Document Details

LovableSard4732

Uploaded by LovableSard4732

Guru Nanak Institute of Technology

Tags

Sikh history Sikhism Questions and Answers Religious studies

Summary

This document contains a set of questions and answers related to Sikh history. The questions cover various aspects of Sikhism, including the lives and teachings of the Gurus.

Full Transcript

culturasikh.com GROUP D 151) ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਿੱ ਥੇ ਸਮਾਏ ਸਨ? ਕਰਤਾਰਪੁਰ ਸਾਹਿਬ 152) ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ ਸਨ? 10 ਅਕਤੂਬਰ ਸੰ ਨ 1539 153) ਸ਼੍ਰ...

culturasikh.com GROUP D 151) ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਿੱ ਥੇ ਸਮਾਏ ਸਨ? ਕਰਤਾਰਪੁਰ ਸਾਹਿਬ 152) ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ ਸਨ? 10 ਅਕਤੂਬਰ ਸੰ ਨ 1539 153) ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਸ ਕੋਲ ਪੜ੍ਹਨੇ ਪਾਇਆ ਗਿਆ ਸੀ ? ਗੋਪਾਲ ਪਾਂਧਾ 154) ਪਿਤਾ ਮਹਿਤਾ ਕਾਲੂ ਜੀ ਨੇ ਜਨੇਊ ਦੀ ਰਸਮ ਨਿਭਾਉਣ ਲਈ ਕਿਸ ਨੂੰ ਘਰ ਬੁਲਾਇਆ ? ਪੰ ਡਿਤ ਹਰਦਿਆਲ 155) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕਿਸ ਕੋਲ ਨੌਕਰੀ ਕਰਦੇ ਸਨ ? ਰਾਏ ਬੁਲਾਰ 156) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰ ਤਰ ਕਿਸ ਜਗ੍ਹਾ ਉਚਾਰਨ ਕੀਤਾ ਸੀ ? ਸੁਲਤਾਨਪੁਰ ਲੋ ਧੀ 157) ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਕੀਰਤਨ ਕਰਦੇ ਸਨ ਤਾਂ ਰਬਾਬ ਕੌ ਣ ਵਜਾਉਂਦਾ ਸੀ ? ਭਾਈ ਮਰਦਾਨਾ ਜੀ 158) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱ ਚਾ ਸੌਦਾ ਕਿਸ ਜਗ੍ਹਾ ਤੇ ਕੀਤਾ ? ਚੂਹੜਕਾਣਾ ਮੰ ਡੀ 159) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਜਗ੍ਹਾ ਤੇ ਨੌਕਰੀ ਕੀਤੀ ? ਸੁਲਤਾਨਪੁਰ ਲੋ ਧੀ 160) ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਜਗ੍ਹਾ ਹੋਇਆ ? ਬਟਾਲਾ 161) ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਗੋਸ਼ਟੀ ਕਦੋਂ ਤੇ ਕਿਸ ਨਾਲ ਹੋਈ ? ਸੁਮੇਰ ਪ੍ਰਬੱਤ ਤੇ ਸਿੱ ਧਾਂ ਨਾਲ 162) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰ ਨੀਆਂ ਉਦਾਸੀਆਂ ਕੀਤੀਆਂ ? ਚਾਰ 163) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱ ਖਾਂ ਨੂੰ ਕਿਹੜੇ ਤਿੰ ਨ ਹੁਕਮ ਦਿੱ ਤੇ ? ਕਿਰਤ ਕਰੋ – ਨਾਮ ਜੱ ਪੋ – ਵੰ ਡ ਛਕੋ culturasikh.com 164) ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿੰ ਨੀ ਬਾਣੀ ਸ੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਦਰਜ ਹੈ ? 974 ਸ਼ਬਦ 165) ਭਾਈ ਲਹਿਣਾ ਜੀ ਪਹਿਲੀ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਦੋਂ ਅਤੇ ਕਿੱ ਥੇ ਮਿਲੇ ? 1532 ਨੂੰ ਕਰਤਾਰਪੁਰ ਸਾਹਿਬ 166) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ? ਕਰਤਾਰਪੁਰ ਸਾਹਿਬ 167) ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸ ਰਾਜੇ ਦੀ ਕੈਦ ਵਿੱ ਚ ਰਹੇ ? ਬਾਬਰ 168) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਧਾਰਮਿਕ ਰਸਮ ਦਾ ਖੰ ਡਨ ਕੀਤਾ ? ਕਰਮ ਕਾਂਡ ਤੇ ਪਾਖੰ ਡਵਾਦ ਦਾ 169) ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਤਰ੍ਹਾ ਹੋਇਆ ? ਮੂਲ ਮੰ ਤਰ ਨਾਲ 170) ਆਸਾ ਦੀ ਵਾਰ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ? ਸ਼੍ਰੀ ਗੁਰੂ ਨਾਨਕ ਦੇਵ ਜੀ 171) ਸਿੱ ਧ ਗੋਸਟਿ ਬਾਣੀ ਦੀ ਸਿਧਾਂ ਨਾਲ ਵਿਚਾਰ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ? ਸ਼੍ਰੀ ਗੁਰੂ ਨਾਨਕ ਦੇਵ ਜੀ 172) ਕੀਰਤਨ ਦੀ ਪ੍ਰਥਾ ਕਿਸ ਗੁਰੂ ਸਾਹਿਬਾਨ ਨੇ ਆਰੰ ਭ ਕੀਤੀ ? ਸ਼੍ਰੀ ਗੁਰੂ ਨਾਨਕ ਦੇਵ ਜੀ 173) ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜੀਜਾ ਜੀ ਕੋਲ ਕਿਸ ਅਸਥਾਨ ਤੇ ਗਏ ? ਸੁਲਤਾਨਪੁਰ ਲੋ ਧੀ 174) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰ ਨੀ ਉਮਰ ਵਿੱ ਚ ਮੱ ਝਾਂ ਚਰਾਈਆਂ ? 12 ਸਾਲ ਦੀ 175) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਦਾ ਕੀ ਨਾਮ ਸੀ ? ਮੂਲ ਚੰ ਦ ਜੀ 176) ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬ੍ਰਹਮ ਭੋਜ ਦਾ ਸੱ ਦਾ ਕਿਸ ਨੇ ਭੇਜਿਆ ? ਮਲਕ ਭਾਗੋ culturasikh.com 177) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱ ਚੀ ਆਰਤੀ ਦਾ ਉਪਦੇਸ਼ ਕਿੱ ਥੇ ਦਿੱ ਤਾ ? ਜਗਨਨਾਥ ਪੁਰੀ 178) ਗੋਰਖ ਮਤੇ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਵਿਚਾਰ ਕਰਨ ਵਾਲੇ ਦੋ ਯੋਗੀਆਂ ਦੇ ਨਾਮ ਦੱ ਸੋ ? ਝੰ ਗਰਨਾਥ ਅਤੇ ਭੰ ਗਰਨਾਥ 179) ਸ਼੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਉੱਚੀ ਜਾਤ ਵਾਲਾ ਕੌ ਣ ਹੈ ? ਜੋ ਨੇਕ ਕੰ ਮ ਕਰੇ 180) "ਦੱ ਖਣੀ ਓਅੰ ਕਾਰ" ਨਾਮ ਦੀ ਬਾਣੀ ਕਿਸ ਗੁਰੂ ਸਾਹਿਬਾਨ ਨੇ ਉਚਾਰਨ ਕੀਤੀ ? ਸ਼੍ਰੀ ਗੁਰੂ ਨਾਨਕ ਦੇਵ ਜੀ 181) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰ ਨੇ ਸਾਲ ਦੀ ਉਮਰ ਵਿੱ ਚ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ? 10 ਸਾਲ 182) ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਹਰਿਦੁਆਰ ਗਏ ਤਾਂ ਉੱਥੇ ਕਿਹੜਾ ਮੇਲਾ ਲੱਗਿਆ ਹੋਇਆ ਸੀ? ਵਿਸਾਖੀ ਦਾ 183) ਤੁਖਾਰੀ ਰਾਗ ਵਿਚ ਬਾਰਹ ਮਾਹ ਕਿਸ ਗੁਰੂ ਸਾਹਿਬ ਨੇ ਉਚਾਰਨ ਕੀਤਾ? ਸ਼੍ਰੀ ਗੁਰੂ ਨਾਨਕ ਦੇਵ ਜੀ 184) ਬੇਬੇ ਨਾਨਕੀ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਕਿੰ ਨੇ ਸਾਲ ਵੱ ਡੇ ਸਨ ? ਪੰ ਜ ਸਾਲ 185) ਸ਼੍ਰੀ ਗੁਰੂ ਅੰ ਗਦ ਦੇਵ ਜੀ ਨੂੰ ਗੁਰਗੱ ਦੀ ਕਦੋਂ ਪ੍ਰਾਪਤ ਹੋਈ ? ਸੰ ਨ 1539 186) ਸ਼੍ਰੀ ਗੁਰੂ ਅੰ ਗਦ ਦੇਵ ਜੀ ਜੋਤੀ ਜੋਤ ਕਦੋਂ ਸਮਾਏ ਸਨ ? 27 ਮਾਰਚ ਸੰ ਨ 1552 187) ਸ਼੍ਰੀ ਗੁਰੂ ਅੰ ਗਦ ਦੇਵ ਜੀ ਕਿਸ ਅਸਥਾਨ ਤੇ ਜੋਤੀ ਜੋਤ ਸਮਾਏ ਸਨ ? ਸ਼੍ਰੀ ਖਡੂਰ ਸਾਹਿਬ 188) ਸ਼੍ਰੀ ਗੁਰੂ ਅੰ ਗਦ ਦੇਵ ਜੀ ਦਾ ਵਿਆਹ ਕਿਸ ਸੰ ਨ ਵਿੱ ਚ ਹੋਇਆ ? ਸੰ ਨ 1519 189) ਖਡੂਰ ਸਾਹਿਬ ਵਿਖੇ ਭਾਈ ਲਹਿਣਾ ਜੀ ਦਾ ਮਿਲਾਪ ਕਿਸ ਨਾਲ ਹੋਇਆ ? ਭਾਈ ਜੋਧ ਜੀ 190) ਸ਼੍ਰੀ ਗੁਰੂ ਅੰ ਗਦ ਦੇਵ ਜੀ ਕਿੰ ਨਾ ਸਮਾਂ ਗੁਰਤਾ ਗੱ ਦੀ ਤੇ ਬਿਰਾਜਮਾਨ ਰਹੇ ? culturasikh.com 12 ਸਾਲ 6 ਮਹੀਨੇ 191) ਭਾਈ ਲਹਿਣਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁਰੀਦ ਕਿਵੇਂ ਬਣੇ ? ਸ਼ਬਦ ਗੁਰੂ ਦੇ ਉਪਦੇਸ਼ ਸਦਕਾ 192) ਸ਼੍ਰੀ ਗੁਰੂ ਅੰ ਗਦ ਦੇਵ ਜੀ ਦੇ ਕਿੰ ਨੇ ਸਲੋ ਕ ਸ੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਦਰਜ ਹਨ ? 63 ਸਲੋ ਕ 193) ਸ਼੍ਰੀ ਗੁਰੂ ਅੰ ਗਦ ਦੇਵ ਜੀ ਨੇ ਕਿਸ ਲਿੱਪੀ ਨੂੰ ਪ੍ਰਚੱਲਿਤ ਕੀਤਾ ? ਗੁਰਮੁੱ ਖੀ 194) ਭਾਈ ਲਹਿਣਾ ਜੀ ਦੇ ਸਹੁਰੇ ਦਾ ਕੀ ਨਾਮ ਸੀ ? ਦੇਵੀ ਚੰ ਦ ਜੀ 195) ਭਾਈ ਲਹਿਣਾ ਜੀ ਪਹਿਲਾਂ ਕਿਸ ਵਿੱ ਚ ਆਸਥਾ ਰੱ ਖਦੇ ਸਨ ? ਮੂਰਤੀ ਪੂਜਾ (ਦੇਵੀ ਦੀ) 196) ਭਾਈ ਲਹਿਣਾ ਜੀ ਨੇ ਸਭ ਤੋਂ ਪਹਿਲਾਂ ਕਿਸ ਪਾਸੋਂ ਬਾਣੀ ਸੁਣੀ ਸੀ ? ਭਾਈ ਜੋਧ ਜੀ 197) ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹੜੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ? ਸ਼੍ਰੀ ਗੁਰੂ ਅੰ ਗਦ ਦੇਵ ਜੀ 198) ਸ਼੍ਰੀ ਗੁਰੂ ਅਮਰਦਾਸ ਜੀ ਕਿੱ ਥੇ ਜੋਤੀ ਜੋਤ ਸਮਾਏ ਸਨ ? ਸ਼੍ਰੀ ਗੋਇੰਦਵਾਲ ਸਾਹਿਬ 199) ਸ਼੍ਰੀ ਗੁਰੂ ਅਮਰਦਾਸ ਜੀ ਦਾ ਸ਼੍ਰੀ ਗੁਰੂ ਅੰ ਗਦ ਦੇਵ ਜੀ ਨਾਲ ਮਿਲਾਪ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1540 ਖਡੂਰ ਸਾਹਿਬ 200) ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱ ਤਰ ਦਾ ਨਾਮ ਦੱ ਸੋ ? ਗੋਬਿੰਦ ਰਾਏ ਜੀ 201) ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਦੋਂ ਹੋਈ ? ਸੰ ਨ 1675 202) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਹੋਣ ਵਾਲੇ ਗੁਰਸਿੱ ਖਾਂ ਦੇ ਨਾਮ ਦੱ ਸੋ ? ਭਾਈ ਮਤੀਦਾਸ ਜੀ,ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ 203) ਜਿਸ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਸਥਾਪਿਤ ਹੈ ? culturasikh.com ਗੁਰਦੁਆਰਾ ਸੀਸ ਗੰ ਜ ਸਾਹਿਬ 204) ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿੰ ਨਾ ਸਮਾਂ ਗੁਰਤਾਗੱ ਦੀ ਤੇ ਬਿਰਾਜਮਾਨ ਰਹੇ ? ਲਗਭਗ 12 ਸਾਲ 205) ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਆਦਾ ਸਮਾਂ ਕਿੱ ਥੇ ਭਗਤੀ ਕੀਤੀ ? ਬਾਬਾ ਬਕਾਲਾ 206) ਕਿਹੜੀ ਜੰ ਗ ਵਿੱ ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤੇਗ ਦੇ ਜੌਹਰ ਦਿਖਾਏ ? ਕਰਤਾਰਪੁਰ ਸਾਹਿਬ 207) ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਸ ਅਸਥਾਨ ਨੂੰ ਵਸਾਇਆ ? ਅਨੰਦਪੁਰ ਸਾਹਿਬ 208) ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕਿੰ ਨੀ ਬਾਣੀ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਦਰਜ ਹੈ ? 116 ਸ਼ਬਦ 209) ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰ ਦੋਸਤਾਨ ਵਿੱ ਚ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ? ਹਿੰ ਦ ਦੀ ਚਾਦਰ 210) ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਸ ਧਰਮ ਨੂੰ ਬਚਾਉਣ ਲਈ ਸ਼ਹੀਦੀ ਦਿੱ ਤੀ ? ਹਿੰ ਦੂ 211) ਕਸ਼ਮੀਰ ਤੋਂ ਆਏ ਕਿਸ ਪੰ ਡਿਤ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅੱ ਗੇ ਬਚਾਉ ਲਈ ਫਰਿਆਦ ਕੀਤੀ ? ਕ੍ਰਿਪਾ ਰਾਮ ਪੰ ਡਿਤ (ਕਸ਼ਮੀਰੀ ਬ੍ਰਾਹਮਣ) 212) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮੇਂ ਦਿੱ ਲੀ ਦਾ ਰਾਜਾ ਕੌ ਣ ਸੀ ? ਔਰੰ ਗਜੇਬ 213) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪੁੱ ਤਰ ਨੂੰ ਕਿੰ ਨੇ ਸਾਲ ਦੀ ਉਮਰ ਵਿੱ ਚ ਗੁਰਤਾਗੱ ਦੀ ਦਿੱ ਤੀ ? ਨੌ ਸਾਲ 214) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਸ ਸ਼ਹਿਰ ਵਿੱ ਚ ਸ਼ਹੀਦ ਕੀਤਾ ਗਿਆ ? ਦਿੱ ਲੀ 215) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਅਨੰਦਪੁਰ ਸਾਹਿਬ ਲੈ ਕੇ ਆਉਣ ਵਾਲੇ ਸਿੱ ਖ ਦਾ ਨਾਂ ਦੱ ਸੋ ? ਭਾਈ ਜੈਤਾ ਜੀ 216) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰ ਸਕਾਰ ਕਰਨ ਵਾਲਾ ਸਿੱ ਖ ਕੌ ਣ ਸੀ ? ਲੱਖੀ ਸ਼ਾਹ ਵਣਜਾਰਾ culturasikh.com 217) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕਿਸ ਨੂੰ ਰੂੰ ਵਿੱ ਚ ਬੰ ਨ੍ਹ ਕੇ ਸਾੜਿਆ ਗਿਆ ? ਭਾਈ ਸਤੀ ਦਾਸ ਜੀ 218) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕਿਸ ਸਿੱ ਖ ਨੂੰ ਆਰੇ ਨਾਲ ਚੀਰਿਆ ਗਿਆ ਸੀ ? ਭਾਈ ਮਤੀ ਦਾਸ ਜੀ 219) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕਿਸ ਸਿੱ ਖ ਨੂੰ ਗਰਮ ਪਾਣੀ ਵਿੱ ਚ ਉਬਾਲਿਆ ਗਿਆ ਸੀ ? ਭਾਈ ਦਿਆਲਾ ਜੀ 220) ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪੜ੍ਹਾਈ ਸਿਖਲਾਈ ਕਿਸ ਦੀ ਨਿਗਰਾਨੀ ਹੇਠ ਹੋਈ ? ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 221) ਸ਼੍ਰੀ ਗੁਰੂ ਤੇਗ ਬਹਾਦਰ ਜੀ ਬਚਪਨ ਵਿੱ ਚ ਕਿਹੜਾ ਸ਼ਸਤਰ ਚਲਾਉਣ ਵਿਚ ਨਿਪੁੰ ਨ ਸਨ ? ਤੇਗ (ਕਿਰਪਾਨ) ਚਲਾਉਣ ਵਿਚ 222) ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਸ਼੍ਰੀ ਹਰਿਮੰ ਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਕਿੰ ਨ੍ਹਾਂ ਨੇ ਦਰਵਾਜ਼ੇ ਬੰ ਦ ਕਰ ਲਏ ਸਨ ? ਪੁਜਾਰੀਆਂ ਨੇ 223) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਜ਼ਲਾਦ ਦਾ ਨਾਮ ਦੱ ਸੋ ਅਤੇ ਉਹ ਕਿੱ ਥੋਂ ਦਾ ਰਹਿਣ ਵਾਲਾ ਸੀ ? ਜਲਾਲਉਦੀਨ, ਸਮਾਣੇ ਦਾ 224) ਉਹ ਕਿਹੜਾ ਰਾਗੁ ਹੈ ਜਿਸ ਵਿਚ ਨੌਂਵੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ? ਜੈਜਾਵੰ ਤੀ ਰਾਗੁ 225) ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਕਿੰ ਨ੍ਹਾਂ ਨੇ ਦਰਜ ਕੀਤਾ ? ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ 226) ਸ਼੍ਰੀ ਅਨੰਦਪੁਰ ਸਾਹਿਬ ਕਿਹੜੇ ਗੁਰੂ ਸਾਹਿਬ ਨੇ ਕਦੋਂ ਵਸਾਇਆ ? 1665 ਈ. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 227) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੂੰ ਗੁਰਿਆਈ ਕਿੱ ਥੇ ਮਿਲੀ? ਅਨੰਦਪੁਰ ਸਾਹਿਬ 228) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੂੰ ਗੁਰਿਆਈ ਕਦੋਂ ਮਿਲੀ? ਸੰ ਨ 1675 229) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਕਿੱ ਥੇ ਜੋਤੀ ਜੋਤ ਸਮਾਏ ? culturasikh.com ਨਾਂਦੇੜ ਵਿਖੇ 230) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਕਿੰ ਨੇ ਸਾਲ ਗੁਰਤਾ ਗੱ ਦੀ ਤੇ ਬਿਰਾਜਮਾਨ ਰਹੇ? 33 ਸਾਲ 231) ਦਸਮ ਪਿਤਾ ਜੀ ਵੱ ਲੋਂ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦਾ ਪਾਵਨ ਸਰੂਪ ਕਿਸ ਜਗ੍ਹਾ ਲਿਖਵਾਇਆ ਗਿਆ ਸੀ ? ਦਮਦਮਾ ਸਾਹਿਬ ( ਤਲਵੰ ਡੀ ਸਾਬੋ ਜ਼ਿਲ੍ਹਾ ਬਠਿੰਡਾ) 232) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਦੇ ਪਹਿਲੇ ਯੁੱ ਧ ਦਾ ਨਾਮ ਦੱ ਸੋ ? ਭੰ ਗਾਣੀ ਦਾ ਯੁੱ ਧ 233) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਦੁਆਰਾ ਪਹਿਲਾ ਕਿਲ੍ਹਾ ਕਿੱ ਥੇ ਉਸਾਰਿਆ ਗਿਆ? ਅਨੰਦਪੁਰ ਸਾਹਿਬ ਵਿਖੇ 234) ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਤਖਤ ਦਾ ਕੀ ਨਾਮ ਹੈ ? ਸ਼੍ਰੀ ਕੇਸਗੜ੍ਹ ਸਾਹਿਬ 235) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੇ ਮਾਧੋਦਾਸ ਦਾ ਨਾਮ ਬਦਲ ਕੇ ਕੀ ਰੱ ਖਿਆ ? ਬੰ ਦਾ ਸਿੰ ਘ ਬਹਾਦਰ 236) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੂੰ ਕਿਸ ਸਿੱ ਖ ਨੇ 500 ਮੁਰੀਦ ਭੇਟ ਕੀਤੇ ? ਪੀਰ ਬੁੱ ਧੂ ਸ਼ਾਹ 237) ਚਮਕੌ ਰ ਸਾਹਿਬ ਦੀ ਜੰ ਗ ਅੰ ਦਰ ਗੁਰੂ ਗੋਬਿੰਦ ਸਿੰ ਘ ਜੀ ਨੇ ਕਿਸਨੂੰ ਕਲਗੀ ਭੇਟ ਕੀਤੀ ਸੀ ? ਭਾਈ ਸੰ ਗਤ ਸਿੰ ਘ ਜੀ 238) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਦਾ ਪਰਿਵਾਰ ਵਿਛੋੜਾ ਕਿਸ ਨਦੀ ਤੇ ਪਿਆ ਸੀ ? ਸਰਸਾ ਨਦੀ 239) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਕਿੱ ਥੇ ਹੋਈ ? ਸਰਹਿੰ ਦ 240) ਔਰੰ ਗਜੇਬ ਬਾਦਸ਼ਾਹ ਨੂੰ ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੇ ਜਿਹੜੀ ਚਿੱ ਠੀ ਲਿਖੀ ਸੀ ਉਸਦਾ ਨਾਮ ਦੱ ਸੋ ? ਜ਼ਫਰਨਾਮਾ 241) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੇ ਕਿਸ ਤੋਂ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੀ ਲਿਖਵਾਈ ਦੀ ਸੇਵਾ ਕਰਵਾਈ ? ਭਾਈ ਮਨੀ ਸਿੰ ਘ ਜੀ 242) ਸ਼੍ਰੀ ਗੁਰੂ ਗੋਬਿੰਦ ਸਿੰ ਘ ਸਾਹਿਬ ਕਿੰ ਨਾ ਸਮਾਂ ਪਟਨਾ ਵਿਖੇ ਰਹੇ ? ਪੰ ਜ ਸਾਲ culturasikh.com 243) ਦਸਵੇਂ ਗੁਰੂ ਸਾਹਿਬ ਨੇ ਚਰਨ ਪਾਹੁਲ ਦੀ ਪ੍ਰਥਾ ਨੂੰ ਕਿਸ ਵਿੱ ਚ ਬਦਲ ਦਿੱ ਤਾ ? ਖੰ ਡੇ ਬਾਟੇ ਦੇ ਅੰ ਮ੍ਰਿਤ ਵਿੱ ਚ 244) ਸ਼੍ਰੀ ਗੁਰੂ ਗੋਬਿੰਦ ਸਿੰ ਘ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਕਦੋਂ ਛੱ ਡਿਆ ? 20-21 ਦਸੰ ਬਰ 1704 245) ਸ਼੍ਰੀ ਗੁਰੂ ਗੋਬਿੰਦ ਸਿੰ ਘ ਸਾਹਿਬ ਜੀ ਨੇ ਬਾਬਾ ਬੰ ਦਾ ਸਿੰ ਘ ਬਹਾਦਰ ਨੂੰ ਪੰ ਜਾਬ ਕਿਉ ਭੇਜਿਆ ? ਜ਼ੁਲਮ ਮਿਟਾਉਣ ਵਾਸਤੇ 246) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਦੇ ਜਨਮ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿੱ ਥੇ ਗਏ ਹੋਏ ਸਨ ? ਢਾਕੇ ਵਿਖੇ 247) ਜਦੋਂ ਪਹਿਲੀ ਵਾਰ ਬਾਲ ਗੋਬਿੰਦ ਰਾਇ ਜੀ ਨੂੰ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਉਦੋਂ ਉਹਨਾਂ ਦੀ ਉਮਰ ਕਿੰ ਨੀ ਸੀ ? ਸਾਢੇ ਤਿੰ ਨ ਸਾਲ ਦੀ 248) ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰ ਘ ਜੀ ਨੂੰ ਕਿਹੜੀਆਂ ਭਾਸ਼ਾਵਾਂ ਦੀ ਸਿਖਲਾਈ ਦਿੱ ਤੀ ਗਈ ? ਹਿੰ ਦੀ , ਸੰ ਸਕ੍ਰਿਤੀ, ਬ੍ਰਿਜ਼, ਫਾਰਸੀ 249) ਆਦਿ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੀ ਸੰ ਪਾਦਨਾ ਕਿਸ ਗੁਰੂ ਸਾਹਿਬ ਨੇ ਕੀਤੀ ? ਸ਼੍ਰੀ ਗੁਰੂ ਅਰਜਨ ਦੇਵ ਜੀ 250) ਆਦਿ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੀ ਲਿਖਤ ਦੀ ਸੇਵਾ ਕਿਸ ਅਸਥਾਨ ਤੇ ਕੀਤੀ ਗਈ ? ਸ਼੍ਰੀ ਅੰ ਮ੍ਰਿਤਸਰ ਸਾਹਿਬ(ਰਾਮਸਰ ਸਾਹਿਬ) 251) ਆਦਿ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦਾ ਪ੍ਰਕਾਸ਼ ਸ਼੍ਰੀ ਹਰਿਮੰ ਦਰ ਸਾਹਿਬ ਵਿਖੇ ਕਦੋਂ ਕੀਤਾ ਗਿਆ ? ਸੰ ਨ 1604 252) ਆਦਿ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦਾ ਪਹਿਲਾ ਗ੍ਰੰ ਥੀ ਕਿਸ ਨੂੰ ਥਾਪਿਆ ਗਿਆ ? ਬਾਬਾ ਬੁੱ ਢਾ ਜੀ 253) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਨੂੰ ਗੁਰਤਾਗੱ ਦੀ ਕਿੱ ਥੇ ਦਿੱ ਤੀ ਗਈ ? ਨਾਂਦੇੜ ਸਾਹਿਬ 254) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੇ ਕੁੱ ਲ ਕਿੰ ਨੇ ਅੰ ਗ ਹਨ ? ਕੁੱ ਲ 1430 255) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੇ ਵਿੱ ਚ ਕੁੱ ਲ ਕਿੰ ਨੇ ਸ਼ਬਦ ਹਨ ? 5874 ਸ਼ਬਦ culturasikh.com 256) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਨੂੰ ਗੁਰਤਾ ਗੱ ਦੀ ਕਦੋਂ ਦਿੱ ਤੀ ਗਈ ? ਸੰ ਨ 1708 257) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਨੂੰ ਗੁਰਤਾ ਗੱ ਦੀ ਕਿਸ ਗੁਰੂ ਸਾਹਿਬਾਨ ਨੇ ਦਿੱ ਤੀ ? ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ 258) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਅੰ ਦਰ ਕਿੰ ਨੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ? ਛੇ 259) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਕਿੰ ਨੇ ਭਗਤਾਂ ਦੀ ਬਾਣੀ ਦਰਜ ਹੈ ? 15 260) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਕਿੰ ਨੇ ਭੱ ਟਾਂ ਦੀ ਬਾਣੀ ਦਰਜ ਹੈ ? 11,17 261) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਕੁੱ ਲ ਕਿੰ ਨੇ ਰਾਗਾਂ ਵਿੱ ਚ ਬਾਣੀ ਦਰਜ ਹੈ ? 31 262) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਰਹਾਉ ਸ਼ਬਦ ਦਾ ਕੀ ਭਾਵ ਹੈ ? ਠਹਿਰਾਵ 263) ਜਪੁਜੀ ਸਾਹਿਬ ਵਿੱ ਚ ਕੁੱ ਲ ਕਿੰ ਨੀਆਂ ਪਉੜੀਆਂ ਹਨ ? 38 264) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਦਰਜ “ਆਸਾ ਦੀ ਵਾਰ” ਦੀਆ ਕਿੰ ਨੀਆਂ ਪਉੜੀਆਂ, ਸਲੋ ਕ ਅਤੇ ਛੰ ਤ ਹਨ? 24 ਪਉੜੀਆਂ,60 ਸਲੋ ਕ ਅਤੇ 24 ਛੰ ਤ 265) ਅਨੰਦੁ ਸਾਹਿਬ ਵਿੱ ਚ ਕਿੰ ਨੀਆਂ ਪਉੜੀਆਂ ਹਨ ? 40 266) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਕਿਹੜੀ ਲਿਪੀ ਦੀ ਵਰਤੋਂ ਕੀਤੀ ਗਈ ਹੈ ? ਗੁਰਮੁਖੀ 267) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਕਿੰ ਨੇ ਗੁਰਸਿੱ ਖਾਂ ਦੀ ਬਾਣੀ ਦਰਜ ਹੈ ? 4 268) ਕੀਰਤਨ ਸੋਹਿਲਾ ਸਾਹਿਬ ਦਾ ਪਾਠ ਕਿਸ ਸਮੇਂ ਕੀਤਾ ਜਾਂਦਾ ਹੈ ? ਸੌਣ ਤੋਂ ਪਹਿਲਾ culturasikh.com 269) ਸੋਹਿਲਾ ਸਾਹਿਬ ਦੀ ਬਾਣੀ ਵਿਚ ਕੁੱ ਲ ਕਿੰ ਨੇ ਸ਼ਬਦ ਹਨ ? ਪੰ ਜ 270) ਜਪੁ ਬਾਣੀ ਦਾ ਕੀ ਅਰਥ ਹੈ ? ਸਿਮਰਨ 271) ਭਾਈ ਸੱ ਤਾ ਜੀ ਅਤੇ ਭਾਈ ਬਲਵੰ ਡਾ ਜੀ ਤੋਂ ਇਲਾਵਾ ਹੋਰ ਕਿਹੜੇ ਦੋ ਗੁਰਸਿੱ ਖਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿਚ ਦਰਜ ਹੈ ? ਭਾਈ ਸੁੰ ਦਰ ਜੀ,ਭਾਈ ਮਰਦਾਨਾ ਜੀ 272) ਆਦਿ ਗ੍ਰੰ ਥ ਸਾਹਿਬ ਦਾ ਪਹਿਲਾ ਉਤਾਰਾ ਕਿਸ ਨੇ ਕਰਵਾਇਆ ? ਭਾਈ ਬੰ ਨੋ ਜੀ 273) ਗੁਰੂ ਕਿਸ ਭਾਸ਼ਾ ਦਾ ਸ਼ਬਦ ਹੈ ? ਸੰ ਸਕ੍ਰਿਤ 274) "ਮੁੰ ਦਾਵਣੀ" ਸ਼ਬਦ ਦਾ ਕੀ ਅਰਥ ਹੈ ? ਮੁਹਰ (ਛਾਪ ਲਾਉਣੀ) 275) ਰਹਿਰਾਸ ਬਾਣੀ ਦੇ ਕੁਝ ਸ਼ਬਦ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੇ ਕਿਸ ਅੰ ਗ ਉੱਪਰ ਦਰਜ ਹਨ ? ਅੰ ਗ ਅੱ ਠ 276) "ਸਦ" ਨਾਮ ਦੀ ਬਾਣੀ ਕਿਸ ਨੇ ਲਿਖੀ ? ਭਾਈ ਸੁੰ ਦਰ ਜੀ 277) ਸੱ ਤੇ ਅਤੇ ਬਲਵੰ ਡੇ ਦੀ ਵਾਰ ਕਿਸ ਰਾਗੁ ਵਿਚ ਦਰਜ ਹੈ? ਰਾਮਕਲੀ ਰਾਗੁ 278) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਜਪੁ ਜੀ ਸਾਹਿਬ ਬਾਣੀ ਦਾ ਕੀ ਨਾਮ ਹੈ ? ਜਪੁ 279) ਸ਼੍ਰੀ ਹਰਿਮੰ ਦਰ ਸਾਹਿਬ ਜੀ ਦੀ ਨੀਂਹ ਕਦੋਂ ਰੱ ਖੀ ਗਈ ਸੀ ? ਸੰ ਨ 1589 280) ਸ਼੍ਰੀ ਹਰਿਮੰ ਦਰ ਸਾਹਿਬ ਦਾ ਸਰੋਵਰ ਕਦੋਂ ਤੇ ਕਿਸ ਨੇ ਪੂਰਿਆ ? 1747 ਈਸਵੀ ਜਹਾਂਨ ਖਾਨ 281) ਸ਼੍ਰੀ ਹਰਿਮੰ ਦਰ ਸਾਹਿਬ ਜੀ ਉੱਪਰ ਸੋਨੇ ਦੀ ਸੇਵਾ ਕਿਸ ਨੇ ਕਰਵਾਈ ? ਮਹਾਰਾਜਾ ਰਣਜੀਤ ਸਿੰ ਘ culturasikh.com 282) ਸ਼੍ਰੀ ਅਕਾਲ ਤਖਤ ਸਾਹਿਬ ਕਿਸ ਸਿਧਾਂਤ ਦਾ ਪ੍ਰਤੀਕ ਹੈ ? ਭਗਤੀ ਅਤੇ ਸ਼ਕਤੀ ਦਾ 283) ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਦੋਂ ਹੋਈ ? 1606 284) ਭਾਈ ਹਿੰ ਮਤ ਸਿੰ ਘ ਜੀ ਪੰ ਜ ਪਿਆਰਿਆਂ ਵਿੱ ਚੋਂ ਕਿਸ ਸਥਾਨ ਤੇ ਹਨ ? ਤੀਜੇ 285) ਭਾਈ ਹਿੰ ਮਤ ਸਿੰ ਘ ਜੀ ਦਾ ਜਨਮ ਕਦੋਂ ਅਤੇ ਕਿੱ ਥੇ ਹੋਇਆ ? 1661 ਈਸਵੀ ਬਾਬਾ ਬਕਾਲਾ 286) ਭਾਈ ਹਿੰ ਮਤ ਸਿੰ ਘ ਜੀ ਦੇ ਪਿਤਾ ਜੀ ਦਾ ਨਾਮ ਦੱ ਸੋ ? ਮਾਲਦੇਉ ਜੀ 287) ਭਾਈ ਹਿੰ ਮਤ ਸਿੰ ਘ ਜੀ ਦੇ ਮਾਤਾ ਜੀ ਦਾ ਨਾਮ ਦੱ ਸੋ ? ਲਾਲਦੇਇ ਜੀ 288) ਭਾਈ ਹਿੰ ਮਤ ਸਿੰ ਘ ਜੀ ਦੇ ਮਾਤਾ ਪਿਤਾ ਕਿਸ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਗਏ ? ਗੁਰੂ ਤੇਗ ਬਹਾਦਰ ਜੀ 289) ਭਾਈ ਹਿੰ ਮਤ ਸਿੰ ਘ ਜੀ ਦੀ ਸ਼ਹਾਦਤ ਕਦੋਂ ਅਤੇ ਕਿੱ ਥੇ ਹੋਈ ? 1705 ਈਸਵੀ ਚਮਕੌ ਰ ਸਾਹਿਬ 290) ਭਾਈ ਮੋਹਕਮ ਸਿੰ ਘ ਜੀ ਪੰ ਜ ਪਿਆਰਿਆਂ ਵਿਚੋਂ ਕਿਸ ਸਥਾਨ ਤੇ ਹਨ ? ਚੌਥੇ 291) ਭਾਈ ਮੋਹਕਮ ਸਿੰ ਘ ਜੀ ਦੇ ਪਿਤਾ ਜੀ ਦਾ ਨਾਮ ਦੱ ਸੋ ? ਜਗਜਵੀਨ ਰਾਏ ਜੀ 292) ਭਾਈ ਮੋਹਕਮ ਸਿੰ ਘ ਜੀ ਦੇ ਮਾਤਾ ਜੀ ਦਾ ਨਾਮ ਦੱ ਸੋ ? ਸੰ ਭਲੀ ਜੀ 293) ਭਾਈ ਮੋਹਕਮ ਸਿੰ ਘ ਜੀ ਦਾ ਜਨਮ ਕਦੋਂ ਅਤੇ ਕਿੱ ਥੇ ਹੋਇਆ ? 1663 ਈਸਵੀ ਦਵਾਰਕਾ 294) ਭਾਈ ਮੋਹਕਮ ਸਿੰ ਘ ਜੀ ਦੀ ਸ਼ਹਾਦਤ ਕਦੋਂ ਅਤੇ ਕਿੱ ਥੇ ਹੋਈ ? 1705 ਈਸਵੀ ਚਮਕੌ ਰ ਸਾਹਿਬ 295) ਭਾਈ ਸਾਹਿਬ ਸਿੰ ਘ ਜੀ ਪੰ ਜ ਪਿਆਰਿਆਂ ਵਿਚੋਂ ਕਿਸ ਸਥਾਨ ਤੇ ਹਨ ? culturasikh.com ਪੰ ਜਵੇਂ 296) ਭਾਈ ਸਾਹਿਬ ਸਿੰ ਘ ਜੀ ਦੇ ਪਿਤਾ ਜੀ ਦਾ ਨਾਮ ਦੱ ਸੋ ? ਗੁਰ ਨਾਰੈਣ ਜੀ 297) ਭਾਈ ਸਾਹਿਬ ਸਿੰ ਘ ਜੀ ਦੇ ਮਾਤਾ ਜੀ ਦਾ ਨਾਮ ਦੱ ਸੋ ? ਅਨਕੰ ਪਾ ਜੀ 298) ਭਾਈ ਸਾਹਿਬ ਸਿੰ ਘ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? 1662 ਈਸਵੀ ਬਿਦਰ 299) ਭਾਈ ਸਾਹਿਬ ਸਿੰ ਘ ਜੀ ਕਿਸ ਗੁਰੂ ਸਾਹਿਬ ਦੀ ਸ਼ਰਨ ਵਿਚ ਆਏ ? ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ 300) ਭਾਈ ਮੰ ਝ ਜੀ ਨੇ ਅੰ ਮ੍ਰਿਤਸਰ ਆ ਕੇ ਕਿਹੜੀ ਸੇਵਾ ਲਈ ? ਲੱਕੜੀਆਂ ਲਿਆਉਣ ਦੀ 301) ਅਕਾਲੀ ਫੂਲਾ ਸਿੰ ਘ ਦਾ ਜਨਮ ਕਦੋਂ ਅਤੇ ਕਿੱ ਥੋ ਹੋਇਆ ? ਪਿੰ ਡ ਸ਼ੀਹਾ 1761 302) ਭਗਤ ਕਬੀਰ ਜੀ ਦੇ ਕਿੰ ਨੇ ਬੱ ਚੇ ਸਨ? ਦੋ ਬੱ ਚੇ 303) ਭਗਤ ਕਬੀਰ ਜੀ ਦੀਆਂ ਪ੍ਰਮੁੱਖ ਬਾਣੀਆਂ ਕਿਹੜੀਆਂ ਹਨ? ਬਾਵਨ ਅਖਰੀ, ਸਤ ਵਾਰ, ਥਿਤੀ 304) ਭਗਤ ਕਬੀਰ ਜੀ ਦਾ ਜੱ ਦੀ ਪੇਸ਼ਾ ਕੀ ਸੀ? ਕੱ ਪੜਾ ਬੁਣਨਾ 305) ਭਗਤ ਕਬੀਰ ਜੀ ਦੇ ਗੁਰੂ ਕੌ ਣ ਸਨ? ਸਵਾਮੀ ਰਾਮਾਨੰਦ ਜੀ 306) ਭਗਤ ਕਬੀਰ ਜੀ ਦੀ ਔਲਾਦ ਦੇ ਨਾਮ ਕੀ ਸੀ? ਪੁੱ ਤ ਕਮਾਲਾ ਜੀ ,ਪੁੱ ਤਰੀ ਕਮਾਲੀ ਜੀ 307) ਸ਼ੇਖ ਫਰੀਦ ਜੀ ਦੇ ਆਤਮਕ ਗੁਰੂ ਕੌ ਣ ਸਨ? ਖਵਾਜਾ ਬਖਤੀਯਾਰ ਕਾਕੀ 308) ਭਗਤ ਬੇਣੀ ਜੀ ਦਾ ਪੂਰਾ ਨਾਮ ਕੀ ਹੈ? ਸ਼੍ਰੀ ਬ੍ਰਹਮਬਾਦ ਬੇਣੀ ਜੀ culturasikh.com 309) ਭਗਤ ਬੇਣੀ ਜੀ ਦਾ ਸਮਾਂਕਾਲ ਕਦੋਂ ਦਾ ਮੰ ਨਿਆ ਜਾਂਦਾ ਹੈ? 15 ਵੀਂ ਸ਼ਤਾਬਦੀ 310) ਭਗਤ ਭੀਖਣ ਜੀ ਦਾ ਪੂਰਾ ਨਾਮ ਕੀ ਸੀ? ਸ਼੍ਰੀ ਨਿਜਾਮੁਦੀਨ ਭੀਖਣ ਜੀ 311) ਭਗਤ ਭੀਖਨ ਜੀ ਦੇ ਗੁਰੂ ਦਾ ਕੀ ਨਾਮ ਸੀ? ਸੈਯਦ ਮੀਰ ਇਬਰਾਹਿਮ ਜੀ 312) ਭਗਤ ਧੰ ਨਾ ਜੀ ਦੀ ਉਮਰ ਕਿੰ ਨੀ ਸੀ? 60 ਸਾਲ 313) ਭਗਤ ਨਾਮਦੇਵ ਜੀ ਦਾ ਪੇਸ਼ਾ ਕੀ ਸੀ? ਵਪਾਰੀ 314) ਭਗਤ ਪਰਮਾਨੰਦ ਜੀ ਦੀ ਰਚਨਾ ਕਿਹੜੀ ਹੈ? ਪਰਮਾਨੰਦ ਸਾਗਰ 315) ਭਗਤ ਪੀਪਾ ਜੀ ਦੇ ਆਤਮਕ ਗੁਰੂ ਕੌ ਣ ਸਨ? ਸਵਾਮੀ ਰਾਮਾਨੰਦ ਜੀ 316) ਭਗਤ ਰਾਮਾਨੰਦ ਜੀ ਦਾ ਪਹਿਲਾ ਨਾਮ ਕੀ ਸੀ? ਰਾਮਾ ਦੱ ਤ 317) ਭਗਤ ਰਵਿਦਾਸ ਜੀ ਦੇ ਗੁਰੂ ਕੌ ਣ ਸਨ? ਰਾਮਾਨੰਦ ਜੀ 318) ਭਗਤ ਰਵਿਦਾਸ ਜੀ ਦਾ ਜੱ ਦੀ ਪੇਸ਼ਾ ਕੀ ਸੀ? ਜੁਤੇ ਬਣਾਉਣ ਦਾ ਕਾਰਜ 319) ਭਗਤ ਸਧਨਾ ਜੀ ਦਾ ਪੇਸ਼ਾ ਕੀ ਸੀ? ਕਸਾਈ 320) ਭਗਤ ਸੈਣ ਜੀ ਦਾ ਪੇਸ਼ਾ ਕੀ ਸੀ? ਨਾਈ 321) ਭਗਤ ਸੂਰਦਾਸ ਜੀ ਦਾ ਪੇਸ਼ਾ ਕੀ ਸੀ? ਅਕਬਰ ਦੇ ਪ੍ਰਮੁੱਖ ਅਹਿਲਕਾਰ culturasikh.com 322) ਭਗਤ ਤਰਲੋ ਚਨ ਜੀ ਦਾ ਪੇਸ਼ਾ ਕੀ ਸੀ? ਦੁਕਾਨ ਵਿਵਸਾਏ ਦੇ ਮਾਲਿਕ 323) ਗੁਰੂ ਅੰ ਗਦ ਦੇਵ ਜੀ ਜਦੋਂ ਬੱ ਲਦੀ ਚਿਖਾ ਉੱਤੇ ਬੈਠੇ, ਤਾਂ ਕੀ ਚਮਤਕਾਰ ਹੋਇਆ? ਚਿਖਾ ਬਰਫ ਵਰਗੀ ਠੰਡੀ ਹੋ ਗਈ 324) ਸ਼੍ਰੀ ਗੁਰੂ ਅੰ ਗਦ ਦੇਵ ਜੀ ਉੱਤੇ ਤਲਵਾਰ ਚਲਾਉਣ ਦੀ ਕਿਸਨੇ ਕੋਸ਼ਿਸ਼ ਕੀਤੀ ਸੀ? ਹੁਮਾਯੂੰ ਨੇ 325) ਕਿਸ ਗੁਰੂ ਨੇ ਲਾਜ਼ਮੀ ਕਰ ਦਿੱ ਤਾ ਕਿ ਜੋ ਵੀ ਆਏ ਪਹਿਲਾਂ ਲੰਗਰ ਛੱ ਕੇ, ਫਿਰ ਦਰਸ਼ਨ ਕਰੇ? ਸ਼੍ਰੀ ਗੁਰੂ ਅਮਰਦਾਸ ਜੀ ਨੇ 326) ਪਰਦਾ ਪ੍ਰਥਾ ਬੰ ਦ ਕਰਨ ਲਈ ਕਿਸ ਗੁਰੂ ਨੇ ਕਦਮ ਚੁੱ ਕਿਆ? ਗੁਰੂ ਅਮਰਦਾਸ ਜੀ ਨੇ 327) ਗੁਰੂ ਅਰਜਨ ਦੇਵ ਜੀ ਨੇ ਜਦੋਂ ਬਾਣੀ ਸੰ ਪਾਦਿਤ ਕੀਤੀ, ਤੱ ਦ ਕਿੰ ਨੇ ਅੰ ਗ ਸਨ? 974 ਅੰ ਗ 328) ਉਹ ਗੁਰਦੁਆਰਾ ਸਾਹਿਬ ਕਿਹੜਾ ਹੈ, ਜਿਸ ਸਥਾਨ ਉੱਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ? ਡੇਰਾ ਸਾਹਿਬ, ਪਾਕਿਸਤਾਨ 329) ‘ਦਾਤਾ ਬੰ ਦੀ ਛੋੜ‘ ਸ਼ਬਦ ਦੀ ਸਭ ਤੋਂ ਪਹਿਲਾਂ ਕਿਸਦੇ ਦੁਆਰਾ ਵਰਤੋ ਕੀਤੀ ਗਈ? ਗਵਾਲੀਅਰ ਕਿਲ੍ਹੇ ਦੇ ਦਰੋਗਾ ਹਰਿਦਾਸ ਦੁਆਰਾ 330) ਦਾਤਾ ਬੰ ਦੀ ਛੋੜ ਦਿਵਸ ਕਦੋਂ ਮਨਾਇਆ ਜਾਂਦਾ ਹੈ? ਅਸੂ ਦੀ ਮੱ ਸਿਆ ਨੂੰ 331) ਪੰ ਜਿ ਪਿਆਲੇ , ਪੰ ਜ ਪੀਰ, ਛਠਮੁ ਪੀਰੁ ਬੈਠਾ ਗੁਰੁ ਭਾਰੀ।। ਇਸ ਤੁਕ ਵਿੱ ਚ ਪੰ ਜ ਪਿਆਲੇ ਸ਼ਬਦ ਤੋਂ ਕੀ ਭਾਵ ਹੈ? ਪੰ ਜ ਸ਼ੁਭ ਗੁਣ 332) ਔਰੰ ਗਜ਼ੇਬ ਨੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਗਿਰਫ਼ਤਾਰ ਕਰਨ ਲਈ ਪਹਿਲੀ ਵਾਰ ਕਿਸ ਨੂੰ ਭੇਜਿਆ? ਜਾਲਿਮ ਖਾਨ ਨੂੰ 333) ਗੁਰਦੁਆਰਾ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੇ ਸਿੱ ਖਾਂ ਦਾ ਸਿੱ ਖੀ ਸਿਦਕ ਕਿਵੇਂ ਪਰਖਿਆ? ਬੰ ਦੂਕ ਦੇ ਨਿਸ਼ਾਨੇ ਨਾਲ 334) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੂੰ ਕਿਸ ਰਾਜੇ ਨੇ ਪੰ ਜ ਵਧੀਆ ਨਸਲ ਦੇ ਘੋੜੇ ਭੇਟ ਕੀਤੇ ਸਨ? ਰਾਜਾ ਰਾਮ ਸਿੰ ਘ 335) ਮਸੰ ਦ ਪ੍ਰਥਾ ਦਾ ਅੰ ਤ ਕਿਸ ਗੁਰੂ ਸਾਹਿਬ ਜੀ ਨੇ ਕੀਤਾ? culturasikh.com ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੇ 336) "ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ" ਦੇ ਫੌਜੀ ਅਧਿਕਾਰੀ "ਨੰਦਚੰ ਦ" ਨੇ ਇੱ ਕ ਨਗਾਰਾ ਬਣਾਉਣ ਦਾ ਅਨੁਰੋਧ ਕੀਤਾ ਸੀ, ਉਸ ਨਗਾਰੇ ਦਾ ਕੀ ਨਾਮ ਰੱ ਖਿਆ ਗਿਆ? ਰਣਜੀਤ ਨਗਾਰਾ 337) ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੇ ਬਾਬਾ ਬੰ ਦਾ ਸਿੰ ਘ ਬਹਾਦਰ ਜੀ ਨੂੰ ਪੰ ਜਾਬ ਜਾਣ ਸਮੇਂ ਕੀ ਉਪਦੇਸ਼ ਦਿੱ ਤਾ? ਕਦੇ ਵੀ ਗੁਰੂ ਪਦ ਨੂੰ ਧਾਰਣ ਨਹੀਂ ਕਰਨਾ 338) ਬਾਬਾ ਬੰ ਦਾ ਸਿੰ ਘ ਜੀ ਦੀ ਮੁਲਾਕਾਤ ਪੰ ਜਵਟੀ ਵਿੱ ਚ ਕਿਸ ਯੋਗੀ ਨਾਲ ਹੋਈ? ਯੋਗੀ ਔਘੜਨਾਥ 339) ਯੋਗੀ ਔਘੜਨਾਥ ਕੌ ਣ ਸੀ? ਰਿੱ ਧੀਆਂ–ਸਿੱ ਧੀਆਂ ਅਤੇ ਤਾਂਤਰਿਕ ਵਿਦਿਆ ਦਾ ਮਾਲਿਕ 340) ਕਿਸਨੇ ਸਭ ਤੋਂ ਪਹਿਲਾਂ ਹਰਿਮੰ ਦਰ ਸਾਹਿਬ, ਅੰ ਮ੍ਰਿਤਸਰ ਵਿੱ ਚ ਕਾੱਪਰ ਗਿਲਟ ਦੀ ਸ਼ੀਟ ਲੁਆਈ ਸੀ? ਮਹਾਰਾਜਾ ਰਣਜੀਤ ਸਿੰ ਘ ਜੀ 341) ਮਹਾਰਾਜਾ ਰਣਜੀਤ ਸਿੰ ਘ ਜੀ ਦਾ ਜਨਮ ਕਦੋਂ ਅਤੇ ਕਿੱ ਥੇ ਹੋਇਆ ਸੀ? 13 ਨਵੰ ਬਰ, 1780, ਗੁਜਰਾਂਵਾਲਾ 342) ਮਹਾਰਾਜਾ ਰਣਜੀਤ ਸਿੰ ਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ? ਮਹਾਂ ਸਿੰ ਘ 343) ਮਹਾਰਾਜਾ ਰਣਜੀਤ ਸਿੰ ਘ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ? ਰਾਜ ਕੌ ਰ ਜੀਂਦ 344) ਮਹਾਰਾਜਾ ਰਣਜੀਤ ਸਿੰ ਘ ਜੀ ਦਾ ਨਾਮ ਰਣਜੀਤ ਸਿੰ ਘ ਕਿਵੇਂ ਪਿਆ? ਇਨ੍ਹਾਂ ਦੇ ਪਿਤਾ ਜੀ ਰਣ ਵਿੱ ਚੋਂ ਜੇਤੂ ਹੋ ਕੇ ਪਰਤੇ ਸਨ 345) ਮਹਾਰਾਜਾ ਰਣਜੀਤ ਸਿੰ ਘ ਜੀ ਨੇ ਅਫਗਾਨਾਂ ਦੇ ਖਿਲਾਫ ਪਹਿਲੀ ਵੱ ਡੀ ਜਿੱ ਤ ਕਿੱ ਥੇ ਹਾਸਲ ਕੀਤੀ? ਅਟਕ 346) ਰਣਜੀਤ ਸਿੰ ਘ ਜੀ ਨੂੰ ਮਹਾਰਾਜਾ ਦੀ ਪਦਵੀ ਲਈ ਕਦੋਂ ਸਨਮਾਨਿਤ ਕੀਤਾ ਗਿਆ? 13 ਅਪ੍ਰੈਲ, ਸੰ ਨ 1801 ਈਸਵੀ 347) "ਮਹਾਰਾਜਾ ਰਣਜੀਤ ਸਿੰ ਘ ਜੀ" ਨੇ ਮਹਾਰਾਜਾ ਦੀ ਪਦਵੀ ਧਾਰਣ ਕਰਨ ਦੇ ਉਪਰੰ ਤ ਕਿਹੜਾ ਸਿੱ ਕਾ ਜਾਰੀ ਕੀਤਾ? ਨਾਨਕਸ਼ਾਹੀ ਰੂਪਯ 348) ਕਿਸਨੇ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦਾ ਸਰੂਪ ਅਰਬੀ ਭਾਸ਼ਾ ਵਿੱ ਚ ਲਿਖ ਕੇ ਅਰਬ ਦੇਸ਼ ਵਿੱ ਚ ਭੇਜਿਆ? culturasikh.com ਬਾਬਾ ਦੀਪ ਸਿੰ ਘ ਜੀ 349) ਬਾਬਾ ਦੀਪ ਸਿੰ ਘ ਜੀ ਦੁਆਰਾ ਲਿਖਿਆ ਗਿਆ ਗੁਰੂ ਗ੍ਰੰ ਥ ਸਾਹਿਬ ਜੀ ਦਾ ਸਰੂਪ ਅਰਬ ਦੇਸ਼ ਦੀ ਕਿਸ ਯੁਨੀਵਰਸਿਟੀ ਵਿੱ ਚ ਸੋਭਨੀਕ ਹੈ? ਬਰਕਲੇ ਯੂਨੀਵਰਸਿਟੀ 350) ਬੋਤਾ ਸਿੰ ਘ ਅਤੇ ਗਰਜਾ ਸਿੰ ਘ ਨੇ ਜਰਨੈਲੀ ਸੜਕ ਉੱਤੇ ਚੁੰ ਗੀ ਬਣਾ ਕੇ ਕੀ ਘੋਸ਼ਣਾ ਕੀਤੀ? ਇੱ ਥੇ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਹੈ 351) ਬਾਬਾ ਬੋਤਾ ਸਿੰ ਘ ਅਤੇ ਗਰਜਾ ਸਿੰ ਘ ਨੇ ਕਿਸ ਜਗ੍ਹਾ ਨੂੰ ਆਪਣਾ ਵਸੇਰਾ ਬਣਾਇਆ? ਨੂਰਦੀਨ ਦੀ ਸਰਾਂ ਨੂੰ 352) ਸ਼ਹੀਦ ਭਾਈ ਤਾਰੂ ਸਿੰ ਘ ਜੀ ਦੀ ਉਮਰ ਕਿੰ ਨੀ ਸੀ? 25 ਸਾਲ 353) ਸ਼ਹੀਦ ਭਾਈ ਤਾਰੂ ਸਿੰ ਘ ਜੀ ਦੇ ਪਰਿਵਾਰ ਵਿੱ ਚ ਕੌ ਣ ਕੌ ਣ ਸਨ? ਛੋਟੀ ਭੈਣ ਅਤੇ ਮਾਤਾ ਜੀ 354) ਸ਼ਹੀਦ ਭਾਈ ਤਾਰੂ ਸਿੰ ਘ ਜੀ ਦੀ ਸ਼ਖਸੀਅਤ ਕਿਵੇਂ ਦੀ ਸੀ? ਉੱਦਮੀ ਅਤੇ ਦਿਆਲੂ 355) ਭਾਈ ਤਾਰੂ ਸਿੰ ਘ ਜੀ ਨੂੰ ਕਿਸਨੇ ਝੂਠੀ ਮਨਘੜ੍ਹਤ ਕਹਾਣੀ, ਜਕਰੀਆ ਖਾਨ ਨੂੰ ਸੁਣਾ ਕੇ ਗਿਰਫਤਾਰ ਕਰਵਾ ਦਿੱ ਤਾ? ਹਰ ਭਗਤ ਨਿਰੰ ਜਨੀਆਂ 356) “ਸਤਿਗੁਰ ਨਾਨਕ ਪ੍ਰਗਟਿਆ ।। ਮਿਟੀ ਧੁੰ ਧੁ ਜਗਿ ਚਾਨਣੁ ਹੋਆ।।” ਇਹ ਸ਼ਬਦ ਕਿਸਦੀ ਰਚਨਾ ਹੈ? ਭਾਈ ਗੁਰਦਾਸ ਜੀ 357) ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਬਾਦਸ਼ਾਹ ਕੌ ਣ ਸੀ? ਹੁਮਾਯੂੰ ਅਤੇ ਅਕਬਰ 358) ਸ਼੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਦਾ ਵਿਆਹ ਕਿਸ ਨਾਲ ਹੋਇਆ ਸੀ? ਬੀਬੀ ਅਮਰੋ ਜੀ ਨਾਲ 359) ਮੰ ਜੀ ਪ੍ਰਥਾ ਦੀ ਹੇਠਲੀ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ? ਪੀੜ੍ਹੀ 360) ਮੰ ਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਸੀ? ਗੁਰੂ ਅਮਰਦਾਸ ਜੀ 361) ਭਾਈ ਗੁਰਦਾਸ ਜੀ ਨੂੰ ਸਿੱ ਖੀ ਵਿੱ ਚ ਆਉਣ ਲਈ ਕਿਸ ਨੇ ਪ੍ਰੇਰਿਤ ਕੀਤਾ? culturasikh.com ਗੁਰੂ ਰਾਮਦਾਸ ਜੀ ਨੇ 362) ਗੁਰੂ ਰਾਮਦਾਸ ਜੀ ਦੁਆਰਾ ਸ਼ੁਰੂ ਕੀਤੀ ਪ੍ਰਮੁੱਖ ਪ੍ਰਥਾ ਕਿਹੜੀ ਸੀ? ਮਸੰ ਦ 363) ਮਸੰ ਦ ਸ਼ਬਦ ਦਾ ਅਰਥ ਕੀ ਹੈ ਅਤੇ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਉੱਚਾ ਸਥਾਨ - ਫ਼ਾਰਸੀ 364) ਸੁਹੇਲੇ ਘੋੜੇ ਦੇ ਸੰ ਸਕਾਰ ਦੇ ਸਮੇਂ ਉਸਦੇ ਸ਼ਰੀਰ ਵਿਚੋਂ ਕਿੰ ਨਾ ਕਾੱਸਟ ਮੇਟਲ ਨਿਕਲਿਆ? 125 ਕਿੱ ਲੋ 365) ਦਿਲਬਾਗ ਅਤੇ ਗੁਲਬਾਗ ਘੋੜਿਆਂ ਦਾ ਬਾਅਦ ਵਿੱ ਚ ਕੀ ਨਾਮ ਰੱ ਖਿਆ ਗਿਆ? ਜਾਨ ਭਾਈ ਅਤੇ ਸੁਹੇਲਾ ਘੋੜਾ 366) ਮਾਤਾ ਸੁਲੱਖਣੀ ਨੂੰ ਪੁੱ ਤ ਦਾ ਵਰ ਦਿੰ ਦੇ ਸਮੇਂ ਗੁਰੂ ਜੀ ਕਿਸ ਘੋੜੇ ਉੱਤੇ ਸਵਾਰ ਸਨ? ਸੁਹੇਲੇ ਘੋੜੇ ਉੱਤੇ 367) ਪੀਰ ਬੁੱ ਧੂ ਸ਼ਾਹ ਜੀ ਦਾ ਅਸਲੀ ਨਾਮ ਕੀ ਸੀ? ਸ਼ੇਖ ਬੱ ਦਰ–ਉਦ–ਦੀਨ 368) ਕਿਸਦੇ ਕਹਿਣ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੇ ਪੰ ਜ ਸੌ ਫੌਜੀ ਆਪਣੀ ਫੌਜ ਵਿੱ ਚ ਭਰਤੀ ਕਰ ਲਏ, ਜਿਨ੍ਹਾਂ ਨੂੰ ਔਰੰ ਗਜੇਬ ਦੁਆਰਾ ‘ਹੁਕਮ–ਅਦੂਲੀ‘ ਦੀ ਧਾਰਾ ਉੱਤੇ ਦੰ ਡਿਤ ਕੀਤਾ ਗਿਆ ਸੀ? ਪੀਰ ਬੁੱ ਧੂ ਸ਼ਾਹ ਦੇ 369) ਕਿਸਨੇ ਗੁਰੂ ਗੋਬਿੰਦ ਸਿੰ ਘ ਜੀ ਕੋਲੋਂ ਆਪਣੀ ਪਿੱ ਛਲੀ ਭੁੱ ਲ ਲਈ ਮੁਆਫ਼ੀ ਮੰ ਗੀ ਸੀ? ਰਾਮ ਰਾਏ 370) ਰਾਮਰਾਏ ਦੀ ਮੌਤ ਉੱਤੇ ਕਿਸਦੇ ਕਹਿਣ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ ਨੇ ਮਸੰ ਦਾਂ ਨੂੰ ਦੰ ਡਿਤ ਕੀਤਾ? ਰਾਮਰਾਏ ਦੀ ਪਤਨੀ ਪੰ ਜਾਬ ਕੌ ਰ ਦੇ 371) ਬਾਬਾ ਬੰ ਦਾ ਸਿੰ ਘ ਬਹਾਦਰ ਜੀ ਦੇ ਪਿਤਾ ਜੀ ਕੌ ਣ ਸਨ? ਰਾਮਦੇਵ ਰਾਜਪੂਤ ਡੋਗਰੇ, ਮਕਾਮੀ ਜਿਮੀਂਦਾਰ 372) ਕਿਹੜੀ ਘਟਨਾ "ਬੰ ਦਾ ਸਿੰ ਘ" ਜੀ ਦੇ ਜੀਵਨ ਵਿੱ ਚ ਤਬਦੀਲੀ ਲੈ ਕੇ ਆਈ? ਹਿਰਨੀ ਦਾ ਸ਼ਿਕਾਰ 373) ਸ਼ਹੀਦ ਹਕੀਕਤ ਰਾਏ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ? ਸ਼੍ਰੀ ਬਾਘਮਲ ਜੀ 374) ਸ਼ਹੀਦ ਹਕੀਕਤ ਰਾਏ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ? culturasikh.com ਸ਼੍ਰੀਮਤੀ ਗੌਰਾ ਜੀ 375) ਸ਼ਹੀਦ ਹਕੀਕਤ ਰਾਏ ਜੀ ਸਿੱ ਖਿਆ ਪ੍ਰਾਪਤ ਕਰਨ ਕਿਸਦੇ ਕੋਲ ਜਾਂਦੇ ਸਨ? ਅਬਦੁਲ ਹੱ ਕ ਦੇ ਮਦਰਸੇ ਵਿੱ ਚ 376) ਹਕੀਕਤ ਰਾਏ ਨੂੰ ਕਦੋਂ ਸ਼ਹੀਦ ਕੀਤਾ ਗਿਆ? ਸੰ ਨ 1742 ਈਸਵੀ 377) ਹਕੀਕਤ ਰਾਏ ਜੀ ਨੂੰ ਕਿੱ ਥੇ ਸ਼ਹੀਦ ਕੀਤਾ ਗਿਆ? ਲਾਹੌਰ ਦੇ ਨਰਵਾਸ ਚੌਂਕ ਵਿੱ ਚ 378) ਮੀਰ ਮੰ ਨੂੰ ਦੁਆਰਾ ਸਿੱ ਖਾਂ ਨੂੰ ਕਿਹੜੀ ਜਾਗੀਰ ਦਿੱ ਤੀ ਗਈ ਸੀ? ਪੱ ਟੀ ਦੇ ਮਾਮਲੇ ਦਾ ਚੌਥਾ ਭਾਗ 379) ਮੀਰ ਮੰ ਨੂੰ ਦੁਆਰਾ ਸਿੱ ਖਾਂ ਦੀ ਵੱ ਧਦੀ ਹੋਈ ਤਾਕਤ ਨੂੰ ਦਬਾਉਣ ਲਈ ਉਸਨੇ ਸਰਵਪ੍ਰਥਮ ਕੀ ਕੀਤਾ? ਸਿੱ ਖਾਂ ਨੂੰ ਦਿੱ ਤੀ ਜਾਗੀਰ ਜਬਤ ਕਰ ਲਈ 380) ਮੀਰ ਮੰ ਨੂੰ ਦੁਆਰਾ ਭੇਜੀਆਂ ਫੌਜੀ ਟੁਕੜੀਆਂ ਨੇ ਸਿੱ ਖ ਬੱ ਚਿਆਂ ਅਤੇ ਔਰਤਾਂ ਨੂੰ ਫੜ੍ਹ ਕੇ ਕਿੱ ਥੇ ਕੈਦ ਕੀਤਾ? ਲਾਹੌਰ ਦੀ ਘੋੜ ਮੰ ਡੀ ਵਿੱ ਚ 381) ਮੀਰ ਮੰ ਨੂੰ ਨੂੰ ਗੁਪਤਚਰ ਵਿਭਾਗ ਨੇ ਸੂਚਨਾ ਦਿੱ ਤੀ ਕਿ ਮਲਕਪੁਰ ਨਾਮਕ ਪਿੰ ਡ ਦੇ ਨਜ਼ਦੀਕ ਸਿੱ ਖਾਂ ਦਾ ਇੱ ਕ ਜੱ ਥਾ ਪਹੁੰ ਚ ਗਿਆ ਹੈ ਉਹ ਜੱ ਥਾ ਕਿਸ ਵੱ ਲ ਵੱ ਧ ਰਿਹਾ ਸੀ? ਅੰ ਮ੍ਰਿਤਸਰ ਸਾਹਿਬ ਵੱ ਲ 382) ਜਦੋਂ ਸਿੱ ਖਾਂ ਨੂੰ ਮੀਰ ਮੰ ਨੂੰ ਦਾ ਫੌਜ ਨਾਲ ਮਲਕਪੁਰ ਵੱ ਲ ਆਉਣ ਦਾ ਪਤਾ ਲੱਗਾ ਤਾਂ ਸਿੱ ਖਾਂ ਨੇ ਕੀ ਕੀਤਾ? ਗੰ ਨੇ ਦੇ ਖੇਤਾਂ ਵਿੱ ਚ ਲੁੱਕ ਗਏ 383) ਮੀਰ ਮੰ ਨੂੰ ਦੇ ਸਮੇਂ ਸਿੱ ਖਾਂ ਵਿੱ ਚ ਜੋ ਕਿੰ ਵਦੰ ਤੀ ਪ੍ਰਚੱਲਤ ਹੋ ਗਈ ਸੀ, ਉਹ ਕੀ ਸੀ? ਮੰ ਨੂੰ ਅਸਾਡੀ ਦਾਤਰੀ, ਅਸੀ ਮੰ ਨੂੰ ਦੇ ਸੋਏ।ਜਿਉਂ ਜਿਉਂ ਸਾਨੂੰ ਵੱ ਢਦਾ, ਅਸੀਂ ਦੂਣ ਸਵਾਏ ਹੋਏ 384) ਬਾਬਾ ਬੁੱ ਢਾ ਜੀ ਦੇ ਸਪੁੱ ਤਰ ਦਾ ਕੀ ਨਾਮ ਸੀ? ਸ਼੍ਰੀ ਭਾਨਾ ਜੀ 385) ਮਾਤਾ ਕੌ ਲਾਂ ਜੀ ਦਾ ਦੇਹਾਂਤ ਕਿੱ ਥੇ ਹੋਇਆ? ਕਰਤਾਰਪੁਰ ਨਗਰ 386) ਸਿੱ ਖ ਇਤਿਹਾਸ ਦੀ ਦੂਜੀ ਲੜਾਈ ਕਿਹੜੀ ਸੀ? ਸ਼੍ਰੀ ਹਰਗੋਬਿੰਦਪੁਰ ਦਾ ਯੁੱ ਧ 387) ਸਿੱ ਖ ਇਤਹਾਸ ਦੀ ਦੂਜੀ ਲੜਾਈ ਕਦੋਂ ਹੋਈ ਸੀ? culturasikh.com 1629 ਈਸਵੀ 388) ਸਿੱ ਖ ਇਤਿਹਾਸ ਦੀ ਦੂਜੀ ਲੜਾਈ ਕਿਸ ਕਿਸ ਦੇ ਵਿੱ ਚ ਹੋਈ ਸੀ? ਗੁਰੂ ਹਰਿਗੋਬਿੰਦ ਸਾਹਿਬ ਅਤੇ ਅਬਦੁੱ ਲਾ ਖਾਨ ਦੇ ਵਿੱ ਚ 389) ਸਰਦਾਰ ਕਪੂਰ ਸਿੰ ਘ ਜੀ ਦਾ ਜਨਮ ਕਿਸ ਸਥਾਨ ਉੱਤੇ ਹੋਇਆ ਸੀ? ਗਰਾਮ ਕਾਲਾਂ ਕੇ, ਪਰਗਨਾ ਸ਼ੇਖੂਪੁਰਾ 390) ਸਰਦਾਰ ਕਪੂਰ ਸਿੰ ਘ ਜੀ ਨੇ ਖਾਲਸਾ ਪੰ ਥ ਦਾ ਔਖੀਆਂ ਪਰਸਥਿਤੀਆਂ ਵਿੱ ਚ ਕਿੰ ਨੇ ਸਾਲ ਤੱ ਕ ਮਾਰਗਦਰਸ਼ਨ ਕੀਤਾ? ਲੱਗਭੱ ਗ 20 ਸਾਲਾਂ ਤੱ ਕ 391) ਨਵਾਬ ਕਪੂਰ ਸਿੰ ਘ ਜੀ ਨੇ ਜਿਸ ਸਮੂਹ ਵਿੱ ਚ ਸਾਰੇ ਜੱ ਥਿਆਂ ਦਾ ਵਿਲਾ ਕਰਨ ਦਾ ਫ਼ੈਸਲਾ ਲਿਆ । ਉਸ ਵਿਸ਼ਾਲ ਸਮੂਹ ਦਾ ਕੀ ਨਾਮ ਰੱ ਖਿਆ ਗਿਆ? ਦਲ ਖਾਲਸਾ 392) ਨਵਾਬ ਕਪੂਰ ਸਿੰ ਘ ਜੀ ਨੇ ਦਲ ਖਾਲਸਾ ਨੂੰ ਕਿਸ ਦੋ ਭਾਗਾਂ ਵਿੱ ਚ ਵੰ ਡ ਦਿੱ ਤਾ? ‘ਬੁੱ ਢਾ ਦਲ’ , ‘ਤਰਨਾ ਦਲʼ 393) "ਨਵਾਬ ਕਪੂਰ ਸਿੰ ਘ ਜੀ" ਦੁਆਰਾ ਬਣਾਏ ਗਏ "ਬੁੱ ਢਾ ਦਲ" ਵਿੱ ਚ ਕਿੰ ਨੇ ਉਮਰ ਤੋਂ ਵੱ ਧ ਆਦਮੀਆਂ ਨੂੰ ਸ਼ਾਮਿਲ ਕੀਤਾ ਗਿਆ? 40 ਸਾਲ ਤੋਂ ਉੱਪਰ 394) ਨਵਾਬ ਕਪੂਰ ਸਿੰ ਘ ਜੀ ਦੁਆਰਾ ਬਣਾਏ ਗਏ "ਤਰਨਾ ਦਲ" ਵਿੱ ਚ ਕਿੰ ਨ੍ਹਾ ਨੂੰ ਸ਼ਾਮਿਲ ਕੀਤਾ ਗਿਆ? ਜੁਆਨਾਂ ਨੂੰ 395) ਮਾਤਾ ਸੁੰ ਦਰ ਕੌ ਰ ਜੀ ਨੇ ਜੱ ਸਾ ਸਿੰ ਘ ਆਹਲੂਵਾਲੀਆ ਜੀ ਨੂੰ ਜੋ ਭੇਟ ਸਵਰੂਪ ਦਿੱ ਤਾ ਉਹਨਾਂ ਵਿੱ ਚੋਂ ਕਿਸੇ ਇੱ ਕ ਦਾ ਵਰਣਨ ਕਰੋ? ਢਾਲ, ਕਮਾਨ 396) "ਮਾਤਾ ਸੁੰ ਦਰ ਕੌ ਰ ਜੀ" ਨੇ "ਸਰਦਾਰ ਜੱ ਸਾ ਸਿੰ ਘ ਆਹਲੂਵਾਲੀਆ" ਜੀ ਨੂੰ ਕੀ ਵਰਦਾਨ ਅਤੇ ਆਸ਼ੀਰਵਾਦ ਦਿੱ ਤਾ ਸੀ? ਸਮਾਂ ਆਵੇਗਾ ਤੁਹਾਡਾ ਜਸ ਫੈਲੇਗਾ 397) ਜੱ ਸਾ ਸਿੰ ਘ ਆਹਲੂਵਾਲੀਆ ਜੀ ਜਦੋਂ ਨਵਾਬ ਕਪੂਰ ਸਿੰ ਘ ਜੀ ਦੀ ਹਿਫਾਜ਼ਤ ਵਿੱ ਚ ਗਏ, ਤੱ ਦ ਉਨ੍ਹਾਂ ਦੀ ਉਮਰ ਕਿੰ ਨੀ ਸੀ? 12 ਸਾਲ 398) ਉਹ ਕੌ ਣ ਸੀ, ਜੋ 16 ਸੇਰ ਭਾਰ ਦੀ ਗਦਾ ਹੱ ਥ ਵਿੱ ਚ ਥਾਮ ਕੇ ਇਸ ਪ੍ਰਕਾਰ ਘੁੰ ਮਾਉਦਾ, ਮੰ ਨੋ ਉਹ ਇੱ ਕ ਹਲਕਾ ਜਿਹਾ ਤਿਨਕਾ ਹੋਵੇ? ਸਰਦਾਰ ਜੱ ਸਾ ਸਿੰ ਘ ਆਹਲੂਵਾਲੀਆ 399) ਅਕਾਲੀ ਫੂਲਾ ਸਿੰ ਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ? culturasikh.com ਭਾਈ ਈਸ਼ਰ ਸਿੰ ਘ ਜੀ 400) ਕਿਸ ਸਾਲ ਅਕਾਲੀ ਫੂਲਾ ਸਿੰ ਘ ਜੀ ਅਕਾਲ ਤਖਤ ਦੇ ਜੱ ਥੇਦਾਰ ਨਿਯੁਕਤ ਹੋਏ? ਸੰ ਨ 1807 ਈਸਵੀ 401) ਦੀਵਾਨ ਲਖਪਤ ਰਾਏ ਦੀ ਸਿੱ ਖਾਂ ਦੇ ਵਿਰੁੱ ਧ ਕੀ ਕਰੂਰ ਨੀਤੀ ਰਹੀ? ਸਿੱ ਖ ਦੇ ਸਿਰ ਲਈ ਇਨਾਮ, ਮਰਿਆਦਾ ਅਨੁਸਾਰ ਜਿਉਣ ਵਾਲੇ ਸਿੱ ਖ ਦਾ ਢਿੱ ਡ ਚਾਕ ਕਰ ਦਿੱ ਤਾ ਜਾਵੇ ,ਸਿੱ ਖਾਂ ਦੇ ਸਿਰ ਤੇ ਇਨਾਮ ਨਿਸ਼ਚਿਤ ਕਰ ਦਿੱ ਤਾ 402) 1745 ਈਸਵੀ ਦੇ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਵਿੱ ਚ ਸਰਵਪ੍ਰਥਮ "ਲਾਹੌਰ ਨਗਰ" ਦੇ "ਸਿੱ ਖ" ਦੁਕਾਨਦਾਰਾਂ ਅਤੇ ਸਰਕਾਰੀ ਕਰਮਚਾਰੀਆਂ ਨਾਲ ਦੀਵਾਨ ਲਖਪਤ ਰਾਏ ਨੇ ਕੀ ਕੀਤਾ? ਫੜ ਕੇ ਜੱ ਲਾਦਾਂ ਦੇ ਹਵਾਲੇ ਕਰ ਦਿੱ ਤਾ 403) ਛੋਟੇ ਘੱ ਲੂਘਾਰੇ (ਵਿਪੱ ਤੀਕਾਲ) ਵਿੱ ਚ ਸਿੱ ਖਾਂ ਦੀ ਲੜਾਈ ਕਿਸ ਨਾਲ ਹੋਈ ਸੀ? ਲਖਪਤ ਰਾਏ ਦੀ ਫੌਜ ਦੇ ਨਾਲ 404) ਛੋਟੇ ਘੱ ਲੂਘਾਰੇ ਵਿੱ ਚ ਮਕਾਮੀ ਬਸੋਹਲੀ, ਯਸ਼ੇਲ ਅਤੇ ਕਠੂਹੇ ਦੇ ਲੋ ਕਾਂ ਨੇ ਸਿੱ ਖਾਂ ਨਾਲ ਕੀ ਕੀਤਾ? ਸਿੱ ਖਾਂ ਨੂੰ ਨੁਕਸਾਨ ਪਹੁੰ ਚਾਇਆ 405) ਛੋਟੇ ਘੱ ਲੂਘਾਰੇ (ਵਿਪੱ ਤੀਕਾਲ) ਵਿੱ ਚ ਕਿੰ ਨੇ ਸਿੱ ਖ ਬੰ ਦੀ ਬਣਾ ਲਏ ਗਏ? ਲੱਗਭੱ ਗ 3 ਹਜਾਰ 406) ਗੁਰਦੁਆਰਾ ਸ਼੍ਰੀ ਅਟਾਰੀ ਸਾਹਿਬ ਪੰ ਜਾਬ ਵਿੱ ਚ ਕਿੱ ਥੇ ਸਥਿਤ ਹੈ? ਗਰਾਮ ਸੁਲਤਾਨਵਿੰ ਡ, ਜ਼ਿਲ੍ਹਾ ਅੰ ਮ੍ਰਿਤਸਰ ਸਾਹਿਬ 407) ਗੁਰਦੁਆਰਾ ਸ਼੍ਰੀ ਅਟਾਰੀ ਸਾਹਿਬ ਕਿਸ ਗੁਰੂ ਨਾਲ ਸੰ ਬੰ ਧਿਤ ਹੈ? ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ 408) ਕਿਸ ਸਥਾਨ ਉੱਤੇ 1604 ਈਸਵੀ ਵਿੱ ਚ ਪੰ ਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸਪੁੱ ਤਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਰਾਤ ਲੈ ਕੇ ਆਏ ਸਨ? ਗੁਰਦੁਆਰਾ ਅਟਾਰੀ ਸਾਹਿਬ ,ਗਰਾਮ ਸੁਲਤਾਨਵਿੰ ਡ, ਜ਼ਿਲ੍ਹਾ ਅੰ ਮ੍ਰਿਤਸਰ, ਪੰ ਜਾਬ 409) ਗੁਰਦੁਆਰਾ ਸ਼੍ਰੀ ਭੰ ਡਾਰਾ ਸਾਹਿਬ ਪੰ ਜਾਬ ਵਿੱ ਚ ਕਿੱ ਥੇ ਸਥਿਤ ਹੈ? ਪਿੰ ਡ ਰਾਮਦਾਸ, ਜ਼ਿਲ੍ਹਾ ਅੰ ਮ੍ਰਿਤਸਰ ਸਾਹਿਬ 410) ਆਨੰਦ ਕਾਰਜ (ਸਿੱ ਖ ਵਿਆਹ) ਐਕਟ ਕਦੋਂ ਪਾਸ ਹੋਇਆ? 1909 ਵਿੱ ਚ 411) ਕਿਰਪਾਨ ਐਕਟ ਕਦੋਂ ਪਾਸ ਹੋਇਆ? 1914 ਵਿੱ ਚ culturasikh.com 412) ‘ਕੁਚਜੀ‘ ਬਾਣੀ ਕਿਸਦੀ ਰਚਨਾ ਹੈ? ਗੁਰੂ ਨਾਨਕ ਦੇਵ ਜੀ 413) ‘ਕੁਚਜੀ‘ ਬਾਣੀ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਕਿਸ ਅੰ ਗ ਉੱਤੇ ਦਰਜ ਹੈ? ਅੰ ਗ 762 414) ‘ਕੁਚਜੀ‘ ਬਾਣੀ ਵਿੱ ਚ ਕਿੰ ਨੀਆਂ ਪੰ ਕਤੀਆਂ ਹਨ? 16 ਪੰ ਕਤੀਆਂ 415) ‘ਕੁਚਜੀ‘ ਬਾਣੀ ਕਿਸ ਰਾਗੁ ਵਿੱ ਚ ਹੈ? ਰਾਗੁ ਸੂਹੀ 416) ‘ਕੁਚਜੀ‘ ਬਾਣੀ ਦਾ ਵਿਸ਼ਾ ਕੀ ਹੈ? ਈਸ਼ਵਰ ਵਲੋਂ ਬੇਮੁਖ ਹੋਈ ਲੋ ਕਾਈ 417) ‘ਕੁਚਜੀ‘ ਸ਼ਬਦ ਦਾ ਪ੍ਰਯੋਗ ਕਿਸ ਰੂਪ ਵਿੱ ਚ ਕੀਤਾ ਗਿਆ ਹੈ? ਇਸਤਰੀ ਰੂਪ ਵਿੱ ਚ 418) ਸੁਚਜੀ ਬਾਣੀ ਕਿਸ ਬਾਣੀਕਾਰ ਦੀ ਰਚਨਾ ਹੈ ਅਤੇ ਕਿਸ ਰਾਗੁ ਵਿੱ ਚ ਹੈ? ਸੂਹੀ ਰਾਗੁ, ਗੁਰੂ ਨਾਨਕ ਦੇਵ ਜੀ 419) ‘ਸੁਚਜੀ‘ ਦਾ ਸ਼ਾਬਦਿਕ ਮਤਲੱਬ ਕੀ ਹੈ? ਅੱ ਛਾ, ਸ਼ੁਭ, ਪਵਿੱ ਤਰ 420) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਰਾਗੁ ਕਿਹੜਾ ਹੈ? ਸਿਰੀ ਰਾਗੁ 421) ਭਾਰਤੀ ਪਰੰ ਪਰਾ ਦਾ ਸਭ ਤੋਂ ਪ੍ਰਾਚੀਨ ਰਾਗੁ ਕਿਹੜਾ ਹੈ? ਸਿਰੀ ਰਾਗੁ 422) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੀ ਬਾਣੀ ਵਿੱ ਚ ਸਿਰੀ ਰਾਗੁ ਕਿਸ ਅੰ ਗ ਤੋਂ ਕਿੰ ਨੇ ਅੰ ਗ ਤੱ ਕ ਹੈ? ਅੰ ਗ 14 ਤੋਂ ਅੰ ਗ 93 ਤੱ ਕ 423) ਸਿਰੀ ਰਾਗੁ ਦੇ ਗਾਇਨ ਦਾ ਸਮਾਂ ਕੀ ਹੈ? ਇਸ ਰਾਗੁ ਦੇ ਗਾਇਨ ਦਾ ਸਮਾਂ ਪਿਛਲੇ ਪਹਿਰ ਦਾ ਹੈ 424) ਸਿਰੀ ਰਾਗੁ ਵਿੱ ਚ ਕਿੰ ਨੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ? ਪੰ ਜ culturasikh.com 425) ਸਿਰੀ ਰਾਗੁ ਵਿੱ ਚ ਕਿੰ ਨੇ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ? ਚਾਰ 426) ਰਾਗੁ ਮਾਝ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਕਿਸ ਅੰ ਗ ਤੋਂ ਕਿਸ ਅੰ ਗ ਤੱ ਕ ਦਰਜ ਹੈ? ਅੰ ਗ 94 ਤੋਂ 150 427) ਰਾਗੁ ਮਾਝ ਦੇ ਗਾਇਨ ਦਾ ਸਮਾਂ ਕਿਹੜਾ ਹੈ? ਰਾਤ ਦਾ ਪਹਿਲਾ ਪਹਿਰ 428) ਗੁਰੂ ਅਰਜਨ ਦੇਵ ਜੀ ਦੀ ਮਹੱ ਤਵਪੂਰਣ ਰਚਨਾ "ਬਾਰਹ ਮਾਹਾ" ਕਿਸ ਰਾਗੁ ਵਿੱ ਚ ਹੈ? ਰਾਗੁ ਮਾਝ 429) ਰਾਗੁ ਮਾਝ ਵਿੱ ਚ ਕਿੰ ਨੇ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਸੰ ਪਾਦਨ ਹੈ? ਪੰ ਜ 430) ਰਾਗੁ ਆਸਾ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਕਿਸ ਅੰ ਗ ਤੋਂ ਕਿਸ ਅੰ ਗ ਤੱ ਕ ਦਰਜ ਹੈ? ਅੰ ਗ 347 ਤੋਂ 488 431) ਸਿੱ ਖ ਧਰਮ ਵਿੱ ਚ ਮਹੱ ਤਵਪੂਰਣ ਰਾਗੁ ਆਸਾ ਦਾ ਗਾਇਨ ਕਦੋਂ ਕੀਤਾ ਜਾਂਦਾ ਹੈ? ਅੰ ਮ੍ਰਿਤ ਵੇਲੇ 432) ਰਾਗੁ ਆਸਾ ਵਿੱ ਚ ਸਭ ਤੋਂ ਮਹੱ ਤਵਪੂਰਣ ਰਚਨਾ ਕੀ ਹੈ, ਜਿਸਦਾ ਗਾਇਨ ਨਿਯਮ ਨਾਲ ਕੀਤਾ ਜਾਂਦਾ ਹੈ? ਆਸਾ ਦੀ ਵਾਰ 433) ਰਾਗੁ ਆਸਾ ਦੀਆਂ ਹੋਰ ਕਿਸਮਾਂ ਕਿਹੜੀਆਂ ਹਨ, ਜੋ ਗੁਰੂ ਗ੍ਰੰ ਥ ਸਾਹਿਬ ਦੀ ਬਾਣੀ ਵਿੱ ਚ ਦਰਜ ਹਨ? ਕਾਫ਼ੀ ਅਤੇ ਆਸਾਵਰੀ 434) ਰਾਗੁ ਆਸਾ ਵਿੱ ਚ ਕਿੰ ਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ? ਛੇ 435) ਰਾਗੁ ਆਸਾ ਵਿੱ ਚ ਕਿੰ ਨੇ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ? ਪੰ ਜ 436) ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਦਾ ਗਾਇਨ ਕਿਸ ਰਾਗੁ ਵਿੱ ਚ ਕੀਤਾ ਹੈ? ਰਾਗੁ ਧਨਾਸਰੀ 437) ਰਾਗੁ ਧਨਾਸਰੀ ਦੇ ਗਾਇਨ ਦਾ ਸਮਾਂ ਕੀ ਹੈ? ਦਿਨ ਦਾ ਤੀਜਾ ਪਹਿਰ 438) ਰਾਗੁ ਧਨਾਸਰੀ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਕਿਸ ਅੰ ਗ ਤੋਂ ਕਿਸ ਅੰ ਗ ਤੱ ਕ ਦਰਜ ਹੈ? culturasikh.com ਅੰ ਗ 660 ਤੋਂ 695 439) ਰਾਗੁ ਧਨਾਸਰੀ ਵਿੱ ਚ ਕਿੰ ਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ? ਪੰ ਜ 440) ਰਾਗੁ ਧਨਾਸਰੀ ਵਿੱ ਚ ਕਿੰ ਨੇ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ? ਸੱ ਤ 441) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦਾ ਤੀਵਾਂ (30) ਰਾਗੁ ਕਿਹੜਾ ਹੈ? ਰਾਗੁ ਪ੍ਰਭਾਤੀ 442) ਰਾਗੁ ਪ੍ਰਭਾਤੀ ਦੇ ਗਾਇਨ ਦਾ ਕੀ ਸਮਾਂ ਹੈ? ਸਵੇਰ ਦਾ ਪਹਿਲਾ ਪਹਿਰ 443) ਰਾਗੁ ਪ੍ਰਭਾਤੀ ਦੀ ਬਾਣੀ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੇ ਕਿਸ ਅੰ ਗ ਤੋਂ ਕਿਸ ਅੰ ਗ ਤੱ ਕ ਦਰਜ ਹੈ? ਅੰ ਗ 1327 ਤੋਂ 1351 444) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੇ ਰਾਗੁ ਭੇਦ ਅਨੁਸਾਰ ਰਾਗੁ ਪ੍ਰਭਾਤੀ ਦੇ ਹੋਰ ਰੂਪ ਕਿਹੜੇ ਹਨ? ਪ੍ਰਭਾਤੀ ਬਿਭਾਸ 445) ਰਾਗੁ ਪ੍ਰਭਾਤੀ ਵਿੱ ਚ ਕਿੰ ਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ? ਚਾਰ 446) ਰਾਗੁ ਪ੍ਰਭਾਤੀ ਵਿੱ ਚ ਕਿੰ ਨੇ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ? ਤਿੰ ਨ 447) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦਾ ਆਖਰੀ ਰਾਗੁ ਕਿਹੜਾ ਹੈ? ਰਾਗੁ ਜੈਜਾਵੰ ਤੀ 448) ਰਾਗੁ ਜੈਜਾਵੰ ਤੀ ਵਿੱ ਚ ਕਿਸ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਜੋ ਕਿ ਗੁਰੂ ਗੋਬਿੰਦ ਸਿੰ ਘ ਜੀ ਨੇ ਲਿਖਵਾਈ ਸੀ? ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 449) ਰਾਗੁ ਜੈਜਾਵੰ ਤੀ ਦੀ ਬਾਣੀ ਸ਼੍ਰੀ ਗੁਰੂ ਗ੍ਰੰ ਥ ਹਿਬ ਜੀ ਦੇ ਕਿਸ ਅੰ ਗ ਤੋਂ ਕਿਸ ਅੰ ਗ ਤੱ ਕ ਦਰਜ ਹੈ? ਅੰ ਗ 1352 ਤੋਂ 1353 450) ਰਾਗੁ ਜੈਜਾਵੰ ਤੀ ਦੇ ਗਾਇਨ ਦਾ ਸਮਾਂ ਕੀ ਹੈ? ਰਾਤ ਦਾ ਦੂਜਾ ਪਹਿਰ 451) ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾਗੱ ਦੀ ਕਿੰ ਨੀ ਉਮਰ ਵਿੱ ਚ ਬਖਸ਼ਿਸ਼ ਹੋਈ ? ਉਮਰ 72 ਸਾਲ culturasikh.com 452) ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾਗੱ ਦੀ ਕਦੋਂ ਤੇ ਕਿੱ ਥੇ ਬਖਸ਼ਿਸ਼ ਹੋਈ ? ਸੰ ਨ 1552 ਖਡੂਰ ਸਾਹਿਬ 453) ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਵਸਾਇਆ ? ਗੋਇੰਦਵਾਲ ਸਾਹਿਬ 454) ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਕਦੋਂ ਤਿਆਰ ਕੀਤੀ ? ਸੰ ਨ 1559 ਤੋਂ 1564 455) ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾਗੱ ਦੀ ਦੀ ਰਸਮ ਕਿਸਨੇ ਨਿਭਾਈ ? ਬਾਬਾ ਬੁੱ ਢਾ ਜੀ 456) ਸ਼੍ਰੀ ਗੁਰੂ ਅਮਰਦਾਸ ਜੀ ਕਿੰ ਨਾਂ ਸਮਾਂ ਗੁਰਤਾਗੱ ਦੀ ਤੇ ਬਿਰਾਜਮਾਨ ਰਹੇ ? ਲਗਭਗ 22 ਸਾਲ 457) ਸ਼੍ਰੀ ਗੁਰੂ ਅਮਰਦਾਸ ਜੀ ਦੀ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਕਿੰ ਨੀ ਬਾਣੀ ਕਿੰ ਨੇ ਰਾਗਾਂ ਵਿੱ ਚ ਦਰਜ ਹੈ ? 907 ਸ਼ਬਦ 17 ਰਾਗਾਂ ਵਿੱ ਚ 458) ਸ਼੍ਰੀ ਗੁਰੂ ਅਮਰਦਾਸ ਜੀ ਨੇ ਪਾਣੀ ਦੀ ਬਾਉਲੀ ਕਿੱ ਥੇ ਬਣਵਾਈ ਸੀ ? ਗੋਇੰਦਵਾਲ ਸਾਹਿਬ ਵਿਖੇ 459) ਬਾਬਾ ਅਮਰਦਾਸ ਜੀ ਨੇ ਸਿੱ ਖ ਬਣਨ ਤੋਂ ਪਹਿਲਾਂ ਕਿੰ ਨੀ ਵਾਰ ਗੰ ਗਾ ਦੀ ਯਾਤਰਾ ਕੀਤੀ ? 20 ਵਾਰ 460) ਬਾਬਾ ਅਮਰਦਾਸ ਜੀ ਨੇ ਸਭ ਤੋਂ ਪਹਿਲਾ ਬਾਣੀ ਕਿਸ ਪਾਸੋਂ ਸੁਣੀ ? ਬੀਬੀ ਅਮਰੋ ਜੀ ਤੋਂ 461) ਸ਼੍ਰੀ ਗੁਰੂ ਅਮਰਦਾਸ ਜੀ ਲੱਤ ਮਾਰਨ ਵਾਲੀ ਘਟਨਾ ਤੋਂ ਬਾਅਦ ਕਿੱ ਥੇ ਚਲੇ ਗਏ ਸੀ ? ਬਾਸਰਕੇ 462) ਬਾਸਰਕੇ ਵਿਖੇ ਗੁਰੂ ਅਮਰਦਾਸ ਜੀ ਨੂੰ ਕਿਸ ਸਿੱ ਖ ਨੇ ਸੰ ਨ ਲਾ ਕੇ ਲੱਭਿਆ? ਬਾਬਾ ਬੁੱ ਢਾ ਜੀ ਨੇ 463) ਮੈਂ ਤੇਰੇ ਨਿਗੁਰੇ ਹੱ ਥੋਂ ਖਾਂਦਾ ਪੀਂਦਾ ਰਿਹਾ ਹਾਂ ਮੇਰੇ ਸਾਰੇ ਧਰਮ ਕਰਮ ਨਸ਼ਟ ਹੋ ਗਏ ਹਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ? ਵੈਸ਼ਨਵ ਸਾਧ ਨੇ ਬਾਬਾ ਅਮਰਦਾਸ ਜੀ ਨੂੰ 464) ਸ਼੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਕਦੋਂ ਸਮਾਏ ਸਨ ? 1581 culturasikh.com 465) ਸ਼੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਕਿਸ ਸਥਾਨ ਤੇ ਸਮਾਏ ਸਨ ? ਗੋਇੰਦਵਾਲ ਸਾਹਿਬ 466) ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਕਦੋਂ ਤੇ ਕਿੱ ਥੇ ਮਿਲੀ ? ਸੰ ਨ 1574 ਨੂੰ ਗੋਇੰਦਵਾਲ ਸਾਹਿਬ 467) ਰਾਗੁ ਜੈਤਸਰੀ ਵਿੱ ਚ ਕਿੰ ਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ? ਤਿੰ ਨ 468) ਸ਼੍ਰੀ ਗੁਰੂ ਰਾਮਦਾਸ ਜੀ ਨੇ ਪਹਿਲਾ ਕਿਹੜਾ ਨਗਰ ਵਸਾਇਆ ? ਗੁਰੂ ਦਾ ਚੱ ਕ 469) ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱ ਦੀ ਕਦੋਂ ਤੇ ਕਿੱ ਥੇ ਬਖਸ਼ਿਸ ਕੀਤੀ ? ਸੰ ਨ 1581 ਨੂੰ ਗੋਇੰਦਵਾਲ ਸਾਹਿਬ 470) ਸ਼੍ਰੀ ਗੁਰੂ ਰਾਮਦਾਸ ਜੀ ਦੀ ਸ੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਕਿੰ ਨੀ ਬਾਣੀ ਦਰਜ ਹੈ? 679 ਸ਼ਬਦ 471) ਸ਼੍ਰੀ ਗੁਰੂ ਰਾਮਦਾਸ ਜੀ ਕਿੰ ਨਾਂ ਸਮਾਂ ਗੁਰਤਾਗੱ ਦੀ ਤੇ ਬਿਰਾਜਮਾਨ ਰਹੇ? 7 ਸਾਲ 472) ਸ਼੍ਰੀ ਗੁਰੂ ਰਾਮਦਾਸ ਜੀ ਨੇ ਕਦੋਂ ਤੇ ਕਿਸਨੂੰ ਗੁਰਗੱ ਦੀ ਦਿੱ ਤੀ? ਸੰ ਨ 1581 ਸ਼੍ਰੀ ਗੁਰੂ ਅਰਜਨ ਦੇਵ ਜੀ 473) ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਸ ਗੁਰੂ ਸਾਹਿਬਾਨ ਪਾਸੋਂ ਗੁਰਤਾਗੱ ਦੀ ਪ੍ਰਾਪਤ ਕੀਤੀ? ਸ਼੍ਰੀ ਗੁਰੂ ਅਮਰਦਾਸ ਜੀ 474) ਲਾਵਾਂ ਦੇ ਪਾਠ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ? ਸ਼੍ਰੀ ਗੁਰੂ ਰਾਮਦਾਸ ਜੀ 475) ਮਾਤਾ ਪਿਤਾ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਜੀ ਕਿੱ ਥੇ ਰਹਿਣ ਲੱਗੇ? ਨਾਨੀ ਜੀ ਕੋਲ 476) ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਚੜਾਈ ਕਰ ਗਏ ਸਨ ਉਸ ਵੇਲੇ ਉਨ੍ਹਾਂ ਦੀ ਉਮਰ ਕਿੰ ਨੀ ਸੀ ? ਸੱ ਤ ਸਾਲ ਦੀ 477) ਸ਼੍ਰੀ ਗੁਰੂ ਰਾਮਦਾਸ ਜੀ ਆਪਣੀ ਨਾਨੀ ਕੋਲ ਕਿੰ ਨਾਂ ਸਮਾਂ ਰਹੇ ਸਨ ? ਪੰ ਜ ਸਾਲ culturasikh.com 478) ਵਿਆਹ ਸਮੇਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਮਰ ਕਿੰ ਨੀ ਸੀ ? 19 ਸਾਲ 479) ਘੁੰ ਘਣੀਆਂ ਕਿਹੜੇ ਗੁਰੂ ਸਾਹਿਬਾਨ ਵੇਚਦੇ ਸਨ ? ਸ਼੍ਰੀ ਗੁਰੂ ਰਾਮਦਾਸ ਜੀ 480) ਕਿਹੜੇ ਗੁਰੂ ਆਪਣੇ ਮਾਤਾ-ਪਿਤਾ ਦੇ ਅਕਾਲ ਚਲਾਣਾ ਤੋਂ ਬਾਅਦ ਆਪਣੀ ਨਾਨੀ ਕੋਲ ਰਹੇ ? ਸ਼੍ਰੀ ਗੁਰੂ ਰਾਮਦਾਸ ਜੀ 481) ਬਾਸਰਕੇ ਵਿਖੇ ਕਿਸ ਗੁਰੂ ਜੀ ਦੇ ਨਾਨੀ ਜੀ ਰਹਿੰ ਦੇ ਸਨ? ਸ਼੍ਰੀ ਗੁਰੂ ਰਾਮਦਾਸ ਜੀ 482) ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸ ਸੰ ਨ ਵਿੱ ਚ ਸ਼ਹੀਦ ਕੀਤਾ ਗਿਆ ? 1605 483) ਸ਼੍ਰੀ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਕਿੱ ਥੇ ਸਮਾਏ ਸਨ ? ਲਾਹੌਰ 484) ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰਤਾ ਗੱ ਦੀ ਦੇ ਵਾਰਿਸ ਕੌ ਣ ਬਣੇ ? ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 485) ਸ਼੍ਰੀ ਗੁਰੂ ਅਰਜਨ ਦੇਵ ਜੀ ਕਿੰ ਨੇ ਭਰਾ-ਭੈਣ ਸਨ ? 3 ਭਰਾ 486) ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾਗੱ ਦੀ ਮਿਲਣ ਦਾ ਵਿਰੋਧ ਕਿਸ ਨੇ ਕੀਤਾ ? ਪ੍ਰਿਥੀ ਚੰ ਦ 487) ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਅਸਥਾਨ ਦੀ ਸਥਾਪਨਾ ਕੀਤੀ ? ਸ਼੍ਰੀ ਹਰਿਮੰ ਦਰ ਸਾਹਿਬ 488) ਸ਼੍ਰੀ ਗੁਰੂ ਰਾਮਦਾਸ ਜੀ ਦੇ ਹੁਕਮ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰ ਨਾਂ ਸਮਾਂ ਲਾਹੌਰ ਗੁਜਾਰਿਆ ? ਲਗਭਗ 3 ਸਾਲ 489) ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕਿੰ ਨੀ ਬਾਣੀ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਦਰਜ ਹੈ ? 2218 ਸ਼ਬਦ 490) ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿਸ ਪਿੰ ਡ ਵਿੱ ਚ ਹੋਇਆ ? ਮਉ ਸਾਹਿਬ 491) ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿਸ ਸੰ ਨ ਵਿੱ ਚ ਹੋਇਆ ? culturasikh.com ਸੰ ਨ 1579 492) ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰ ਦਰ ਸਾਹਿਬ ਜੀ ਦੀ ਨੀਂਹ ਕਿਸ ਤੋਂ ਰਖਵਾਈ ? ਸਾਂਈ ਮੀਆਂ ਮੀਰ ਜੀ 493) ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਗ੍ਰੰ ਥ ਨੂੰ ਤਿਆਰ ਕਰਵਾਇਆ ? ਸ਼੍ਰੀ ਆਦਿ ਗ੍ਰੰ ਥ ਸਾਹਿਬ 494) ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਦਾ ਨਾਂ ਦੱ ਸੋ? ਲਾਹੌਰ 495) ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸ ਰਾਜੇ ਨੇ ਸ਼ਹੀਦ ਕਰਵਾਇਆ ? ਜਹਾਂਗੀਰ 496) ਸ਼੍ਰੀ ਗੁਰੂ ਅਰਜਨ ਦੇਵ ਜੀ ਕਿੰ ਨਾਂ ਸਮਾਂ ਗੁਰਤਾ ਗੱ ਦੀ ਤੇ ਬਿਰਾਜਮਾਨ ਰਹੇ ? 24 ਸਾਲ 497) ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਮੁਗਲ ਨੂੰ ਗੁਰੂ ਘਰ ਵਿੱ ਚ ਸ਼ਰਨ ਦਿੱ ਤੀ ? ਖੁਸਰੋ 498) ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰ ਨੇ ਗੁਰੂ ਸਾਹਿਬਾਨ ਦੀ ਬਾਣੀ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਦਰਜ ਕੀਤੀ ? 5 ਗੁਰੂ ਸਾਹਿਬਾਨ 499) ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀ 12 ਮਹੀਨਿਆਂ ਦੀ ਬਾਣੀ ਦਾ ਨਾਮ ਦੱ ਸੋ ? ਬਾਰਹ ਮਾਹਾ ਮਾਂਝ 500) ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਤੋਂ ਲਿਖੀਆਂ ਚਿੱ ਠੀਆਂ ਕਿਸ ਨੇ ਰੋਕੀਆਂ ? ਬਾਬਾ ਪ੍ਰਿਥੀ ਚੰ ਦ 501) ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਿਖੀਆਂ ਚਿੱ ਠੀਆਂ ਸ੍ਰੀ ਗੁਰੂ ਗ੍ਰੰ ਥ ਸਾਹਿਬ ਅੰ ਦਰ ਕਿਸ ਨਾਮ ਨਾਲ ਦਰਜ ਹਨ ? ਸ਼ਬਦ ਹਜਾਰੇ 502) ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੀ ਬੀੜ ਲਿਖਣ ਦੀ ਸੇਵਾ ਕਿਸ ਪਾਸੋਂ ਕਰਵਾਈ ? ਭਾਈ ਗੁਰਦਾਸ ਜੀ 503) ਸ਼੍ਰੀ ਸੁਖਮਨੀ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ? ਸ਼੍ਰੀ ਗੁਰੂ ਅਰਜਨ ਦੇਵ ਜੀ 504) ਸ਼੍ਰੀ ਹਰਿਮੰ ਦਰ ਸਾਹਿਬ ਜੀ ਦੀ ਨੀਂਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਨ੍ਹਾਂ ਕੋਲੋਂ ਰਖਵਾਈ ? ਸਾਂਈ ਮੀਆਂ ਮੀਰ ਜੀ culturasikh.com 505) ਕਿਹੜੀ ਪਾਤਸ਼ਾਹੀ ਨੂੰ ਸ਼ਹੀਦਾਂ ਦੇ ਸਰਤਾਜ ਮੰ ਨਿਆ ਜਾਂਦਾ ਹੈ? ਪੰ ਜਵੀ 506) ਸਿੱ ਖ ਧਰਮ ਦੇ ਪਹਿਲੇ ਸ਼ਹੀਦ ਦਾ ਨਾਮ ਦੱ ਸੋ ? ਸ਼੍ਰੀ ਗੁਰੂ ਅਰਜਨ ਦੇਵ ਜੀ 507) ਸ਼੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਕਿੰ ਨੇ ਸਾਲ ਰਹੇ ? 11 ਸਾਲ 508) ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਮਤਿ ਦੀ ਗੁੜਤ ੍ਹ ੀ ਕਿਸ ਪਾਸੋਂ ਮਿਲੀ ? ਨਾਨਾ ਜੀ 509) ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾਗੱ ਦੀ ਮਿਲਣ ਤੋਂ ਕੌ ਣ ਨਰਾਜ਼ ਹੋਇਆ ਸੀ ? ਪ੍ਰਿਥੀ ਚੰ ਦ 510) ਸ਼੍ਰੀ ਗੁਰੂ ਅਰਜਨ ਦੇਵ ਜੀ ਵੱ ਲੋਂ ਵਸਾਏ ਨਗਰਾਂ ਦੇ ਨਾਮ ਦੱ ਸੋ ? ਤਰਨਤਾਰਨ ਅਤੇ ਕਰਤਾਰਪੁਰ ਸਾਹਿਬ(ਜ਼ਿਲ੍ਹਾ ਜੰ ਲਧਰ) 511) ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱ ਚ ਕਿੰ ਨੇ ਵਿਰੋਧੀਆਂ ਦਾ ਹਿੱ ਸਾ ਸੀ ? ਤਿੰ ਨ 512) ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਰਵਾਉਣ ਵਾਲੇ ਵਿਰੋਧੀਆਂ ਦਾ ਨਾਮ ਦੱ ਸੋ ? ਬੀਰਬਲ, ਚੰ ਦੂ ਅਤੇ ਪ੍ਰਿਥੀ ਚੰ ਦ 513) ਆਪਣੇ ਨਾਨੇ ਪਾਸੋਂ ਗੁਰਮਤਿ ਦੀ ਗੁੜਤ ੍ਹ ੀ ਕਿਸ ਗੁਰੂ ਜੀ ਨੂੰ ਮਿਲੀ ? ਸ੍ਰੀ ਗੁਰੂ ਅਰਜਨ ਦੇਵ ਜੀ 514) ਬਾਬਾ ਪ੍ਰਿਥੀ ਚੰ ਦ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਕਿਉਂ ਨਰਾਜ਼ ਸਨ ? ਗੁਰਤਾਗੱ ਦੀ ਮਿਲਣ ਤੇ 515) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪੁੱ ਤਰੀ ਦਾ ਨਾਮ ਦੱ ਸੋ ? ਬੀਬੀ ਵੀਰੋ ਜੀ 516) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੋਤੀ ਜੋਤ ਕਦੋਂ ਸਮਾਏ ਸਨ ? ਸੰ ਨ 1638 ਵਿੱ ਚ 517) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੋਤੀ ਜੋਤ ਕਿੱ ਥੇ ਸਮਾਏ ? ਕੀਰਤਪੁਰ ਸਾਹਿਬ culturasikh.com 518) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਸ ਸਥਾਨ ਤੋਂ ਰਾਜਿਆਂ ਨੂੰ ਛੁਡਾਇਆ ? ਗਵਾਲੀਅਰ 519) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਰਿਮੰ ਦਰ ਸਾਹਿਬ ਵਿਖੇ ਕਿਸ ਅਸਥਾਨ ਦੀ ਸਥਾਪਨਾ ਕੀਤੀ ? ਅਕਾਲ ਬੁੰ ਗਾ ਸਾਹਿਬ 520) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾਗੱ ਦੀ ਕਿਸ ਗੁਰੂ ਸਾਹਿਬ ਤੋਂ ਮਿਲੀ ਤੇ ਉਨ੍ਹਾਂ ਦੀ ਉਮਰ ਕਿੰ ਨੀ ਸੀ ? ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ – ਲਗਭਗ 11 ਸਾਲ 521) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿੰ ਨੀਆਂ ਕ੍ਰਿਪਾਨਾਂ ਪਹਿਨੀਆਂ ? ਦੋ ਕ੍ਰਿਪਾਨਾਂ 522) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਪਹਿਨੀਆਂ ਕ੍ਰਿਪਾਨਾਂ ਦੇ ਨਾਂ ਦੱ ਸੋ ? ਮੀਰੀ – ਪੀਰੀ 523) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱ ਚ ਕਿੰ ਨੀਆਂ ਜੰ ਗਾਂ ਲੜੀਆਂ ? ਚਾਰ 524) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਿੰ ਨਾਂ ਸਮਾਂ ਗੁਰਤਾਗੱ ਦੀ ਤੇ ਬਿਰਾਜਮਾਨ ਰਹੇ ? 33 ਸਾਲ 525) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਹਾਦਰ ਜਰਨੈਲ ਦਾ ਨਾਮ ਦੱ ਸੋ ? ਜਿਸ ਨੇ ਘੋੜੇ ਦੁਸ਼ਾਲੇ ਛੁਡਾ ਕੇ ਲਿਆਂਦੇ ? ਬਾਬਾ ਬਿਧੀ ਚੰ ਦ ਜੀ 526) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਭੇਟ ਕੀਤੇ ਘੋੜਿਆਂ ਦੇ ਨਾਮ ਦੱ ਸੋ ? ਦਿਲਬਾਗ,ਗੁਲਬਾਗ 527) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਸ਼ੁੱ ਧ ਪਾਠ ਕਰਨ ਵਾਲੇ ਸਿੱ ਖ ਦਾ ਨਾਂ ਦੱ ਸੋ ? ਭਾਈ ਗੋਪਾਲਾ ਜੀ 528) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਂ ਦਿੱ ਲੀ ਦਰਬਾਰ ਦਾ ਰਾਜਾ ਕੌ ਣ ਸੀ ? ਜਹਾਂਗੀਰ 529) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਲੜੀ ਆਖਰੀ ਜੰ ਗ ਕਿਸ ਸਥਾਨ ਤੇ ਹੋਈ ? ਕਰਤਾਰਪੁਰ ਸਾਹਿਬ 530) ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਸ਼ਸਤਰ ਵਿੱ ਦਿਆ ਕਿਸਨੇ ਦਿੱ ਤੀ ? ਬਾਬਾ ਬੁੱ ਢਾ ਜੀ ਨੇ 531) ਸਿੱ ਖਾਂ ਨੂੰ ਹਥਿਆਰ ਪਹਿਨਣ ਦਾ ਹੁਕਮ ਕਿਹੜੇ ਗੁਰੂ ਜੀ ਨੇ ਦਿੱ ਤਾ ? culturasikh.com ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 532) ਭਾਈ ਕੱ ਟੂ ਕਿਹੜੇ ਗੁਰੂ ਸਾਹਿਬ ਦਾ ਸਿੱ ਖ ਸੀ ? ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ 533) ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਕਿੰ ਨਾਂ ਸਮਾਂ ਗੁਰਤਾ ਗੱ ਦੀ ਤੇ ਬਿਰਾਜਮਾਨ ਰਹੇ ? ਲਗਭਗ 17 ਸਾਲ 534) ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਵਿਆਹ ਕਦੋਂ ਹੋਇਆ ? ਸੰ ਨ 1640 535) ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਵਿਆਹ ਕਿੱ ਥੇ ਹੋਇਆ ? ਅਨੂਪ (ਉਤਰ ਪ੍ਰਦੇਸ਼) 536) ਸਿੱ ਖ ਧਰਮ ਦੇ ਅੱ ਠਵੇਂ ਗੁਰੂ ਜੀ ਕੌ ਣ ਸਨ? ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 537) ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਕਦੋਂ ਹੋਇਆ ? 14 ਜੁਲਾਈ ਸੰ ਨ 1656 538) ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਕਿੱ ਥੇ ਹੋਇਆ ? ਕੀਰਤਪੁਰ ਸਾਹਿਬ 539) ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਸ ਤੋਂ ਗੀਤਾ ਦੇ ਸਰਲ ਅਰਥ ਕਰਵਾਏ ? ਛੱ ਜੂ ਝੀਵਰ 540) ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੀਤਾ ਦੇ ਸਰਲ-ਅਰਥ ਕਿਸ ਅਸਥਾਨ ਤੇ ਕਰਵਾਏ ? ਪੰ ਜੋਖਰਾ ਸਾਹਿਬ (ਅੰ ਬਾਲਾ) 541) ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਦਿੱ ਲੀ ਦਾ ਰਾਜਾ ਕੌ ਣ ਸੀ ? ਔਰੰ ਗਜੇਬ 542) ਸਿੱ ਖ ਧਰਮ ਦੇ ਨੌਵੇਂ ਗੁਰੂ ਸਾਹਿਬਾਨ ਦਾ ਨਾਮ ਦੱ ਸੋ? ਸ਼੍ਰੀ ਗੁਰੂ ਤੇਗ ਬਹਾਦਰ ਜੀ 543) ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਕਦੋਂ ਹੋਇਆ ? ਸੰ ਨ 1621 544) ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱ ਥੇ ਹੋਇਆ ? ਸ਼੍ਰੀ ਅੰ ਮ੍ਰਿਤਸਰ ਸਾਹਿਬ culturasikh.com 545) ਭਾਈ ਸਾਹਿਬ ਸਿੰ ਘ ਜੀ ਨੇ ਕਦੋਂ ਅਤੇ ਕਿੱ ਥੇ ਅਕਾਲ ਚਲਾਣਾ ਕੀਤਾ ? 1705 ਈਸਵੀ ਚਮਕੌ ਰ ਸਾਹਿਬ 546) ਭਾਈ ਮਨੀ ਸਿੰ ਘ ਜੀ ਦੇ ਮਾਤਾ ਜੀ ਦਾ ਨਾਮ ਦੱ ਸੋ ? ਮਧਰੀ ਬਾਈ 547) ਭਾਈ ਮਨੀ ਸਿੰ ਘ ਜੀ ਦੇ ਪਿਤਾ ਜੀ ਦਾ ਨਾਮ ਦੱ ਸੋ ? ਭਾਈ ਮਾਈਦਾਸ ਜੀ 548) ਭਾਈ ਮਨੀ ਸਿੰ ਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ? 1733 ਈਸਵੀ 549) ਭਾਈ ਮਨੀ ਸਿੰ ਘ ਜੀ ਕਿੰ ਨੇ ਭਰਾ ਸਨ ? ਗਿਆਰਾਂ 550) ਸਭ ਤੋਂ ਪਹਿਲਾਂ ਸਿੱ ਖ ਰਾਜ ਕਿਸ ਨੇ ਸਥਾਪਿਤ ਕੀਤਾ ? ਬਾਬਾ ਬੰ ਦਾ ਸਿੰ ਘ ਬਹਾਦਰ 551) ਬਾਬਾ ਬੰ ਦਾ ਸਿੰ ਘ ਬਹਾਦਰ ਦਾ ਡੇਰਾ ਕਿਸ ਨਦੀ ਦੇ ਕਿਨਾਰੇ ਸੀ ? ਗੋਦਾਵਰੀ 552) ਬਾਬਾ ਬੰ ਦਾ ਸਿੰ ਘ ਬਹਾਦਰ ਨੇ ਕਿਸ ਦੇ ਨਾਮ ਦਾ ਸਿੱ ਕਾ ਚਲਾਇਆ ? ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰ ਘ ਜੀ 553) ਬਾਬਾ ਬੰ ਦਾ ਸਿੰ ਘ ਬਹਾਦਰ ਦੇ ਪਹਿਲੇ ਗੁਰੂ ਦਾ ਨਾਮ ਦੱ ਸੋ ? ਜਾਨਕੀ ਪ੍ਰਸ਼ਾਦ 554) ਭਾਈ ਮੰ ਝ ਕਿਸਦਾ ਪੁਜਾਰੀ ਸੀ ? ਸਖੀ ਸਰਵਰ ਦਾ 555) ਭਾਈ ਮੰ ਝ ਜੀ ਨੇ ਕਿਸ ਥਾਂ ਤੇ ਸਿੱ ਖ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ? ਹੁਸ਼ਿਆਰਪੁਰ ਦੇ ਇਲਾਕੇ ਵਿੱ ਚ 556) ਭਾਈ ਮੰ ਝ ਜੀ ਕਿੱ ਥੋਂ ਦੇ ਰਹਿਣ ਵਾਲੇ ਸਨ ? ਪਿੰ ਡ ਕੰ ਗਮਾਈ,ਜ਼ਿਲ੍ਹਾ ਹੁਸ਼ਿਆਰਪੁਰ 557) ਭਾਈ ਮੰ ਝ ਜੀ ਕਿਸ ਅਸਥਾਨ ਤੇ ਗੁਰੂ ਅਰਜਨ ਦੇਵ ਜੀ ਨੂੰ ਮਿਲੇ ? ਅੰ ਮ੍ਰਿਤਸਰ ਸਾਹਿਬ culturasikh.com 558) ਭਾਈ ਗੁਰਦਾਸ ਜੀ ਦਾ ਜਨਮ ਕਦੋਂ ਅਤੇ ਕਿੱ ਥੇ ਹੋਇਆ ? ਸੰ ਨ 1551 ਬਾਸਰਕੇ 559) ਭਾਈ ਗੁਰਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ? ਈਸਰਦਾਸ ਜੀ 560) ਭਾਈ ਗੁਰਦਾਸ ਜੀ ਨੇ ਵਿਦਿਆ ਕਿੰ ਨ੍ਹਾਂ ਕੋਲੋਂ ਪ੍ਰਾਪਤ ਕੀਤੀ ? ਸ੍ਰੀ ਗੁਰੂ ਅਮਰਦਾਸ ਜੀ 561) ਭਾਈ ਗੁਰਦਾਸ ਜੀ ਨੇ ਕਿੰ ਨੀਆਂ ਵਾਰਾਂ ਦੀ ਰਚਨਾ ਕੀਤੀ ? 40 562) ਭਾਈ ਗੁਰਦਾਸ ਜੀ ਦਾ ਦਿਹਾਂਤ ਕਦੋਂ ਅਤੇ ਕਿੱ ਥੇ ਹੋਇਆ ? 1636 ਈਸਵੀ ਗੋਇੰਦਵਾਲ ਸਾਹਿਬ 563) ਭਾਈ ਗੁਰਦਾਸ ਜੀ ਨੇ ਕਿੰ ਨੇ ਕਬਿੱ ਤਾਂ ਦੀ ਰਚਨਾ ਕੀਤੀ ? 556 564) ਭਾਈ ਗੁਰਦਾਸ ਜੀ ਕਿਸ ਗੁਰੂ ਸਾਹਿਬ ਜੀ ਦੇ ਮਾਮਾ ਜੀ ਸਨ ? ਸ੍ਰੀ ਗੁਰੂ ਅਰਜਨ ਦੇਵ ਜੀ 565) ਬਾਬਾ ਬੁੱ ਢਾ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1506 ਕੱ ਥੂਨੰਗਲ 566) ਬਾਬਾ ਬੁੱ ਢਾ ਜੀ ਦੇ ਪਿਤਾ ਜੀ ਦਾ ਨਾਮ ਦੱ ਸੋ ? ਭਾਈ ਸੁੱ ਘਾ ਜੀ 567) ਬਾਬਾ ਬੁੱ ਢਾ ਜੀ ਦੇ ਮਾਤਾ ਜੀ ਦਾ ਨਾਮ ਦੱ ਸੋ ? ਮਾਤਾ ਗੋਰਾ ਜੀ 568) ਬਾਬਾ ਬੁੱ ਢਾ ਜੀ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਇਆ ? 1523 ਈਸਵੀ ਸਿਰੋਆਂ ਜੀ 569) ਬਾਬਾ ਬੁੱ ਢਾ ਜੀ ਨੇ ਕਦੋਂ ਅਕਾਲ ਚਲਾਣਾ ਕੀਤਾ ? 1631 ਈਸਵੀ 570) ਬਾਬਾ ਬੁੱ ਢਾ ਜੀ ਦਾ ਸੰ ਸਕਾਰ ਕਿਸ ਗੁਰੂ ਸਾਹਿਬ ਨੇ ਕੀਤਾ ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 571) ਬਾਬਾ ਦੀਪ ਸਿੰ ਘ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? culturasikh.com ਸੰ ਨ 1682 ਪੁਹ ਵਿੰ ਡ (ਅੰ ਮ੍ਰਿਤਸਰ) 572) ਬਾਬਾ ਦੀਪ ਸਿੰ ਘ ਜੀ ਦੀ ਸ਼ਹੀਦੀ ਕਦੋਂ ਹੋਈ ? ਸੰ ਨ 1757 573) ਬਾਬਾ ਦੀਪ ਸਿੰ ਘ ਜੀ ਦੇ ਪਿਤਾ ਜੀ ਦਾ ਨਾਮ ਦੱ ਸੋ ? ਭਾਈ ਭਗਤਾ ਜੀ 574) ਬਾਬਾ ਦੀਪ ਸਿੰ ਘ ਜੀ ਦੇ ਮਾਤਾ ਜੀ ਦਾ ਨਾਮ ਦੱ ਸੋ ? ਜਿਉਣੀ ਜੀ 575) ਬਾਬਾ ਦੀਪ ਸਿੰ ਘ ਜੀ ਨੇ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਦੇ ਪਾਵਨ ਸਰੂਪ ਦੇ ਕਿੰ ਨੇ ਉਤਾਰੇ ਕੀਤੇ ? 5 576) ਭਾਈ ਮਰਦਾਨਾ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1459 ਰਾਇ ਭੋਇ ਦੀ ਤਲਵੰ ਡੀ (ਨਨਕਾਣਾ ਸਾਹਿਬ) 577) ਭਾਈ ਮਰਦਾਨਾ ਜੀ ਦੇ ਪਿਤਾ ਜੀ ਦਾ ਨਾਮ ਦੱ ਸੋ? ਮੀਰ ਬਾਦਰੇ ਜੀ 578) ਭਾਈ ਮਰਦਾਨਾ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ? ਮਾਤਾ ਲੱਖੋ ਜੀ 579) ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਭਾਈ ਮਰਦਾਨਾ ਜੀ ਉਮਰ ਵਿੱ ਚ ਕਿੰ ਨੇ ਵੱ ਡੇ ਸਨ ? ਲਗਭਗ 9 ਸਾਲ 580) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਕਿੰ ਨੇ ਸਾਲ ਸੰ ਗਤ ਕਰਦੇ ਰਹੇ ? ਲਗਭਗ 47 ਸਾਲ 581) ਭਾਈ ਮਰਦਾਨਾ ਜੀ ਦਾ ਦਿਹਾਂਤ ਕਦੋਂ ਹੋਇਆ ? 1534 ਈਸਵੀ 582) ਭਾਈ ਲਾਲੋ ਜੀ ਕਿੱ ਥੋਂ ਦੇ ਰਹਿਣ ਵਾਲੇ ਸਨ ? ਐਮਨਾਬਾਦ 583) ਭਾਈ ਲਾਲੋ ਜੀ ਕੀ ਕੰ ਮ ਕਰਦੇ ਸਨ ? ਤਰਖਾਣ 584) ਬਾਬਾ ਸ਼ੇਖ ਫਰੀਦ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1173 ਖੋਤਵਾਲ ਜ਼ਿਲ੍ਹਾ ਮੁਲਤਾਨ(ਪਾਕਿਸਤਾਨ) culturasikh.com 585) ਭਗਤ ਫਰੀਦ ਜੀ ਦੇ ਪਿਤਾ ਦਾ ਨਾਮ ਦੱ ਸੋ ? ਸ਼ੇਖ ਜਲਾਲਦੀਨ ਸੁਲੇਮਾਨ 586) ਭਗਤ ਫਰੀਦ ਜੀ ਦੇ ਮਾਤਾ ਜੀ ਕੀ ਨਾਮ ਸੀ ? ਮਰੀਅਮ ਜੀ 587) ਭਗਤ ਫਰੀਦ ਜੀ ਦੇ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਕਿੰ ਨੇ ਸ਼ਬਦ ਅਤੇ ਸਲੋ ਕ ਦਰਜ ਹਨ ? ਪੰ ਜ ਸ਼ਬਦ ਅਤੇ 112 ਸਲੋ ਕ 588) ਭਗਤ ਫਰੀਦ ਜੀ ਕਦੋਂ ਅਤੇ ਕਿਸ ਅਸਥਾਨ ਤੇ ਅਕਾਲ ਚਲਾਣਾ ਕਰ ਗਏ ਸਨ ? 1266 ਈਸਵੀ ਪਾਕ ਪਟਨ 589) ਭਗਤ ਕਬੀਰ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1398 ਕਾਸ਼ੀ (ਬਨਾਰਸ) 590) ਭਗਤ ਕਬੀਰ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ? ਭਾਈ ਨੀਰੂ ਜੀ 591) ਭਗਤ ਕਬੀਰ ਜੀ ਦੇ ਮਾਤਾ ਜੀ ਦਾ ਨਾਮ ਦੱ ਸੋ ਜੀ ? ਮਾਤਾ ਨੀਮਾ ਜੀ 592) ਭਗਤ ਕਬੀਰ ਜੀ ਦੀ ਕਿੰ ਨੀ ਬਾਣੀ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿਚ ਦਰਜ ਹੈ ? 292 ਸ਼ਬਦ ਅਤੇ 249 ਸਲੋ ਕ 593) ਭਗਤ ਕਬੀਰ ਜੀ ਦਾ ਦਿਹਾਂਤ ਕਦੋਂ ਹੋਇਆ ? 1518 ਈਸਵੀ 594) ਭਗਤ ਜੈ ਦੇਵ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਉੜੀਸਾ 1170 595) ਭਗਤ ਜੈਦੇਵ ਜੀ ਦੇ ਪਿਤਾ ਜੀ ਦਾ ਨਾਮ ਦੱ ਸੋ ? ਨਾਮਭੋਜ ਦੇਵ ਜੀ 596) ਭਗਤ ਜੈਦੇਵ ਜੀ ਦੇ ਮਾਤਾ ਜੀ ਦਾ ਨਾਮ ਦੱ ਸੋ ? ਰਮਾ ਦੇਵੀ ਜੀ 597) ਸ਼੍ਰੀ ਗੁਰੂ ਗ੍ਰੰ ਥ ਸਾਹਿਬ ਜੀ ਦੇ ਪਾਵਨ ਸਰੂਪ ਵਿੱ ਚ ਭਗਤ ਜੈਦੇਵ ਜੀ ਦੇ ਕਿੰ ਨੇ ਸ਼ਬਦ ਅੰ ਕਿਤ ਹਨ ? ਦੋ culturasikh.com 598) ਭਗਤ ਨਾਮ ਦੇਵ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1271 ਮਹਾਂਰਾਸ਼ਟਰ 599) ਭਗਤ ਨਾਮਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ? ਦਾਮਾ ਸ਼ੇਟੀ ਜੀ 600) ਭਗਤ ਨਾਮਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ? ਗੋਨਾ ਬਾਈ ਜੀ 601) ਭਗਤ ਨਾਮ ਦੇਵ ਜੀ ਦਾ ਦਿਹਾਂਤ ਕਦੋਂ ਹੋਇਆ? 1350 ਈਸਵੀ 602) ਭਗਤ ਰਾਮਾਨੰਦ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1366 ਪਰਯਾਗ (ਇਲਾਹਾਬਾਦ) 603) ਭਗਤ ਰਾਮਾਨੰਦ ਜੀ ਦੇ ਮਾਤਾ ਜੀ ਦਾ ਨਾਮ ਦੱ ਸੋ ? ਮਾਤਾ ਸੁਸ਼ੀਲਾ ਜੀ 604) ਭਗਤ ਰਾਮਾਨੰਦ ਜੀ ਦੇ ਪਿਤਾ ਜੀ ਦਾ ਨਾਮ ਦੱ ਸੋ ? ਭੂਮ ਕਰਮਾ ਜੀ 605) ਭਗਤ ਰਾਮਾਨੰਦ ਜੀ ਦੇ ਕਿੰ ਨੇ ਸ਼ਬਦ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿਚ ਦਰਜ ਹਨ ਇੱ ਕ 606) ਭਗਤ ਰਾਮਾਨੰਦ ਜੀ ਦਾ ਦਿਹਾਂਤ ਕਦੋਂ ਹੋਇਆ ? 1466 ਈਸਵੀ 607) ਭਗਤ ਰਵਿਦਾਸ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1376 ਬਨਾਰਸ (ਕਾਸ਼ੀ) 608) ਭਗਤ ਰਵਿਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ? ਸੰ ਤੋਖ ਦਾਸ ਜੀ 609) ਭਗਤ ਰਵਿਦਾਸ ਜੀ ਦੇ ਮਾਤਾ ਜੀ ਦਾ ਨਾਮ ਦੱ ਸੋ ? ਮਾਤਾ ਕਲਸੀ ਦੇਵੀ 610) ਭਗਤ ਰਵਿਦਾਸ ਜੀ ਦੇ ਕਿੰ ਨੇ ਸ਼ਬਦ ਸ੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਦਰਜ ਹਨ ? 40 611) ਭਗਤ ਰਵਿਦਾਸ ਜੀ ਦਾ ਦਿਹਾਂਤ ਕਦੋਂ ਹੋਇਆ ? culturasikh.com 1527 ਈਸਵੀ 612) ਭਗਤ ਤਰਲੋ ਚਨ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1268 ਗੁਜਰਾਤ 613) ਭਗਤ ਤਰਲੋ ਚਨ ਜੀ ਦੇ ਕਿੰ ਨੇ ਸ਼ਬਦ ਸ਼੍ਰੀ ਗੁਰੂ ਗ੍ਰੰ ਥ ਸਾਹਿਬ ਵਿੱ ਚ ਦਰਜ ਹਨ ? ਚਾਰ 614) ਭਗਤ ਧੰ ਨਾ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1416 ਰਾਜਸਥਾਨ 615) ਭਗਤ ਧੰ ਨਾ ਜੀ ਕੀ ਕੰ ਮ ਕਰਦੇ ਸਨ? ਖੇਤੀਬਾੜੀ ਅਤੇ ਗਊਆਂ ਚਾਰਣ ਦਾ 616) ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਦਾ ਗਾਇਨ ਕਿਸ ਰਾਗੁ ਵਿੱ ਚ ਕੀਤਾ ਹੈ ? ਰਾਗੁ ਧਨਾਸਰੀ 617) ਰਾਗੁ ਧਨਾਸਰੀ ਦੇ ਗਾਇਨ ਦਾ ਸਮਾਂ ਕੀ ਹੈ? ਦਿਨ ਦਾ ਤੀਜਾ ਪਹਿਰ 618) ਰਾਗੁ ਧਨਾਸਰੀ ਸ੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਕਿਸ ਅੰ ਗ ਤੋਂ ਕਿਸ ਅੰ ਗ ਤੱ ਕ ਦਰਜ ਹੈ ? ਅੰ ਗ 660 ਤੋਂ 695 619) ਭਗਤ ਪੀਪਾ ਜੀ ਦਾ ਜਨਮ ਕਦੋਂ ਹੋਇਆ? ਸੰ ਨ 1425 620) ਰਾਗੁ ਧਨਾਸਰੀ ਵਿੱ ਚ ਕਿੰ ਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ? ਪੰ ਜ 621) ਰਾਗੁ ਧਨਾਸਰੀ ਵਿੱ ਚ ਕਿੰ ਨੇ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ? ਸੱ ਤ 622) ਰਾਗੁ ਜੈਤਸਰੀ ਸ੍ਰੀ ਗੁਰੂ ਗ੍ਰੰ ਥ ਸਾਹਿਬ ਜੀ ਵਿੱ ਚ ਕਿਸ ਅੰ ਗ ਤੋਂ ਕਿਸ ਅੰ ਗ ਤੱ ਕ ਦਰਜ ਹੈ ? ਅੰ ਗ 696 ਤੋਂ 710 623) ਭਗਤ ਭੀਖਨ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ ? ਸੰ ਨ 1480 ਲਖਨਊ 624) ਭਗਤ ਸਧਨਾ ਜੀ ਦਾ ਜਨਮ ਕਦੋਂ ਤੇ ਕਿੱ ਥੇ ਹੋਇਆ? ਸੰ ਨ 1180 ਹੈਦਰਾਬਾਦ (ਸਿੰ ਧ) culturasikh.com 625) ਮਹਾਰਾਜਾ ਰਣਜੀਤ ਸਿੰ ਘ ਦਾ ਜਨਮ ਕਦੋਂ ਅਤੇ ਕਿੱ ਥੇ ਹੋਇਆ ? 1780 ਈ. ਗੁਜਰਾਂਵਾਲਾ 626) ਮਹਾਰਾਜਾ ਰਣਜੀਤ ਸਿੰ ਘ ਨੇ ਲਾਹੌਰ ਤੇ ਕਬਜਾ ਕਦੋਂ ਕੀਤਾ ? 1799 ਈ. 627) ਮਹਾਰਾਜਾ ਰਣਜੀਤ ਸਿੰ ਘ ਨੇ ਕੋਹਿਨੂਰ ਹੀਰਾ ਕਿਸ ਤੋਂ ਪ੍ਰਾਪਤ ਕੀਤਾ ? ਸ਼ਾਹ ਸੁਜਾਹ 628) ਮਹਾਰਾਜਾ ਰਣਜੀਤ ਸਿੰ ਘ ਨੇ ਕਦੋਂ ਅਕਾਲ ਚਲਾਣਾ ਕੀਤਾ ਸੀ ? 1839 ਈ. 629) ਸ. ਹਰੀ ਸਿੰ ਘ ਨਲਵੇ ਦਾ ਜਨਮ ਕਦੋਂ ਅਤੇ ਕਿੱ ਥੇ ਹੋਇਆ ? 1791 ਈ. ਗੁਜਰਾਂਵਾਲਾ 630) ਸ.ਹਰੀ ਸਿੰ ਘ ਨਲਵੇ ਜੀ ਦੇ ਮਾਤਾ ਜੀ ਦਾ ਨਾਮ ਦਸੋ? ਮਾਤਾ ਧਰਮ ਕੌ ਰ ਜੀ 631) ਸ.ਹਰੀ ਸਿੰ ਘ ਨਲਵਾ ਜੀ ਦੇ ਪਿਤਾ ਜੀ ਦਾ ਨਾਮ ਦੱ ਸੋ? ਸਰਦਾਰ ਗੁਰਦਿਆਲ ਸਿੰ ਘ 632) ਸ. ਹਰੀ ਸਿੰ ਘ ਨਲਵਾ ਮਹਾਰਾਜਾ ਰਣਜੀਤ ਸਿੰ ਘ ਦੇ ਸੰ ਪਰਕ ਵਿਚ ਕਦੋਂ ਆਇਆ ? 1805 ਈ. 633) ਸ. ਹਰੀ ਸਿੰ ਘ ਨਲਵਾ ਨੇ ਕਿਹੜੇ ਜੰ ਗ ਵਿਚ ਬੀਰਤਾ ਦੇ ਜੌਹਰ ਦਿਖਾਏ ? 1807 ਈ. ਕਸੂਰ 634) ਸ.ਹਰੀ ਸਿੰ ਘ ਨਲਵਾ ਨੇ ਪੇਸ਼ਾਵਰ ਨੂੰ ਕਿੰ ਨੇ ਸਾਲ ਬਾਅਦ ਜਿੱ ਤ ਕੇ ਪੰ ਜਾਬ ਨਾਲ ਜੋੜਿਆ ? 136 ਸਾਲ 635) ਜਦੋਂ ਕਾਬਲ ਦੀਆਂ ਫੌਜ਼ਾਂ ਨੇ ਹਮਲਾ ਕੀਤਾ ਤਾਂ ਹਰੀ ਸਿੰ ਘ ਨਲਵਾ ਕਿੱ ਥੇ ਅਤੇ ਕਿਸ ਹਾਲਤ ਵਿਚ ਸਨ? ਪੇਸ਼ਾਵਰ ਵਿਚ ਬੀਮਾਰ ਹਾਲਤ ਵਿਚ 636) ਹਰੀ ਸਿੰ ਘ ਨਲਵਾ ਜੀ ਦੀ ਸ਼ਹੀਦੀ ਕਦੋਂ ਹੋਈ ? 1837 ਈ. 637) ਜਮਰੌਦ ਦੇ ਕਿਲ੍ਹੇ ਵਿਚ ਕਿਹੜਾ ਮਹਾਨ ਜਰਨੈਲ ਸ਼ਹੀਦ ਹੋਇਆ ਸੀ ? ਸਰਦਾਰ ਹਰੀ ਸਿੰ ਘ ਨਲਵਾ culturasikh.com 638) ਅਕਾਲੀ ਫੂਲਾ ਸਿੰ ਘ ਨੇ ਪਹਿਲਾਂ ਕਿਹੜੀ ਲੜਾਈ ਵਿਚ ਹਿੱ ਸਾ ਲਿਆ ? ਕਸੂਰ 639) ਅਕਾਲੀ ਫੂਲਾ ਸਿੰ ਘ ਨੇ ਅਕਾਲ ਚਲਾਣਾ ਕਦੋਂ ਅਤੇ ਕਿੱ ਥੇ ਕੀਤਾ ? ਨੌਸ਼ਹਿਰਾ 1823 ਈ. 640) ਭਾਈ ਤਾਰੂ ਸਿੰ ਘ ਜੀ ਨੂੰ ਕਿਸ ਜੇਲ੍ਹ ਵਿੱ ਚ ਰੱ ਖਿਆ ਗਿਆ? ਲਾਹੌਰ ਦੀ ਜੇਲ੍ਹ ਵਿੱ ਚ 641) ਭਾਈ ਤਾਰੂ ਸਿੰ ਘ ਜੀ ਤੇ ਕੀ ਦਬਾਅ ਪਾਇਆ ਗਿਆ? ਇਸਲਾਮ ਕਬੂਲ ਕਰਨ ਦਾ 642) ਮੈਨੰ ੂ ਸਿੱ ਖੀ ਪਿਆਰੀ ਹੈ, ਮੈਂ ਆਪਣੇ ਆਖਰੀ ਸਵਾਸ ਤੱ ਕ ਉਸਨੂੰ ਨਿਭਾ ਕੇ ਦਿਖਾਵਾਂਗਾ।ਇਹ ਸ਼ਬਦ ਭਾਈ ਤਾਰੂ ਸਿੰ ਘ ਜੀ ਨੇ ਕਦੋਂ ਕਹੇ? ਜਦੋਂ ਭਾਈ ਤਾਰੂ ਸਿੰ ਘ ਜੀ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ 643) ਭਾਈ ਤਾਰੂ ਸਿੰ ਘ ਜੀ ਦੀ ਖੋਪੜੀ ਉਤਾਰਨ ਤੋਂ ਬਾਅਦ ਜਕਰੀਆ ਖਾਨ ਨੂੰ ਕੀ ਸਰੀਰਕ ਰੋਗ ਲੱਗ ਗਿਆ? ਪਿਸ਼ਾਬ ਬੰ ਦ ਹੋ ਗਿਆ 644) ਜਕਰੀਆ ਖਾਨ ਦੀ ਮੌਤ ਕਿਵੇਂ ਹੋਈ? ਭਾਈ ਤਾਰੂ ਸਿੰ ਘ ਜੀ ਦੀ ਜੁੱ ਤੀ ਨਿਰੰ ਤਰ ਸਿਰ ਵਿੱ ਚ ਪੈਣ ਨਾਲ 645) ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭਾਈ ਬਾਲਾ ਜੀ ਵਾਲੀ ਜਨਮਸਾਖੀ, ਦੂਜੇ ਗੁਰੂ ਜੀ ਨੇ ਕਿਸ ਤੋਂ ਲਿਖਵਾਈ ਸੀ? ਭਾਈ ਪੈੜਾ ਮੋਖਾ ਜੀ ਤੋਂ 646) ਉਸ ਗੁਰਦੁਆਰੇ ਦਾ ਨਾਮ ਕੀ ਹੈ ਜਿਸ ਸਥਾਨ ਉੱਤੇ ਗੁਰੂ ਨਾਨਕ ਦੇਵ ਜੀ ਨੇ ਵਲੀ ਕੰ ਧਾਰੀ ਦੇ ਘਮੰ ਡ ਨੂੰ ਚੂਰ ਕੀਤਾ ਸੀ? ਗੁਰਦੁਆਰਾ ਪੰ ਜਾ ਸਾਹਿਬ 647) ਗੁਰਮੁੱ ਖੀ ਲਿਪੀ ਦੇ ਵਿਕਾਸ ਵਿੱ ਚ ਸਭ ਤੋਂ ਵੱ ਧ ਯੋਗਦਾਨ ਕਿਸ ਗੁਰੂ ਸਾਹਿਬ ਦਾ ਹੈ? ਗੁਰੂ ਅੰ ਗਦ ਦੇਵ ਜੀ 648) ਸ਼੍ਰੀ ਗੁਰੂ ਅਮਰਦਾਸ ਜੀ ਇਸ਼ਨਾਨ ਕਰਵਾਉਣ ਲਈ ਪਾਣੀ ਕਿੱ ਥੋਂ ਲਿਆਉਂਦੇ ਸਨ? ਬਿਆਸ ਦਰਿਆ ਤੋਂ 649) ਬਾਉਲੀ ਤੋਂ ਕੀ ਭਾਵ ਹੈ? ਪੌੜੀਦਾਰ ਤਲਾਬ 650) ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਕਿਸ ਤਰਾਂ ਸ਼ਹੀਦ ਕੀਤਾ ਗਿਆ ? ਉਨ੍ਹਾਂ ਦੇ ਸੀਸ ਨੂੰ ਉਨ੍ਹਾਂ ਦੇ ਧੜ ਨਾਲੋਂ ਵੱ ਖ ਕਰਕੇ

Use Quizgecko on...
Browser
Browser