੁਸੂਿਚਤ ਜਾਤੀ (ਰਾਮਦਾਸੀਆ ਅਤੇ ਹੋਰ)( ਖੁਦ) ESM (S.C R&O) (Dependent) ਸਾਬਕਾ ਫੌਜੀ(ਅਨੁਸੂਿਚਤ ਜਾਤੀ (ਰਾਮਦਾਸੀਆ ਅਤੇ ਹੋਰ)(ਆਸ਼ਿਰਤ) ESM B.S (Self) ਸਾਬਕਾ ਫੌਜੀ( ਪੱ ਛੜੀ ਸ਼ੇਣੀ) ( ਖੁਦ) ESM B.C( Dependent) ਸਾਬਕਾ ਫੌਜੀ( ਪੱ ਛੜੀ ਸ਼ੇਣੀ) (ਆਸ਼ਿਰਤ) Sports General ਿਖਡਾਰੀ ਆਮ ਵਰਗ Sports (SC(M&B) ਿਖਡਾਰੀ (ਅਨੁਸੂਿਚਤ ਜਾਤੀ( ਮਜ਼ਬੀ ਅਤੇ ਬਲਾਿਮਕੀ) Sports (SC (R&O) ਿਖਡਾਰੀ (ਅਨੁਸੂਿਚਤ ਜਾਤੀ( ਰਾਮਦਾਸੀਆ ਅਤੇ ਹੋਰ), Freedom Fighter ਸੁਤੰਤਰਤਾ ਸੰ ਗਰਾਮੀ। 4. ਰਾਖਵ ਕਰਨ/Reservation ਸਬੰ ਧੀ ਮਹੱ ਤਵਪੂਰਨ ਹਦਾਇਤ : (i) ਉਮੀਦਵਾਰ ਸ਼ੇਣੀ ਅਤੇ ਸਬੰ ਧਤ ਕੋਡ ਦਾ ਿਧਆਨ ਰੱ ਖਦੇ ਹੋਏ ਆਨਲਾਈਨ ਫਾਰਮ ਸੁਚੇਤ ਹੋ ਕੇ ਭਰਨ ਿਕ ਿਕ ਿਕਸੇ ਵੀ ਸਟੇਜ ਤੇ ਸ਼ੇਣੀ ਅਤੇ ਸ਼ੇਣੀ-ਕੋਡ ਤਬਦੀਲ ਨਹ ਕੀਤਾ ਜਾਵੇਗਾ। (ii) ਉਮੀਦਵਾਰ ਿਕਸੇ ਵੀ ਅਿਜਹੀ ਸ਼ੇਣੀ ਿਵਰੁੱ ਧ ਅਪਲਾਈ ਨਾ ਕਰਨ ਿਜਸ ਦੀ ਅਸਾਮੀ ਉਪਰ ਦਰਸਾਈ ਸਾਰਣੀ ਿਵੱ ਚ ਦਰਜ ਨਹ ਕੀਤੀ ਗਈ । ਜੇਕਰ ਕੋਈ ਉਮੀਦਵਾਰ ਉਕਤ ਅਸਾਮੀਆਂ ਲਈ ਅਿਜਹੀ ਸ਼ੇਣੀ/ਸ਼ੇਣੀ ਕੋਡ ਦੇ ਿਵਰੁੱ ਧ ਅਪਲਾਈ ਕਰਦਾ ਹੈ, ਿਜਸਦੀ ਕੋਈ ਅਸਾਮੀ ਇਸ਼ਿਤਹਾਰ ਿਵੱ ਚ ਸ਼ਾਿਮਲ ਨਾ ਕੀਤੀ ਹੋਵ,ੇ ਉਸ ਸਿਥਤੀ ਿਵੱ ਚ ਅਿਜਹੇ ਪਾਰਥੀ ਦੀ ਪਾਤਰਤਾ ਮੁੱ ਢ ਤ ਹੀ ਰੱ ਦ ਮੰ ਨੀ ਜਾਵੇਗੀ। (iii) ਰਾਖਵ ਕਰਨ ਦਾ ਲਾਭ ਕੇਵਲ ਪੰ ਜਾਬ ਦੇ ਵਸਨੀਕ ਨੂੰ ਹੀ ਿਮਲਣਯੋਗ ਹੋਵੇਗਾ, ਇਸ ਲਈ ਸ਼ੇਣੀ ਅਤੇ ਸ਼ੇਣੀ-ਕੋਡ ਭਰਨ ਸਮ ਉਮੀਦਵਾਰ ਇਸ ਗੱ ਲ ਦਾ ਿਧਆਨ ਰੱ ਖਣ। ਉਮੀਦਵਾਰ ਵੱ ਲ ਆਨਲਾਈਨ ਭਰੇ ਗਏ ਫਾਰਮ ਿਵੱ ਚ ਦਰਜ ਸ਼ੇਣੀ ਅਤੇ ਸ਼ੇਣੀ-ਕੋਡ ਦੇ ਆਧਾਰ ਤੇ ਹੀ ਉਸਦੀ ਪਾਤਰਤਾ ਨੂੰ ਿਵਚਾਿਰਆ ਜਾਵੇਗਾ। (iv) ਰਾਖਵ ਕਰਨ ਦਾ ਲਾਭ ਲੈ ਣ ਲਈ ਉਮੀਦਵਾਰ ਪੰ ਜਾਬ ਦਾ ਵਸਨੀਕ ਹੋਣ ਦਾ ਤਾਜ਼ਾ ਜਾਰੀ ਹੋਇਆ ਸਰਟੀਿਫਕੇਟ (Domicile/Residence Certificate) ਪੇਸ਼ ਕਰੇਗਾ। ਇਹ ਸਰਟੀਿਫਕੇਟ ਹਰ ਸ਼ੇਣੀ ਦੇ ਉਮੀਦਵਾਰ (ਪੁਰਸ਼/ਇਸਤਰੀ) ਵੱ ਲ ਪੇਸ਼ ਕਰਨਾ ਲਾਜ਼ਮੀ ਹੈ। ਇਹ ਸਰਟੀਿਫਕੇਟ ਕਸਿਲੰਗ ਦੌਰਾਨ ਪੇਸ਼ ਕਰਨ ਸਮ ਿਕਸੇ ਵੀ ਸਿਥਤੀ ਿਵੱ ਚ 5 ਸਾਲ ਤ ਪੁਰਾਣਾ ਨਹ ਹੋਣਾ ਚਾਹੀਦਾ। (v) ਅਨੁਸਿੂ ਚਤ ਜਾਤੀ/ਪੱ ਛੜੀ ਸ਼ੇਣੀ/ਸਾਬਕਾ ਫੌਜੀ/ਿਖਡਾਰੀ/ਆਰਿਥਕ ਤੌਰ ਤੇ ਕਮਜ਼ੌਰ ਵਰਗ ਦਾ ਸਰਟੀਿਫਕੇਟ ਪੰ ਜਾਬ ਸਰਕਾਰ ਦੀਆਂ ਪਚੱ ਿਲਤ ਹਦਾਇਤ ਅਨੁਸਾਰ ਹੋਣਾ ਲਾਜ਼ਮੀ ਹੈ। (vi) ਉਮੀਦਵਾਰ ਕਾ ਸਿਲੰਗ ਸਮ ਅਤੇ ਹੋਰ ਿਕਸੇ ਵੀ ਸਟੇਜ ਤੇ ਬੋਰਡ ਦੀ ਮੰ ਗ ਅਨੁਸਾਰ ਆਪਣੀ ਸ਼ੇਣੀ ਨਾਲ ਸਬੰ ਧਤ ਹਰ ਤਰ ਦਾ ਪੁਖਤਾ (Valid) ਸਰਟੀਿਫਕੇਟ ਸਬੂਤ ਵੱ ਜ ਪੇਸ਼ ਕਰੇਗਾ। ਕਾ ਸਿਲੰਗ ਸਮ ਿਕਸੇ ਵੀ ਲੋ ੜ ਦੇ ਦਸਤਾਵੇਜ ਦੀ ਅਣਹਦ ਿਵੱ ਚ ਉਮੀਦਵਾਰ ਨੂੰ ਉਪਰੋਕਤ ਅਸਾਮੀਆਂ ਲਈ ਨਹ ਿਵਚਾਿਰਆ ਜਾਵੇਗਾ ਅਤੇ ਮੈਿਰਟ ਿਲਸਟ ਿਵੱ ਚ ਮੌਜੂਦ ਅਗਲੇ ਯੋਗ ਉਮੀਦਵਾਰ ਨੂੰ ਿਵਚਾਰਦੇ ਹੋਏ ਉਸਦਾ ਨਾਮ ਸਬੰ ਧਤ ਿਵਭਾਗ ਨੂੰ ਿਸਫਾਰਸ਼ ਕਰ ਿਦੱ ਤਾ ਜਾਵੇਗਾ। ਨਟ:- (i) ESM ਦੀ ਅਸਾਮੀ ESM(Self) ਉਮੀਦਵਾਰ ਿਵੱ ਚ ਹੀ ਭਰੀ ਜਾਏਗੀ। ESM(Self) ਉਮੀਦਵਾਰ ਉਪਲਬਧ ਨਾ ਹੋਣ ਦੀ ਸਿਥਤੀ ਿਵੱ ਚ ਹੀ ਇਹ ਅਸਾਮੀ ESM(Dependent) ਉਮੀਦਵਾਰ ਿਵੱ ਚ ਭਰੀ ਜਾਏਗੀ। (ii) ਪੰ ਜਾਬ ਸਰਕਾਰ, ਰੱ ਿਖਆ ਸੇਵਾਵ ਭਲਾਈ ਿਵਭਾਗ ਦੇ ਨਟੀਿਫਕੇਸ਼ਨ ਿਮਤੀ 08.05.2020 ਮੁਤਾਿਬਕ ਜੇਕਰ ਿਕਸੇ ਅਸਾਮੀ ਿਵਰੁੱ ਧ ਸਾਬਕਾ ਫੌਜੀ ਖੁਦ ਜ ਸਾਬਕਾ ਫੌਜੀ ਆਸ਼ਿਰਤ ਉਮੀਦਵਾਰ ਉਪਲੱਬਧ ਨਹ ਹੁੰ ਦਾ ਤ ਇਹ ਅਸਾਮੀ ਹੇਠ ਿਲਖੇ ਿਨਯਮ ਅਨੁਸਾਰ ਭਰੀ ਜਾਣੀ ਹੈ:- In the Punjab Recruitment of Ex-Servicemen Rules, 1982, in rule 4, in sub-rule (1), for the existing third proviso, the following proviso shall be substituted, namely:- “Provided further that when an ex-serviceman is not available for the recruitment against a reserved vacancy and further no wife or dependent child of an Ex- serviceman is available for recruitment against a reserved vacancy, such a vacancy shall be reserved to be filled in by recruitment of the grand child of a Gallantry Award Winner, in case the benefit of reservation has not been availed for by any of the children or dependents of such winner or by the winner himself subject to the conditions specified in the second proviso.” (iii) ਉਪਰੋਕਤ ਰਾਖਵ ਕਰਨ ਅਤੇ ਸ਼ੇਣੀ-ਵਾਈਜ਼ ਵਰਗੀਕਰਨ ਸਬੰ ਧਤ ਿਵਭਾਗ ਵੱ ਲ ਪਾਪਤ ਹੋਏ ਮੰ ਗ- ਪੱ ਤਰ ਿਵੱ ਚ ਦਰਸਾਏ ਵਰਗੀਕਰਨ ਅਨੁਸਾਰ ਹੀ ਹੈ। ਜੇਕਰ ਸਬੰ ਧਤ ਿਵਭਾਗ ਵੱ ਲ ਭਿਵੱ ਖ ਿਵੱ ਚ ਭਰਤੀ ਪਿਕਿਰਆ ਦੀ ਿਕਸੇ ਵੀ ਸਟੇਜ ਤੇ ਿਕਸੇ ਵੀ ਕਾਰਨ ਉਪਰੋਕਤ ਦਰਸਾਈਆਂ ਅਸਾਮੀਆਂ ਦੀ ਿਗਣਤੀ ਘਟਾਉਣ ਜ ਵਧਾਉਣ ਦਾ ਫੈਸਲਾ ਿਲਆ ਜ ਦਾ ਹੈ ਜ ਉਪਰੋਕਤ ਦਰਸਾਏ ਸ਼ੇਣੀਆਂ ਦੇ ਵਰਗੀਕਰਨ ਿਵੱ ਚ ਿਕਸੇ ਵੀ ਤਰ ਦੀ ਤਬਦੀਲੀ/ਸੋਧ ਕਰਨ ਦਾ ਫੈਸਲਾ ਿਲਆ ਜ ਦਾ ਹੈ ਤ ਬੋਰਡ ਦੁਆਰਾ ਇਸ ਸਬੰ ਧੀ Corrigendum/notice ਜਾਰੀ ਕਰਦੇ ਹੋਏ ਰਾਖਵ ਕਰਨ ਅਤੇ ਸ਼ੇਣੀ-ਵਾਈਜ਼ ਵਰਗੀਕਰਨ ਿਵੱ ਚ ਸੋਧ ਕੀਤੀ ਜਾ ਸਕਦੀ ਹੈ। ਅਿਜਹੀ ਹਰ ਤਰ ਦੀ ਸੋਧ ਸਮੂਹ ਉਮੀਦਵਾਰ ਤੇ ਲਾਗੂ ਹੋਵੇਗੀ ਅਤੇ ਹਰ ਉਮੀਦਵਾਰ ਇਸਦੀ ਪਾਲਣਾ ਕਰਨਾ ਯਕੀਨੀ ਬਣਾਏਗਾ। 5. ਆਸਾਮੀਆਂ ਦਾ ਤਨਖਾਹ ਸਕੇਲ ਹੇਠ ਦਰਸਾਏ ਅਨੁਸਾਰ ਹੈ:- ਲੜੀ ਨੰ: ਅਸਾਮੀ ਦਾ ਨਾਮ ਤਨਖਾਹ ਸਕੇਲ ਿਵੱ ਤ ਿਵਭਾਗ ਦੇ ਪੱ ਤਰ ਨੰ: 07/49/2020-2ਐ ਫ.ਪੀ.1/1161ਿਮਤੀ 1. ਵਾਰਡਰ/ਮੈਟਰਨ 02.11.2020 ਅਤੇ ਿਵਭਾਗ ਤ ਪਾਪਤ ਪੱ ਤਰ ਨੰ: ਜੀ. ਆਈ/ ਅਮਲਾ-ਅ2/ਅ- 2/S-110-P-2/127 ਿਮਤੀ 08-11-2021 ਦੇ ਸਨਮੁੱ ਖ ਮੁੱ ਢਲਾ ਤਨਖਾਹ ਸਕੇਲ/ਪੇਅ ਮੈਿਟਕਸ 19900/-ਿਮਲਣਯੋਗ ਹੋਵੇਗਾ। ਮੁੱ ਢਲੀ ਤਨਖਾਹ ਅਤੇ ਹੋਰ ਭੱ ਿਤਆਂ ਸਬੰ ਧੀ ਪੰ ਜਾਬ ਸਰਕਾਰ, ਿਵੱ ਤ ਿਵਭਾਗ (ਿਵੱ ਤ ਪਸੋਨਲ-1 ਸ਼ਾਖਾ) ਦਾ ਪੱ ਤਰ ਨੰ: 07/204/2012-4 ਅਫ.ਪੀ 1/66 ਿਮਤੀ 15.01.2015 ਅਤੇ ਇਸ ਸਬੰ ਧੀ ਸਮ-ਸਮ ਤੇ ਜਾਰੀ ਹੋਈਆਂ ਹੋਰ ਹਦਾਇਤ ਲਾਗੂ ਹੋਣਗੀਆਂ। 6. ਉਮਰ ਸੀਮਾ:- ਪੰ ਜਾਬ ਸਰਕਾਰ ਦੀਆਂ ਹਦਾਇਤ ਅਤੇ ਵਧੀਕ ਡਾਇਰੈਕਟਰ ਜਨਰਲ ਪੁਿਲਸ (ਜੇਲ ) ਪੰ ਜਾਬ, ਚੰ ਡੀਗੜ ਦੇ ਪੱ ਤਰ ਿਮਤੀ 11.03.2024 ਅਤੇ ਪੰ ਜਾਬ ਸਰਕਾਰ ਦੇ ਸੇਵਾ ਰੂਲ ਅਨੁਸਾਰ ਉਮੀਦਵਾਰ ਦੀ ਉਮਰ ਸੀਮ ਿਮਤੀ 01.01.2024 ਨੂੰ ਹੇਠ ਿਲਖੇ ਅਨੁਸਾਰ ਹੋਣੀ ਚਾਹੀਦੀ ਹੈ :- Sr. No For the Post of Warder/Matron 1. General From 18 years to 27 years. 2. Scheduled Casts and ਪੰ ਜਾਬ ਰਾਜ ਦੇ ਅਨੁਸੂਿਚਤ ਜਾਤੀ ਅਤੇ ਪੱ ਛੜੀ ਸ਼ੇਣੀ ਦੇ Backward Classes of Punjab ਵਸਨੀਕ ਉਮੀਦਵਾਰ ਦੀ ਵੱ ਧ ਤ ਵੱ ਧ ਉਮਰ ਦੀ ਉਪਰਲੀ State ਸੀਮਾ 32 ਸਾਲ ਹੋਵੇਗੀ। 3. Ex-Servicemen In case of Ex-Servicemen according to the Punjab Recruitment of Ex-Servicemen Rules, 1982, as amended from time to time. 7. ਫੀਸ ਦਾ ਵੇਰਵਾ: ਆਮ ਵਰਗ (General Category)/ਸੁਤੰਤਰਤਾ ਸੰ ਗਰਾਮੀ/ਿਖਡਾਰੀ - 1000/- ਰੁਪਏ ਐਸ.ਸੀ.(S.C)/ਬੀ.ਸੀ.(BC)/ਆਰਿਥਕ ਤੌਰ ਤੇ ਕਮਜ਼ੋਰ ਵਰਗ (EWS) - 250/- ਰੁਪਏ ਸਾਬਕਾ ਫੌਜੀ ਅਤੇ ਆਸ਼ਿਰਤ (Ex-Servicemen & Dependent) - 200/- ਰੁਪਏ ਨਟ:- ਉਮੀਦਵਾਰ ਦੁਆਰਾ ਇੱਕ ਵਾਰ ਅਦਾ ਕੀਤੀ ਫੀਸ ਿਕਸੇ ਵੀ ਸਿਥਤੀ ਿਵੱ ਚ ਵਾਪਸ ਨਹ ਕੀਤੀ ਜਾਏਗੀ। 8. ਚੋਣ ਿਵਧੀ: i. ਪਕਾਿਸ਼ਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਕ ਿਬਨ ਕਰਨ ਵਾਲੇ ਉਮੀਦਵਾਰ ਦੀ Objective type (Multiple Choice Questions) ਿਲਖਤੀ ਪੀਿਖਆ ਲਈ ਜਾਵੇਗੀ। ii. ਇਹ ਪੀਿਖਆ ਦੋ ਭਾਗ (Part A & B) ਿਵੱ ਚ ਹੋਵਗ ੇ ੀ। Part-A ਿਵੱ ਚ ਦਸਵ ਪੱ ਧਰ ਦੀ ਪੰ ਜਾਬੀ ਭਾਸ਼ਾ ਦਾ ਪੇਪਰ ਹੋਵਗ ੇ ਾ, ਜੋ ਿਕ ਿਸਰਫ qualifying nature ਦਾ ਹੋਵਗ ੇ ਾ। ਇਹ ਪੇਪਰ qualify ਕਰਨ ਲਈ ਘੱ ਟੋ-ਘੱ ਟ 50% ਅੰ ਕ ਪਾਪਤ ਕਰਨ ਜਰੂਰੀ ਹਨ। iii. ਉਮੀਦਵਾਰ ਦੀ ਮੈਿਰਟ ਸੂਚੀ (Merit List) ਿਲਖਤੀ ਪੀਿਖਆ ਦੇ ਿਸਰਫ Part-B ਿਵੱ ਚ ਪਾਪਤ ਅੰ ਕ ਦੇ ਆਧਾਰ ਤੇ ਿਤਆਰ ਕੀਤੀ ਜਾਵੇਗੀ। Part-A ਦੇ ਪੇਪਰ ਿਵੱ ਚ ਘੱ ਟੋ-ਘੱ ਟ 50% ਅੰ ਕ ਨਾਲ ਿਸਰਫ qualify ਹੋਣਾ ਲਾਜ਼ਮੀ ਹੈ, ਇਸ ਭਾਗ ਦੇ ਅੰ ਕ ਨੂੰ ਚੋਣ ਵਾਲੇ ਮੈਿਰਟ ਅੰ ਕ ਿਵੱ ਚ ਨਹ ਿਗਿਣਆ ਜਾਵੇਗਾ। ਇਸਦਾ ਭਾਵ Part-A ਨੂੰ qualify ਕਰਨ ਵਾਲੇ ਉਮੀਦਵਾਰ ਨੂੰ ਿਸਰਫ ਿਲਖਤੀ ਪੀਿਖਆ ਦੇ Part-B ਦੀ ਮੈਿਰਟ ਦੇ ਆਧਾਰ ਤੇ ਹੀ ਚੋਣ ਲਈ ਿਵਚਾਿਰਆ ਜਾਵੇਗਾ। iv. ਜੇਕਰ ਦੋ ਜ ਦੋ ਤ ਵੱ ਧ ਉਮੀਦਵਾਰ ਦੀ ਿਲਖਤੀ ਪੀਿਖਆ ਦੀ ਮੈਿਰਟ ਦੀ ਬਰਾਬਰਤਾ ਸਬੰ ਧੀ ਕੋਈ ਮਾਮਲਾ ਸਾਹਮਣੇ ਆ ਦਾ ਹੈ ਤ ਇਸ ਸਬੰ ਧੀ ਬਰਾਬਰ ਅੰ ਕ ਹਾਸਲ ਕਰਨ ਵਾਲੇ ਉਮੀਦਵਾਰ ਦੀ ਜਨਮ ਿਮਤੀ ਨੂੰ ਿਵਚਾਰਦੇ ਹੋਏ ਵੱ ਧ ਉਮਰ ਵਾਲੇ ਉਮੀਦਵਾਰ ਦੀ ਮੈਿਰਟ ਪਰ ਮੰ ਨੀ ਜਾਵੇਗੀ। ਜੇਕਰ ਜਨਮ ਿਮਤੀ ਅਨੁਸਾਰ ਉਮਰ ਿਵੱ ਚ ਵੀ ਬਰਾਬਰਤਾ ਪਾਈ ਜ ਦੀ ਹੈ ਤ ਇਸ ਉਪਰੰ ਤ ਅਸਾਮੀ ਲਈ ਲੋ ੜ ਦੀ ਿਵਿਦਅਕ ਯੋਗਤਾ ਦੀ ਅੰ ਕ ਪਤੀਸ਼ਤਤਾ ਨੂੰ ਿਵਚਾਰਦੇ ਹੋਏ ਵੱ ਧ ਅੰ ਕ ਹਾਸਲ ਉਮੀਦਵਾਰ ਦੀ ਮੈਿਰਟ ਪਰ ਮੰ ਨੀ ਜਾਵੇਗੀ। ਜੇਕਰ ਇਸ ਉਪਰੰ ਤ ਵੀ ਅੰ ਕ ਦੀ ਬਰਾਬਰਤਾ ਦਾ ਮਾਮਲਾ ਨਹ ਸੁਲਝਦਾ ਹੈ ਤ ਮੈਿਟਕ ਦੇ ਅੰ ਕ ਨੂੰ ਿਵਚਾਰਦੇ ਹੋਏ ਵੱ ਧ ਮੈਿਟਕ ਅੰ ਕ ਹਾਸਲ ਉਮੀਦਵਾਰ ਦੀ ਮੈਿਰਟ ਪਰ ਮੰ ਨੀ ਜਾਵੇਗੀ। ਇਸ ਿਵਧੀ ਅਨੁਸਾਰ ਮੈਿਰਟ ਦੀ ਬਰਾਬਰਤਾ ਦੇ ਮਾਮਲੇ ਿਵੱ ਚ ਅਧੀਨ ਸੇਵਾਵ ਚੋਣ ਬੋਰਡ ਦੁਆਰਾ ਿਲਆ ਿਗਆ ਫੈਸਲਾ ਅੰ ਿਤਮ ਹੋਵੇਗਾ ਅਤੇ ਇਹ ਸਭ ਉਮੀਦਵਾਰ ਤੇ ਲਾਗੂ ਹੋਵੇਗਾ। v. Objective type (MCQ) ਿਲਖਤੀ ਪੀਿਖਆ ਦੀ ਮੈਿਰਟ ਦੇ ਆਧਾਰ ਤੇ ਹੀ ਬੋਰਡ ਵੱ ਲ ਲਏ ਗਏ ਫੈਸਲੇ ਅਨੁਸਾਰ ਉਮੀਦਵਾਰ ਨੂੰ ਸਰੀਰਕ ਮਾਪ ਟੈਸਟ ਅਤੇ ਸਰੀਿਰਕ ਯੋਗਤਾ ਟੈਸਟ ਲਈ ਸੱ ਿਦਆ ਜਾਵੇਗਾ। vi. ਸਰੀਿਰਕ ਮਾਪ ਟੈਸਟ ਅਤੇ ਸਰੀਿਰਕ ਯੋਗਤਾ ਟੈਸਟ ਿਵੱ ਚ ਯੋਗ ਪਾਏ ਗਏ ਉਮੀਦਵਾਰ ਨੂੰ ਹਰ ਤਰ ਦੇ ਦਸਤਾਵੇਜ ਦੀ ਪੜਤਾਲ/ਵੈਰੀਿਫਕੇਸ਼ਨ ਕਰਨ ਲਈ ਕਾ ਸਿਲੰਗ ਲਈ ਬੁਲਾਇਆ ਜਾਵੇਗਾ। ਕਾ ਸਿਲੰਗ ਉਪਰੰ ਤ ਮੁਕੰਮਲ ਤੌਰ ਤੇ ਸਫਲ/ਯੋਗ ਪਾਏ ਗਏ ਉਮੀਦਵਾਰ ਦੇ ਨਾਮ, ਅਸਾਮੀਆਂ ਦੀ ਉਸ ਸਮ ਦੀ ਮੌਜੂਦਾ ਿਗਣਤੀ (ਜੋ ਿਕ ਸਬੰ ਧਤ ਿਵਭਾਗ ਦੇ ਹੁਕਮ /ਹਦਾਇਤ ਅਨੁਸਾਰ ਭਰਤੀ ਪਕੀਿਰਆ ਦੌਰਾਨ ਿਕਸੇ ਵੀ ਸਮ ਘਟਾਈ ਜ ਵਧਾਈ ਜਾ ਸਕਦੀ ਹੈ) ਅਨੁਸਾਰ ਸਬੰ ਧਤ ਿਵਭਾਗ ਨੂੰ ਿਸਫਾਰਸ਼ ਕੀਤੇ ਜਾਣਗੇ। vii. ਮੈਿਰਟ ਸੂਚੀ ਦੇ ਆਧਾਰ ਤੇ ਉਮੀਦਵਾਰ ਨੂੰ ਹਰ ਤਰ ਦੇ ਦਸਤਾਵੇਜ ਦੀ ਪੜਤਾਲ/ਵੈਰੀਿਫਕੇਸ਼ਨ ਕਰਨ ਲਈ ਕਾ ਸਿਲੰਗ ਲਈ ਬੁਲਾਇਆ ਜਾਵੇਗਾ। ਕਾ ਸਿਲੰਗ ਲਈ ਬੁਲਾਏ ਜਾਣ ਵਾਲੇ ਉਮੀਦਵਾਰ ਦੀ ਿਗਣਤੀ ਦਾ ਫੈਸਲਾ ਬੋਰਡ ਜ ਬੋਰਡ ਦੀ ਸਮਰੱ ਥ ਅਥਾਰਟੀ/ਅਿਧਕਾਰੀ ਵੱ ਲ ਸ਼ੇਣੀ ਵਾਈਜ ਅਸਾਮੀਆਂ ਦੀ ਿਗਣਤੀ ਨੂੰ ਿਧਆਨ ਿਵੱ ਚ ਰੱ ਖਦੇ ਹੋਏ ਿਲਆ ਜਾਵੇਗਾ। ਇਸ ਉਪਰੰ ਤ ਕਾ ਸਿਲੰਗ ਉਪਰੰ ਤ ਮੁਕੰਮਲ ਤੌਰ ਤੇ ਸਫਲ/ਯੋਗ ਪਾਏ ਗਏ ਉਮੀਦਵਾਰ ਦੇ ਨਾਮ ਅਸਾਮੀਆਂ ਦੀ ਉਸ ਸਮ ਦੀ ਮੌਜੂਦਾ ਿਗਣਤੀ (ਜੋ ਿਕ ਸਬੰ ਧਤ ਿਵਭਾਗ ਦੇ ਹੁਕਮ /ਹਦਾਇਤ ਅਨੁਸਾਰ ਭਰਤੀ ਪਕੀਿਰਆ ਦੌਰਾਨ ਿਕਸੇ ਵੀ ਸਮ ਘਟਾਈ ਜ ਵਧਾਈ ਜਾ ਸਕਦੀ ਹੈ) ਅਨੁਸਾਰ ਸਬੰ ਧਤ ਿਵਭਾਗ ਨੂੰ ਿਸਫਾਰਸ਼ ਕੀਤੇ ਜਾਣਗੇ। viii. ਉਮੀਦਵਾਰ ਨੂੰ ਿਲਖਤੀ ਪੀਿਖਆ ਲਈ ਬੋਰਡ ਦੀ ਵੈ ਬਸਾਈਟ ਤੇ ਹੀ Online Admit Card ਜਾਰੀ ਕੀਤੇ ਜਾਣਗੇ। ਿਲਖਤੀ ਪੀਿਖਆ ਦਾ ਿਸਲੇ ਬਸ/ਪੈਟਰਨ (Pattern) ਬੋਰਡ ਦੀ ਵੈਬਸਾਈਟ ਤੇ ਅਪਲੋ ਡ ਕੀਤਾ ਜਾਵੇਗਾ। ਸੋ ਉਮੀਦਵਾਰ ਬੋਰਡ ਦੀ ਵੈਬਸਾਈਟ ਲਾਜ਼ਮੀ ਤੌਰ ਤੇ ਚੈ ਕ ਕਰਦੇ ਰਿਹਣ। Objective type ਿਲਖਤੀ ਪੀਿਖਆ ਸਬੰ ਧੀ ਹਰ ਤਰ ਦੀ ਜਾਣਕਾਰੀ ਿਜਵ ਿਕ ਪੀਿਖਆ ਦੀ ਿਮਤੀ, ਪੀਿਖਆ ਕਦਰ, ਸਰੀਰਕ ਯੋਗਤਾ ਟੈਸਟ ਦੀ ਿਮਤੀ ਅਤੇ ਸਥਾਨ ਆਿਦ ਿਸਰਫ ਬੋਰਡ ਦੀ ਵੈ ਬ-ਸਾਈਟ https://sssb.punjab.gov.in ਤੇ ਹੀ ਅਪਲੋ ਡ (upload) ਕੀਤੇ ਜਾਣਗੇ ਇਸ ਕਰਕੇ ਉਮੀਦਵਾਰ ਵੱ ਲ (latest updates) ਲਈ ਬੋਰਡ ਦੀ website ਲਾਜ਼ਮੀ ਤੌਰ ਤੇ ਚੈ ਕ ਕਰਦੇ ਹਿਹਣਾ ਹੋਵੇਗਾ ਿਕਸੇ ਵੀ ਉਮੀਦਵਾਰ ਨਾਲ ਿਵਅਕਤੀਗਤ ਤੌਰ ਤੇ ਪੱ ਤਰ-ਿਵਹਾਰ ਨਹ ਕੀਤਾ ਜਾਵੇਗਾ। ix. ਆਨਲਾਈਨ ਅਪਲਾਈ ਕਰਨ ਜ ਿਲਖਤੀ ਪੇਪਰ ਿਵੱ ਚ ਅਪੀਅਰ ਹੋਣ ਜ ਮੈਿਰਟ ਸੂਚੀ ਿਵੱ ਚ ਨਾਮ ਆਉਣ ਜ ਕਾ ਸਿਲੰਗ ਲਈ ਬੁਲਾਏ ਜਾਣ ਨਾਲ ਉਮੀਦਵਾਰ ਅਸਾਮੀ ਲਈ ਿਸਫਾਰਸ਼ ਹੋਣ ਦਾ ਅਿਧਕਾਰੀ ਨਹ ਬਣ ਜਾਵੇਗਾ। ਅਸਾਮੀਆਂ ਲਈ ਹਰ ਪੱ ਖ ਉਮੀਦਵਾਰ ਦੀ ਯੋਗਤਾ ਿਸੱ ਧ ਹੋਣ ਉਪਰੰ ਤ ਹੀ ਿਲਖਤੀ ਪੀਿਖਆ ਦੀ ਮੈਿਰਟ ਦੇ ਆਧਾਰ ਤੇ ਉਸਦਾ ਨਾਮ ਸਬੰ ਧਤ ਿਵਭਾਗ ਨੂੰ ਿਸਫਾਰਸ਼ ਕੀਤਾ ਜਾਵੇਗਾ। ਉਮੀਦਵਾਰ ਵੱ ਲ ਆਪਣੀ ਯੋਗਤਾ ਿਸੱ ਧ ਨਾ ਕਰ ਸਕਣ ਦੀ ਸਿਥਤੀ ਿਵੱ ਚ ਉਸਦੀ ਪਾਤਰਤਾ ਰੱ ਦ ਕਰ ਿਦੱ ਤੀ ਜਾਵੇਗੀ ਅਤੇ ਇਸ ਸਬੰ ਧੀ ਬੋਰਡ ਵੱ ਲ ਿਲਆ ਿਗਆ ਫੈਸਲਾ ਅੰ ਿਤਮ ਹੋਵੇਗਾ। x. ਿਲਖਤੀ ਪੀਿਖਆ ਸਬੰ ਧੀ ਹਰ ਤਰ ਦੀ ਜਾਣਕਾਰੀ ਿਜਵ ਿਕ ਪੀਿਖਆ ਦਾ ਸਮ , ਪੀਿਖਆ ਕਦਰ, Admit Card, ਨਤੀਜਾ, ਮੈਿਰਟ ਸੂਚੀ ਜ ਭਰਤੀ ਪਕੀਿਰਆ ਸਬੰ ਧੀ ਭਿਵੱ ਖ ਿਵੱ ਚ ਸਮ-ਸਮ ਤੇ ਜਾਰੀ ਹੋਣ ਵਾਲੀ ਹੋਰ ਜਾਣਕਾਰੀ/ਨਿਟਸ/ਤਬਦੀਲੀ ਿਸਰਫ ਬੋਰਡ ਦੀ ਵੈ ਬਸਾਈਟ ਤੇ ਹੀ ਅਪਲੋ ਡ (upload) ਕੀਤੀ ਜਾਵੇਗੀ। ਇਸ ਸਬੰ ਧੀ ਉਮੀਦਵਾਰ ਨੂੰ ਿਵਅਕਤੀਗਤ ਤੌਰ ਤੇ ਕੋਈ ਵੀ ਪੱ ਤਰ- ਿਵਹਾਰ/ਸੂਚਨਾ ਨਹ ਭੇਜੀ ਜਾਏਗੀ। ਸੋ ਜਦ ਤੱ ਕ ਭਰਤੀ ਪਿਕਿਰਆ ਮੁੰ ਕਮਲ ਨਹ ਹੋ ਜ ਦੀ ਤਦ ਤੱ ਕ ਉਮੀਦਵਾਰ ਨੂੰ Latest updates ਲਈ ਬੋਰਡ ਦੀ ਵੈ ਬਸਾਈਟ ਲਾਜ਼ਮੀ ਤੌਰ ਤੇ ਚੈ ਕ ਕਰਦੇ ਰਿਹਣਾ ਹੋਵੇਗਾ। ਅਿਜਹਾ ਨਾ ਕਰਨ ਦੀ ਸਿਥਤੀ ਿਵੱ ਚ ਉਮੀਦਵਾਰ ਨੂੰ ਹੋਣ ਵਾਲੇ ਿਕਸੇ ਵੀ ਨੁਕਸਾਨ ਦੀ ਿਜੰ ਮੇਵਾਰੀ ਅਧੀਨ ਸੇਵਾਵ ਚੋਣ ਬੋਰਡ ਦੀ ਨਹ ਹੋਵੇਗੀ ਅਤੇ ਨਾ ਹੀ ਇਸ ਸਬੰ ਧੀ ਕੋਈ ਸੁਣਵਾਈ ਦਾ ਮੌਕਾ ਿਦੱ ਤਾ ਜਾਵੇਗਾ। xi. ਕਾ ਸਿਲੰਗ ਲਈ ਬੁਲਾਏ ਗਏ ਉਮੀਦਵਾਰ ਨੂੰ ਉਨ ਦੀ ਯੋਗਤਾ/ਪਾਤਰਤਾ ਦੇ ਆਧਾਰ ਤੇ ਿਬਨ ਕਰਨ ਵਾਲੀ ਸ਼ੇਣੀ/ਅਸਾਮੀ ਕੋਡ ਿਵੱ ਚ ਹੀ ਿਵਚਾਿਰਆ ਜਾਵੇਗਾ। 9. ਅਪਲਾਈ ਕਰਨ ਦੀ ਿਵਧੀ: (I) ਉਮੀਦਵਾਰ ਬੋਰਡ ਦੀ ਵੈਬਸਾਈਟ https://sssb.punjab.gov.in ਤੇ “Online Applications” ਅਧੀਨ ਮੁਹੱਈਆ ਿਲੰਕ ਤੇ ਕਿਲਕ ਕਰਕੇ ਿਮਤੀ 29/07/2024 ਤ 20/08/2024 ਸ਼ਾਮ 5:00 ਵਜ਼ੇ ਤੱ ਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਿਕਸੇ ਵੀ ਿਵਧੀ ਰਾਹ ਪਾਪਤ ਐਪਲੀਕੇਸ਼ਨ ਸਵੀਕਾਰ ਨਹ ਕੀਤੀ ਜਾਵੇਗੀ ਅਤੇ ਇਹ ਰੱ ਦ ਸਮਝੀ ਜਾਵੇਗੀ। (II) ਆਨਲਾਈਨ ਅਪਲਾਈ ਕਰਨ ਦੀਆਂ ਹਦਾਇਤ (instructions) ਬੋਰਡ ਦੀ ਵੈਬਸਾਈਟ ਤੇ ਮੌਜ਼ੂਦ ਇਸ ਭਰਤੀ ਦੇ ਿਲੰਕ ਹੇਠ ਦਰਜ਼ ਹਨ। ਉਮੀਦਵਾਰ ਇਸ ਿਲੰਕ ਤੇ ਕਿਲਕ ਕਰਨ ਉਪਰੰ ਤ ਇੰ ਨ ਹਦਾਇਤ ਨੂੰ ਿਧਆਨ ਨਾਲ ਪੜ ਕੇ ਹੀ ਹਰ ਇੱ ਕ Step ਨੂੰ ਸਫਲਤਾਪੂਰਵਕ ਮੁਕੰਮਲ ਕਰਨ। (III) ਿਬਨਕਾਰ ਨੂੰ ਹਰ ਅਸਾਮੀ ਲਈ ਵੱ ਖਰਾ ਆਨਲਾਈਨ ਫਾਰਮ ਅਤੇ ਵੱ ਖਰੀ ਫੀਸ ਭਰਨੀ ਹੋਵੇਗੀ ਭਾਵ ਜੇਕਰ ਕੋਈ ਿਬਨਕਾਰ ਦੋ/ਿਤੰ ਨ/ਚਾਰ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰ ਦਾ ਹੈ ਤ ਉਸਨੂੰ ਦੋ/ਿਤੰ ਨ/ਚਾਰ ਵੱ ਖਰੇ ਆਨਲਾਈਨ ਫਾਰਮ ਸਬਿਮਟ ਕਰਨ ਹੋਣਗੇ ਅਤੇ ਹਰ ਫਾਰਮ ਦੀ ਵੱ ਖਰੀ ਫੀਸ ਅਦਾ ਕਰਨਾ ਹੋਵੇਗੀ। ਇਸ ਮੰ ਤਵ ਲਈ ਿਬਨਕਾਰ ਨੂੰ ਬੋਰਡ ਦੀ ਵੈਬਸਾਈਟ ਤੇ ਮੌਜ਼ਦ ੂ ਭਰਤੀ ਦੇ ਿਲੰਕ ਤੇ ਕਿਲਕ ਕਰਕੇ ਸਭ ਤ ਪਿਹਲ ਚਾਰ ਅਸਾਮੀਆਂ ਿਵੱ ਚ ਇੱਕ ਦੀ ਚੋਣ ਕਰਨੀ ਹੋਵੇਗੀ ਿਜਸ ਲਈ ਉਹ ਿਬਨ ਕਰਨਾ ਚਾਹੁੰ ਦਾ ਹੈ। (IV) ਉਮੀਦਵਾਰ ਅਸਾਮੀ ਦੀ ਚੋਣ ਕਰਨ ਉਪਰੰ ਤ ਸਭ ਤ ਪਿਹਲ ਿਨ ਜੀ ਅਤੇ ਿਵਿਦਅਕ ਜਾਣਕਾਰੀ ਭਰਕੇ ਰਿਜਸਟਰੇਸ਼ਨ ਕਰਨਗੇ। ਰਿਜਸਟਰੇਸ਼ਨ ਸਫਲ ਹੋਣ ਉਪਰੰ ਤ Username generate ਹੋ ਜਾਵੇਗਾ, ਿਜਸਦੀ ਵਰਤ ਕਰਕੇ ਉਮੀਦਵਾਰ ਿਫਰ ਤ Login ਕਰਕੇ Step-wise ਹਰ ਪੱ ਖ ਮੁੰ ਕਮਲ Application Form ਭਰਨਗੇ ਅਤੇ ਇਸਨੂੰ Submit ਕਰਨਗੇ। ਪੰ ਤੂ ਇਹ Application Form ਫੀਸ ਦੀ ਸਫਲਤਾਪੂਰਵਕ ਅਦਾਇਗੀ ਹੋਣ ਉਪਰੰ ਤ ਹੀ ਸਵੀਕਾਰ ਕੀਤਾ ਜਾਵੇਗਾ। (V) ਉਮੀਦਵਾਰ Online Application Form ਭਰਨ ਸਮ ਆਪਣੀ ਪਾਸਪੋਰਟ ਸਾਈਜ਼ ਫੋਟੋਗਰਾਫ, ਹਸਤਾਖਰ ਅਤੇ ਲੋ ੜ ਦੇ ਿਵਿਦਅਕ ਯੋਗਤਾ ਿਜਵ ਿਕ ਮੈਿਟਕ ਦਾ ਜਨਮ ਿਮਤੀ ਵਾਲਾ ਸਰਟੀਿਫਕੇਟ, ਬਾਰਵ ਦਾ ਸਰਟੀਿਫਕੇਟ ਅਤੇ 10+2/ਗਰੈਜੁਏਸ਼ਨ/ਕੋਰਸ ਸਰਟੀਿਫਕੇਟ ਆਿਦ ਸਕੈਨ ਕਰਕੇ ਅਪਲੋ ਡ ਕਰਨਗੇ। ਇੰ ਨ ਦਸਤਾਵੇਜ ਦੇ ਅਪਲੋ ਡ ਹੋਣ ਅਤੇ ਮੁਕੰਮਲ Online Application Form submit ਹੋਣ ਤ ਬਾਅਦ ਇੱ ਕ ਿਦਨ ਛੱ ਡ ਕੇ ਅਗਲੇ ਿਦਨ ਭਾਵ ਫਾਰਮ ਸਬਿਮਟ ਕਰਨ ਤ ਤੀਸਰੇ ਿਦਨ ਤ ਹੀ ਫੀਸ ਜਮਾ/ਅਦਾ ਕੀਤੀ ਜਾ ਸਕੇਗੀ। (VI) ਅਪਲਾਈ ਕਰਨ ਲਈ ਲੋ ੜ ਦੀ ਫੀਸ ਜਮ ਕਰਵਾਉਣ ਦੀ ਆਖਰੀ ਿਮਤੀ 23/08/2024 ਹੋਵੇਗੀ। ਫੀਸ ਭਰਨ ਲਈ ਉਮੀਦਵਾਰ ਰਿਜਸਟਰੇਸ਼ਨ ਕਰਨ ਉਪਰੰ ਤ ਬੋਰਡ ਦੀ ਵੈਬਸਾਈਟ ਤੇ ਮੌਜੂਦ ਭਰਤੀ ਦੇ ਿਲੰਕ ਤੇ ਕਿਲੱਕ ਕਰਕੇ “Upload Photo Sign/Pay Fee/Print Application” ਿਲੰਕ ਤੇ ਕਿਲਕ ਕਰਕੇ Login ਕਰਨਗੇ। ਬੋਰਡ ਦੀ ਵੈਬਸਾਈਟ ਤੇ Login ਕਰਨ ਲਈ Registration Number ਅਤੇ ਜਨਮ ਿਮਤੀ DD/MM/YYYY ਫਾਰਮੈਟ ਿਵੱ ਚ ਭਰਨੀ ਹੋਵੇਗੀ। ਆਨਲਾਈਨ ਫੀਸ ਭਰਨ ਲਈ ਬਕ ਦੀ ਵੈਬਸਾਈਟ ਤੇ LOGIN ਕਰਨ ਲਈ Registration Number ਅਤੇ ਜਨਮ ਿਮਤੀ DDMMYYYY ਫਾਰਮੈਟ ਿਵੱ ਚ ਭਰਨੀ ਹੋਵੇਗੀ। (VII) ਉਮੀਦਵਾਰ Online Application Submit ਕਰਨ ਉਪਰੰ ਤ ਵੈਬਸਾਈਟ ਤੇ ਮੌਜੂਦ “Upload Photo Sign/Pay Fee/Print Application” ਿਲੰਕ ਤੇ ਕਿਲੱਕ ਕਰਕੇ ਫੀਸ ਦਾ ਭੁਗਤਾਨ ਕਰ ਸਕਣਗੇ। ਉਮੀਦਵਾਰ Online Application Form submit/ਜਮ ਹੋਣ ਦੀ ਿਮਤੀ ਤ ਬਾਅਦ ਇੱ ਕ ਿਦਨ ਛੱ ਡ ਕੇ ਅਗਲੀ ਿਮਤੀ ਤ ਲੈ ਕੇ ਫੀਸ ਅਦਾ ਕਰਨ ਦੀ ਆਖਰੀ ਿਮਤੀ 23/08/2024 ਤੱ ਕ ਿਕਸੇ ਵੀ ਕੰ ਮ-ਕਾਜ ਵਾਲੇ ਿਦਨ ਸਟੇਟ ਬਕ ਆਫ ਇੰ ਡੀਆ (State Bank of India) ਦੀ ਿਕਸੇ ਵੀ ਸ਼ਾਖਾ ਿਵੱ ਚ ਚਲਾਨ ਰਾਹ ਜ ਿਕਸੇ ਵੀ ਿਦਨ Net Banking ਜ Credit Card ਜ Debit Card ਜ UPI ਰਾਹ ਫੀਸ ਜਮਾ ਕਰਵਾ ਸਕਣਗੇ। ਿਕਸੇ ਕਾਰਨ ਫੀਸ ਜਮ ਨਾ ਹੋਣ ਦੀ ਸੂਰਤ ਿਵੱ ਚ ਬੋਰਡ ਦੀ ਕੋਈ ਿਜੰ ਮੇਵਾਰੀ ਨਹ ਹੋਵੇਗੀ। (VIII) ਉਮੀਦਵਾਰ ਦੁਆਰਾ ਲੋ ੜ ਦੀ ਫੀਸ ਜਮਾ ਕਰਵਾਉਣ ਉਪਰੰ ਤ ਹੀ Online ਅਪਲਾਈ ਕਰਨ ਦੀ ਪਿਕਿਰਆ ਮੁਕੰਮਲ ਹੋ ਸਕੇਗੀ ਅਤੇ Online Application Form ਸਵੀਕਾਰ ਕੀਤਾ ਜਾਵੇਗਾ। ਇਸ ਉਪਰੰ ਤ ਹੀ ਫੀਸ ਅਦਾ ਕਰਨ ਦੀ ਿਮਤੀ ਤ ਬਾਅਦ ਦੋ ਿਦਨ ਛੱ ਡ ਕੇ ਅਗਲੀ ਿਮਤੀ ਤ Online Application Form Generate/Download ਹੋ ਸਕੇਗਾ। ਉਮੀਦਵਾਰ ਇਸ ਫਾਰਮ ਦਾ ਿਪੰ ਟ ਲੈ ਕੇ ਭਿਵੱ ਖ ਲਈ ਸੰ ਭਾਲ ਕੇ ਰੱ ਖਣ ਲਈ ਿਜੰ ਮੇਵਾਰ ਹੋਣਗੇ। (IX) ਜੇਕਰ ਉਮੀਦਵਾਰ ਵੱ ਲ ਆਨਲਾਈਨ ਫਾਰਮ ਭਰਨ ਸਮ ਕੋਈ ਗਲਤੀ ਹੋ ਜ ਦੀ ਹੈ ਤ ਿਸਰਫ Application form online submit ਕਰਨ ਤ ਪਿਹਲ ਹੀ ਉਸ ਪਾਸ ਫਾਰਮ ਿਵੱ ਚ ਸੋਧ ਕਰਨ ਦਾ ਮੌਕਾ ਹੋਵੇਗਾ। ਉਮੀਦਵਾਰ ਦੁਆਰਾ ਇੱ ਕ ਵਾਰ Application Form ਸਬਿਮਟ ਕਰਨ ਉਪਰੰ ਤ ਿਕਸੇ ਵੀ ਹਾਲਤ ਿਵੱ ਚ ਇਸ ਿਵੱ ਚ ਿਕਸੇ ਵੀ ਤਰ ਦੀ ਸੋਧ ਨਹ ਕੀਤੀ ਜਾ ਸਕੇਗੀ ਅਤੇ ਨਾ ਹੀ ਭਿਵੱ ਖ ਿਵੱ ਚ ਸੋਧ ਕਰਨ ਸਬੰ ਧੀ ਉਮੀਦਵਾਰ ਦੀ ਕੋਈ ਪਤੀਬੇਨਤੀ/ਮੰ ਗ ਦਫਤਰ ਵੱ ਲ ਸਵੀਕਾਰ ਕੀਤੀ ਜਾਵੇਗੀ। (X) ਿਕਸੇ ਵੀ ਉਮੀਦਵਾਰ ਨੂੰ ਫੀਸ ਦੀ ਮੁਆਫੀ/ਛੋਟ ਨਹ ਿਦੱ ਤੀ ਜਾਵੇਗੀ ਅਤੇ ਫੀਸ ਦਾ ਭੁਗਤਾਨ ਨਾ ਕਰਨ ਦੀ ਹਾਲਤ ਿਵੱ ਚ ਉਸਦਾ Application form ਅਧੂਰਾ ਸਮਝਦੇ ਹੋਏ ਸਵੀਕਾਰ ਨਹ ਕੀਤਾ ਜਾਵੇਗਾ ਅਤੇ ਉਸਦੀ ਅਰਜੀ/ਪਾਤਰਤਾ ਮੁੱ ਢ ਤ ਹੀ ਰੱ ਦ ਸਮਝੀ ਜਾਵੇਗੀ। (XI) ਿਕਸੇ ਹੋਰ ਿਵਧੀ ਰਾਹ ਭੇਜੀ ਗਈ ਅਰਜੀ ਜ ਿਕਸੇ ਹੋਰ ਿਵਧੀ ਰਾਹ ਜਮ ਕਰਵਾਈ ਗਈ ਫੀਸ ਨੂੰ ਵੈਿਲਡ (valid) ਨਹ ਮੰ ਿਨਆ ਜਾਵੇਗਾ ਅਤੇ ਅਿਜਹੀ ਅਰਜੀ ਨੂੰ ਸਵੀਕਾਰ ਨਾ ਕਰਦੇ ਹੋਏ ਰੱ ਦ ਕਰ ਿਦੱ ਤਾ ਜਾਵੇਗਾ। (XII) Challan/Net Banking/Credit Card/Debit Card/UPI ਰਾਹ ਅਦਾ ਕੀਤੀ ਗਈ ਫੀਸ ਦੀ Transaction ਿਕਸੇ ਵੀ ਕਾਰਨ ਕਰਕੇ ਅਸਫਲ ਹੋਣ ਦੀ ਸਿਥਤੀ ਿਵੱ ਚ ਉਮੀਦਵਾਰ ਦੀ Application ਜਮ ਨਹ ਹੋਈ ਮੰ ਨੀ ਜਾਵੇਗੀ ਅਤੇ ਇੱ ਕ ਵਾਰ ਅਦਾ ਕੀਤੀ ਫੀਸ ਨਾ-ਮੋੜਨਯੋਗ ਹੋਵੇਗੀ। 10. ਉਮੀਦਵਾਰ ਨੂੰ ਅਯੋਗ ਕਰਾਰ ਦੇਣ ਜ ਪਾਤਰਤਾ ਰੱ ਦ ਕਰਨ ਦੀਆਂ ਸ਼ਰਤ : ਹੇਠ ਦਰਸਾਈ ਿਕਸੇ ਵੀ ਸਿਥਤੀ ਿਵੱ ਚ ਉਮੀਦਵਾਰ ਨੂੰ ਅਯੋਗ ਕਰਾਰ ਿਦੰ ਦੇ ਹੋਏ ਉਸਦੀ ਪਾਤਰਤਾ ਰੱ ਦ ਕਰ ਿਦੱ ਤੀ ਜਾਵੇਗੀ:- (i) ਪੂਰੀ ਫੀਸ ਪਾਪਤ ਨਾ ਹੋਣ ਜ ਿਨਰਧਾਰਤ ਿਵਧੀ ਅਨੁਸਾਰ ਫੀਸ ਜਮ ਨਾ ਕਰਵਾਉਣ ਜ ਿਕਸੇ ਵੀ ਕਾਰਨ ਫੀਸ ਪਾਪਤ ਨਾ ਹੋਣ ਦੀ ਸਿਥਤੀ ਿਵੱ ਚ ਪਾਤਰਤਾ ਰੱ ਦ ਸਮਝੀ ਜਾਵੇਗੀ; (ii) ਿਬਨ-ਪੱ ਤਰ ਿਵੱ ਚ ਅਧੂਰੀ ਜ ਗਲਤ ਸੂਚਨਾ ਭਰਨਾ; (iii) ਆਨਲਾਈਨ ਿਬਨ ਕਰਨ ਦੀ ਪੂਰੀ ਪਿਕਿਰਆ ਮੁਕੰਮਲ ਨਾ ਕਰਨਾ; (iv) ਅਧੀਨ ਸੇਵਾਵ ਚੋਣ ਬੋਰਡ ਜ ਿਕਸੇ ਹੋਰ ਸੰ ਸਥਾ ਵੱ ਲ ਅਯੋਗ ਕਰਾਰ ਿਦੱ ਤਾ ਹੋਣਾ; (v) ਲੋ ੜ ਦੀ ਿਵੱ ਿਦਅਕ ਯੋਗਤਾ, ਉਮਰ, ਰਾਖਵ ਕਰਨ ਜ ਭਰਤੀ ਦੀ ਕੋਈ ਹੋਰ ਸ਼ਰਤ ਪੂਰੀ ਨਾ ਹੋਣਾ; (vi) ਆਨਲਾਈਨ ਿਬਨ ਕਰਨ ਦੀ ਪਿਕਿਰਆ ਦੀ ਥ ਿਕਸੇ ਹੋਰ ਪਿਕਿਰਆ ਰਾਹ ਿਬਨ ਕਰਨਾ; (vii) ਿਲਖਤੀ ਿਪਿਖਆ ਿਵੱ ਚ ਫੇਲ/ਅਯੋਗ ਹੋਣ ਦੀ ਸਿਥਤੀ ਿਵੱ ਚ। 11. ਿਬਨਕਾਰ ਦੇ ਿਧਆਨ ਿਹੱ ਤ ਅਿਤ ਜ਼ਰੂਰੀ ਹਦਾਇਤ : (i) ਉਮੀਦਵਾਰ ਵੱ ਲ ਹਾਸਲ ਕੀਤਾ ਿਗਆ ਿਡਗਰੀ/ਿਡਪਲੋ ਮਾ/ਕੋਰਸ ਸਰਟੀਿਫਕੇਟ ਸਬੰ ਧਤ ਬੋਰਡ/ਸੰ ਸਥਾ/ਯੂਨੀਵਰਿਸਟੀ ਵੱ ਲ ਸਮ-ਸਮ ਤੇ ਜਾਰੀ guidelines/instructions ਅਨੁਸਾਰ ਅਤੇ ਮਾਨਤਾ ਪਾਪਤ ਬੋਰਡ/ਸੰ ਸਥਾ/ਯੂਨੀਵਰਿਸਟੀ ਤ ਜਾਰੀ ਕੀਤਾ ਹੋਣਾ ਲਾਜ਼ਮੀ ਹੈ। (ii) ਉਪਰੋਕਤ ਦਰਸਾਈਆਂ ਅਸਾਮੀਆਂ ਲਈ Punjab Civil Services (General and Common Conditions of Service) Rules, 1994 ਿਵੱ ਚ ਕੀਤੇ ਉਪਬੰ ਧ ਅਨੁਸਾਰ ਦਸਵ ਪੱ ਧਰ ਦੀ ਪੰ ਜਾਬੀ ਜ ਇਸਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵ।ੇ (iii) ਮੁੱ ਢਲੀ ਤਨਖਾਹ ਅਤੇ ਹੋਰ ਭੱ ਿਤਆਂ ਸਬੰ ਧੀ ਿਵੱ ਤ ਿਵਭਾਗ (ਿਵੱ ਤ ਪਸੋਨਲ-1 ਸ਼ਾਖਾ), ਪੰ ਜਾਬ ਸਰਕਾਰ ਦਾ ਪੱ ਤਰ ਨੰ. 7/204/2012-4ਐਫ.ਪੀ.1/66 ਿਮਤੀ 15.01.2015 ਅਤੇ ਇਸ ਸਬੰ ਧੀ ਸਮ-ਸਮ ਤੇ ਜਾਰੀ ਹੋਰ ਹਦਾਇਤ ਲਾਗੂ ਹੋਣਗੀਆਂ। (iv) ਉਪਰੋਕਤ ਦਰਸਾਈਆਂ ਅਸਾਮੀਆਂ ਦੀ ਿਗਣਤੀ ਬੋਰਡ ਵੱ ਲ ਿਕਸੇ ਵੀ ਸਮ ਘਟਾਈ ਜ ਵਧਾਈ ਜ ਸ਼ੇਣੀ ਿਵੱ ਚ ਤਬਦੀਲੀ ਕੀਤੀ ਜਾ ਸਕਦੀ ਹੈ। (v) ਇਨ ਅਸਾਮੀਆਂ ਦੀ ਕੈਟਗਾਰੀ ਵਾਈਜ਼ ਵੰ ਡ ਅਤੇ ਰਾਖਵ ਕਰਨ ਸਬੰ ਧਤ ਿਵਭਾਗ ਵੱ ਲ ਿਨਰਧਾਰਤ ਕੀਤਾ ਿਗਆ ਹੈ। ਇਨ ਅਸਾਮੀਆਂ ਲਈ ਹਰ ਸ਼ੇਣੀ ਲਈ ਰਾਖਵ ਕਰਨ ਪੰ ਜਾਬ ਸਰਕਾਰ ਦੀਆਂ, ਰਾਖਵ ਕਰਨ ਸਬੰ ਧੀ ਨੀਤੀ/ਹਦਾਇਤ /ਿਨਯਮ ਅਨੁਸਾਰ ਲਾਗੂ ਹੋਵੇਗਾ। Economic weaker Sections ਲਈ ਰਾਖਵ ਕਰਨ ਸਮਾਿਜਕ ਿਨਆਂ, ਅਿਧਕਾਰਤਾ ਅਤੇ ਘੱ ਟ ਿਗਣਤੀ ਿਵਭਾਗ, ਪੰ ਜਾਬ ਦੇ ਪੱ ਤਰ ਨੰ.01/03/2019-ਆਰ.ਸੀ.1/120 ਿਮਤੀ 28 ਮਈ, 2019 ਰਾਹ ਜਾਰੀ ਹਦਾਇਤ ਅਤੇ ਇਸਨੂੰ ਲਾਗੂ ਕਰਨ ਸਬੰ ਧੀ ਭਿਵੱ ਖ ਿਵੱ ਚ ਸਮ ਸਮ ਤੇ ਹੋਰ ਵੀ ਜਾਰੀ ਕੀਤੀਆਂ ਗਈਆਂ ਹਦਾਇਤ /ਿਨਯਮ ਦੇ ਅਨੁਸਾਰ ਲਾਗੂ ਹੋਵੇਗਾ। (vi) ਇਨ ਅਸਾਮੀਆਂ ਲਈ ਉਮੀਦਵਾਰ ਕੇਵਲ ਬੋਰਡ ਦੀ ਵੈ ਬਸਾਈਟ https://sssb.punjab.gov.in ਤੇ ਹੀ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਤ ਿਬਨ ਿਕਸੇ ਵੀ ਿਵਧੀ ਰਾਹ ਭੇਜੀ ਗਈ ਅਰਜੀ ਰੱ ਦ ਸਮਝੀ ਜਾਵੇਗੀ। (vii) ਆਨਲਾਈਨ ਫਾਰਮ ਭਰਨ ਸਮ ਹੋਈ ਿਕਸੇ ਵੀ ਗਲਤੀ ਲਈ ਉਮੀਦਵਾਰ ਖੁਦ ਿਜ਼ੰ ਮੇਵਾਰ ਹੋਵੇਗਾ। ਅਧੀਨ ਸੇਵਾਵ ਚੋਣ ਬੋਰਡ, ਪੰ ਜਾਬ ਦੀ ਇਸ ਸਬੰ ਧੀ ਕੋਈ ਿਜ਼ੰ ਮੇਵਾਰੀ ਨਹ ਹੋਵਗੀ ਅਤੇ ਨਾ ਹੀ ਿਕਸੇ ਵੀ ਕਾਲਮ ਿਵੱ ਚ ਸੋਧ ਕੀਤੀ ਜਾਵੇਗੀ। ਉਮੀਦਵਾਰ ਵਲ ਇੱ ਕ ਵਾਰ ਭਿਰਆ ਿਗਆ ਡਾਟਾ ਿਕਸੇ ਵੀ ਹਾਲਤ ਿਵੱ ਚ ਬਦਲਣ ਦੀ ਆਿਗਆ ਨਹ ਹੋਵੇਗੀ। (viii) ਉਮੀਦਵਾਰ ਨੂੰ ਇਹ ਸਲਾਹ ਿਦੱ ਤੀ ਜ ਦੀ ਹੈ ਿਕ ਉਹ ਇਨ ਅਸਾਮੀਆਂ ਲਈ ਖੁਦ ਆਨਲਾਈਨ ਅਪਲਾਈ ਕਰਨ। ਉਮੀਦਵਾਰ ਵੱ ਲ ਫਾਰਮ ਭਰਨ ਲਈ ਿਕਸੇ ਹੋਰ ਿਵਅਕਤੀ/ਸਾਈਬਰ ਕੈਫੇ ਅਟਡਟ ਦੀ ਮੱ ਦਦ ਲੈ ਣ ਦੀ ਸਿਥਤੀ ਿਵੱ ਚ ਕੋਈ ਵੀ ਗਲਤੀ ਹੋ ਜਾਣ ਉਪਰੰ ਤ ਿਕਸੇ ਵੀ ਹਾਲਤ ਿਵੱ ਚ ਫਾਰਮ ਦੇ ਿਕਸੇ ਵੀ ਕਾਲਮ ਿਵੱ ਚ ਸੋਧ ਨਹ ਕੀਤੀ ਜਾਵੇਗੀ। (ix) ਉਮੀਦਵਾਰ ਵੱ ਲ ਅਧੂਰਾ ਫਾਰਮ ਭਰਨ ਜ ਆਨਲਾਈਨ ਿਬਨ ਕਰਨ ਦੀ ਪਿਕਿਰਆ ਪੂਰੀ ਨਾ ਕਰਨ ਜ ਪੂਰੀ ਫੀਸ ਨਾ ਭਰ ਸਕਣ ਜ ਲੋ ੜ ਦੇ ਦਸਤਾਵੇਜ਼ ਅਪਲੋ ਡ ਨਾ ਕਰਨ ਦੀ ਸਿਥਤੀ ਿਵੱ ਚ ਉਸਦਾ ਿਬਨ-ਪੱ ਤਰ ਸਵੀਕਾਰ ਨਹ ਕੀਤਾ ਜਾਵੇਗਾ ਅਤੇ ਉਸਨੂੰ ਇਨ ਅਸਾਮੀਆਂ ਲਈ ਉਮੀਦਵਾਰ ਨਹ ਮੰ ਿਨਆ ਜਾਵੇਗਾ। (x) ਆਨਲਾਈਨ ਅਪਲਾਈ ਕਰਨ ਸਮ ਉਮੀਦਵਾਰ ਦਰਸਾਈਆਂ ਹਦਾਇਤ ਮੁਤਾਬਕ ਲੋ ੜ ਦੇ ਸਰਟੀਿਫਕੇਟ ਸਕੈਨ ਕਰਕੇ ਵੈ ਬਸਾਈਟ ਤੇ ਨਾਲ ਹੀ ਅਪਲੋ ਡ ਕਰਨਗੇ। (xi) ਉਮੀਦਵਾਰ ਨੂੰ ਇਹ ਹਦਾਇਤ ਕੀਤੀ ਜ ਦੀ ਹੈ ਿਕ ਭਰਤੀ ਸਬੰ ਧੀ ਹਰ ਤਰ ਦੀ ਜਾਣਕਾਰੀ ਿਜਵ ਿਕ ਿਲਖਤੀ ਿਪਿਖਆ ਦਾ ਪੈਟਰਨ, ਸ਼ਿਡਊਲ/ਿਮਤੀ, Admit Card, ਨਤੀਜਾ, Merit List, ਮਹੱ ਤਵਪੂਰਨ ਿਮਤੀਆਂ ਅਤੇ ਭਰਤੀ ਪਿਕਿਰਆ ਸਬੰ ਧੀ ਭਿਵੱ ਖ ਿਵੱ ਚ ਸਮ-ਸਮ ਤੇ ਜਾਰੀ ਹੋਣ ਵਾਲੀ ਹਰ ਤਰ ਦੀ ਜਾਣਕਾਰੀ/ਨਿਟਸ/ਤਬਦੀਲੀ ਿਸਰਫ ਬੋਰਡ ਦੀ ਵੈ ਬਸਾਈਟ ਤੇ ਹੀ ਅਪਲੋ ਡ (upload) ਕੀਤੀ ਜਾਵੇਗੀ। ਇਸ ਸਬੰ ਧੀ ਉਮੀਦਵਾਰ ਨੂੰ ਵੱ ਖਰੇ ਤੌਰ ਤੇ ਕੋਈ ਸੂਚਨਾ ਨਹ ਭੇਜੀ ਜਾਵੇਗੀ। ਸੋ ਜਦ ਤੱ ਕ ਭਰਤੀ ਪਿਕਿਰਆ ਮੁਕੰਮਲ ਨਹ ਹੋ ਜ ਦੀ ਤਦ ਤੱ ਕ ਉਮੀਦਵਾਰ ਨੂੰ Updates ਲਈ ਬੋਰਡ ਦੀ ਵੈ ਬਸਾਈਟ ਲਾਜ਼ਮੀ ਤੌਰ ਤੇ ਚੈ ਕ ਕਰਦੇ ਰਿਹਣਾ ਹੋਵੇਗਾ। ਅਿਜਹਾ ਨਾ ਕਰਨ ਦੀ ਸਿਥਤੀ ਿਵੱ ਚ ਉਮੀਦਵਾਰ ਨੂੰ ਹੋਣ ਵਾਲੇ ਿਕਸੇ ਵੀ ਨੁਕਸਾਨ ਦੀ ਿਜੰ ਮੇਵਾਰੀ ਅਧੀਨ ਸੇਵਾਵ ਚੋਣ ਬੋਰਡ ਦੀ ਨਹ ਹੋਵੇਗੀ ਅਤੇ ਨਾ ਹੀ ਇਸ ਸਬੰ ਧੀ ਕੋਈ ਸੁਣਵਾਈ ਦਾ ਮੌਕਾ ਿਦੱ ਤਾ ਜਾਵੇਗਾ। (xii) ਉਮੀਦਵਾਰ ਸ਼ੇਣੀ ਅਤੇ ਇਸਦੇ ਕੋਡ ਦਾ ਿਧਆਨ ਰੱ ਖਦੇ ਹੋਏ ਆਨਲਾਈਨ ਫਾਰਮ ਿਧਆਨ ਨਾਲ ਭਰਨ ਿਕ ਿਕ ਿਕਸੇ ਵੀ ਸਟੇਜ ਤੇ ਸ਼ੇਣੀ ਅਤੇ ਸ਼ੇਣੀ-ਕੋਡ ਤਬਦੀਲ ਨਹ ਕੀਤਾ ਜਾ ਸਕੇਗਾ। (xiii) ਵੱ ਖ-ਵੱ ਖ ਵਰਗ /ਸ਼ੇਣੀਆਂ ਦੀਆਂ ਅਸਾਮੀਆਂ ਉਸ ਵਰਗ/ਸ਼ੇਣੀ ਿਵੱ ਚ ਅਸਾਮੀਆਂ ਦੀ ਉਪਲੱਬਤਾ ਅਨੁਸਾਰ ਭਰੀਆਂ ਜਾਣਗੀਆਂ। (xiv) ਆਨਲਾਈਨ ਅਪਲਾਈ ਕਰਨ ਜ ਮੈਿਰਟ ਸੂਚੀ ਿਵੱ ਚ ਨਾਮ ਆਉਣ ਜ ਕਾ ਸਿਲੰਗ ਲਈ ਬੁਲਾਏ ਜਾਣ ਨਾਲ ਉਮੀਦਵਾਰ ਅਸਾਮੀ ਲਈ ਿਸਫਾਰਸ਼ ਹੋਣ ਦਾ ਅਿਧਕਾਰੀ ਨਹ ਬਣ ਜਾਵੇਗਾ। ਿਲਖਤੀ ਪੀਿਖਆ ਪਾਸ ਕਰਨ ਅਤੇ ਅਸਾਮੀ ਲਈ ਹਰ ਲੋ ੜ ਦੀ ਯੋਗਤਾ ਪੂਰੀ ਕਰਨ ਤੇ ਅਸਾਮੀਆਂ ਦੀ ਉਪਲਬਧਤਾ ਮੁਤਾਬਕ ਹੀ ਉਮੀਦਵਾਰ ਦਾ ਨਾਮ ਸਬੰ ਧਤ ਿਵਭਾਗ ਨੂੰ ਿਸਫਾਰਸ਼ ਕੀਤਾ ਜਾਵੇਗਾ। ਤੈਅ ਸਮ-ਸੀਮਾ ਅੰ ਦਰ ਆਪਣੀ ਯੋਗਤਾ ਿਸੱ ਧ ਨਾ ਕਰ ਸਕਣ ਦੀ ਸਿਥਤੀ ਿਵੱ ਚ ਉਮੀਦਵਾਰ ਦੀ ਪਾਤਰਤਾ ਰੱ ਦ ਕਰ ਿਦੱ ਤੀ ਜਾਵੇਗੀ ਅਤੇ ਇਸ ਸਬੰ ਧੀ ਬੋਰਡ ਵੱ ਲ ਿਲਆ ਿਗਆ ਫੈਸਲਾ ਅੰ ਿਤਮ ਹੋਵੇਗਾ। (xv) ਉਮੀਦਵਾਰ ਵੱ ਲ ਭਰਤੀ ਦੀ ਿਕਸੇ ਵੀ ਸਟੇਜ ਤੇ ਉਪਲਬਧ ਕਰਵਾਏ ਗਏ ਿਕਸੇ ਵੀ ਦਸਤਾਵੇਜ ਦੇ ਗਲਤ ਸਾਬਤ ਹੋਣ ਤੇ ਉਸਦਾ ਨਾਮ ਮੈਿਰਟ ਸੂਚੀ ਿਵੱ ਚ ਕੱ ਢ ਿਦੱ ਤਾ ਜਾਵੇਗਾ ਅਤੇ ਉਸਦੀ ਪਾਤਰਤਾ ਰੱ ਦ ਕਰ ਿਦੱ ਤੀ ਜਾਵੇਗੀ। ਅਿਜਹੇ ਉਮੀਦਵਾਰ ਿਵਰੁੱ ਧ ਿਨਯਮ ਅਨੁਸਾਰ ਕਾਨੂੰਨੀ ਕਾਰਵਾਈ ਵੀ ਆਰੰ ਭੀ ਜਾ ਸਕਦੀ ਹੈ। (xvi) ਉਮੀਦਵਾਰ ਇਹ ਵੀ ਤਸਦੀਕ ਕਰਨਗੇ ਿਕ ਉਹ ਉਪਰੋਕਤ ਅਸਾਮੀਆਂ ਸਬੰ ਧੀ ਲੋ ੜ ਦੀ ਯੋਗਤਾ ਅਤੇ ਿਨਰਧਾਰਤ ਸ਼ਰਤ ਪੂਰੀਆਂ ਕਰਦਾ ਹੈ। ਉਮੀਦਵਾਰ ਵੱ ਲ ਕਾ ਸਿਲੰਗ ਸਮ ਅਸਲ ਦਸਤਾਵੇਜ ਦੇ ਆਧਾਰ ਤੇ ਉਮਰ, ਿਵੱ ਿਦਅਕ ਯੋਗਤਾ ਅਤੇ ਲੋ ੜ ਦੇ ਦਸਤਾਵੇਜ ਸਬੰ ਧੀ ਤਸਦੀਕ ਕਰਨੀ ਹੋਵੇਗੀ ਅਤੇ ਆਪਣੇ ਰਾਖਵ ਕਰਨ ਦੇ ਸਰਟੀਿਫਕੇਟ ਵੀ ਪੇਸ਼ ਕਰਨ ਹੋਣਗੇ। ਇਨ ਦਸਤਾਵੇਜ ਦੇ ਹਰ ਪੱ ਖ ਸਹੀ ਿਸੱ ਧ ਹੋਣ ਅਤੇ ਲੋ ੜ ਦੀਆਂ ਸ਼ਰਤ /ਯੋਗਤਾਵ ਪੂਰੀਆਂ ਕਰਨ, ਉਸਦੀ ਪਾਤਰਤਾ ਿਸੱ ਧ ਹੋਣ ਅਤੇ ਅਸਾਮੀਆਂ ਦੀ ਉਪਲਬਧਤਾ ਹੋਣ ਦੀ ਸਿਥਤੀ ਿਵੱ ਚ ਹੀ ਉਮੀਦਵਾਰ ਦਾ ਨਾਮ ਸਬੰ ਧਤ ਿਵਭਾਗ ਨੂੰ ਿਸਫਾਰਸ਼ ਕੀਤਾ ਜਾਵੇਗਾ। (xvii) ਉਮੀਦਵਾਰ ਕਾ ਸਿਲੰਗ ਸਮ ਲੋ ੜ ਦੀ ਿਵੱ ਿਦਅਕ ਯੋਗਤਾ ਅਤੇ ਤਕਨੀਕੀ ਯੋਗਤਾ ਨਾਲ ਸਬੰ ਧਤ ਆਪਣੇ ਸਰਟੀਿਫਕੇਟ ਅਤੇ ਉਨ ਦੀਆਂ ਤਸਦੀਕਸ਼ੁਦਾ ਕਾਪੀਆਂ ਪੇਸ਼ ਕਰਨਗੇ। ਇਹ ਸਾਰੇ ਦਸਤਾਵੇਜ਼ ਅਪਲਾਈ ਕਰਨ ਦੀ ਿਮਤੀ ਤ ਪਿਹਲ ਦੇ ਹੋਣੇ ਚਾਹੀਦੇ ਹਨ। ਕਾ ਸਿਲੰਗ ਸਮ ਿਕਸੇ ਵੀ ਲੋ ੜ ਦੇ ਦਸਤਾਵੇਜ ਦੀ ਅਣਹਦ ਿਵੱ ਚ ਉਮੀਦਵਾਰ ਨੂੰ ਉਪਰੋਕਤ ਅਸਾਮੀਆਂ ਲਈ ਨਹ ਿਵਚਾਿਰਆ ਜਾਵੇਗਾ ਅਤੇ ਮੈਿਰਟ ਿਲਸਟ ਿਵੱ ਚ ਮੌਜੂਦ ਅਗਲੇ ਯੋਗ ਉਮੀਦਵਾਰ ਨੂੰ ਿਵਚਾਰਦੇ ਹੋਏ ਉਸਦਾ ਨਾਮ ਸਬੰ ਧਤ ਿਵਭਾਗ ਨੂੰ ਿਸਫਾਰਸ਼ ਕਰ ਿਦੱ ਤਾ ਜਾਵੇਗਾ। (xviii) ਿਲਖਤੀ ਿਪਿਖਆ/ਕਾ ਸਿਲੰਗ ਲਈ ਆਉਣ ਵਾਲੇ ਉਮੀਦਵਾਰ ਨੂੰ ਕੋਈ ਟੀ.ਏ./ਡੀ.ਏ. ਅਦਾ ਨਹ ਕੀਤਾ ਜਾਵੇਗਾ। (xix) ਉਮੀਦਵਾਰ ਦੁਆਰਾ ਇੱ ਕ ਵਾਰ ਅਦਾ ਕੀਤੀ ਫੀਸ ਬੋਰਡ/ਬਕ ਦੁਆਰਾ ਿਕਸੇ ਵੀ ਸਿਥਤੀ ਿਵੱ ਚ ਵਾਪਸ ਨਹ ਕੀਤੀ ਜਾਵੇਗੀ। (xx) ਇਸ ਭਰਤੀ ਸਬੰ ਧੀ ਬੋਰਡ ਦੁਆਰਾ ਭਿਵੱ ਖ ਿਵੱ ਚ ਜਾਰੀ ਕੀਤੀ ਕੋਈ ਵੀ ਸੋਧ/ਨਿਟਸ/Corrigendum ਇਸ ਭਰਤੀ ਤੇ ਲਾਗੂ ਹੋਵੇਗਾ ਅਤੇ ਉਮੀਦਵਾਰ ਇਸਦੀ ਪਾਲਣਾ ਕਰਨੀ ਯਕੀਨੀ ਬਨਾਉਣਗੇ। (xxi) ਇਸ ਭਰਤੀ ਸਬੰ ਧੀ ਿਕਸੇ ਵੀ ਤਰ ਦੀ ਤਬਦੀਲੀ/ਸੋਧ ਕਰਨ ਦਾ ਅਿਧਕਾਰ ਅਧੀਨ ਸੇਵਾਵ ਚੋਣ ਬੋਰਡ, ਪੰ ਜਾਬ ਪਾਸ ਰਾਖਵ ਹੋਵੇਗਾ ਅਤੇ ਿਕਸੇ ਵੀ ਮਾਮਲੇ /ਿਵਸ਼ੇ ਸਬੰ ਧੀ ਬੋਰਡ ਜ ਬੋਰਡ ਦੁਆਰਾ ਗਿਠਤ ਕੀਤੀ ਕਮੇਟੀ ਦਾ ਫੈਸਲਾ ਅੰ ਿਤਮ ਅਤੇ ਸਾਰੇ ਉਮੀਦਵਾਰ ਤੇ ਲਾਗੂ ਹੋਵੇਗਾ। (xxii) ਉਪਰੋਕਤ ਦਰਸਾਈਆਂ ਅਸਾਮੀਆਂ ਦੀਆਂ ਸ਼ਰਤ /ਿਨਯਮ/ਰਾਖਵ ਕਰਨ ਸਬੰ ਧਤ ਿਵਭਾਗ ਦੁਆਰਾ ਮੁਹੱਈਆ ਕਰਵਾਈ ਗਈ ਸੂਚਨਾ/ਜਾਣਕਾਰੀ ਤੇ ਅਧਾਿਰਤ ਹਨ। ਇਸ ਸਬੰ ਧੀ ਹਰ ਤਰ ਦੀ ਿਜੰ ਮੇਵਾਰੀ ਸਬੰ ਧਤ ਿਵਭਾਗ ਦੀ ਹੋਵੇਗੀ। (xxiii) ਇਨ ਅਸਾਮੀਆਂ ਲਈ ਆਨਲਾਈਨ ਿਬਨ (Online Apply) ਕਰਨ ਸਬੰ ਧੀ ਕੋਈ ਮੁਸ਼ਕਲ/ਔਕੜ (Technical issue) ਆਉਣ ਤੇ email ਰਾਹ [email protected] ਤੇ ਸੰ ਪਰਕ ਕੀਤਾ ਜਾ ਸਕਦਾ ਹੈ। (xxiv) ਇਸ ਭਰਤੀ ਸਬੰ ਧੀ ਹੋਰ ਜਾਣਕਾਰੀ ਪਾਪਤ ਕਰਨ ਲਈ ਿਕਸੇ ਵੀ ਕੰ ਮ-ਕਾਜ ਵਾਲੇ ਿਦਨ 10.00 am ਤ 04.00 pm ਦਫਤਰ ਦੇ ਟੈਲੀਫੋਨ ਨੰ. 0172-2298000 (Extension No. 5106 and 5107), 0172-2298083, ਹੈਲਪਲਾਈਨ ਨੰਬਰ 9646932955 ਅਤੇ 9041799018 ਤੇ ਸੰ ਪਰਕ ਕੀਤਾ ਜਾ ਸਕਦਾ ਹੈ। ਇਸ ਇਸ਼ਿਤਹਾਰ/ਭਰਤੀ ਸਬੰ ਧੀ ਜੇਕਰ ਕੋਈ ਤਰੁੱ ਟੀ ਿਧਆਨ ਿਵੱ ਚ ਆ ਦੀ ਹੈ ਤ ਉਸ ਨੂੰ ਸੁਧਾਰਨ ਦਾ ਹੱ ਕ ਬੋਰਡ ਕੋਲ ਰਾਖਵ ਹੋਵੇਗਾ। ਸਹੀ/- ਸਥਾਨ: ਐਸ.ਏ.ਐਸ. ਨਗਰ ਸਕੱ ਤਰ ਿਮਤੀ: 25.07.2024 ਅਧੀਨ ਸੇਵਾਵ ਚੋਣ ਬੋਰਡ, ਪੰ ਜਾਬ