Punjab State Power Corporation Limited Sample Paper PDF
Document Details

Uploaded by EffectiveNihonium
Panjab University, Chandigarh
Tags
Summary
This document appears to be a Punjabi language sample paper for the Assistant Lineman position (CRA 301/23) offered by Punjab State Power Corporation Limited (PSPCL). It includes a set of questions in the Punjabi language likely used for the examination and covering topics such as grammar, vocabulary, and general knowledge. The paper is intended to help candidates prepare for the actual exam.
Full Transcript
ਪਾਰਟ-I ਸੀ.ਆਰ.ਏ. 301/23 ਅਧੀਨ ਸਹਾਇਕ ਲਾਈਨਮੈਨ ਦੀ ਅਸਾਮੀ ਲਈ ਪੰ ਜਾਬੀ ਭਾਸ਼ਾ ਦਾ ਸੈਂਪਲ ਪੇਪਰ ਪੀ.ਐਸ.ਪੀ.ਸੀਐਲ. ਵੱ ਲੋਂ ਸੀ.ਆਰ.ਏ. 301/23 ਅਧੀਨ ਸਹਾਇਕ ਲਾਈਨਮੈਨ ਦੀਆਂ 2500 ਅਸਾਮੀਆਂ ਵਵਵਿਆਪਤ ਕੀਤੀਆਂ ਿਈਆਂ ਹਨ ਇਸ ਸਬੰ ਧੀ ਪੰ ਜਾਬੀ ਦੀ ਪਰੀਵਿਆ ਦਾ ਸੈਂਪਲ ਪੇਪਰ ਹੇਠ ਵਲਿੇ ਅਨੁਸਾਰ ਹੈ:- ਨੋਟ: ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਚਕ ਇਹ ਇੱਕ ਸ...
ਪਾਰਟ-I ਸੀ.ਆਰ.ਏ. 301/23 ਅਧੀਨ ਸਹਾਇਕ ਲਾਈਨਮੈਨ ਦੀ ਅਸਾਮੀ ਲਈ ਪੰ ਜਾਬੀ ਭਾਸ਼ਾ ਦਾ ਸੈਂਪਲ ਪੇਪਰ ਪੀ.ਐਸ.ਪੀ.ਸੀਐਲ. ਵੱ ਲੋਂ ਸੀ.ਆਰ.ਏ. 301/23 ਅਧੀਨ ਸਹਾਇਕ ਲਾਈਨਮੈਨ ਦੀਆਂ 2500 ਅਸਾਮੀਆਂ ਵਵਵਿਆਪਤ ਕੀਤੀਆਂ ਿਈਆਂ ਹਨ ਇਸ ਸਬੰ ਧੀ ਪੰ ਜਾਬੀ ਦੀ ਪਰੀਵਿਆ ਦਾ ਸੈਂਪਲ ਪੇਪਰ ਹੇਠ ਵਲਿੇ ਅਨੁਸਾਰ ਹੈ:- ਨੋਟ: ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਚਕ ਇਹ ਇੱਕ ਸੈਂਪਲ ਪਰਸ਼ਨ ਪੱ ਤਰ ਹੈ ਜੋ ਚਕ ਉਮੀਦਵਾਰਾਂ ਦੀ ਸਹੂਲਤ ਲਈ ਜਾਰੀ ਕੀਤਾ ਜਾ ਚਰਹਾ ਹੈ ਇਸ ਨੂੰ ਕਾਨੂੰਨੀ ਮਾਮਲੇ ਸਬੰ ਧੀ ਅਧਾਰ ਨਹੀਂ ਬਣਾਇਆ ਜਾ ਸਕਦਾ। 1. ਸਰੀ ਿੁਰੂ ਨਾਨਕ ਦੇਵ ਜੀ ਨੂੰ ਵਕੰ ਨੇ ਸਾਲ ਦੀ ਉਮਰ ਵਵੱ ਚ ਪਾਂਧੇ ਕੋਲ ਪੜਨ ਲਈ ਭੇਵਜਆ ਵਿਆ? (1) ਚਾਰ ਸਾਲ ਦੀ ਉਮਰ ਵਵੱ ਚ (2) ਪੰ ਜ ਸਾਲ ਦੀ ਉਮਰ ਵਵੱ ਚ (3) ਛੇ ਸਾਲ ਦੀ ਉਮਰ ਵਵੱ ਚ (4) ਸੱ ਤ ਸਾਲ ਦੀ ਉਮਰ ਵਵੱ ਚ ਉੱਤਰ (4) ਸੱ ਤ ਸਾਲ ਦੀ ਉਮਰ ਵਵੱ ਚ 2. ਸਰੀ ਿੁਰੂ ਤੇਿ ਬਹਾਦੁਰ ਜੀ ਨੂੰ ਵਕਸ ਸਥਾਨ ਤੇ ਸ਼ਹੀਦ ਕੀਤਾ ਵਿਆ? (1) ਆਿਰਾ ਵਵਿੇ (2) ਚਾਂਦਨੀ ਚੌਂਕ ਵਦੱ ਲੀ ਵਵਿੇ (3) ਿਵਾਲੀਅਰ ਵਵਿੇ (4) ਲਾਹੌਰ ਵਵਿੇ ਉੱਤਰ (2) ਚਾਂਦਨੀ ਚੌਂਕ ਵਦੱ ਲੀ ਵਵਿੇ 3. ਸਰੀ ਿੁਰੂ ਅਰਜਨ ਦੇਵ ਜੀ ਵਸੱ ਿਾਂ ਦੇ ਵਕੰ ਨਵੇਂ ਿੁਰੂ ਹਨ। (1) ਪਵਹਲੇ (2) ਦੂਜੇ (3) ਪੰ ਜਵੇਂ (4) ਸੱ ਤਵੇਂ ਉੱਤਰ (3) ਪੰ ਜਵੇਂ 4. ਜਫਰਨਾਮਾ ਰਚਨਾ ਵਕਸ ਿੁਰੂ ਸਾਵਹਬਾਨ ਦੀ ਰਚਨਾ ਹੈ? (1) ਸਰੀ ਿੁਰੂ ਨਾਨਕ ਦੇਵ ਜੀ (2) ਸਰੀ ਿੁਰੂ ਅਰਜਨ ਦੇਵ ਜੀ (3) ਸਰੀ ਿੁਰੂ ਤੇਿ ਬਹਾਦਰ ਜੀ (4) ਸਰੀ ਿੁਰੂ ਿੋਵਬੰ ਦ ਵਸੰ ਘ ਜੀ ਉੱਤਰ (4) ਸਰੀ ਿੁਰੂ ਿੋਵਬੰ ਦ ਵਸੰ ਘ ਜੀ 5. Don’t make the excuses ਵਾਕ ਦਾ ਸਹੀ ਪੰ ਜਾਬੀ ਰੂਪ ਹੈ: (1) ਬਹਾਨਾ ਨਾ ਬਣਾਓ (2) ਬਹਾਨੇ ਨਾ ਬਣਾਓ (3) ਬਹਾਨਾ ਨਾ ਬਣਾ (4) ਬਹਾਵਨਆਂ ਨੂੰ ਨਾ ਬਣਾ ਉੱਤਰ (2) ਬਹਾਨੇ ਨਾ ਬਣਾਓ 6. ‘ਕਸਾਈ’ ਸ਼ਬਦ ਦਾ ਸਹੀ ਵਲੰਿ ਦੱ ਸੋ (1) ਕਸੈਣ (2) ਕਸਾਈਨ (3) ਕਸਾਇਣ (4) ਕਸਾਈਅਨ ਉੱਤਰ (3) ਕਸਾਇਣ 7. ‘ਸੂਰਜ’ ਸ਼ਬਦ ਦਾ ਸਹੀ ਵਲੰਿ ਦੱ ਸੋ (1) ਸੂਰਜ (2) ਸੂਰਜੀ (3) ਸੂਰਜਨੀ (4) ਇਨਹਾਂ ਵਵੱ ਚੋਂ ਕੋਈ ਵੀ ਨਹੀਂ ਉੱਤਰ (4) ਇਨਹਾਂ ਵਵੱ ਚੋਂ ਕੋਈ ਵੀ ਨਹੀਂ 8. ਵਕਰਪਾ ਕਰਕੇ ਪੰ ਨਾ ਪਲਟੋ (1) please see over the page. (2) Please turn on the page. (3) Please turn over the page. (4) Please turns over the paper. ਉੱਤਰ (3) Please turn over the page. 9. ‘Desire’ ਸ਼ਬਦ ਦਾ ਸਹੀ ਪੰ ਜਾਬੀ ਅਨੁਵਾਦ ਕੀ ਹੋਵੇਿਾ (1) ਇੱ ਛਤ (2) ਇੱ ਛਾ (3) ਚਾਹਵਾਨ (4) ਿਾਵਹਸ਼ਵਾਨ ਉੱਤਰ (2) ਇੱ ਛਾ 10. ਪੰ ਜਾਬ ਦਾ ਵਕਹੜਾ ਮੇਲਾ ਹੈ ਜੋ ਕੇਵਲ ਇਸਤਰੀਆਂ ਨਾਲ ਸਬੰ ਵਧਤ ਹੈ। (1) ਜਰਿ ਦਾ ਮੇਲਾ (2) ਤੀਆਂ ਦਾ ਮੇਲਾ (3) ਛਪਾਰ ਦਾ ਮੇਲਾ (4) ਮੁਕਤਸਰ ਦਾ ਮੇਲਾ ਉੱਤਰ (2) ਤੀਆਂ ਦਾ ਮੇਲਾ 11 ਲੋ ਹੜੀ ਦਾ ਵਤਓਹਾਰ ਕਦੋਂ ਮਨਾਇਆ ਜਾਂਦਾ ਹੈ। (1) ਮਾਘ ਦੇ ਮਹੀਨੇ (2) ਸਾਵਣ ਦੇ ਮਹੀਨੇ (3) ਫੱ ਿਣ ਦੇ ਮਹੀਨੇ (4) ਪੋਹ ਦੇ ਮਹੀਨੇ ਉੱਤਰ (4) ਪੋਹ ਦੇ ਮਹੀਨੇ 12. ਬਰਾਤੀਆਂ ਨਾਲ ਮਿੌਲਾਂ, ਹਾਸੇ-ਠੱਠੇ ਨਾਲ ਸਬੰ ਵਧਤ ਲੋ ਕ-ਿੀਤ ਦਾ ਵਕਹੜਾ ਰੂਪ ਪਰਚੱਵਲਤ ਹੈ। (1) ਮਾਹੀਆ (2) ਪੱ ਤਲ (3) ਲੋ ਰੀ (4) ਵਸੱ ਠਣੀਆਂ ਉੱਤਰ (4) ਵਸੱ ਠਣੀਆਂ 13. ਲੜਕੇ ਦੇ ਵਵਆਹ ਸਮੇਂ ਲੜਕੇ ਵਾਵਲਆਂ ਵੱ ਲੋਂ ਵਕਹੜੇ ਿੀਤ ਿਾਏ ਜਾਂਦੇ ਹਨ (1) ਸੁਹਾਿ (2) ਘੋੜੀਆਂ (3) ਲੋ ਰੀਆਂ (4) ਆਲਹੁਣੀਆਂ ਉੱਤਰ (2) ਘੋੜੀਆਂ 14. ਸ਼ੁੱ ਧ ਸ਼ਬਦ ਦੱ ਸੋ (1) ਸੌਮਵਾਰ (2) ਸੋਬਵਾਰ (3) ਸੋਮਵਾਰ (4) ਸੋਮਬਾਰ ਉੱਤਰ (3) ਸੋਮਵਾਰ 15. ਹੇਠ ਵਲਵਿਆਂ ਵਵੱ ਚੋਂ ਵਕਸ ਮੁਹਾਵਰੇ ਦਾ ਅਰਥ ਨਸ਼ਰ ਕਰਨਾ ਹੈ (1) ਛੱ ਜ ਪਾ ਕੇ ਛੱ ਟਣਾ (2) ਜੱ ਿਣਾ ਪੱ ਟਣੀ (3) ਸੁੱ ਤੀਆਂ ਕਲਾਂ ਜਿਾਣੀਆਂ (4) ਘਰ ਫੂਕ ਤਮਾਸ਼ਾ ਵੇਿਣਾ ਉੱਤਰ (1) ਛੱ ਜ ਪਾ ਕੇ ਛੱ ਟਣਾ 16 ਧੋਬੀ ਕੱ ਪੜੇ ਧੋਂਦੇ ਹਨ ਵਾਕ ਨੂੰ ਵਲੰਿ ਅਨੁਸਾਰ ਬਦਲੋ (1) ਧੋਬਣ ਕੱ ਪੜੇ ਧੌਂਦੀ ਹੈ (2) ਧੋਬਣ ਨੇ ਕੱ ਪੜੇ ਧੋਤੇ (3) ਧੋਬਣਾਂ ਨੇ ਕੱ ਪਵੜਆਂ ਦੀ ਧੁਲਾਈ ਕੀਤੀ (4) ਧੋਬਣਾ ਕੱ ਪੜੇ ਧੋਂਦੀਆਂ ਹਨ ਉੱਤਰ (4) ਧੋਬਣਾ ਕੱ ਪੜੇ ਧੋਂਦੀਆਂ ਹਨ 17. ਪੜਨਾਵ ਦੀਆਂ ਵਕੰ ਨੀਆਂ ਵਕਸਮਾਂ ਹੁੰ ਦੀਆਂ ਹਨ (1) ਅੱ ਠ (2) ਪੰ ਜ (3) ਸੱ ਤ (4) ਛੇ ਉੱਤਰ (4) ਛੇ 18. ਸ਼ੁੱ ਧ ਵਾਕ ਦੱ ਸੋ (1) ਮੱ ਜ ਦਾ ਦੁੱ ਧ ਵਮੱ ਠਾ ਹੁੰ ਦਾ ਹੈ (2) ਮੱ ਝ ਦਾ ਦੁਧ ਵਮੱ ਠਾ ਹੁੰ ਦਾ ਹੈ (3) ਮੱ ਝ ਦਾ ਦੁੱ ਦ ਵਮੱ ਠਾ ਹੁੰ ਦਾ ਹੈ (4) ਮੱ ਝ ਦਾ ਦੁੱ ਧ ਵਮੱ ਠਾ ਹੁੰ ਦਾ ਹੈ ਉੱਤਰ (4) ਮੱ ਝ ਦਾ ਦੁੱ ਧ ਵਮੱ ਠਾ ਹੁੰ ਦਾ ਹੈ 19. ਿੁਆਂਢਣ ਵਵੱ ਚ ਵਪਛੇਤਰ ਦੱ ਸੋ (1) ਣ (2) ਢਣ (3) ਆਂਢਣ (4) ਕੋਈ ਨਹੀਂ ਉੱਤਰ (1) ਣ 20. ਅਨੌਿਾ ਸ਼ਬਦ ਦਾ ਵਵਰੋਧੀ ਸ਼ਬਦ (1) ਸਧਾਰਨ (2) ਅਮੀਰ (3) ਅਲੌ ਵਕਕ (4) ਠੱਿ ਉੱਤਰ (1) ਸਧਾਰਨ 21 ਵਕਸ ਸ਼ਬਦ ਦਾ ਸਬੰ ਧ ‘ਬੇ’ ਅਿੇਤਰ ਨਾਲ ਹੈ (1) ਬੇਅਕਲ (2) ਬੇਲੀ (3) ਬੇਰ (4) ਬੇੜੀਆਂ ਉੱਤਰ (1) ਬੇਅਕਲ 22 ਮੈਂ ਆਪ ਉਸ ਨੂੰ ਬਾਹਰ ਕੱ ਢਣ ਵਿਆ ਵਾਕ ਵਵੱ ਚ ‘ਆਪ’ ਵਕਸ ਦਾ ਪਰਕਾਰਜ ਹੈ (1) ਵਨਿੱਜ ਵਾਚਕ ਪੜਨਾਵ (2) ਪੁਰਿਵਾਚਕ ਪੜਨਾਵ (3) ਸਬੰ ਧਵਾਚਕ (4) ਵਨਸ਼ਚੇਵਾਚਕ ਉੱਤਰ (1) ਵਨਿੱਜ ਵਾਚਕ ਪੜਨਾਵ 23 ਹੇਠ ਵਲਵਿਆਂ ਵਵੱ ਚੋਂ ਵਕਹੜਾ ਸ਼ਬਦ ਵੱ ਡੀ ਤੱ ਕੜੀ ਦਾ ਸਮਾਨਆਰਥਕ ਹੈ (1) ਸੂਈ (2) ਸੂਆ (3) ਸੂਲ (4) ਕੰ ਢਾ ਉੱਤਰ ( 4) ਕੰ ਢਾ 24 ਅੰ ਿਰੇਜ਼ੀ ਦੇ ਸ਼ਬਦ ‘District’ ਲਈ ਸ਼ੁੱ ਧ ਪੰ ਜਾਬ ਰੂਪ ਚੁਣੋ (1) ਵਜ਼ਲਹਾ (2) ਵਜਲਾ (3) ਵਜ਼ਲਾ (4) ਵਜੱ ਲਾ ਉੱਤਰ (1) ਵਜ਼ਲਹਾ 25 ਜਦੋਂ ਵਕਸੇ ਿੱ ਲ ਨੂੰ ਬਹੁਤ ਸਵਤਕਾਰ ਨਾਲ ਮੰ ਨਣਾ ਹੋਵੇ ਤਾਂ ਵਕਹੜਾ ਮੁਹਾਵਰਾ ਵਰਵਤਆ ਜਾਂਦਾ ਹੈ (1) ਵਸਰ ਤੇ ਬੈਠਣਾ (2) ਵਸਰ ਮੱ ਥੇ ‘ਤੇ (3) ਵਸਰ ਫੇਰਨਾ (4) ਵਸਰ ਨੀਵਾਂ ਹੋਣਾ ਉੱਤਰ (1) ਵਸਰ ਮੱ ਥੇ ‘ਤੇ 26 ‘ਸੱ ਤੀ ਕੱ ਪੜੀ ਅੱ ਿ ਲੱਿਣਾ’ ਮੁਹਾਵਰੇ ਦੇ ਅਰਥ ਹਨ (1) ਬਹੁਤ ਿੁਸ਼ ਹੋਣਾ (2) ਬਹੁਤ ਿੁੱ ਸੇ ਹੋਣਾ (3) ਬਹੁਤ ਡਰ ਜਾਣਾ (4) ਬਹੁਤ ਬੇਅਰਾਮ ਹੋਣਾ ਉੱਤਰ (2) ਬਹੁਤ ਿੁੱ ਸੇ ਹੋਣਾ 27 ਸੁੰ ਦਰ, ਤੇਜ਼, ਹੋਲ਼ੀ, ਕਾਲ਼ਾ, ਿੋਰਾ ਕੀ ਹਨ (1) ਨਾਂਵ (2) ਵਵਸ਼ੇਸ਼ਣ (3) ਯੋਜਕ (4) ਸਬੰ ਧਕ ਉੱਤਰ (2) ਵਵਸ਼ੇਸ਼ਣ 28 95 ਦਾ ਸ਼ੁੱ ਧ ਪੰ ਜਾਬੀ ਰੂਪ ਵਕਹੜਾ ਹੈ (1) ਪੰ ਚਾਨਵੇ (2) ਪਚਾਨਵੇਂ (3) ਪੰ ਚਹਾਨਵੇ (4) ਪਚੰ ਨਵੇਂ ਉੱਤਰ (2) ਪਚਾਨਵੇਂ 29 ਹੇਠਾਂ ਬਰੈਕਟ ਵਵੱ ਚ ਵਦੱ ਤੇ ਵਚੰ ਨਹਾਂ ਵਵੱ ਚੋਂ ਵਕਸ ਵਵਸ਼ਰਾਮ-ਵਚੰ ਨਹ ਦਾ ਨਾਂ ਜੋੜਨੀ ਹੈ (1) (-) (2) (/) (3) (:) (4) (›) ਉੱਤਰ (1) (-) 30 ਸ਼ਹੀਦਾਂ ਦੇ ਸਰਤਾਜ ਵਕਸ ਿੁਰੂ ਸਾਵਹਬਾਨ ਨੂੰ ਆਵਿਆ ਜਾਂਦਾ ਹੈ (1) ਸਰੀ ਿੁਰੂ ਤੇਿ ਬਹਾਦਰ ਜੀ (2) ਸਰੀ ਿੁਰੂ ਿੋਵਬੰ ਦ ਵਸੰ ਘ ਜੀ (3) ਸਰੀ ਿੁਰੂ ਅਰਜਨ ਦੇਵ ਜੀ (4) ਸਰੀ ਿੁਰੂ ਹਵਰ ਵਕਰਸ਼ਨ ਜੀ ਉੱਤਰ (3) ਸਰੀ ਿੁਰੂ ਅਰਜਨ ਦੇਵ ਜੀ 31 ਬਦਸੂਰਤ, ਬਦਸ਼ਕਲ, ਕੋਝਾ, ਭੈੜਾ ਸ਼ਬਦ ਦਾ ਸਮਾਨਆਰਥੀ ਹੈ (1) ਬੇਅਕਲ (2) ਕਰੂਪ (3) ਸੁੰ ਦਰ (4) ਹਸੀਨ ਉੱਤਰ (2) ਕਰੂਪ 32 ‘ਸੇਵਾ’ ਸ਼ਬਦ ਦਾ ਸਹੀ ਬਹੁਵਚਨ ਚੁਣੋ (1) ਸੇਵਾਵਾ (2) ਸੇਵਾਆਂ (3) ਸੇਵਾਂ (4) ਸੇਵਾਵਾਂ ਉੱਤਰ (4) ਸੇਵਾਵਾਂ 33 ‘ਪੰ ਜੇਬ’ ਸ਼ਬਦ ਦਾ ਬਹੁਵਚਨ ਚੁਣੋ (1) ਪੰ ਜੇਬਾਂ (2) ਪੰ ਜੇਬ (3) ਪੰ ਜਾਬਣ (4) ਪੰ ਜੇਬਾਵਾਂ ਉੱਤਰ (1) ਪੰ ਜੇਬਾਂ 34 ਪੰ ਜਾਬੀ ਭਾਸ਼ਾ ਦੀ ਵਲੱਪੀ ਵਕਹੜੀ ਹੈ (1) ਰੋਮਨ (2) ਿੁਰਮੁਿੀ (3) ਫਾਰਸੀ (4) ਦੇਵਨਾਿਰੀ ਉੱਤਰ (2) ਿੁਰਮੁਿੀ 35 ‘ਸੁੱ ਚਾ’ ਸ਼ਬਦ ਦਾ ਵਵਰੋਧੀ ਸ਼ਬਦ ਲੱਭੋ (1) ਕੁੜੱਤਣ (2) ਜੂਠਾ (3) ਮੈਲ਼ਾ (4) ਸਾਰੇ ਹੀ ਉੱਤਰ (2) ਜੂਠਾ 36 ਪੰ ਜਾਬੀ ਸੱ ਵਭਆਚਾਰ ਵਵੱ ਚ ‘ਛੂਛਕ’ ਹੈ (1) ਵਵਆਹ ਨਾਲ ਸਬੰ ਵਧਤ ਰਸਮ (2) ਮੰ ਿਣੇ ਨਾਲ ਸਬੰ ਵਧਤ ਰਸਮ (3) ਜਨਮ ਨਾਲ ਸਬੰ ਵਧਤ ਰਸਮ (4) ਦਹੇਜ਼ ਨਾਲ ਸਬੰ ਵਧਤ ਰਸਮ ਉੱਤਰ (3) ਜਨਮ ਨਾਲ ਸਬੰ ਵਧਤ ਰਸਮ 37 ਹੇਠ ਵਲਵਿਆਂ ਵਵੱ ਚੋਂ ਵਕਹੜਾ ਵਤਓਹਾਰ ਕੱ ਤਕ ਮਹੀਨੇ ਦੀ ਮੱ ਵਸਆ ਨੂੰ ਮਨਾਇਆ ਜਾਂਦਾ ਹੈ (1) ਰੱ ਿੜੀ (2) ਲੋ ਹੜੀ (3) ਬਸੰ ਤ ਪੰ ਚਮੀ (4) ਵਦਵਾਲੀ ਉੱਤਰ (4) ਵਦਵਾਲੀ 38 ਹੇਠਾਂ ਵਦੱ ਤੇ ਅਿਾਣਾ ਵਵੱ ਚੋਂ ਵਕਹੜਾ ਸਹੀ ਹੈ (1) ਅੰ ਮਾ ਦੀ ਧੀ ਸੁਆਣੀ, ਵਰੱ ਧੇ ਪੱ ਕੇ ਪਾਏ ਪਾਣੀ (2) ਅੰ ਮਾ ਦੀ ਨੂੰ ਹ ਸੁਆਣੀ, ਵਰੱ ਧੇ ਪੱ ਕੇ ਪਾਏ ਪਾਣੀ (3) ਅੰ ਮਾ ਦੀ ਨੂੰਹ ਰਾਣੀ, ਵਰੱ ਧੇ ਪੱ ਕੇ ਪਾਏ ਪਾਣੀ (4) ਅੰ ਮਾ ਦੀ ਧੀ ਵਸਆਣੀ, ਵਰੱ ਧੇ ਪੱ ਕੇ ਪਾਏ ਪਾਣੀ ਉੱਤਰ (4) ਅੰ ਮਾ ਦੀ ਧੀ ਵਸਆਣੀ, ਵਰੱ ਧੇ ਪੱ ਕੇ ਪਾਏ ਪਾਣੀ 39 ਹੇਠ ਵਲਵਿਆ ਵਵਚੋਂ ਵਕਹੜਾ ਸ਼ਬਦ ‘ਬਦਸੂਰਤ’ ਦਾ ਸਮਾਨਾਰਥੀ ਨਹੀਂ ਹੈ (1) ਬਦਸ਼ਕਲ (2) ਅਰੂਪ (3) ਕਰੂਪ (4) ਕੋਝਾ ਉੱਤਰ (2) ਅਰੂਪ 40 ਵਨਮਨਵਲਿਤ ਵਵੱ ਚੋਂ ਸਹੀ ਵਵਸ਼ਰਾਮ ਵਚੰ ਨਹਾਂ ਵਾਲਾ ਵਾਕ ਵਕਹੜਾ ਹੈ (1) ਵਾਹ, ਤੁਸੀਂ ਤਾਂ ਕਮਾਲ ਹੀ ਕਰ ਵਦੱ ਤੀ (2) ਵਾਹ! ਤੁਸੀਂ ਤਾਂ ਕਮਾਲ ਹੀ ਕਰ ਵਦੱ ਤੀ। (3) ਵਾਹ, ਤੁਸੀਂ ਤਾਂ ਕਮਾਲ ਹੀ ਕਰ ਵਦੱ ਤੀ! (4) ਵਾਹ! ਤੁਸੀਂ ਤਾਂ ਕਮਾਲ ਹੀ ਕਰ ਵਦੱ ਤੀ! ਉੱਤਰ (2) ਵਾਹ! ਤੁਸੀਂ ਤਾਂ ਕਮਾਲ ਹੀ ਕਰ ਵਦੱ ਤੀ। 41 ਭਾਈ ਲਵਹਣਾ ਜੀ ਵਕਸ ਿੁਰੂ ਸਾਵਹਬਾਨ ਦਾ ਪਵਹਲਾ ਨਾਂਅ ਸੀ (1) ਿੁਰੂ ਅੰ ਿਦ ਦੇਵ ਜੀ ਦਾ (2) ਿੁਰੂ ਰਾਮਦਾਸ ਜੀ ਦਾ (3) ਿੁਰੂ ਅਮਰਦਾਸ ਜੀ ਦਾ (4) ਿੁਰੂ ਹਵਰ ਰਾਇ ਜੀ ਦਾ ਉੱਤਰ (1) ਿੁਰੂ ਅੰ ਿਦ ਦੇਵ ਜੀ ਦਾ 42 ‘ਲਾ’ ਅਿੇਤਰ ਲੱਿ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ (1) ਲਾਹਣ (2) ਲਾਹੌਰ (3) ਲਾਇਲਾਜ (4) ਲਾਈਨ ਉੱਤਰ (3) ਲਾਇਲਾਜ 43 ਿੁਰੂ ਤੇਿ ਬਹਾਦਰ ਜੀ ਦੀ ਸ਼ਹੀਦੀ ਸਮੇਂ ਿੁਰੂ ਿੋਵਬੰ ਦ ਵਸੰ ਘ ਜੀ ਦੀ ਉਮਰ ਵਕੰ ਨੀ ਸੀ (1) 5 ਸਾਲ (2) 7 ਸਾਲ (3) 9 ਸਾਲ (4) 11 ਸਾਲ ਉੱਤਰ (3) 9 ਸਾਲ 44 ‘ਚੰ ਵਿਆਵੜਆਂ’ ਸ਼ਬਦ ਦੀ ਵਵਆਕਰਵਨਕ ਪਛਾਣ ਹੈ (1) ਇਕਵਚਨ ਇਸਤਰੀ ਵਲੰਿ (2) ਬਹੁਵਚਨ ਪੁਵਲੰਿ (3) ਇਕਵਚਨ ਪੁਵਲੰਿ (4) ਬਹੁਵਚਨ ਇਸਤਰੀ ਵਲੰਿ ਉੱਤਰ (2) ਬਹੁਵਚਨ ਪੁਵਲੰਿ 45 ਵਨਮਨਵਲਿਤ ਸ਼ਬਦਾਂ ਵਵੱ ਚੋਂ ਵਕਸ ਸ਼ਬਦ ਦੁਆਰਾ ‘ਘੋਿਲ____ਬਣਨਾ’ ਮੁਹਾਵਰੇ ਨੂੰ ਪੂਰਾ ਕੀਤਾ ਜਾ ਸਕਦਾ ਹੈ (1) ਵਚੱ ਤ (2) ਕੁੱ ਤਾ (3) ਕੰ ਨਾ (4) ਸ਼ੇਰ ਉੱਤਰ (3) ਕੰ ਨਾ 46 ਵਪੱ ਪਲ ਪੱ ਤੀਆਂ ਸਰੀਰ ਦੇ ਵਕਸ ਅੰ ਿ ਨਾਲ ਸਬੰ ਵਧਤ ਿਵਹਣਾ ਹੈ (1) ਿਲ਼ (2) ਕੰ ਨ (3) ਵਸਰ (4) ਨੱਕ ਉੱਤਰ (2) ਕੰ ਨ 47 ਮਹਾਰਾਜਾ ਰਣਜੀਤ ਵਸੰ ਘ ਜੀ ਦਾ ਜਨਮ ਕਦੋਂ ਹੋਇਆ (1) 1780 (2) 1782 (3) 1784 (4) 1788 ਉੱਤਰ (1) 1780 48 ਿੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਿਲ਼ ਸਾਸ਼ਕ ਕੌ ਣ ਸੀ (1) ਅਕਬਰ (2) ਬਾਬਰ (3) ਜਹਾਂਿੀਰ (4) ਹੰ ਮਾਯੂ ਉੱਤਰ (2) ਬਾਬਰ 49 ‘Glow’ ਸ਼ਬਦ ਦਾ ਸਹੀ ਪੰ ਜਾਬੀ ਅਨਵਾਦ ਕੀ ਹੋਵੇਿਾ (1) ਘੂਰਨਾ (2) ਸੋਹਣਾ (3) ਚਮਕ (4) ਜੁਿਨੂੰ ਉੱਤਰ (3) ਚਮਕ 50 ਵਜਹੜੇ ਸ਼ਬਦ ਵਕਸੇ ਮਨੁੱਿ, ਵਸਤੂ ਜਾਂ ਸਥਾਨ ਦੇ ਨਾਵਾਂ ਦਾ ਬੋਧ ਕਰਵਾਉਣ ਉਨਹਾਂ ਨੂੰ ਕੀ ਵਕਹਾ ਜਾਂਦਾ ਹੈ (1) ਨਾਂਵ (2) ਪੜਨਾਵ (3) ਵਵਸ਼ੇਸ਼ਣ (4) ਕਾਰਕ ਉੱਤਰ (1) ਨਾਂਵ