Podcast
Questions and Answers
ਕੌਣ ਜਨਵਰੀ 2022 ਵਿੱਚ ਇੰਡੀਆ ਓਪਨ ਸਿੰਗਲਜ਼ ਖਿਤਾਬ ਜਿੱਤਣ ਵਾਲਾ ਤੀਜਾ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਬਣਿਆ?
ਕੌਣ ਜਨਵਰੀ 2022 ਵਿੱਚ ਇੰਡੀਆ ਓਪਨ ਸਿੰਗਲਜ਼ ਖਿਤਾਬ ਜਿੱਤਣ ਵਾਲਾ ਤੀਜਾ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਬਣਿਆ?
- ਪ੍ਰਨੋਏ ਕੁਮਾਰ
- ਲਕਸ਼ਿਆ ਸੇਨ (correct)
- ਬੀ ਸਾਈਂ ਪ੍ਰਨੀਥ
- ਸਮੀਰ ਵਰਮਾ
ਅਪ੍ਰੈਲ 2024 ਤੱਕ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦਾ ਸੀਈਓ (CEO) ਅਤੇ ਐਮਡੀ (MD) ਕੌਣ ਹੈ?
ਅਪ੍ਰੈਲ 2024 ਤੱਕ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦਾ ਸੀਈਓ (CEO) ਅਤੇ ਐਮਡੀ (MD) ਕੌਣ ਹੈ?
- ਰਜਨੀਸ਼ ਅਸਬੇ
- ਸਚਿਨ ਅਸਬੇ
- ਸੁਸ਼ੀਲ ਅਸਬੇ
- ਦਿਲੀਪ ਅਸਬੇ (correct)
ਪੰਜਾਬ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਨ ਲਈ ਜਨਤਕ ਖੇਤਰ ਦੀ ਕਿਹੜੀ ਸੰਸਥਾ ਜ਼ਿੰਮੇਵਾਰ ਹੈ?
ਪੰਜਾਬ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਨ ਲਈ ਜਨਤਕ ਖੇਤਰ ਦੀ ਕਿਹੜੀ ਸੰਸਥਾ ਜ਼ਿੰਮੇਵਾਰ ਹੈ?
- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (correct)
- ਪੰਜਾਬ ਰਾਜ ਸਹਿਕਾਰੀ ਬੈਂਕ
- ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ
- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL)
ਜਨਗਣਨਾ 2011 ਦੇ ਅਨੁਸਾਰ, ਪੰਜਾਬ ਵਿੱਚ ਜੈਨ ਆਬਾਦੀ ਦੀ ਪ੍ਰਤੀਸ਼ਤਤਾ ਕਿੰਨੀ ਹੈ?
ਜਨਗਣਨਾ 2011 ਦੇ ਅਨੁਸਾਰ, ਪੰਜਾਬ ਵਿੱਚ ਜੈਨ ਆਬਾਦੀ ਦੀ ਪ੍ਰਤੀਸ਼ਤਤਾ ਕਿੰਨੀ ਹੈ?
ਉਸ ਰੋਬੋਟਿਕ ਮਸ਼ੀਨ ਦਾ ਕੀ ਨਾਂ ਹੈ ਜਿਸਦੀ ਵਰਤੋਂ ਕੇਰਲ ਸਰਕਾਰ ਨੇ ਫਰਵਰੀ 2023 ਵਿੱਚ ਆਪਣੇ ਸਾਰੇ ਕਾਰਜਸ਼ੀਲ ਸੀਵਰ ਦੇ ਮਘੋਰਿਆਂ (manholes) ਨੂੰ ਸਾਫ਼ ਕਰਨ ਲਈ ਕੀਤੀ ਸੀ?
ਉਸ ਰੋਬੋਟਿਕ ਮਸ਼ੀਨ ਦਾ ਕੀ ਨਾਂ ਹੈ ਜਿਸਦੀ ਵਰਤੋਂ ਕੇਰਲ ਸਰਕਾਰ ਨੇ ਫਰਵਰੀ 2023 ਵਿੱਚ ਆਪਣੇ ਸਾਰੇ ਕਾਰਜਸ਼ੀਲ ਸੀਵਰ ਦੇ ਮਘੋਰਿਆਂ (manholes) ਨੂੰ ਸਾਫ਼ ਕਰਨ ਲਈ ਕੀਤੀ ਸੀ?
ਹੇਠਾਂ ਦਿੱਤਿਆਂ ਵਿੱਚੋਂ ਕੌਣ ਛਾਉਣੀ ਬੋਰਡ ਦੇ ਪ੍ਰਧਾਨ ਵਜੋਂ ਕੰਮ ਕਰਦਾ ਹੈ?
ਹੇਠਾਂ ਦਿੱਤਿਆਂ ਵਿੱਚੋਂ ਕੌਣ ਛਾਉਣੀ ਬੋਰਡ ਦੇ ਪ੍ਰਧਾਨ ਵਜੋਂ ਕੰਮ ਕਰਦਾ ਹੈ?
ਭਾਰਤ ਦੇ ਆਰਥਿਕ ਸਰਵੇਖਣ 2022-23 ਦੇ ਅਨੁਸਾਰ, ਭਾਰਤ ਵਿੱਚ ਕਣਕ ਦੀ ਪੈਦਾਵਾਰ ਦੇ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਕੀ ਹੈ?
ਭਾਰਤ ਦੇ ਆਰਥਿਕ ਸਰਵੇਖਣ 2022-23 ਦੇ ਅਨੁਸਾਰ, ਭਾਰਤ ਵਿੱਚ ਕਣਕ ਦੀ ਪੈਦਾਵਾਰ ਦੇ ਮਾਮਲੇ ਵਿੱਚ ਪੰਜਾਬ ਦੀ ਸਥਿਤੀ ਕੀ ਹੈ?
ਭਾਰਤ ਵਿੱਚ ਬਲਾਕ ਵਿਕਾਸ ਅਧਿਕਾਰੀ ਹੇਠ ਲਿਖਿਆਂ ਵਿੱਚੋਂ ਕਿਸ ਦੀ ਅਗਵਾਈ ਕਰਦਾ ਹੈ?
ਭਾਰਤ ਵਿੱਚ ਬਲਾਕ ਵਿਕਾਸ ਅਧਿਕਾਰੀ ਹੇਠ ਲਿਖਿਆਂ ਵਿੱਚੋਂ ਕਿਸ ਦੀ ਅਗਵਾਈ ਕਰਦਾ ਹੈ?
ਭਾਰਤ ਦੇ ਸੰਵਿਧਾਨ ਦੇ ਹੇਠ ਲਿਖੀਆਂ ਮੱਦਾਂ ਵਿੱਚੋਂ ਕਿਸ ਵਿੱਚ ਪੰਚਾਇਤਾਂ ਦੇ ਸੰਕਲਪ ਦਾ ਵਰਨਣ ਕੀਤਾ ਗਿਆ ਹੈ?
ਭਾਰਤ ਦੇ ਸੰਵਿਧਾਨ ਦੇ ਹੇਠ ਲਿਖੀਆਂ ਮੱਦਾਂ ਵਿੱਚੋਂ ਕਿਸ ਵਿੱਚ ਪੰਚਾਇਤਾਂ ਦੇ ਸੰਕਲਪ ਦਾ ਵਰਨਣ ਕੀਤਾ ਗਿਆ ਹੈ?
ਸਰਦਾਰ ਸਰੋਵਰ ਡੈਮ ਕਿਸ ਰਾਜ ਦੇ ਵਿੱਚ ਸਥਿਤ ਹੈ?
ਸਰਦਾਰ ਸਰੋਵਰ ਡੈਮ ਕਿਸ ਰਾਜ ਦੇ ਵਿੱਚ ਸਥਿਤ ਹੈ?
ਹੇਠਾਂ ਦਿੱਤੇ ਵਿੱਚੋਂ ਕਿਹੜੀ ਈਗ੍ਰਾਮਸਵਰਾਜ (eGramSwaraj) ਮੋਬਾਈਲ ਐਪ ਦੀ ਇੱਕ ਵਿਸ਼ੇਸ਼ਤਾ ਨਹੀਂ ਹੈ?
ਹੇਠਾਂ ਦਿੱਤੇ ਵਿੱਚੋਂ ਕਿਹੜੀ ਈਗ੍ਰਾਮਸਵਰਾਜ (eGramSwaraj) ਮੋਬਾਈਲ ਐਪ ਦੀ ਇੱਕ ਵਿਸ਼ੇਸ਼ਤਾ ਨਹੀਂ ਹੈ?
ਹੇਠ ਦਿੱਤਿਆਂ ਵਿੱਚੋਂ ਕਿਸ ਅਨੁਛੇਦ ਦੇ ਅਨੁਸਾਰ ਰਾਸ਼ਟਰਪਤੀ ਕਿਸੇ ਰਾਜ ਦੇ ਵਿੱਚ ਸੰਕਟਕਾਲ ਦੀ ਘੋਸ਼ਣਾ ਕਰ ਸਕਦਾ ਹੈ?
ਹੇਠ ਦਿੱਤਿਆਂ ਵਿੱਚੋਂ ਕਿਸ ਅਨੁਛੇਦ ਦੇ ਅਨੁਸਾਰ ਰਾਸ਼ਟਰਪਤੀ ਕਿਸੇ ਰਾਜ ਦੇ ਵਿੱਚ ਸੰਕਟਕਾਲ ਦੀ ਘੋਸ਼ਣਾ ਕਰ ਸਕਦਾ ਹੈ?
ਹੇਠ ਦਿੱਤੇ ਕਿਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛੱਕਿਆ?
ਹੇਠ ਦਿੱਤੇ ਕਿਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛੱਕਿਆ?
ਬਲਬੀਰ ਸਿੰਘ ਸੰਧੂ ਜਿਸਨੇ 28 ਅਪ੍ਰੈਲ 1983 ਨੂੰ ਸਰਕਾਰ ਵਿਰੁੱਧ ਸਿੱਖ ਬਗਾਵਤ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ, ਉਹ ______ ਦਾ ਆਗੂ ਸੀ।
ਬਲਬੀਰ ਸਿੰਘ ਸੰਧੂ ਜਿਸਨੇ 28 ਅਪ੍ਰੈਲ 1983 ਨੂੰ ਸਰਕਾਰ ਵਿਰੁੱਧ ਸਿੱਖ ਬਗਾਵਤ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ, ਉਹ ______ ਦਾ ਆਗੂ ਸੀ।
ਐਂਗਲੋ ਸਿੱਖ ਵਾਰ ਮੈਮੋਰੀਅਲ ਸਮਾਰਕ _______ ਵਿਖੇ ਸਥਿਤ ਹੈ।
ਐਂਗਲੋ ਸਿੱਖ ਵਾਰ ਮੈਮੋਰੀਅਲ ਸਮਾਰਕ _______ ਵਿਖੇ ਸਥਿਤ ਹੈ।
ਨੈਸ਼ਨਲ ਯੂਥ ਫੈਸਟੀਵਲ 2024 ਵਿੱਚ ਪੰਜਾਬ ਦੀ ਕਿਹੜੀ ਲੋਕ ਨਾਚ ਟੀਮ ਨੇ ਤੀਜਾ ਇਨਾਮ ਪ੍ਰਾਪਤ ਕੀਤਾ?
ਨੈਸ਼ਨਲ ਯੂਥ ਫੈਸਟੀਵਲ 2024 ਵਿੱਚ ਪੰਜਾਬ ਦੀ ਕਿਹੜੀ ਲੋਕ ਨਾਚ ਟੀਮ ਨੇ ਤੀਜਾ ਇਨਾਮ ਪ੍ਰਾਪਤ ਕੀਤਾ?
ਹੇਠ ਦਿੱਤਿਆਂ ਵਿੱਚੋਂ ਕਿਹੜੀ ਸੋਧ ਨੇ ਭਾਰਤੀ ਸੰਵਿਧਾਨ ਦੇ ਵਿੱਚ ਮੂਲ ਕਰਤੱਵਾਂ ਨੂੰ ਸ਼ਾਮਲ ਕੀਤਾ ਹੈ?
ਹੇਠ ਦਿੱਤਿਆਂ ਵਿੱਚੋਂ ਕਿਹੜੀ ਸੋਧ ਨੇ ਭਾਰਤੀ ਸੰਵਿਧਾਨ ਦੇ ਵਿੱਚ ਮੂਲ ਕਰਤੱਵਾਂ ਨੂੰ ਸ਼ਾਮਲ ਕੀਤਾ ਹੈ?
ਹੇਠ ਦਿੱਤਿਆਂ ਵਿੱਚੋ ਦੋ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਲਈ ਵਿੱਤ ਮੰਤਰੀ ਦੇ ਨਿੱਜੀ ਦਸਤੇ (FM's Crack Squad) ਵਿੱਚੋਂ ਕੌਣ ਜ਼ਿੰਮੇਵਾਰ ਹੈ?
ਹੇਠ ਦਿੱਤਿਆਂ ਵਿੱਚੋ ਦੋ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਲਈ ਵਿੱਤ ਮੰਤਰੀ ਦੇ ਨਿੱਜੀ ਦਸਤੇ (FM's Crack Squad) ਵਿੱਚੋਂ ਕੌਣ ਜ਼ਿੰਮੇਵਾਰ ਹੈ?
ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀ ਯੋਜਨਾ ਦੇ ਤਹਿਤ, ਕਿਸ ਰਾਜ ਦੇ ਕਿਸਾਨਾਂ ਨੂੰ ਪ੍ਰਤੀ ਸਾਲ ₹6,000 ਦੀ ਵਾਧੂ ਰਾਸ਼ੀ ਮਿਲਦੀ ਹੈ?
ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀ ਯੋਜਨਾ ਦੇ ਤਹਿਤ, ਕਿਸ ਰਾਜ ਦੇ ਕਿਸਾਨਾਂ ਨੂੰ ਪ੍ਰਤੀ ਸਾਲ ₹6,000 ਦੀ ਵਾਧੂ ਰਾਸ਼ੀ ਮਿਲਦੀ ਹੈ?
ਪੰਜਾਬ ਦੀ ਖੇਤੀ ਵਿੱਚ ਹੇਠ ਲਿਖੀਆਂ ਫਸਲਾਂ ਵਿੱਚੋਂ ਕਿਹੜੀ ਫਸਲ ਨੂੰ ਆਮ ਤੌਰ 'ਤੇ "ਫਸਲਾਂ ਦਾ ਰਾਜਾ" ਕਿਹਾ ਜਾਂਦਾ ਹੈ?
ਪੰਜਾਬ ਦੀ ਖੇਤੀ ਵਿੱਚ ਹੇਠ ਲਿਖੀਆਂ ਫਸਲਾਂ ਵਿੱਚੋਂ ਕਿਹੜੀ ਫਸਲ ਨੂੰ ਆਮ ਤੌਰ 'ਤੇ "ਫਸਲਾਂ ਦਾ ਰਾਜਾ" ਕਿਹਾ ਜਾਂਦਾ ਹੈ?
ਨਵੰਬਰ 2022 ਤੱਕ, ਭਾਰਤ ਸਰਕਾਰ ਦੁਆਰਾ ਹੇਠ ਦਿੱਤਿਆਂ ਵਿੱਚੋਂ ਕਿਹੜੀ ਸੰਸਥਾ ਨੂੰ 100, ਚਾਰਾ-ਕੇਂਦ੍ਰਿਤ, ਫ਼ਾਰਮਰ ਪ੍ਰੋਡਿਊਸਰ ਅਰਗੇਨਾਇਜੇਸ਼ੰਜ (FPOs) ਦੀ ਸਥਾਪਨਾ ਲਈ ਕਾਰਜਕਾਰਨੀ ਏਜੰਸੀ ਘੋਸ਼ਿਤ ਕੀਤਾ ਗਿਆ ਹੈ?
ਨਵੰਬਰ 2022 ਤੱਕ, ਭਾਰਤ ਸਰਕਾਰ ਦੁਆਰਾ ਹੇਠ ਦਿੱਤਿਆਂ ਵਿੱਚੋਂ ਕਿਹੜੀ ਸੰਸਥਾ ਨੂੰ 100, ਚਾਰਾ-ਕੇਂਦ੍ਰਿਤ, ਫ਼ਾਰਮਰ ਪ੍ਰੋਡਿਊਸਰ ਅਰਗੇਨਾਇਜੇਸ਼ੰਜ (FPOs) ਦੀ ਸਥਾਪਨਾ ਲਈ ਕਾਰਜਕਾਰਨੀ ਏਜੰਸੀ ਘੋਸ਼ਿਤ ਕੀਤਾ ਗਿਆ ਹੈ?
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੁਆਰਾ ______ ਵਿੱਚ ਲਾਂਚ ਕੀਤੇ ਗਏ ਡਰੋਨਾਂ ਲਈ ਭਾਰਤ ਦੀ ਪਹਿਲੀ ਆਵਾਜਾਈ ਪ੍ਰਬੰਧਨ ਪ੍ਰਣਾਲੀ ਦਾ ਕੀ ਨਾਮ ਹੈ?
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੁਆਰਾ ______ ਵਿੱਚ ਲਾਂਚ ਕੀਤੇ ਗਏ ਡਰੋਨਾਂ ਲਈ ਭਾਰਤ ਦੀ ਪਹਿਲੀ ਆਵਾਜਾਈ ਪ੍ਰਬੰਧਨ ਪ੍ਰਣਾਲੀ ਦਾ ਕੀ ਨਾਮ ਹੈ?
'ਬ੍ਰੇਵਿੰਗ ਅ ਵਾਇਰਲ ਸਟੋਰਮ: ਇੰਡੀਆਜ਼ ਕੋਵਿਡ-19 ਵੈਕਸੀਨ ਸਟੋਰੀ ਇਨ ਨਿਊ ਦਿੱਲੀ' (Braving A Viral Storm: India's Covid-19 Vaccine Story in New Delhi) ਕਿਤਾਬ ਦਾ ਲੇਖਕ ਕੌਣ ਹੈ?
'ਬ੍ਰੇਵਿੰਗ ਅ ਵਾਇਰਲ ਸਟੋਰਮ: ਇੰਡੀਆਜ਼ ਕੋਵਿਡ-19 ਵੈਕਸੀਨ ਸਟੋਰੀ ਇਨ ਨਿਊ ਦਿੱਲੀ' (Braving A Viral Storm: India's Covid-19 Vaccine Story in New Delhi) ਕਿਤਾਬ ਦਾ ਲੇਖਕ ਕੌਣ ਹੈ?
ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ?
ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ?
ਕਿਸੇ ਰਾਜ ਦੀ ਸਰਕਾਰ ਦੀਆਂ ਸਾਰੀਆਂ ਕਾਰਜਕਾਰੀ ਕਾਰਵਾਈਆਂ ਨੂੰ _________ ਦੇ ਨਾਮ 'ਤੇ ਕੀਤਾ ਜਾਣਾ ਹੈ।
ਕਿਸੇ ਰਾਜ ਦੀ ਸਰਕਾਰ ਦੀਆਂ ਸਾਰੀਆਂ ਕਾਰਜਕਾਰੀ ਕਾਰਵਾਈਆਂ ਨੂੰ _________ ਦੇ ਨਾਮ 'ਤੇ ਕੀਤਾ ਜਾਣਾ ਹੈ।
ਅਣਆਕਸੀ ਕਿਰਿਆ ਕੀ ਹੈ?
ਅਣਆਕਸੀ ਕਿਰਿਆ ਕੀ ਹੈ?
ਰਾਖਵੇਂ ਜੰਗਲਾਂ ਅਤੇ ਸੁਰੱਖਿਅਤ ਜੰਗਲਾਂ ਵਿੱਚ ਮੁੱਖ ਅੰਤਰ ਕੀ ਹੈ?
ਰਾਖਵੇਂ ਜੰਗਲਾਂ ਅਤੇ ਸੁਰੱਖਿਅਤ ਜੰਗਲਾਂ ਵਿੱਚ ਮੁੱਖ ਅੰਤਰ ਕੀ ਹੈ?
ਕਿਸ ਮੰਤਰਾਲੇ ਦੁਆਰਾ 2019 ਵਿੱਚ 'ਗ੍ਰਾਮ ਮਾਨਚਿੱਤਰ' ਸ਼ੁਰੂ ਕੀਤੀ ਗਈ ਸੀ?
ਕਿਸ ਮੰਤਰਾਲੇ ਦੁਆਰਾ 2019 ਵਿੱਚ 'ਗ੍ਰਾਮ ਮਾਨਚਿੱਤਰ' ਸ਼ੁਰੂ ਕੀਤੀ ਗਈ ਸੀ?
ਸ਼੍ਰੀ ਭਗਵੰਤ ਮਾਨ ਕਿਹੜੇ ਸਾਲ ਪੰਜਾਬ ਦੇ ਮੁੱਖ ਮੰਤਰੀ ਬਣੇ?
ਸ਼੍ਰੀ ਭਗਵੰਤ ਮਾਨ ਕਿਹੜੇ ਸਾਲ ਪੰਜਾਬ ਦੇ ਮੁੱਖ ਮੰਤਰੀ ਬਣੇ?
ਭਾਰਤ ਵਿੱਚ ਕਿਸੇ ਰਾਜ ਦੇ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਦੀ ਨਿਯੁਕਤੀ ਕੌਣ ਕਰਦਾ ਹੈ?
ਭਾਰਤ ਵਿੱਚ ਕਿਸੇ ਰਾਜ ਦੇ ਮੁੱਖ ਮੰਤਰੀ ਅਤੇ ਮੰਤਰੀ ਪਰਿਸ਼ਦ ਦੀ ਨਿਯੁਕਤੀ ਕੌਣ ਕਰਦਾ ਹੈ?
'ਦੁਰਵਿਹਾਰ' ਸ਼ਬਦ ਵਿੱਚ ਭਾਰਤੀ ਨਿਆਂਪਾਲਿਕਾ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਵਿੱਚ ਪਰਿਭਾਸ਼ਿਤ ਅਪਰਾਧਿਕ ਦੁਰਾਚਾਰ ਸ਼ਾਮਲ ਹੈ, ਇਸਦਾ ਜ਼ਿਕਰ ਹੇਠ ਦਿੱਤਿਆਂ ਵਿੱਚੋਂ ਕਿਹੜੇ ਅਨੁਛੇਦ ਵਿੱਚ ਕੀਤਾ ਗਿਆ ਹੈ?
'ਦੁਰਵਿਹਾਰ' ਸ਼ਬਦ ਵਿੱਚ ਭਾਰਤੀ ਨਿਆਂਪਾਲਿਕਾ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਵਿੱਚ ਪਰਿਭਾਸ਼ਿਤ ਅਪਰਾਧਿਕ ਦੁਰਾਚਾਰ ਸ਼ਾਮਲ ਹੈ, ਇਸਦਾ ਜ਼ਿਕਰ ਹੇਠ ਦਿੱਤਿਆਂ ਵਿੱਚੋਂ ਕਿਹੜੇ ਅਨੁਛੇਦ ਵਿੱਚ ਕੀਤਾ ਗਿਆ ਹੈ?
ਫਰਵਰੀ 2024 ਵਿੱਚ, ਸੁਪਰੀਮ ਕੋਰਟ ਦੇ ਕਿਹੜੇ ਸਾਬਕਾ ਜੱਜ ਨੂੰ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਦੇ ਚੇਅਰਪਰਸਨ ਵਜੋਂ ਨਿਯੁਕਤ ਕੀਤਾ ਗਿਆ ਸੀ?
ਫਰਵਰੀ 2024 ਵਿੱਚ, ਸੁਪਰੀਮ ਕੋਰਟ ਦੇ ਕਿਹੜੇ ਸਾਬਕਾ ਜੱਜ ਨੂੰ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਦੇ ਚੇਅਰਪਰਸਨ ਵਜੋਂ ਨਿਯੁਕਤ ਕੀਤਾ ਗਿਆ ਸੀ?
ਅਪਾਹਜ ਵਿਅਕਤੀਆਂ (PwDs) ਨੂੰ ਅਰਥਵਿਵਸਥਾ ਦੀ ਮੁੱਖ ਧਾਰਾ ਵਿੱਚ ਜੋੜਨ ਲਈ ਇੱਕ ਢਾਂਚਾਗਤ ਹੁਨਰ ਵਿਕਾਸ ਵਿਧੀ ਬਣਾਉਣ ਦੇ ਉਦੇਸ਼ ਨਾਲ ਕਿਸ ਵਿਭਾਗ ਨੇ ਪਹਿਲੀ ਵਾਰੀ ਐਮਾਜ਼ਾਨ ਅਤੇ ਫਲਿੱਪਕਾਰਟ ਨਾਲ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ?
ਅਪਾਹਜ ਵਿਅਕਤੀਆਂ (PwDs) ਨੂੰ ਅਰਥਵਿਵਸਥਾ ਦੀ ਮੁੱਖ ਧਾਰਾ ਵਿੱਚ ਜੋੜਨ ਲਈ ਇੱਕ ਢਾਂਚਾਗਤ ਹੁਨਰ ਵਿਕਾਸ ਵਿਧੀ ਬਣਾਉਣ ਦੇ ਉਦੇਸ਼ ਨਾਲ ਕਿਸ ਵਿਭਾਗ ਨੇ ਪਹਿਲੀ ਵਾਰੀ ਐਮਾਜ਼ਾਨ ਅਤੇ ਫਲਿੱਪਕਾਰਟ ਨਾਲ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ?
ਜੁਲਾਈ 2023 ਵਿੱਚ, ________ ਸਰਕਾਰ ਨੇ 'ਸਸ਼ਕਤ ਮਹਿਲਾ ਰਿਣ ਯੋਜਨਾ' ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਇੱਕ ਕਿਸੇ ਵੀ ਸਮਰਥਕ ਜ਼ਮਾਨਤ ਤੋਂ ਬਿਨਾਂ ਕਰਜ਼ੇ ਦੀ ਪਹਿਲਕਦਮੀ ਕੀਤੀ ਗਈ ਸੀ ਜਿਸਦਾ ਉਦੇਸ਼ ਔਰਤਾਂ ਨੂੰ ਉਨ੍ਹਾਂ ਦੀਆਂ ਉੱਦਮੀ ਇੱਛਾਵਾਂ ਅਤੇ ਜੀਵਨ-ਨਿਰਬਾਹ ਦੇ ਉੱਦਮਾਂ ਵਿੱਚ ਰੁਝੇਵੇਂ ਲਈ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਕੇ ਸਸ਼ਕਤੀਕਰਨ ਕਰਨਾ ਹੈ।

ਪੰਚਾਇਤਾਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ-ਇਨ-ਏਡ ________ ਤੋਂ ਹੈ।
ਪੰਚਾਇਤਾਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ-ਇਨ-ਏਡ ________ ਤੋਂ ਹੈ।
17 ਦਾ ਲਗਭਗ ਕਿੰਨਾ ਪ੍ਰਤੀਸ਼ਤ 20 ਬਣਦਾ ਹੈ?
17 ਦਾ ਲਗਭਗ ਕਿੰਨਾ ਪ੍ਰਤੀਸ਼ਤ 20 ਬਣਦਾ ਹੈ?
Flashcards
Lakshya Sen
Lakshya Sen
Un jugador de bàdminton indi que va guanyar el títol individual de l'Índia Open el 2022.
Dilip Asbe
Dilip Asbe
Director general de National Payments Corporation of India (NPCI) a partir d'abril de 2024.
Punjab Health System Corporation
Punjab Health System Corporation
Organització responsable de proporcionar serveis de salut i gestionar hospitals governamentals a Punjab.
0.16%
0.16%
Signup and view all the flashcards
Bandicoot
Bandicoot
Signup and view all the flashcards
Oficial comandant de l'estació
Oficial comandant de l'estació
Signup and view all the flashcards
Tercera
Tercera
Signup and view all the flashcards
Panchayat Samiti
Panchayat Samiti
Signup and view all the flashcards
Principis de la política estatal
Principis de la política estatal
Signup and view all the flashcards
Gujarat
Gujarat
Signup and view all the flashcards
Historial de modificacions
Historial de modificacions
Signup and view all the flashcards
Article 356
Article 356
Signup and view all the flashcards
Anandpur Sahib
Anandpur Sahib
Signup and view all the flashcards
Consell Nacional de Khalistan
Consell Nacional de Khalistan
Signup and view all the flashcards
Sabraon
Sabraon
Signup and view all the flashcards
42a esmena
42a esmena
Signup and view all the flashcards
Vivek Joshi
Vivek Joshi
Signup and view all the flashcards
Maharashtra
Maharashtra
Signup and view all the flashcards
Blat
Blat
Signup and view all the flashcards
Junta Nacional de Desenvolupament de La Llet
Junta Nacional de Desenvolupament de La Llet
Signup and view all the flashcards
Sky UTM
Sky UTM
Signup and view all the flashcards
Suraj Sudhir
Suraj Sudhir
Signup and view all the flashcards
Constitució més petita
Constitució més petita
Signup and view all the flashcards
Governor
Governor
Signup and view all the flashcards
Curta durada
Curta durada
Signup and view all the flashcards
Protecció
Protecció
Signup and view all the flashcards
El desenvolupament rural
El desenvolupament rural
Signup and view all the flashcards
El 2022
El 2022
Signup and view all the flashcards
El governador de l'estat
El governador de l'estat
Signup and view all the flashcards
L'article 124(5)
L'article 124(5)
Signup and view all the flashcards
A M Khanwilkar
A M Khanwilkar
Signup and view all the flashcards
Apoderament de les persones discapacitades
Apoderament de les persones discapacitades
Signup and view all the flashcards
Himachal Pradesh
Himachal Pradesh
Signup and view all the flashcards
Fons consolidat de l'estat
Fons consolidat de l'estat
Signup and view all the flashcards
Study Notes
Examen de Policia de Punjab - Conconeixements generals
- El qüestionari és sobre l'examen de Policía de Punjab, Paper-I i Paper-II, realitzat el 6 d'agost de 2024, torn 1.
L'actualitat
- Lakshya Sen es va convertir en el tercer jugador indi masculí de bàdminton en guanyar el títol individual de l'Índia Open el gener de 2022.
- A l'abril de 2024, el CEO i MD de National Payments Corporation of India (NPCI) és Dilip Asbe.
- La Punjab Health Systems Corporation és responsable de la prestació de serveis sanitaris i la gestió dels hospitals governamentals a Punjab.
- Segons el cens del 2011, la població jainista a Punjab suposa un 0,16%.
- Kerala es va convertir en el primer estat del país a utilitzar la tecnologia robòtica per netejar tots els embornals de clavegueram amb un robot anomenat Bandicoot el febrer de 2023.
- L'oficial comandant de l'estació actua com a president d'un consell d'administració.
- Segons l'Enquesta Econòmica de l'Índia 2022-23, Punjab ocupa el segon lloc en la producció de blat a l'Índia.
- El Block Development Officer (BDO) a l'Índia dirigeix el Panchayat Samiti
- El concepte de panxaiats s'esmenta a les clàusules sobre els principis rectors de la política estatal a la Constitució de l'Índia.
- La presa de Sardar Sarovar es troba a l'estat de Gujarat.
- Una característica de l'aplicació mòbil eGramSwaraj és la informació sobre les activitats de Panchayat, que inclou el nom de l'activitat, el nom del pla i l'import financer.
- Segons l'article 356, el president pot declarar l'estat d'emergència a l'estat.
- Sri Guru Gobind Singh Ji va rebre l'Amrit a Anandpur Sahib
- Balbir Singh Sandhu, que va anunciar l'inici de la revolta sikh contra el govern el 28 d'abril de 1983, va ser el líder del Consell Nacional de Khalistan (NCK).
- L'Anglo Sikh War Memorial Esbhravan es troba a Ferozeshahr.
- L'equip de dansa folklòrica de Bhangra de Punjab va guanyar el tercer premi al Festival Nacional de la Joventut de 2024.
- La quarantena-dosena esmena ha incorporat els drets fonamentals a la Constitució índia
- Vivek Joshi és responsable dels llistats del Gabinet Ministerial (FM's Crack Squad) per a la privatització de dos bancs del sector públic.
- D'acord amb el Nomo Shetkar Mahasanman Nidhi Yojana, un import addicional de ₹ 6.000 per any es proporciona en l'estat de Majarastra als grangers
- El blat es considera el rei dels cultius agrícoles a Punjab.
- Nacional Dairy Development Board ha estat declarat Organisme d'Execució per a l'establiment de 100 organitzacions productores de gra per la Government d'Índia.
- La primera gestió de tràfic amb drones a Índia va ser estrenada al cel perl Ministre Central de Transports per Drons, Nitin Gadkari. Per administració de sistema.
- La persona que era a Nova Delhi qui és l'escriptor del llibre Braveing A torb de viral: The Covid Índia del 19 del Newel.
- Una característica que no hi ha gaires característiques: La més característica que és a les característiques indies
- La persona competent es responsable davant el Cap Estat
Studying That Suits You
Use AI to generate personalized quizzes and flashcards to suit your learning preferences.