Punjab University, Patiala Examination Schedule PDF
Document Details
Uploaded by FerventArchetype2713
2024
Punjab University
Tags
Related
- Mid Sem (Odd) Examination October 2024 PDF
- Panjab University BA/BSc 3rd Semester Exam Schedule November/December 2024 PDF
- Panjab University 5th Semester Theory Examinations November/December 2024 PDF
- K. RAMAKRISHNAN COLLEGE OF TECHNOLOGY Exam Timetable (Nov/Dec 2024) PDF
- M.J.P. Rohilkhand University 2024-25 Examination Schedule PDF
- IK Gujral Punjab Technical University Examination Nov-2024 PDF
Summary
This document is a schedule of examinations for odd semesters, to be held in November-December 2024 at Punjab University, Patiala. It lists the dates for various courses and subjects.
Full Transcript
# ਪੰਜਾਬੀ ਯੂਨੀਵਰਸਿਟੀ, ਪਟਿਆਲਾ (1961 ਦੇ ਪੰਜਾਬ ਐਕਟ ਨੰ: 35 ਤਹਿਤ ਸਥਾਪਤ) (ਡੇਟ-ਸ਼ੀਟ ਸ਼ਾਖਾ) ## ਸਾਲ-2024 ਦੌਰਾਨ ਨਵੰਬਰ/ਦਸੰਬਰ ਵਿਚ ਕਰਵਾਈਆਂ ਜਾਣ ਵਾਲੀਆਂ ਸਮੈਸਟਰ ਪ੍ਰਣਾਲੀ ਦੀਆਂ ਪ੍ਰੀਖਿਆਵਾਂ ਸ਼ੁਰੂ ਕਰਨ ਦੀਆਂ ਮਿਤੀਆਂ ਦਾ ਸ਼ਡਿਊਲ : | ਲੜੀ ਨੰ: | ਪ੍ਰੀਖਿਆ ਦਾ ਨਾਮ | ਪ੍ਰੀਖਿਆ ਸ਼ੁਰੂ ਕਰਨ ਦੀ ਮਿਤੀ | |---|---|---| | 1. | ਸੈਸ਼ਨ 2024-2025 ਤੋ...
# ਪੰਜਾਬੀ ਯੂਨੀਵਰਸਿਟੀ, ਪਟਿਆਲਾ (1961 ਦੇ ਪੰਜਾਬ ਐਕਟ ਨੰ: 35 ਤਹਿਤ ਸਥਾਪਤ) (ਡੇਟ-ਸ਼ੀਟ ਸ਼ਾਖਾ) ## ਸਾਲ-2024 ਦੌਰਾਨ ਨਵੰਬਰ/ਦਸੰਬਰ ਵਿਚ ਕਰਵਾਈਆਂ ਜਾਣ ਵਾਲੀਆਂ ਸਮੈਸਟਰ ਪ੍ਰਣਾਲੀ ਦੀਆਂ ਪ੍ਰੀਖਿਆਵਾਂ ਸ਼ੁਰੂ ਕਰਨ ਦੀਆਂ ਮਿਤੀਆਂ ਦਾ ਸ਼ਡਿਊਲ : | ਲੜੀ ਨੰ: | ਪ੍ਰੀਖਿਆ ਦਾ ਨਾਮ | ਪ੍ਰੀਖਿਆ ਸ਼ੁਰੂ ਕਰਨ ਦੀ ਮਿਤੀ | |---|---|---| | 1. | ਸੈਸ਼ਨ 2024-2025 ਤੋਂ NEP-2020 ਦੇ ਅਧੀਨ ਸ਼ੁਰੂ ਹੋਏ ਸਾਰੇ ਕੋਰਸ ਅਤੇ NEP-2020 ਦੀ ਤਰਜ਼ ਤੇ ਯੂਨੀਵਰਸਿਟੀ ਵਿਭਾਗਾਂ ਵੱਲੋਂ ਸ਼ੁਰੂ ਕੀਤੇ ਸਾਰੇ ਨਵੇਂ ਕੋਰਸਾਂ ਦੇ (IDC/MDC/SEC/AEC/VAC ਦੋ ਕਰੈਡਿਟ ਵਾਲੇ) ਪਰਚਿਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਕਰਨ ਦੀ ਮਿਤੀ (ਪਹਿਲੇ ਸਮੈਸਟਰ ਦੀਆਂ)<br> (ਉਪਰੋਕਤ ਸਾਰੇ ਪਰਚਿਆਂ ਦੀ ਪ੍ਰੀਖਿਆ ਸਬੰਧਤ ਕਾਲਜਾਂ/ਕਾਂਸਟੀਚਿਊਐਂਟ ਕਾਲਜਾਂ/ਵਿਭਾਗਾਂ/ਰਿਜਨਲ ਸੈਂਟਰਾਂ/ ਨੇਬਰਹੁੱਡ ਕੈਪਸਾਂ ਵੱਲੋਂ ਆਪਣੇ ਪੱਧਰ ਤੇ ਕੰਡਕਟ ਕਰਵਾਈਆਂ ਜਾਣੀਆਂ ਹਨ, ਜਿਨ੍ਹਾਂ ਦੀ ਡੇਟ-ਸ਼ੀਟ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਜਾਵੇਗੀ) | 18-11-2024 | | 2. | ਸੈਸ਼ਨ 2024-2025 ਤੋਂ NEP-2020 ਦੇ ਅਧੀਨ ਸ਼ੁਰੂ ਹੋਏ ਸਾਰੇ ਕੋਰਸ ਅਤੇ NEP-2020 ਦੀ ਤਰਜ਼ ਤੇ ਯੂਨੀਵਰਸਿਟੀ ਵਿਭਾਗਾਂ ਵੱਲੋਂ ਸ਼ੁਰੂ ਕੀਤੇ ਸਾਰੇ ਨਵੇਂ ਕੋਰਸਾਂ ਦੇ (ਪੰਜਾਬੀ ਵਿਸ਼ੇਸ਼ ਚਾਰ ਕਰੈਡਿਟ ਵਾਲੇ) ਪਰਚੇ ਦੀ ਪ੍ਰੀਖਿਆ ਕਰਵਾਉਣ ਦੀ ਮਿਤੀ (ਪਹਿਲੇ ਸਮੈਸਟਰ ਦੀਆਂ) | 29-11-2024 | | | - NEP-2020 ਦੇ ਅਧੀਨ ਸ਼ੁਰੂ ਹੋਏ ਸਾਰੇ ਕੋਰਸਾਂ ਦੀਆਂ ਲਿਖਤੀ ਪ੍ਰੀਖਿਆਵਾਂ (ਉਪਰੋਕਤ 'ੳ' ਤੋਂ ਇਲਾਵਾ) ਅਤੇ ਬਾਕੀ ਕੋਰਸਾਂ ਦੀ ਸਮੈਸਟਰ ਪ੍ਰਣਾਲੀ ਦੀਆਂ odd ਸਮੈਸਟਰਾਂ ਦੀਆਂ ਲਿਖਤੀ ਪ੍ਰੀਖਿਆਵਾਂ ਸੁਰੂ ਕਰਵਾਉਣ ਦੀ ਮਿਤੀ | 02-12-2024 | ## ਪਿੱਠ ਅੰਕਣ ਨੰ 23275 ./ਕੰਟਰੋਲਰ ਦਫਤਰ ਉਪਰੋਕਤ ਦਾ ਉਤਾਰਾ ਹੇਠ ਲਿਖਿਆਂ ਨੂੰ ਸੂਚਨਾਂ ਅਤੇ ਅਗਲੇਰੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ:- | | | |---|---| | 1. | ਸਬੰਧਤ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ | 8. | ਡਿਪਟੀ ਰਜਿਸਟਰਾਰ (ਸੀਕਰੇਸੀ) | | 2. | ਯੂਨੀਵਰਸਿਟੀ ਅਧਿਆਪਨ ਵਿਭਾਗਾਂ ਦੇ ਮੁਖੀ | 9.| ਡਿਪਟੀ ਰਜਿਸਟਰਾਰ (ਗੁਪਤ) | | 3. | ਪੀ.ਏ./ ਰਜਿਸਟਰਾਰ | 10. | ਡਿਪਟੀ/ਸਹਾਇਕ ਰਜਿਸਟਰਾਰ (ਪ੍ਰੀਖਿਆਵਾਂ) | | 4. | ਪੀ.ਏ. / ਕੰਟਰੋਲਰ (ਪ੍ਰੀਖਿਆਵਾਂ) | 11. | ਸਕਿਊਰਿਟੀ ਅਫਸਰ | | 5. | ਪੀ.ਏ. / ਡੀਨ ਅਕਾਦਮਿਕ ਮਾਮਲੇ | 12. | ਸੁਪਰਡੈਂਟ (ਪੁੱਛ-ਗਿੱਛ) | | 6. | ਪੀ.ਏ. / ਡੀਨ ਕਾਲਜਾਂ | 13. | ਸਾਰੇ ਸਬੰਧਤ ਨਿਗਰਾਨ (ਪ੍ਰੀਖਿਆ ਸ਼ਾਖਾ) | | 7. | ਮੁਖੀ, ਡਿਸਟੈਂਸ ਐਜੂਕੇਸ਼ਨ ਵਿਭਾਗ | 14.. | ਨਿਗਰਾਨ (ਕੰਡਕਟ/ਪ੍ਰੈਕਟੀਕਲ ਸ਼ਾਖਾ) |