Dal Parnali Past Paper PDF

Document Details

FastestMossAgate7724

Uploaded by FastestMossAgate7724

Tags

political science party system multiple choice questions true or false questions

Summary

This PDF contains a set of true/false and multiple-choice questions about the party system.  The questions cover various aspects of the party system, likely for a political science class or exam. Information on political systems and party politics are included.

Full Transcript

## ਦਲ ਪ੍ਰਣਾਲੀ (PARTY SYSTEM) ### **TRUE OR FALSE QUESTIONS** 1. ਦਲ ਪ੍ਰਣਾਲੀ ਦੇ ਰੂਪਾਂ ਅਤੇ ਰਾਜਨੀਤਿਕ ਦਲ ਦੇ ਰੂਪਾਂ ਵਿਚ ਅੰਤਰ ਹੁੰਦਾ है । 2. ਰਾਜਨੀਤਿਕ ਦਲਾਂ ਦਾ ਮੁੱਖ ਉਦੇਸ਼ ਰਾਜਨੀਤਿਕ ਸੱਤਾ ਪ੍ਰਾਪਤ ਕਰਨਾ ਹੈ ਅਤੇ ਇਸ ਮੰਤਵ ਲਈ ਉਹ ਹਿੰਸਕ ਸਾਧਨ ਵਰਤਦੇ ਹਨ । 3. ਸੰਵਿਧਾਨਿਕ ਸਾਧਨਾਂ 'ਤੇ ਵਿਸ਼ਵਾਸ ਰਾਜਨੀਤਿਕ ਦਲ ਦੀ ਇਕ ਜ਼ਰੂਰੀ ਵਿਸ਼ੇਸ਼ਤਾ...

## ਦਲ ਪ੍ਰਣਾਲੀ (PARTY SYSTEM) ### **TRUE OR FALSE QUESTIONS** 1. ਦਲ ਪ੍ਰਣਾਲੀ ਦੇ ਰੂਪਾਂ ਅਤੇ ਰਾਜਨੀਤਿਕ ਦਲ ਦੇ ਰੂਪਾਂ ਵਿਚ ਅੰਤਰ ਹੁੰਦਾ है । 2. ਰਾਜਨੀਤਿਕ ਦਲਾਂ ਦਾ ਮੁੱਖ ਉਦੇਸ਼ ਰਾਜਨੀਤਿਕ ਸੱਤਾ ਪ੍ਰਾਪਤ ਕਰਨਾ ਹੈ ਅਤੇ ਇਸ ਮੰਤਵ ਲਈ ਉਹ ਹਿੰਸਕ ਸਾਧਨ ਵਰਤਦੇ ਹਨ । 3. ਸੰਵਿਧਾਨਿਕ ਸਾਧਨਾਂ 'ਤੇ ਵਿਸ਼ਵਾਸ ਰਾਜਨੀਤਿਕ ਦਲ ਦੀ ਇਕ ਜ਼ਰੂਰੀ ਵਿਸ਼ੇਸ਼ਤਾ ਹੈ । 4. ਦਲ ਪ੍ਰਣਾਲੀ ਦੀਆਂ ਕਿਸਮਾਂ ਕਿਸੇ ਦੇਸ਼ ਵਿਚ ਰਾਜਨੀਤਿਕ ਦਲਾਂ ਦੀਆਂ ਸਿਧਾਂਤਿਕ ਵਿਚਾਰਧਾਰਾਵਾਂ 'ਤੇ ਨਿਰਭਰ ਕਰਦੀਆਂ ਹਨ । 5. ਰਾਜਨੀਤਿਕ ਦਲਾਂ ਦੀਆਂ ਕਿਸਮਾਂ ਕਿਸੇ ਦੇਸ਼ ਵਿਚ ਰਾਜਨੀਤਿਕ ਦਲਾਂ ਦੀ ਗਿਣਤੀ 'ਤੇ ਨਿਰਭਰ ਕਰਦੀਆਂ ਹਨ । 6. ਜਿੱਥੇ ਇਕ ਹੀ ਰਾਜਨੀਤਿਕ ਦਲ ਹੋਵੇ ਉਸਨੂੰ ਇਕ ਦਲ ਪ੍ਰਣਾਲੀ ਕਿਹਾ ਜਾਂਦਾ ਹੈ । 7. ਇਕ ਦਲ ਪ੍ਰਣਾਲੀ ਲੋਕਤੰਤਰ ਦੀ ਜ਼ਰੂરી ਵਿਸ਼ੇਸ਼ਤਾ ਹੈ । 8. ਜੇਕਰ ਰਾਜਨੀਤਿਕ ਦਲ ਅਗਾਂਹਵਧੂ ਵਿਚਾਰਾਂ ਦੇ ਹੋਣ ਤਾਂ ਉਹਨਾਂ ਨੂੰ ਪ੍ਰਗਤੀਸ਼ੀਲ ਜਾਂ ਉਦਾਰਵਾਦੀ ਰਾਜਨੀਤਿਕ ਦਲ कहा जाता है। 9. ਰਾਜਨੀਤਿਕ ਦਲ ਤਾਨਾਸ਼ਾਹੀ ਸ਼ਾਸਨ ਪ੍ਰਣਾਲੀ ਦੀ ਸਫ਼ਲਤਾ ਲਈ ਜ਼ਰੂਰੀ ਹਨ । 10. ਰਾਜਨੀਤਿਕ ਦਲ ਹਿੰਸਕ ਸਾਧਨਾਂ ਤੇ ਵਿਸ਼ਵਾਸ ਰੱਖਦੇ ਹਨ । 11. ਜਿਹੜੇ ਰਾਜਨੀਤਿਕ ਦਲ ਧਰਮ ਦੇ ਆਧਾਰ ਤੇ ਸੰਗਠਿਤ ਹੋਣਗੇ ਉਹ ਰਾਸ਼ਟਰੀ ਏਕੀਕਰਨ ਲਈ ਮਹਤੱਵਪੂਰਨ ਯੋਗਦਾਨ ਦੇ ਸਕਣਗੇ । 12. ਚੋਣਾ ਲੜਨਾ ਲੋਕਤੰਤਰ ਵਿੱਚ ਰਾਜਨੀਤਿਕ ਦਲਾਂ ਦਾ ਮਹੱਤਵਪੂਰਨ ਕੰਮ ਹੈ । 13. ਰਾਜਨੀਤਿਕ ਦਲ ਜਨਤਾ ਅਤੇ ਸਰਕਾਰ ਵਿੱਚ ਕੜੀ ਦਾ ਕੰਮ ਕਰਦੇ ਹਨ । 14. ਰਾਜਨੀਤਿਕ ਦਲਾਂ ਦੁਆਰਾ ਰਾਜਨੀਤਿਕ ਵਿੱਦਿਆ ਦੇਣ ਦੀ ਉਮੀਦ ਕਰਨੀ ਸਿਆਣੇ ਵਿਅਕਤੀ ਦਾ ਕੰਮ ਨਹੀਂ ਹੈ । 15. ਰਾਜਨੀਤਿਕ ਦਲਾਂ ਦੇ ਅੰਦਰ ਗੁਟ ਸਮਾਜਿਕ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਲਈ ਖਤਰਨਾਕ ਸਿੱਧ ਹੁੰਦੇ है । **उन-(1) ठीर, (2) जालड, (3) ठीर, (4) ताप्लड, (5) तालड, (6) ठीव, (7) ठीव, (8) ठीर, (9) तालउ, (10) तालड, (11) तालड, (12) ठीव, (13) ठीर, (14) নান (15) मीन 1** ## वस्तुनिष्ठ प्रश्न (MULTIPLE CHOICE QUESTIONS) 1. ਕਿਹੜਾ ਰੂਪ ਦਲ ਪ੍ਰਣਾਲੀ ਦਾ ਨਹੀਂ ਹੈ ? * (a) ਇਕ-ਦਲ ਪ੍ਰਣਾਲੀ * (b) ਦੋ-ਦਲ ਪ੍ਰਣਾਲੀ * (c) ਬਹੁ-ਦਲ ਪ੍ਰਣਾਲੀ * (d) ਇੱਕ ਹੀ ਵਿਚਾਰਧਾਰਾ ਆਧਾਰਿਤ ਅਨੇਕਾਂ ਰਾਜਨੀਤਿਕ ਦਲ । 2. ਜੇਕਰ ਕਿਸੇ ਦੇਸ਼ ਵਿਚ ਕੇਵਲ ਇਕ ਦਲ ਹੀ ਹੋਵੇ ਤਾਂ ਉਹ ਦਲ ਪ੍ਰਣਾਲੀ ਦਾ ਕਿਹੜਾ ਰੂਪ ਹੋਵੇਗਾ ? * (a) ਬਹੁ-ਦਲ ਪ੍ਰਣਾਲੀ । * (c) ਇਕ-ਦਲ ਪ੍ਰਣਾਲੀ । * (b) ਦੋ-ਦਲ ਪ੍ਰਣਾਲੀ । * (d) ਦਲ ਪ੍ਰਣਾਲੀ । 3. ਦੋ-ਦਲ ਪ੍ਰਣਾਲੀ ਲਈ ਕਿਹੜੀ ਸ਼ਰਤ ਹੋਣੀ ਜ਼ਰੂਰੀ ਹੈ ? * (a) ਬਹੁ ਰਾਜਨੀਤਿਕ ਦਲਾਂ ਦੀ ਅਣਹੋਂਦ * (b) ਇਕ-ਦਲ ਦੀ ਪ੍ਰਮੁੱਖਤਾ ਵਾਲੀ ਦਲ ਪ੍ਰਣਾਲੀ । * (c) ਉਦਾਰਵਾਦ ਦੇ ਸਮਰਥਕ ਤਿੰਨ ਰਾਜਨੀਤਿਕ ਦਲਾਂ ਦੀ ਹੋਂਦ * (d) ਵੱਖ-ਵੱਖ ਵਿਚਾਰਧਾਰਾਵਾਂ 'ਤੇ ਆਧਾਰਿਤ ਦੋ ਮਹੱਤਵਪੂਰਨ ਰਾਜਨੀਤਿਕ ਦਲਾਂ ਦੀ ਹੋਂਦ । 4. ਦੋ-ਦਲ ਪ੍ਰਣਾਲੀ ਵਿਚ ਕਿੰਨੇ ਦਲ ਹੋ ਸਕਦੇ ਹਨ ? * (a) ਤਿੰਨ ਰਾਜਨੀਤਿਕ ਦਲ * (b) ਕੇਵਲ ਦੋ ਰਾਜਨੀਤਿਕ ਦਲ * (c) ਬਹੁ-ਦਲ ਪਰੰਤੂ ਉਨ੍ਹਾਂ ਵਿਚੋਂ ਦੋ ਅਜਿਹੇ ਮਹੱਤਵਪੂਰਨ ਰਾਜਨੀਤਿਕ ਦਲ ਜੋ ਸਰਕਾਰ ਦਾ ਨਿਰਮਾਣ ਕਰਦੇ ਹਨ । * (d) ਸਮਾਜਵਾਦੀ ਵਿਚਾਰਧਾਰਾ 'ਤੇ ਆਧਾਰਿਤ ਦੋ ਰਾਜਨੀਤਿਕ ਦਲ । 5. ਬਹੁ-ਦਲ ਪ੍ਰਣਾਲੀ ਦੀ ਕੀ ਮੁੱਖ ਵਿਸ਼ੇਸ਼ਤਾ ਹੈ ? * (a) ਤਿੰਨ ਜਾਂ ਤਿੰਨ ਤੋਂ ਜ਼ਿਆਦਾ ਰਾਜਨੀਤਿਕ ਦਲਾਂ ਦੀ ਹੋਂਦ * (b) ਤਿੰਨ ਰਾਜਨੀਤਿਕ ਦਲਾਂ ਦੀ ਹੋਂਦ * (c) ਪੂੰਜੀਵਾਦੀ ਵਿਚਾਰਧਾਰਾ 'ਤੇ ਆਧਾਰਿਤ ਬਹੁ-ਰਾਜਨੀਤਿਕ ਦਲਾਂ ਦੀ ਹੋਂਦ * (d) ਲੋਕਤੰਤਰ ਦੇ ਵਿਰੋਧੀ ਤਿੰਨ ਰਾਜਨੀਤਿਕ ਦਲਾਂ ਦੀ ਹੋਂਦ । 6. ਕਿਹੜੀ ਪ੍ਰਕਾਰ ਦੇ ਰਾਜਨੀਤਿਕ ਦਲ ਨਹੀਂ ਹੁੰਦੇ ਹਨ ? * (a) ਰੂੜੀਵਾਦੀ ਰਾਜਨੀਤਿਕ ਦਲ * (c) ਖੱਬੇ-ਪੱਖੀ ਰਾਜਨੀਤਿਕ ਦਲ * (b) ਪ੍ਰਗਤੀਸ਼ੀਲ ਰਾਜਨੀਤਿਕ ਦਲ * (d) ਜਨ-ਵਿਰੋਧੀ ਰਾਜਨੀਤਿਕ ਦਲ । 7. ਰਾਜਨੀਤਿਕ ਦਲਾਂ ਦੀ ਹੋਂਦ ਜ਼ਰੂਰੀ ਹੈ- * (a) ਰਾਜਤੰਤਰੀ ਪ੍ਰਣਾਲੀ ਵਿਚ * (c) ਤਾਨਾਸ਼ਾਹੀ ਰਾਜ ਵਿਚ * (b) ਲੋਕਤੰਤਰੀ ਪ੍ਰਣਾਲੀ ਵਿਚ * (d) ਸੱਤਾਵਾਦੀ ਰਾਜ ਵਿਚ । 8. ਕਿਹੜਾ ਤੱਤ ਰਾਜਨੀਤਿਕ ਦਲ ਦਾ ਤੱਤ ਨਹੀਂ ਹੈ ? * (a) ਇਕੋ ਜਿਹੇ ਰਾਜਨੀਤਿਕ ਵਿਚਾਰ * (c) ਸਤਾਵਾਦੀ ਅੰਦਰਲਾ ਸੰਗਠਨ * (b) ਸੰਗਠਨ * (d) ਸੰਵਿਧਾਨਿਕ ਸਾਧਨਾਂ ਤੇ ਵਿਸ਼ਵਾਸ । 9. ਕਿਹੜੇ ਦਲ ਲੋਕਤੰਤਰੀ ਪ੍ਰਣਾਲੀ ਲਈ ਵਿਨਾਸ਼ਕਾਰੀ ਸਿੱਧ ਹੁੰਦੇ ਹਨ ? * (a) ਕੇਵਲ ਆਰਥਿਕ ਆਧਾਰ ਤੇ ਸੰਗਠਿਤ ਰਾਜਨੀਤਿਕ ਦਲ * (b) ਖੇਤਰੀ ਆਧਾਰਾਂ ਤੇ ਸੰਗਠਿਤ ਰਾਜਨੀਤਿਕ ਦਲ * (c) ਧਾਰਮਿਕ ਆਧਾਰ ਤੇ ਸੰਗਠਿਤ ਰਾਜਨੀਤਿਕ ਦਲ * (d) ਰਾਜਨੀਤਿਕ ਅਤੇ ਆਰਥਿਕ ਸਿਧਾਤਾਂ ਦੇ ਆਧਾਰ ਤੇ ਸੰਗਠਿਤ ਰਾਜਨੀਤਿਕ ਦਲ । 10. ਕਿਹੜੇ ਦੇਸ਼ ਦੀ ਦਲ ਪ੍ਰਣਾਲੀ ਦਾ ਸਰੂਪ ਇੱਕ ਦਲ ਪ੍ਰਣਾਲੀ ਦਾ ਸੀ ? * (a) ਸੋਵਿਅਤ ਸੰਘ * (c) ਜਰਮਨੀ * (b) ਫ਼ਰਾਂਸ * (d) ਇਟਲੀ । 11. ਕਿਹੜੇ ਦੇਸ਼ ਵਿੱਚ ਸਾਮਵਾਦੀ ਦਲ ਨੂੰ ਸੰਵਿਧਾਨਿਕ ਮਾਨਤਾ ਪ੍ਰਾਪਤ ਸੀ ? * (a) ਭਾਰਤ * (c) ਬੰਗਲਾਦੇਸ਼ * (b) ਸੋਵਿਅਤ ਸੰਘ 12. ਸੰਸਦੀ ਲੋਕਤੰਤਰ ਦੀ ਸਫ਼ਲਤਾ ਲਈ ਉੱਚਿਤ ਹੈ— * (a) ਇੱਕ ਦਲ ਪ੍ਰਣਾਲੀ * (c) ਦੋ ਦਲ ਪ੍ਰਣਾਲੀ * (b) ਬਹੁ ਦਲ ਪ੍ਰਣਾਲੀ * (d) ਇੱਕ ਦਲ ਦੀ ਪ੍ਰਮੁੱਖਤਾ ਵਾਲੀ ਬਹੁ ਦਲ ਪ੍ਰਣਾਲੀ । 13. ਹੇਠ ਲਿਖਿਆਂ ਵਿੱਚੋਂ ਕਿਹੜੀ ਭਾਰਤੀ ਦਲ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ ? * (a) ਇੱਕ ਦਲ ਪ੍ਰਣਾਲੀ * (c) ਬਹੁ-ਦਲ ਪ੍ਰਣਾਲੀ * (b) ਦੋ ਦਲ ਪ੍ਰਣਾਲੀ * (d) ਉਪਰੋਕਤ ਵਿੱਚੋਂ ਕੋਈ ਨਹੀਂ । **ऐंडव-1. (d), 2. (c), 3. (d), 4. (c), 5. (a), 6. (d), 7. (b), 8. (c), 9. (c), 10. (a), 11. (b), 12. (c), 13. (c).** ### **FILL IN THE BLANKS** 1. ____ ਤੋਂ ਬਿਨਾਂ ਲੋਕਤੰਤਰ ਸੰਭਵ ਨਹੀਂ ਹੈ । 2. ਦਲ ਪ੍ਰਣਾਲੀ ਦੇ ____ ਅਤੇ ਰਾਜਨੀਤਿਕ ਦਲਾਂ ਦੀਆਂ ____ ਵਿੱਚ ਅੰਤਰ ਹੈ । 3. ਜਿਸ ਦੇਸ਼ ਵਿੱਚ ਇੱਕ ਹੀ ਰਾਜਨੀਤਿਕ ਦਲ ਹੋਵੇ ਉਸ ਨੂੰ ____ ਕਿਹਾ ਜਾਂਦਾ ਹੈ । 4. ਦਲ ਪ੍ਰਣਾਲੀ ਦੀਆਂ ਕਿਸਮਾਂ ____ ਦੇ ਆਧਾਰ 'ਤੇ ਨਿਸਚਿਤ ਹੁੰਦੀਆਂ ਹਨ । 5. ਰਾਜਨੀਤਿਕ ਦਲਾਂ ਦੀਆਂ ਕਿਸਮਾਂ ____ ਦੇ ਆਧਾਰ 'ਤੇ ਹੁੰਦੀਆਂ ਹਨ । 6. ਜਿਸ ਦੇਸ਼ ਵਿੱਚ ਦੋ ਹੀ ਰਾਜਨੀਤਿਕ ਦਲ ਹੋਣ ਉਸ ਨੂੰ ____ ਕਿਹਾ ਜਾਂਦਾ ਹੈ । 7. ਜਿਸ ਦੇਸ਼ ਵਿੱਚ ਦਲ ਬਹੁਤ ਜ਼ਿਆਦਾ ਹੋਣ ਪਰ ____ ਇੱਕ ਹੀ ਦਲ ਦੀ ਹੋਵੇ ਉਸਨੂੰ ਇੱਕ ਦਲ ਦੀ ਪ੍ਰਮੁੱਖਤਾ ਵਾਲੀ ____ ਕਿਹਾ ਜਾਂਦਾ ਹੈ । 8. ਆਧੁਨਿਕ ਯੁੱਗ ____ ਦਾ ਯੁੱਗ ਹੈ । 9. ਸਮਾਜਵਾਦੀ ਜਾਂ ਸਾਮਵਾਦੀ ਵਿਚਾਰਧਾਰਾ ਵਾਲੇ ਦਲ ਨੂੰ ____ ਪੱਖੀ ਦਲ ਕਿਹਾ ਜਾਂਦਾ ਹੈ । 10. ____ (Labour Party) ਅਤੇ ____ (Conservative Party) ਦੇਸ਼ ਦੇ ਦੋ ਮੁੱਖ ਰਾਜਨੀਤਿਕ ਦਲ ਹਨ । 11. ਸੰਸਦੀ ਸ਼ਾਸ਼ਨ ਪ੍ਰਣਾਲੀ ਵਿਚ ਜਿਹੜਾ ਰਾਜਨੀਤਿਕ ਦਲ ਜਾਂ ਦਲਾਂ ਦਾ ਸਮੂਹ ਸਰਕਾਰ ਦਾ ਨਿਰਮਾਣ ਕਰਦਾ ਹੈ ਉਸ ਦਲ ਜਾਂ ਦਲ ਦੇ ਸਮੂਹ ਨੂੰ ____ ਕਿਹਾ ਜਾਂਦਾ ਹੈ । **उੱਤਰ-(1) ਰਾਜਨੀਤਿਕ ਦਲਾਂ, (2) ਰੂਪ, ਕਿਸਮਾਂ, (3) ਇਕ ਦਲ ਪ੍ਰਣਾਲੀ, (4) ਰਾਜਨੀਤਿਕ ਦਲਾਂ, ਗਿਣਤੀ, (5) ਸਿਧਾਂਤਕ ਵਿਚਾਰਧਾਰਾਵਾਂ, (6) ਦੋ ਦਲ ਪ੍ਰਣਾਲੀ, (7) ਪ੍ਰਮੁੱਖਤਾ, ਪ੍ਰਣਾਲੀ, (8) ਲੋਕਤੰਤਰ, (9) ਖੱਬੇ, (10) ಬರ್ತನ್ಯా, (11) ਸ਼ਾਸਕ ਦਲ ।**

Use Quizgecko on...
Browser
Browser